ਖਾਸ-ਖਬਰਾਂ/Important NewsUP ਦੀ ਇੱਕ ਫੈਕਟਰੀ ‘ਚ ਦਰਦਨਾਕ ਹਾਦਸਾ, ਗੈਸ ਲੀਕ ਹੋਣ ਕਾਰਨ 7 ਦੀ ਮੌਤOn PunjabFebruary 6, 2020 by On PunjabFebruary 6, 20200790 Sitapur Gas Leak: ਉੱਤਰ ਪ੍ਰਦੇਸ਼ ਦੇ ਸੀਤਾਪੁਰ ਜ਼ਿਲ੍ਹੇ ਵਿੱਚ ਵੀਰਵਾਰ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰ ਗਿਆ । ਜਿੱਥੇ ਇਕ ਕਾਲੀਨ (ਦਰੀ) ਫੈਕਟਰੀ ਵਿੱਚ 7 ਲੋਕਾਂ...
ਖਾਸ-ਖਬਰਾਂ/Important Newsਤੁਰਕੀ ‘ਚ ਵੱਡਾ ਹਾਦਸਾ, ਲੈਂਡਿੰਗ ਦੌਰਾਨ ਤਿੰਨ ਹਿੱਸਿਆਂ ‘ਚ ਵੰਡਿਆ ਗਿਆ ਜਹਾਜ਼3On PunjabFebruary 6, 2020 by On PunjabFebruary 6, 202001229 Turkey Plane Skids Off Runway: ਤੁਰਕੀ ਦੇ ਇਸਤਾਂਬੁਲ ਵਿੱਚ ਇੱਕ ਵੱਡਾ ਹਾਦਸਾ ਸਾਹਮਣੇ ਆਇਆ ਹੈ, ਜਿੱਥੇ ਇੱਕ ਯਾਤਰੀ ਜਹਾਜ਼ ਹਵਾਈ ਅੱਡੇ ‘ਤੇ ਲੈਂਡਿੰਗ ਦੌਰਾਨ ਰਨਵੇ...
ਖਾਸ-ਖਬਰਾਂ/Important News10 ਦਿਨਾਂ ਤੋਂ ਲਗਾਤਾਰ 5 ਡਿਗਰੀ ਤਾਪਮਾਨ ‘ਚ ਡਿਊਟੀ ਕਰ ਰਿਹਾ ਸੀ ਡਾਕਟਰ, ਹੋਈ ਮੌਤOn PunjabFebruary 6, 2020 by On PunjabFebruary 6, 202001279 Coronavirus doctor dies: ਕੋਰੋਨਾ ਵਾਇਰਸ ਨਾਲ ਹੁਣ ਤੱਕ ਪੂਰੀ ਦੁਨੀਆ ਵਿੱਚ 28,262 ਲੋਕ ਬੀਮਾਰ ਪੈ ਚੁੱਕੇ ਹਨ, ਜਦਕਿ ਇਹਨਾਂ ਵਿਚੋਂ 28,018 ਪੀੜਤ ਲੋਕ ਚੀਨ ਵਿੱਚ...
ਖਾਸ-ਖਬਰਾਂ/Important Newsਭਾਰਤ ਦੇ ਇਨਕਾਰ ਤੋਂ ਬਾਅਦ ਪਾਕਿਸਤਾਨ ਖਰੀਦੇਗਾ ਮਲੇਸ਼ੀਆ ਦਾ Palm OilOn PunjabFebruary 5, 2020February 5, 2020 by On PunjabFebruary 5, 2020February 5, 20200926 pak to buy malaysia palm oil: ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖ਼ਾਨ ਆਪਣੇ ਦੇਸ਼ ਦੀ ਆਰਥਿਕ ਸਥਿਤੀ ‘ਚ ਤਾਂ ਸੁਧਾਰ ਨਹੀਂ ਕਰ ਪਾ ਰਹੇ ਪਰ ਹੁਣ...
ਖਾਸ-ਖਬਰਾਂ/Important Newsਕੈਲੀਫੋਰਨੀਆ ‘ਚ ਸਿੱਖ ਡਿਪਟੀ ਸ਼ੈਰਿਫ ‘ਤੇ ਹੋਇਆ ਗੋਲੀਆਂ ਨਾਲ ਹਮਲਾOn PunjabFebruary 5, 2020 by On PunjabFebruary 5, 20200901 Santa Clara County Deputy Shot: ਨਿਊਯਾਰਕ: ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਇੱਕ ਵਾਰ ਫਿਰ ਬੰਦੂਕਧਾਰੀਆਂ ਵੱਲੋਂ ਹਮਲਾ ਕਰਨ ਦੀ ਘਟਨਾ ਸਾਹਮਣੇ ਆਈ ਹੈ ।ਦਰਅਸਲ, ਇਸ...
ਖਾਸ-ਖਬਰਾਂ/Important Newsਅਮਰੀਕਾ: ਕੈਲੀਫੋਰਨੀਆ ‘ਚ ਬੱਸ ‘ਤੇ ਹੋਈ ਫਾਇਰਿੰਗ ‘ਚ ਮਹਿਲਾ ਯਾਤਰੀ ਦੀ ਮੌਤ, 5 ਜ਼ਖਮੀOn PunjabFebruary 4, 2020 by On PunjabFebruary 4, 20200872 Shooting on bus: ਕੈਲੀਫੋਰਨੀਆ ‘ਚ ਇਕ ਵਿਅਕਤੀ ਨੇ ਸਵਾਰੀਆਂ ਨਾਲ ਭਰੀ ਬੱਸ ‘ਤੇ ਅੰਨ੍ਹੇਵਾਹ ਫਾਇਰਿੰਗ ਕੀਤੀ। ਇਸ ਘਟਨਾ ‘ਚ ਇਕ ਯਾਤਰੀ ਦੀ ਮੌਤ ਹੋ ਗਈ।...
ਖਾਸ-ਖਬਰਾਂ/Important Newsਚੀਨ ‘ਚ ਕੋਰੋਨਾਵਾਇਰਸ ਕਾਰਨ 30 ਦਿਨਾਂ ‘ਚ ਹੋਇਆ 3 ਕਰੋੜ ਦਾ ਨੁਕਸਾਨOn PunjabFebruary 4, 2020 by On PunjabFebruary 4, 20200872 Coronavirus affect economy china: ਚੀਨ ਤੋਂ ਸ਼ੁਰੂ ਹੋਇਆ ਕੋਰੋਨਾਵਾਇਰਸ ਮਨੁੱਖਾਂ ਲਈ ਘਾਤਕ ਬਣਿਆ ਹੋਇਆ ਹੈ ਅਤੇ ਹੁਣ ਚੀਨ ਦੀ ਆਰਥਿਕਤਾ ਨੂੰ ਖੋਖਲਾ ਕਰ ਰਿਹਾ ਹੈ।...
ਖਾਸ-ਖਬਰਾਂ/Important Newsਅਮਰੀਕੀ ਵਿਦੇਸ਼ ਮੰਤਰਾਲੇ ਨੇ ਨਾਗਰਿਕਾਂ ਨੂੰ ਪਾਕਿਸਤਾਨ ਦੀ ਯਾਤਰਾ ਨਾ ਕਰਨ ਦੀ ਕੀਤੀ ਅਪੀਲOn PunjabFebruary 4, 2020 by On PunjabFebruary 4, 20200798 US foreign ministry urges citizens: ਅਮਰੀਕਾ ਦੇ ਵਿਦੇਸ਼ ਮੰਤਰਾਲੇ ਵੱਲੋਂ ਦੇਸ਼ ਦੇ ਨਾਗਰਿਕਾਂ ਲੈਵਲ 3 ਦੀ ਵਾਰਨਿੰਗ ਜਾਰੀ ਕੀਤੀ ਗਈ ਹੈ। ਨਾਗਰਿਕਾਂ ਨੂੰ ਅਪੀਲ ਕੀਤੀ...
ਖਾਸ-ਖਬਰਾਂ/Important Newsਅਮਰੀਕਾ : ਫਲੋਰਿਡਾ ‘ਚ ਗੋਲੀਬਾਰੀ, 2 ਦੀ ਮੌਤ, 1 ਮਹਿਲਾ ਜ਼ਖਮੀOn PunjabFebruary 3, 2020 by On PunjabFebruary 3, 202001121 Florida shooting after funeral ਫਲੋਰਿਡਾ ਵਿੱਚ ਸ਼ਨੀਵਾਰ ਨੂੰ ਹੋਈ ਗੋਲੀਬਾਰੀ ਵਿੱਚ 2 ਲੋਕਾਂ ਦੀ ਮੌਤ ਹੋ ਗਈ ਤੇ ਇਕ ਮਹਿਲਾ ਜ਼ਖਮੀ ਹੈ| ਰਿਵੇਰਾ ਬੀਚ ਦੀ...
ਖਾਸ-ਖਬਰਾਂ/Important Newsਮਨਜੂਰ ਅਹਿਮਦ ਪਸ਼ਤੀਨ ਦੀ ਗ੍ਰਿਫਤਾਰੀ ਦੇ ਵਿਰੋਧ ‘ਚ ਲੰਡਨ ਵਿਖੇ ਪਸ਼ਤੀਨਾਂ ਦਾ ਵਿਰੋਧ ਪ੍ਰਦਰਸ਼ਨOn PunjabFebruary 3, 2020 by On PunjabFebruary 3, 20200747 Manzoor pashteen arrest: ਪੀਟੀਐਮ ਦੇ ਸੰਸਥਾਪਕ ਅਤੇ ਮਨੁੱਖੀ ਅਧਿਕਾਰ ਮਨਜੂਰ ਅਹਿਮਦ ਪਸ਼ਤਿਨ ਦੀ ਗ੍ਰਿਫਤਾਰੀ ਖਿਲਾਫ ਵਿਰੋਧ ਸ਼ੁਰੂ ਹੋ ਗਿਆ ਹੈ। ਬ੍ਰਿਟੇਨ ਅਤੇ ਯੂਰਪ ‘ਚ ਵਸਦੇ...