ਖੇਡ-ਜਗਤ/Sports Newsਕਪਿਲ ਦੇਵ ਦੀ ਕਲਮ ਤੋਂ: ਜਾਣੋ ਕਿਸਨੇ ਪੜ੍ਹੇ ਕੇਐਲ ਰਾਹੁਲ ਲਈ ਇਹ ਕਸੀਦੇ !On PunjabSeptember 28, 2020 by On PunjabSeptember 28, 202001912 ਸਪੱਸ਼ਟ ਤੌਰ ‘ਤੇ ਮੈਂ ਖੁਸ਼ ਹਾਂ ਕਿ ਕੇਐਲ ਰਾਹੁਲ ਨੂੰ ਚਾਰ ਸਾਲ ਪਹਿਲਾਂ ਟੀਮ ਇੰਡੀਆ ਵਿਚ ਸ਼ਾਮਲ ਕੀਤਾ ਗਿਆ ਸੀ। ਉਸ ਦੀ ਬੱਲੇਬਾਜ਼ੀ ਦਾ ਉਹੀ...
ਖੇਡ-ਜਗਤ/Sports NewsRCB vs MI:ਇਸ ਤਰ੍ਹਾਂ ਦੀ ਹੋ ਸਕਦੀ ਹੈ ਬੰਗਲੌਰ ਤੇ ਮੁੰਬਈ ਦੀ ਪਲੇਇੰਗ ਇਲੈਵਨ, ਜਾਣੋ ਪਿੱਚ ਤੇ ਮੈਚ ਦੀ ਭਵਿੱਖਬਾਣੀOn PunjabSeptember 28, 2020 by On PunjabSeptember 28, 202001173 ਦੁਬਈ: ਆਈਪੀਐਲ 2020 ਦਾ 10ਵਾਂ ਮੈਚ ਅੱਜ ਸ਼ਾਮ 7:30 ਵਜੇ ਤੋਂ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਰਾਇਲ ਚੈਲੇਂਜਰਜ਼ ਬੈਂਗਲੁਰੂ ਤੇ ਮੁੰਬਈ ਇੰਡੀਅਨਜ਼ ਦਰਮਿਆਨ ਖੇਡਿਆ ਜਾਵੇਗਾ।...
ਖੇਡ-ਜਗਤ/Sports Newsਰਿਕੀ ਪੌਂਟਿੰਗ ਕਾਰਨ ਮੁੰਬਈ ਇੰਡੀਅਨਸ ਬਣੀ ਸਭ ਤੋਂ ਕਾਮਯਾਬ ਟੀਮ, ਰੋਹਿਤ ਸ਼ਰਮਾ ਨੇ ਖੋਲ੍ਹੇ ਰਾਜ਼On PunjabSeptember 27, 2020 by On PunjabSeptember 27, 20200823 IPL ਦੇ ਇਤਿਹਾਸ ‘ਚ ਮੁੰਬਈ ਇੰਡੀਅਨਸ ਨੇ ਚਾਰ ਵਾਰ ਆਈਪੀਐਲ ਦਾ ਖਿਤਾਬ ਆਪਣੇ ਨਾਂਅ ਕੀਤਾ ਹੈ। ਰੋਹਿਤ ਸ਼ਰਮਾ ਨੇ ਕਪਤਾਨ ਦੇ ਤੌਰ ‘ਤੇ ਆਪਣੀ ਕਾਮਯਾਬੀ...
ਖੇਡ-ਜਗਤ/Sports Newsਮਹੇਂਦਰ ਧੋਨੀ ਦਾ ਸਭ ਤੋਂ ਵੱਡਾ ਰਿਕਾਰਡ ਟੁੱਟਿਆ, ਇਸ ਮਹਿਲਾ ਕ੍ਰਿਕੇਟਰ ਨੇ ਰਚਿਆ ਇਤਿਹਾਸOn PunjabSeptember 27, 2020 by On PunjabSeptember 27, 20200768 ਆਸਟਰੇਲੀਆ ਦੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਐਲਿਸਾ ਹਿਲੀ ਨੇ ਅੰਤਰਰਾਸ਼ਟਰੀ ਟੀ -20 ‘ਚ ਵਿਕਟਕੀਪਿੰਗ ‘ਚ ਮਹਿੰਦਰ ਸਿੰਘ ਧੋਨੀ ਨੂੰ ਪਿੱਛੇ ਛੱਡ ਦਿੱਤਾ ਹੈ। ਹਿਲੀ...
ਖੇਡ-ਜਗਤ/Sports Newsਵਿਰਾਟ ਕੋਹਲੀ ‘ਤੇ ਦੋਹਰੀ ਮਾਰ, ਮੈਚ ਹਾਰਨ ਨਾਲ ਲੱਗਿਆ 12 ਲੱਖ ਰੁਪਏ ਦਾ ਜ਼ੁਰਮਾਨਾ, ਜਾਣੋ ਕਾਰਨOn PunjabSeptember 25, 2020 by On PunjabSeptember 25, 20200746 ਨਵੀਂ ਦਿੱਲੀ: ਰਾਇਲ ਚੈਲੇਂਜਰਜ਼ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਨੂੰ 12 ਲੱਖ ਰੁਪਏ ਦਾ ਜੁਰਮਾਨਾ ਅਦਾ ਕਰਨਾ ਪਏਗਾ। ਇਹ ਜੁਰਮਾਨਾ ਉਸ ਨੂੰ ਕਿੰਗਜ਼ ਇਲੈਵਨ ਪੰਜਾਬ...
ਖੇਡ-ਜਗਤ/Sports NewsPunjab VS Bengaluru Prediction : IPL 2020 ‘ਚ ਅੱਜ ਭਿੜਣਗੀਆਂ ਪੰਜਾਬ ਅਤੇ ਬੈਂਗਲੁਰੂ ਦੀਆਂ ਟੀਮਾਂ, ਜਾਣੋ ਪਿੱਚ ਤੇ ਮੌਸਮ ਦਾ ਹਾਲOn PunjabSeptember 24, 2020 by On PunjabSeptember 24, 202001028 ਦੁਬਈ: ਆਈਪੀਐਲ 2020 ਦਾ ਛੇਵਾਂ ਮੈਚ ਕਿੰਗਜ਼ ਇਲੈਵਨ ਪੰਜਾਬ ਅਤੇ ਰਾਇਲ ਚੈਲੇਂਜਰਜ਼ ਬੰਗਲੌਰ ਵਿਚਕਾਰ ਅੱਜ ਸ਼ਾਮ ਦੁਬਈ ਦੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਪੰਜਾਬ...
ਖੇਡ-ਜਗਤ/Sports Newsਆਸਟਰੇਲੀਆ ਦੇ ਸਾਬਕਾ ਕ੍ਰਿਕਟ ਡੀਨ ਜੋਨਸ ਦਾ ਦਿਹਾਂਤOn PunjabSeptember 24, 2020 by On PunjabSeptember 24, 20200844 ਆਸਟਰੇਲੀਆ ਦੇ ਸਾਬਕਾ ਕ੍ਰਿਕਟ ਡੀਨ ਜੋਨਸ ਦਾ ਦਿਲ ਦੇ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਜੋਨਸ ਸਟਾਰ ਸਪੋਰਟਸ ਦੀ ਕਮੈਂਟਰੀ ਟੀਮ ਦਾ ਹਿੱਸਾ ਸੀ ਅਤੇ...
ਖੇਡ-ਜਗਤ/Sports NewsIPL 2020, RR vs CSK Highlights: ਚੇਨਈ ਸੁਪਰ ਕਿੰਗਜ਼ ਦੀ ਕਰਾਰੀ ਹਾਰ, ਰਾਜਸਥਾਨ ਰਾਇਲਜ਼ ਨੇ 16 ਦੌੜਾਂ ਨਾਲ ਹਰਾਇਆOn PunjabSeptember 23, 2020 by On PunjabSeptember 23, 20200775 RR vs CSK, IPL 2020: ਚੇਨਈ ਸੁਪਰ ਕਿੰਗਜ਼ ਦੀ ਕਰਾਰੀ ਹਾਰ ਰਾਜਸਥਾਨ ਰਾਇਲਜ਼ ਨੇ 16 ਦੌੜਾਂ ਨਾਲ ਹਰਾਇਆ।ਆਈਪੀਐਲ 2020 ਦਾ ਚੌਥਾ ਮੈਚ ਅੱਜ ਸੰਯੁਕਤ ਅਰਬ...
ਖੇਡ-ਜਗਤ/Sports Newsਵਿਰਾਟ ਕੋਹਲੀ ਨੇ ਪਹਿਲੇ ਮੈਚ ‘ਚ ਬਦਲਿਆ ਟਵਿੱਟਰ ‘ਤੇ ਨਾਂ, ਚੰਡੀਗੜ੍ਹ ਦੇ ਇਸ ਨੌਜਵਾਨ ਨੇ ਕੀਤਾ ਮਜਬੂਰOn PunjabSeptember 22, 2020 by On PunjabSeptember 22, 20200643 ਰਾਇਲ ਚੈਲੰਜਰਸ ਬੈਂਗਲੌਰ ਦੇ ਕਪਤਾਨ ਵਿਰਾਟ ਕੋਹਲੀ ਨੇ ਕੋਰੋਨਾ ਮਹਾਮਾਰੀ ਦੌਰਾਨ ਅਹਿਮ ਭੂਮਿਕਾ ਨਿਭਾਉਣ ਵਾਲੇ ਕੋਵਿਡ ਨਾਇਕ ਦੇ ਸਨਮਾਨ ‘ਚ ਆਪਣੇ ਟਵਿਟਰ ਹੈਂਡਲ ਦਾ ਨਾਂ...
ਖੇਡ-ਜਗਤ/Sports NewsIPL 2020, RCB vs SRH Records: SRH ਬਨਾਮ RCB ਨੇ ਹੁਣ ਤੱਕ 15 ਮੈਚ ਖੇਡੇ, ਜਿਨ੍ਹਾਂ ਚੋਂ ਹੈਦਰਾਬਾਦ ਨੇ 53% ਜਿੱਤੇ, ਜਾਣੇ ਦੋਵਾਂ ਟੀਮਾਂ ਬਾਰੇ ਕੁਝ ਖਾਸ ਗੱਲਾਂOn PunjabSeptember 21, 2020 by On PunjabSeptember 21, 20200763 ਦੁਬਈ: ਆਈਪੀਐਲ ਵਿੱਚ ਅੱਜ ਤੀਜਾ ਮੈਚ ਸਨਰਾਈਜ਼ਰਸ ਹੈਦਰਾਬਾਦ (SRH) ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਵਿਚਕਾਰ ਦੁਬਈ ਵਿੱਚ ਖੇਡਿਆ ਜਾਵੇਗਾ। ਅੰਕੜਿਆਂ ਦੀ ਗੱਲ ਕਰੀਏ ਤਾਂ ਹੈਦਰਾਬਾਦ...