ਖੇਡ-ਜਗਤ/Sports NewsIPL 2020: XII Punjab ਦਾ ਅੱਜ Delhi Capitals ਨਾਲ ਮੁਕਾਬਲਾ, ਦਿੱਲੀ ਦੇ ਕੋਚ ਨੇ ਦੱਸੀ ਆਪਣੀ ਤਿਆਰੀOn PunjabSeptember 20, 2020 by On PunjabSeptember 20, 20200773 ਇੰਡੀਅਨ ਪ੍ਰੀਮੀਅਰ ਲੀਗ ਦੇ ਦੂਜੇ ਮੈਚ ਵਿੱਚ ਅੱਜ ਦੁਬਈ ਦੇ ਕੌਮਾਂਤਰੀ ਕ੍ਰਿਕਟ ਸਟੇਡੀਅਮ ਵਿੱਚ ਦਿੱਲੀ ਕੈਪੀਟਲਸ ਤੇ ਕਿੰਗਜ਼ ਇਲੈਵਨ ਪੰਜਾਬ ਦੀ ਟੱਕਰ ਹੋਵੇਗੀ। 2019 ਵਿੱਚ...
ਖੇਡ-ਜਗਤ/Sports NewsIPL 2020 Best Bowlers: ਮਲਿੰਗਾ ਆਈਪੀਐਲ ਦਾ ਬੇਤਾਜ ਬਾਦਸ਼ਾਹ, ਹੁਣ ਇਸ ਗੇਂਦਬਾਜ਼ ਕੋਲ ਨੰਬਰ ਵਨ ਬਣਨ ਦਾ ਮੌਕਾOn PunjabSeptember 17, 2020 by On PunjabSeptember 17, 20200741 ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ ਦਾ 13ਵਾਂ ਸੀਜ਼ਨ ਯੂਏਈ ਵਿੱਚ 19 ਸਤੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਵਾਰ ਵੀ ਆਈਪੀਐਲ 13 ਵਿੱਚ ਗੇਂਦਬਾਜ਼ਾਂ...
ਖੇਡ-ਜਗਤ/Sports Newsਆਈਪੀਐਲ 2020: ਚੇਨਈ ਸੁਪਰ ਕਿੰਗਜ਼ ਦਾ ਪਹਿਲਾ ਮੈਚ 19 ਸਤੰਬਰ ਨੂੰ, ਜਾਣੋ ਕਦੋਂ ਤੇ ਕਿੱਥੇ ਹੋਵੇਗਾ ਸੀਐਸਕੇ ਦਾ ਮੁਕਾਬਲਾOn PunjabSeptember 15, 2020 by On PunjabSeptember 15, 20200846 ਨਵੀਂ ਦਿੱਲੀ: ਆਈਪੀਐਲ ਦੇ 13ਵੇਂ ਸੀਜ਼ਨ ਵਿੱਚ ਚੇਨਈ ਸੁਪਰ ਕਿੰਗਜ਼ ਦੀ ਟੀਮ ਹਰ ਟੀਮ ਨਾਲ 2-2 ਮੈਚ ਖੇਡੇਗੀ। ਯਾਨੀ ਸੱਤ ਟੀਮਾਂ ਨਾਲ ਕੁੱਲ 14 ਮੈਚ...
ਖੇਡ-ਜਗਤ/Sports Newsਇੰਗਲੈਂਡ ਨੇ ਕੰਗਾਰੂਆਂ ਨੂੰ ਕੀਤਾ ਚਿੱਤ, ਦੂਜੇ ਵਨਡੇ ’ਚ 24 ਰਨ ਨਾਲ ਆਸਟ੍ਰੇਲੀਆ ਨੂੰ ਹਰਾਇਆOn PunjabSeptember 14, 2020 by On PunjabSeptember 14, 20200698 ਇੰਗਲੈਂਡ ਨੇ ਆਸਟ੍ਰੇਲੀਆ ਨੂੰ ਦੂਜੇ ਵਨਡੇ ਚ 24 ਰਨ ਨਾਲ ਹਰਾ ਦਿੱਤਾ। ਤਿੰਨ ਮੈਚਾਂ ਦੀ ਵਨਡੇ ਸੀਰੀਜ਼ 1-1 ਨਾਲ ਬਰਾਬਰ ਹੋ ਗਈ ਹੈ। ਪਹਿਲੇ ਮੈਚ...
ਖੇਡ-ਜਗਤ/Sports Newsਆਸਟ੍ਰੀਆ ਦੇ ਡੋਮਿਨਿਕ ਥਿਏਮ ਬਣੇ US Open ਦੇ ਚੈਂਪੀਅਨOn PunjabSeptember 14, 2020 by On PunjabSeptember 14, 20200682 ਵਿਸ਼ਵ ਨੰਬਰ 3 ਡੋਮਿਨਿਕ ਥਿਏਮ ਯੂਐਸ ਓਪਨ ਦੇ ਨਵੇਂ ਚੈਂਪੀਅਨ ਬਣ ਗਏ ਹਨ। ਯੂਐਸ ਓਪਨ ਸਿੰਗਲਸ ਦਾ ਖਿਤਾਬ ਜਿੱਤਣ ਵਾਲੇ ਡੋਮਿਨਿਕ ਆਸਟ੍ਰੀਆ ਦੇ ਪਹਿਲੇ ਖਿਡਾਰੀ...
ਖੇਡ-ਜਗਤ/Sports Newsਕੈਪਟਨ ਸਰਕਾਰ ਨੇ ਹਵਾ ’ਚ ਉਡਾਈ ਘਰ ਘਰ ਰੁਜ਼ਗਾਰ ਮੁਹਿੰਮ, ਪਾਵਰ ਕਾਰਪੋਰੇਸ਼ਨ ਦਾ ਸਪੋਰਟਸ ਸੈਲ ਬੰਦ ਕਰਨ ਦਾ ਫੈਸਲਾOn PunjabSeptember 13, 2020 by On PunjabSeptember 13, 20200737 ਚੰਡੀਗੜ੍ਹ: ਕੈਪਟਨ ਸਰਕਾਰ ਖੁਦ ਘਰ ਘਰ ਰੁਜ਼ਗਾਰ ਮੁਹਿੰਮ ਦੀਆਂ ਧੱਜੀਆਂ ਉਡਾਉਣ ਦੇ ਰਸਤੇ ਪੈ ਗਈ ਹੈ। ਸਰਕਾਰ ਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਆਪਣੇ...
ਖੇਡ-ਜਗਤ/Sports NewsIPL 2020: IPL ਦਾ ਐਂਥਮ ਰਿਲੀਜ਼ ਹੁੰਦੇ ਹੀ ਵਿਵਾਦਾਂ ‘ਚ, ਗੀਤ ਚੋਰੀ ਦੇ ਲੱਗੇ ਇਲਜ਼ਾਮOn PunjabSeptember 10, 2020 by On PunjabSeptember 10, 20200868 IPL 2020, 19 ਸਤੰਬਰ ਤੋਂ ਸ਼ੁਰੂ ਹੋਣ ਲਈ ਤਿਆਰ ਹੈ। ਪਹਿਲਾ ਮੈਚ ਮੁੰਬਈ ਇੰਡੀਅਨਸ ਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਆਬੂ ਧਾਬੀ ‘ਚ ਖੇਡਿਆ ਜਾਵੇਗਾ। ਆਈਪੀਐਲ...
ਖੇਡ-ਜਗਤ/Sports Newsਹਰਭਜਨ ਸਿੰਘ ਨਾਲ ਹੋਈ 4 ਕਰੋੜ ਰੁਪਏ ਦੀ ਧੋਖਾਧਜ਼ੀ, ਚੇਨਈ ਦੇ ਕਾਰੋਬਾਰੀ ਖਿਲਾਫ ਸ਼ਿਕਾਇਤ ਦਰਜOn PunjabSeptember 10, 2020 by On PunjabSeptember 10, 20200697 ਨਵੀਂ ਦਿੱਲੀ: ਅਨੁਭਵੀ ਭਾਰਤੀ ਆਫ ਸਪਿਨਰ ਹਰਭਜਨ ਸਿੰਘ ਨਿੱਜੀ ਕਾਰਨਾਂ ਕਰਕੇ ਇਸ ਸੀਜ਼ਨ ਵਿੱਚ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਵਿੱਚ ਚੇਨਈ ਸੁਪਰ ਕਿੰਗਜ਼ (ਸੀਐਸਕੇ) ਦਾ ਹਿੱਸਾ...
ਖੇਡ-ਜਗਤ/Sports Newsਗੁੱਸੇ ਵਿੱਚ ਆਏ ਡੋਕੋਵਿਕ ਵੱਲੋਂ ਮਾਰੀ ਹੋਈ ਗੇਂਦ ਮਹਿਲਾ ਜੱਜ ਦੇ ਗਿੱਚੀ ਨੇੜੇ ਵੱਜੀOn PunjabSeptember 8, 2020 by On PunjabSeptember 8, 20200794 ਨਿਊਯਾਰਕ, 7 ਸਤੰਬਰ, (ਪੋਸਟ ਬਿਊਰੋ)- ਵਿਸ਼ਵ ਦੇ ਪ੍ਰਸਿੱਧ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੂੰ ਯੂ ਐੱਸ ਓਪਨ ਟੂਰਨਾਮੈਂਟ ਤੋਂ ਉਸ ਦੀ ਇੱਕ ਬੱਜਰ ਗਲਤੀ ਕਾਰਨ ਬਾਹਰ...
ਖੇਡ-ਜਗਤ/Sports Newsਚੇਨਈ ਸੁਪਰ ਕਿੰਗਜ਼ ਨੂੰ ਇੱਕ ਹੋਰ ਝਟਕਾ, ਹਰਭਜਨ ਸਿੰਘ ਆਈਪੀਐਲ-13 ‘ਚੋਂ ਹੋਏ ਬਾਹਰOn PunjabSeptember 4, 2020 by On PunjabSeptember 4, 20200661 ਨਵੀਂ ਦਿੱਲੀ: ਯੂਏਈ ਪਹੁੰਚਣ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਝਟਕੇ ਦੀ ਮਾਰ ਝੱਲ ਰਹੇ ਚੇਨਈ ਸੁਪਰ ਕਿੰਗਜ਼ ਨੂੰ ਇੱਕ ਹੋਰ ਘਾਟਾ ਝੱਲਣਾ ਪਿਆ। ਇਸ...