ਖਾਸ-ਖਬਰਾਂ/Important Newsਅਮਰੀਕਾ ‘ਚ ਭਾਰਤੀ ਇੰਜਨੀਅਰ ਵੱਲੋਂ ਪਤਨੀ ਤੇ ਦੋ ਪੁੱਤਾਂ ਨੂੰ ਗੋਲੀ ਮਾਰ ਕੀਤੀ ਖੁਦਕੁਸ਼ੀOn PunjabJune 19, 2019 by On PunjabJune 19, 201901583 ਵਾਸ਼ਿੰਗਟਨ: ਅਮਰੀਕਾ ‘ਚ ਆਯੋਵਾ ਦੇ ਪੱਛਮੀ ਡੇਸ ਮੋਈਨੈਸ ਸ਼ਹਿਰ ‘ਚ ਇੱਕ ਭਾਰਤੀ ਨੇ ਆਪਣੀ ਪਤਨੀ ਤੇ ਦੋ ਪੁੱਤਰਾਂ ਨੂੰ ਗੋਲੀ ਮਾਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ।...
ਖਾਸ-ਖਬਰਾਂ/Important Newsਕੈਨੇਡਾ : ਪੰਜਾਬੀ ਟਰੱਕ ਡਰਾਈਵਰ ਦੀ ਮੌਤ ਦਾ ਅਸਲ ਸੱਚ ਆਇਆ ਸਾਹਮਣੇOn PunjabJune 19, 2019 by On PunjabJune 19, 201901825 ਵਿਕਟੋਰੀਆ , ਬੀਤੇ ਦਿਨੀਂ ਕੈਨੇਡਾ ਵਿਖੇ ਹੋਈ ਦੋ ਟਰੱਕਾਂ ਵਿਚਕਾਰ ਭਿਆਨਕ ਟੱਕਰ ਵਿਚ ਇਕ ਟਰੱਕ ਡਰਾਈਵਰ ਦੀ ਮੌਤ ਹੋ ਗਈ ਸੀ, ਜਦੋਂ ਕਿ ਦੂਜੇ ਟਰੱਕ...
ਖਾਸ-ਖਬਰਾਂ/Important Newsਸਿੰਗਰ ਹਾਰਡ ਕੌਰ ਨੇ ਛੇੜਿਆ ਵਿਵਾਦ, ਮੋਹਨ ਭਾਗਵਤ ਨੂੰ ਕਿਹਾ ਅੱਤਵਾਦੀ, ਯੋਗੀ ਲਈ ਵਰਤੀ ਭੱਦੀ ਸ਼ਬਦਾਵਲੀOn PunjabJune 19, 2019 by On PunjabJune 19, 201901847 ਨਵੀਂ ਦਿੱਲੀ: ਸਿੰਗਰ ਹਾਰਡ ਕੌਰ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੇ ਆਰਐਸਐਸ ਦੇ ਸੰਚਾਲਕ ਮੋਹਨ ਭਾਗਵਤ ਖਿਲਾਫ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ।...
ਖਾਸ-ਖਬਰਾਂ/Important Newsਕੋਹਲੀ ਨੇ ਤੋੜਿਆ ਸਚਿਨ ਦੇ ਰਿਕਾਰਡ, 11 ਹਜ਼ਾਰ ਦੌੜਾਂ ਬਣਾ ਰਚਿਆ ਇਤਿਹਾਸOn PunjabJune 19, 2019 by On PunjabJune 19, 201901554 ਨਵੀਂ ਦਿੱਲੀ: ਵਰਲਡ ਕੱਪ ‘ਚ ਪਾਕਿਸਤਾਨ ਖਿਲਾਫ ਖੇਡੇ ਗਏ ਮੈਚ ‘ਚ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਇੱਕ ਹੋਰ ਰਿਕਾਰਡ ਆਪਣੇ ਨਾਂ ਕਰ ਲਿਆ। ਕੋਹਲੀ ਨੇ 57 ਦੌੜਾਂ ਬਣਾਉਂਦੇ...
ਖਾਸ-ਖਬਰਾਂ/Important News2020 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਭਾਰਤੀ ਵੋਟਰ ਨਿਭਾਉਣਗੇ ਅਹਿਮ ਭੂਮਿਕਾOn PunjabJune 19, 2019 by On PunjabJune 19, 201901532 ਵਾਸ਼ਿੰਗਟਨ: ਸਾਲ 2010-17 ਦੌਰਾਨ ਅਮਰੀਕਾ ਵਿੱਚ ਭਾਰਤੀ ਆਬਾਦੀ ਦੀ ਗਿਣਤੀ 38 ਫੀਸਦੀ ਵਧ ਗਈ ਹੈ। ਸਾਊਥ ਏਸ਼ੀਅਨ ਅਮਰੀਕਨ ਲੀਡਿੰਗ ਟੂਗੈਦਰ (ਸਾਲਟ) ਦੀ ਰਿਪੋਰਟ ਅਨੁਸਾਰ 6...
ਖਾਸ-ਖਬਰਾਂ/Important Newsਅਮਰੀਕਾ ਦੀ ਇਰਾਨ ਵਿਚਾਲੇ ਖੜਕੀ, ਫੌਜ ਤਾਇਨਾਤ ਕਰਨ ਦਾ ਐਲਾਨOn PunjabJune 19, 2019 by On PunjabJune 19, 201901331 ਵਾਸ਼ਿੰਗਟਨ: ਅਮਰੀਕਾ ਨੇ ਓਮਾਨ ਦੀ ਖਾੜੀ ‘ਚ 13 ਜੂਨ ਨੂੰ ਦੋ ਤੇਲ ਟੈਂਕਰਾਂ ‘ਤੇ ਹੋਏ ਹਮਲੇ ਦੀਆਂ ਸੈਟੇਲਾਈਟ ਤਸਵੀਰਾਂ ਜਾਰੀ ਕੀਤੀਆਂ ਹਨ। ਇਸ ਹਮਲੇ ਲਈ ਇਰਾਨ ਨੂੰ ਜ਼ਿੰਮੇਵਾਰ...
ਖਾਸ-ਖਬਰਾਂ/Important Newsਵੀਜ਼ਾ ਨਾ ਮਿਲਣ ਕਰਕੇ ਅਮਰੀਕਾ ‘ਚ ਫਸੇ ਸੈਂਕੜੇ ਵਿਦਿਆਰਥੀOn PunjabJune 19, 2019 by On PunjabJune 19, 201901659 ਵਾਸ਼ਿੰਗਟਨ: ਅਮਰੀਕੀ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦੇ ਵੀਜ਼ਾ ‘ਤੇ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਸਖ਼ਤ ਨੀਤੀਆਂ ਦਾ ਅਸਰ ਸਾਫ ਵੇਖਣ ਨੂੰ ਮਿਲ ਰਿਹਾ ਹੈ। ਇਸ ਸਾਲ...
ਖਾਸ-ਖਬਰਾਂ/Important Newsਸਵਿਸ ਬੈਂਕ ‘ਚ ਕਾਲਾ ਧਨ ਰੱਖਣ ਵਾਲਿਆਂ ਦੀ ਖੁੱਲ੍ਹਣ ਲੱਗੀ ਪੋਲOn PunjabJune 19, 2019 by On PunjabJune 19, 201901438 ਨਵੀਂ ਦਿੱਲੀ: ਸਵਿਟਜ਼ਰਲੈਂਡ ਦੇ ਬੈਂਕਾਂ ਵਿੱਚ ਅਣਐਲਾਨੇ ਖ਼ਾਤੇ ਰੱਖਣ ਵਾਲੇ ਭਾਰਤੀਆਂ ਖ਼ਿਲਾਫ਼ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਸਵਿਟਜ਼ਰਲੈਂਡ ਦੇ...
ਖਾਸ-ਖਬਰਾਂ/Important Newsਕੈਪਟਨ ਦੇ ਅਫਸਰਾਂ ਤੋਂ ਮੰਤਰੀ ਦੁਖੀ, ਸੋਨੀ ਨੇ ਸੁਣਾਈਆਂ ਖਰੀਆਂ-ਖਰੀਆਂOn PunjabJune 19, 2019 by On PunjabJune 19, 201901508 ਅੰਮ੍ਰਿਤਸਰ: ਕੈਬਨਿਟ ਮੰਤਰੀ ਨਵਜੋਤ ਸਿੱਧੂ ਤੋਂ ਬਾਅਦ ਓਪੀ ਸੋਨੀ ਵੀ ਆਪਣੀ ਹੀ ਸਰਕਾਰ ਖਿਲਾਫ ਭੜਾਸ ਕੱਢਣ ਲੱਗੇ ਹਨ। ਉਂਝ ਸੋਨੀ ਦਾ ਨਿਸ਼ਾਨਾ ਅਫਸਰਸ਼ਾਹੀ ਹੈ। ਉਨ੍ਹਾਂ...
ਖਾਸ-ਖਬਰਾਂ/Important Newsਓਮ ਬਿਰਲਾ ਬਣੇ ਲੋਕ ਸਭਾ ਸਪੀਕਰ, ਸਾਰੀਆਂ ਪਾਰਟੀਆਂ ਦੀ ਮਿਲੀ ਹਮਾਇਤOn PunjabJune 19, 2019 by On PunjabJune 19, 201901631 ਨਵੀਂ ਦਿੱਲੀ: ਬੀਜੇਪੀ ਦੇ ਸੀਨੀਅਰ ਨੇਤਾ ਤੇ ਰਾਜਸਤਾਨ ਦੇ ਕੋਟਾ ਤੋਂ ਸੰਸਦ ਮੈਂਬਰ ਓਮ ਬਿਰਲਾ ਨੂੰ ਅੱਜ ਸਭ ਦੀ ਹਮਾਇਤ ਮਿਲਣ ਤੋਂ ਬਾਅਦ ਲੋਕ ਸਭਾ ਸਪੀਕਰ...