62.89 F
New York, US
September 21, 2026
PreetNama
ਖੇਡ-ਜਗਤ/Sports News

ਵਿਰਾਟ ਕੋਹਲੀ ਨੇ ਪਹਿਲੇ ਮੈਚ ‘ਚ ਬਦਲਿਆ ਟਵਿੱਟਰ ‘ਤੇ ਨਾਂ, ਚੰਡੀਗੜ੍ਹ ਦੇ ਇਸ ਨੌਜਵਾਨ ਨੇ ਕੀਤਾ ਮਜਬੂਰ

ਰਾਇਲ ਚੈਲੰਜਰਸ ਬੈਂਗਲੌਰ ਦੇ ਕਪਤਾਨ ਵਿਰਾਟ ਕੋਹਲੀ ਨੇ ਕੋਰੋਨਾ ਮਹਾਮਾਰੀ ਦੌਰਾਨ ਅਹਿਮ ਭੂਮਿਕਾ ਨਿਭਾਉਣ ਵਾਲੇ ਕੋਵਿਡ ਨਾਇਕ ਦੇ ਸਨਮਾਨ ‘ਚ ਆਪਣੇ ਟਵਿਟਰ ਹੈਂਡਲ ਦਾ ਨਾਂ ਬਦਲ ਕੇ ਸਿਮਰਨਜੀਤ ਸਿੰਘ ਕਰ ਦਿੱਤਾ। ਆਈਪੀਐਲ ਦੌਰਾਨ ਆਰਸੀਬੀ ਦੇ ਖਿਡਾਰੀ ਕੋਵਿਡ 19 ਮਹਾਮਾਰੀ ਦੌਰਾਨ ਜ਼ਰੂਰਤਮੰਇਸ ਦੌਰਨ ਏਬੀ ਡਿਵੀਲੀਅਰਸਜ਼ ਨੇ ਟਵਿੱਟਰ ਹੈਂਡਲ ਦਾ ਨਾਮ ਬਦਲ ਕੇ ਪਰਿਤੋਸ਼ ਪੰਤ ਕਰ ਦਿੱਤਾ। ਵਿਰਾਟ ਕੋਹਲੀ ਨੇ ਹੈਦਰਾਬਾਦ ਖ਼ਿਲਾਫ਼ ਖੇਡੇ ਗਏ ਪਹਿਲੇ ਮੈਚ ‘ਚ ਨਾਂ ਬਦਲਿਆ। ਸਿਮਰਨਜੀਤ ਸਿੰਘ ਚੰਡੀਗੜ੍ਹ ਦੇ ਅਜਿਹੇ ਨਾਇਕ ਹਨ, ਜਿਸ ਨੇ ਬਹਿਰੇਪਨ ਦੇ ਬਾਵਜੂਦ ਮਹਾਮਾਰੀ ਦੌਰਾਨ ਜ਼ਰੂਰਤਮੰਦ ਲੋਕਾਂ ਦੀ ਮਦਦ ਕੀਤੀ।ਸਿਮਰਨਜੀਤ ਸਿੰਘ ਚੰਡੀਗੜ੍ਹ ਦੇ ਸੈਕਟਰ 63 ਦੇ ਰਹਿਣ ਵਾਲੇ ਹਨ ਤੇ ਪੰਜਾਬ ਹੋਮਗਾਰਡ ’ਚ ਬਤੌਰ ਸੀਨੀਅਰ ਅਸਿਸਟੈਂਟ ਸੇਵਾਵਾਂ ਨਿਭਾਅ ਰਹੇ ਹਨ। ਸਿਮਰਨਜੀਤ ਨੇ ਲੌਕਡਾਊਨ ਦੌਰਾਨ ਜ਼ਰੂਰਤਮੰਦਾਂ ਦੀ ਤਕਰੀਬਨ ਇੱਕ ਲੱਖ ਰੁਪਏ ਇਕੱਠਾ ਕਰਕੇ ਮੱਦਦ ਕੀਤੀ। ਸਿਮਰਨਜੀਤ ਨੇ ਇਹ ਰਾਸ਼ੀ ਆਪਣੇ ਦੋਸਤਾਂ ਤੇ ਕਰੀਬੀਆਂ ਤੋਂ ਇਕੱਠਾ ਕੀਤੀ।ਦ ਲੋਕਾਂ ਦੀ ਮਦਦ ਕਰਨ ਵਾਲੇ ਲੋਕਾਂ ਦਾ ਸਨਮਾਨ ਕਰਨਗੇ।

Related posts

ਮਹਿਲਾ ਕ੍ਰਿਕਟ: ਭਾਰਤ ਨੇ ਆਇਰਲੈਂਡ ਨੂੰ 304 ਦੌੜਾਂ ਨਾਲ ਹਰਾਇਆ

On Punjab

ਯੋਗਰਾਜ ਦਾ ਵੱਡਾ ਬਿਆਨ, ‘ਧੋਨੀ ਵਰਗੀ ਗੰਦਗੀ ਹਮੇਸ਼ਾ ਨਹੀਂ ਰਹੇਗੀ!’

On Punjab

Badminton: ਸ੍ਰੀਕਾਂਤ ਅਤੇ ਸਮੀਰ ਜਪਾਨ ਓਪਨ ਤੋਂ ਬਾਹਰ, ਐੱਚ ਐੱਸ ਪ੍ਰਣਯ ਨੇ ਹਰਾਇਆ

On Punjab