ਖੇਡ-ਜਗਤ/Sports Newsਸੁਰੇਸ਼ ਰੈਨਾ ਦੀ ਕੈਪਟਨ ਨੂੰ ਅਪੀਲ, ਭੂਆ ਦੇ ਘਰ ‘ਤੇ ਹਮਲੇ ਖਿਲਾਫ ਮੰਗਿਆ ਐਕਸ਼ਨOn PunjabSeptember 1, 2020 by On PunjabSeptember 1, 20200814 ਨਵੀਂ ਦਿੱਲੀ: ਸਾਬਕਾ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿਦਰ ਸਿੰਘ ਤੇ ਪੰਜਾਬ ਪੁਲਿਸ ਕੋਲ ਅਪੀਲ ਕੀਤੀ ਹੈ। ਦਰਅਸਲ, ਪਠਾਨਕੋਟ ਵਿੱਚ...
ਖੇਡ-ਜਗਤ/Sports NewsIPL 2020: ਕੋਰੋਨਾ ਨੂੰ ਲੈ ਕੇ BCCI ਨੇ ਕੀਤਾ ਵੱਡਾ ਖੁਲਾਸਾ, ਦੋ ਖਿਡਾਰੀਆਂ ਸਣੇ 13 ਲੋਕ ਪੌਜ਼ੇਟਿਵOn PunjabAugust 30, 2020 by On PunjabAugust 30, 20200715 ਨਵੀਂ ਦਿੱਲੀ: ਇਸ ਸਾਲ ਕੋਰੋਨਾ ਕਾਰਨ ਆਈਪੀਐਲ ਯੂਏਈ ਵਿੱਚ ਦੇਸ਼ ਤੋਂ ਬਾਹਰ ਹੋਣ ਜਾ ਰਿਹਾ ਹੈ। ਇਸ ਲਈ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਸ...
ਖੇਡ-ਜਗਤ/Sports NewsIPL 2020: ਚੇਨਈ ਸੁਪਰ ਕਿੰਗਜ਼ ਲਈ ਰਾਹਤ ਦੀ ਖ਼ਬਰ, ਹਰਭਜਨ ਸਿੰਘ ਹੋਣਗੇ ਯੂਏਈ ਲਈ ਰਵਾਨਾOn PunjabAugust 30, 2020 by On PunjabAugust 30, 202001167 ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ ਸਾਰੇ ਸੀਜ਼ਨਾਂ ‘ਚ ਆਪਣੀ ਖੇਡ ਦਾ ਬੇਹਤਰ ਪ੍ਰਦਰਸ਼ਨ ਕਰਨ ਵਾਲੀ ਚੇਨਈ ਸੁਪਰ ਕਿੰਗਜ਼ ਇਸ ਵਾਰ ਮੁਸ਼ਕਲ ‘ਚ ਦਿੱਖ...
ਖੇਡ-ਜਗਤ/Sports Newsਗੌਤਮ ਗੰਭੀਰ ਨੇ ਮੇਜਰ ਧਿਆਨਚੰਦ ਨੂੰ ਭਾਰਤ ਰਤਨ ਦੇਣ ਦੀ ਕੀਤੀ ਮੰਗ, ਕਿਹਾ ਇਨ੍ਹਾਂ ਤੋਂ ਵੱਡਾ ਖਿਡਾਰੀ ਨਾ ਪੈਦਾ ਹੋਇਆ, ਨਾ ਹੋਵੇਗਾOn PunjabAugust 29, 2020 by On PunjabAugust 29, 20200879 ਨਵੀਂ ਦਿੱਲੀ: ਹਰ ਸਾਲ 29 ਅਗਸਤ ਨੂੰ ਹਾਕੀ ਦੇ ਜਾਦੂਗਰ ਮੇਜਰ ਧਿਆਨਚੰਦ ਦਾ ਜਨਮਦਿਨ ਰਾਸ਼ਟਰੀ ਖੇਡ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਮੌਕੇ ‘ਤੇ ਇੰਡੀਆ...
ਖੇਡ-ਜਗਤ/Sports NewsKhel Ratna Award 2020: ਰਾਸ਼ਟਰਪਤੀ ਕੋਵਿੰਦ ਨੇ 74 ਖਿਡਾਰੀਆਂ ਨੂੰ ਨੈਸ਼ਨਲ ਐਵਾਰਡ ਨਾਲ ਕੀਤਾ ਸਨਮਾਨਿਤ, ਪੜ੍ਹੋ ਪੂਰੀ ਰਿਪੋਰਟOn PunjabAugust 29, 2020 by On PunjabAugust 29, 20200805 ਨਵੀਂ ਦਿੱਲੀ: ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕੋਰੋਨਾ ਮਹਾਮਾਰੀ ਕਰਕੇ ਦੇਸ਼ ਦੇ ਖਿਡਾਰੀਆਂ ਨੂੰ ਆਨਲਾਈਨ ਕੌਮੀ ਖੇਡ ਪੁਰਸਕਾਰ ਨਾਲ ਸਨਮਾਨਤ ਕੀਤਾ। ਇਸ ਸਾਲ ਰਾਸ਼ਟਰੀ...
ਖੇਡ-ਜਗਤ/Sports NewsKhel Ratna Awards: ਕ੍ਰਿਕਟਰ ਰੋਹਿਤ ਸ਼ਰਮਾ ਨੂੰ ਮਿਲੇਗਾ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ, ਖੇਡ ਮੰਤਰਾਲੇ ਵੱਲੋਂ ਮਿਲੀ ਹਰੀ ਝੰਡੀOn PunjabAugust 21, 2020 by On PunjabAugust 21, 2020015109 ਨਵੀਂ ਦਿੱਲੀ: ਸਟਾਰ ਕ੍ਰਿਕਟਰ ਰੋਹਿਤ ਸ਼ਰਮਾ, ਪਹਿਲਵਾਨ ਵਿਨੇਸ਼ ਫੋਗਟ, ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਤੇ ਪੈਰਾ ਅਥਲੀਟ ਮਾਰੀਅਪਨ ਥਾਂਗਾਵੇਲੂ ਨੂੰ ਇਸ ਸਾਲ ਦਾ...
ਖੇਡ-ਜਗਤ/Sports Newsਰੋਹਿਤ ਸ਼ਰਮਾ ਸਣੇ ਇਹ 4 ਖਿਡਾਰੀ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਲਈ ਨਾਮਜ਼ਦOn PunjabAugust 18, 2020 by On PunjabAugust 18, 20200738 ਭਾਰਤ ਦੇ ਸੁਪਰਸਟਾਰ ਬੱਲੇਬਾਜ਼ਰਾਜੀਵ ਗਾਂਧੀ ਖੇਲ ਰਤਨ, ਅਰਜੁਨ ਤੇ ਹੋਰ ਰਾਸ਼ਟਰੀ ਖੇਡ ਪੁਰਸਕਾਰਾਂ ਦਾ ਫੈਸਲਾ ਕਰਨ ਲਈ ਮੰਗਲਵਾਰ ਨੂੰ ਚੋਣ ਪੈਨਲ ਦੀ ਬੈਠਕ ਵਿੱਚ ਇਹ...
ਖੇਡ-ਜਗਤ/Sports NewsDream 11 IPL 2020 Sponsors: Dream 11 ਬਣਿਆ ਆਈਪੀਐਲ 2020 ਦਾ ਟਾਈਟਲ ਸਪਾਂਸਰ, ਲਏਗਾ ਵੀਵੋ ਦੀ ਥਾਂOn PunjabAugust 18, 2020 by On PunjabAugust 18, 202001710 ਨਵੀਂ ਦਿੱਲੀ: IPL 2020 ਲਈ ਟਾਈਟਲ ਸਪਾਂਸਰ ਦੇ ਨਾਂ ਤੋਂ ਆਖਰ ਪਰਦਾ ਉੱਠ ਗਿਆ ਹੈ। ਦੱਸ ਦਈਏ ਕਿ ਭਾਰਤ-ਚੀਨ ਵਿਵਾਦ ਕਰਕੇ ਆਈਪੀਐਲ ਦੀ ਟਾਈਟਲ ਸਪਾਂਸਰਸ਼ਿਪ...
ਖੇਡ-ਜਗਤ/Sports Newsਧੋਨੀ ਨੂੰ ਪੈਸੇ ਨਾਲ ਕਿੰਨਾ ਸੀ ਪਿਆਰ? ਧੋਨੀ ਦੇ ਬੈਟ ਬਣਾਉਣ ਵਾਲੇ ਇਸ ਵਿਅਕਤੀ ਨੇ ਦੱਸਿਆOn PunjabAugust 16, 2020August 16, 2020 by On PunjabAugust 16, 2020August 16, 20200722 ਜਲੰਧਰ: ਮਹਿੰਦਰ ਸਿੰਘ ਧੋਨੀ ਵੱਲੋਂ ਰਿਟਾਇਰਮੈਂਟ ਮਗਰੋਂ ਉਨ੍ਹਾਂ ਦੇ ਫੈਨਸ ਕਾਫੀ ਨਿਰਾਸ਼ ਹਨ। ਕਈ ਭਾਰਤੀ ਤੇ ਵਿਦੇਸ਼ੀ ਕ੍ਰਿਕਟਰਾਂ ਵਾਂਗ ਧੋਨੀ ਦੀਆਂ ਵੀ ਜਲੰਧਰ ਨਾਲ ਬਹੁਤ...
ਖੇਡ-ਜਗਤ/Sports Newsਨਹੀਂ ਰਹੇ ਸਾਬਕਾ ਭਾਰਤੀ ਕ੍ਰਿਕਟਰ ‘ਤੇ ਯੂਪੀ ਦੇ ਮੰਤਰੀ ਚੇਤਨ ਚੌਹਾਨOn PunjabAugust 16, 2020 by On PunjabAugust 16, 20200801 ਨਵੀਂ ਦਿੱਲੀ: ਯੂਪੀ ਦੇ ਮੰਤਰੀ ਚੇਤਨ ਚੌਹਾਨ ਦਾ ਹੋਇਆ ਦੇਹਾਂਤ।ਉਹ ਗੁੜਗਾਉਂ ਦੇ ਮੇਦਾਂਤਾ ਹਸਪਤਾਲ ਵਿੱਚ ਦਾਖਲ ਸੀ। 11 ਜੁਲਾਈ ਨੂੰ ਚੇਤਨ ਚੌਹਾਨ ਕੋਰੋਨਾ ਨਾਲ ਪੌਜ਼ੇਟਿਵ...