ਖਾਸ-ਖਬਰਾਂ/Important Newsਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਨੂੰ ਅੱਤਵਾਦੀ ਫੰਡਿੰਗ ਮਾਮਲੇ ‘ਚ 5 ਸਾਲ ਦੀ ਸਜਾOn PunjabFebruary 13, 2020 by On PunjabFebruary 13, 20200873 saeed sentenced 5years jail: ਮੁੰਬਈ ਹਮਲੇ ਦੇ ਮਾਸਟਰ ਮਾਈਂਡ ਅਤੇ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਸਈਦ ਨੂੰ ਇੱਕ ਪਾਕਿਸਤਾਨੀ ਅਦਾਲਤ ਨੇ ਅੱਤਵਾਦੀ ਫੰਡਿੰਗ ਮਾਮਲੇ ਵਿੱਚ ਪੰਜ...
ਖਾਸ-ਖਬਰਾਂ/Important Newsਅਮਰੀਕੀ ਰਾਸ਼ਟਰਪਤੀ ਟਰੰਪ ਜਲਦ ਹੀ ਕਰਣਗੇ ਭਾਰਤ ਦਾ ਦੌਰਾOn PunjabFebruary 12, 2020 by On PunjabFebruary 12, 20200890 Donald Trump Visit India : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਉਹ ਇਸ ਮਹੀਨੇ ਦੀ 24-25 ਫਰਵਰੀ ਤਕ ਭਾਰਤ ਦਾ ਦੌਰਾ ਕਰਨਗੇ।...
ਖਾਸ-ਖਬਰਾਂ/Important Newsਚੀਨ ’ਚ ਕੋਰੋਨਾ ਵਾਇਰਸ ਕਾਰਨ ਮੌਤਾਂ ਦੀ ਗਿਣਤੀ ਵੱਧ ਕੇ 1,110 ਹੋਈOn PunjabFebruary 12, 2020 by On PunjabFebruary 12, 20200812 coronavirus death toll: ਚੀਨ ਵਿੱਚ ਖ਼ਤਰਨਾਕ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ । ਇਸ ਮਹਾਮਾਰੀ ਨੂੰ ਰੋਕਣ...
ਖਾਸ-ਖਬਰਾਂ/Important Newsਫੌਜ ਨੂੰ ਨਹੀਂ ਕਰਨਾ ਚਾਹੀਦਾ ਦੇਸ਼ ਨੂੰ ਕੰਟਰੋਲ: ਵਿਗਿਆਨੀ ਪਰਵੇਜ਼ ਹੁੱਡਭੋਏOn PunjabFebruary 12, 2020 by On PunjabFebruary 12, 20200777 scientists blamed pakistan army: ਵਿਗਿਆਨੀ ਪਰਵੇਜ਼ ਹੁੱਡਭੋਏ ਨੇ ਪਾਕਿਸਤਾਨ ਦੀ ਵਾਂਗਡੋਰ ਫੌਜ ਦੇ ਹੱਥਾਂ ‘ਚ ਹੋਣ ‘ਤੇ ਸਵਾਲ ਉਠਾਉਂਦਿਆਂ ਕਿਹਾ ਕਿ ਦੇਸ਼ ਦੀਆਂ ਜ਼ਰੂਰਤਾਂ ਲੋਕਾਂ...
ਖਾਸ-ਖਬਰਾਂ/Important Newsਰਾਜਸਥਾਨ: ਭੀਲਵਾੜਾ ’ਚ ਭਿਆਨਕ ਸੜਕ ਹਾਦਸਾ, 9 ਦੀ ਮੌਤOn PunjabFebruary 11, 2020 by On PunjabFebruary 11, 20200835 Bhilwara road accident: ਰਾਜਸਥਾਨ: ਰਾਜਸਥਾਨ ਦੇ ਸ਼ਹਿਰ ਭੀਲਵਾੜਾ ਵਿੱਚ ਸੋਮਵਾਰ ਦੇਰ ਰਾਤੀਂ ਇੱਕ ਭਿਆਨਕ ਸੜਕ ਹਾਦਸੇ ਵਿੱਚ 9 ਵਿਅਕਤੀ ਮਾਰੇ ਗਏ ਹਨ, ਜਦਕਿ ਕਈ ਜ਼ਖ਼ਮੀ...
ਖਾਸ-ਖਬਰਾਂ/Important Newsਚੀਨ ‘ਚ ਕੋਰੋਨਾਵਾਇਰਸ ਕਾਰਨ ਮੌਤਾਂ ਦਾ ਅੰਕੜਾ 1000 ਤੋਂ ਪਾਰOn PunjabFebruary 11, 2020 by On PunjabFebruary 11, 202001168 Coronavirus Death Toll Surpasses: ਬੀਜਿੰਗ: ਚੀਨ ਵਿੱਚ ਖਤਰਨਾਕ ਕੋਰੋਨਾ ਵਾਇਰਸ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ । ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ...
ਖਾਸ-ਖਬਰਾਂ/Important Newsਅਮਰੀਕੀ ਰਾਸ਼ਟਰਪਤੀ ਟਰੰਪ 24 ਫਰਵਰੀ ਨੂੰ ਕਰਨਗੇ ਭਾਰਤ ਦਾ ਦੌਰਾOn PunjabFebruary 11, 2020 by On PunjabFebruary 11, 20200816 Donald Trump visit India: ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਰਤ ਯਾਤਰਾ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ । ਇਸ ਸਬੰਧੀ ਵ੍ਹਾਈਟ ਹਾਊਸ...
ਖਾਸ-ਖਬਰਾਂ/Important Newsਕੁੱਲੂ ‘ਚ ਸੈਲਾਨੀਆਂ ਨਾਲ ਭਰੀ ਕਾਰ ਖੱਡ ‘ਚ ਡਿੱਗੀOn PunjabFebruary 10, 2020 by On PunjabFebruary 10, 20200815 Kullu car fall into ditch: ਕੁੱਲੂ: ਮਨੀਕਰਨ ਘਾਟੀ ਵਿਚ ਸੁਮਾਰੋਪਾ ਨੇੜੇ ਇਕ ਕਾਰ ਹਾਦਸਾਗ੍ਰਸਤ ਹੋ ਗਈ, ਜਿਸ ਵਿੱਚ ਦਿੱਲੀ ਦੇ 7 ਯਾਤਰੀ ਗੰਭੀਰ ਰੂਪ ਵਿੱਚ...
ਖਾਸ-ਖਬਰਾਂ/Important Newsਸਰਕਾਰ ਨੇ ਸਰਜੀਕਲ ਮਾਸਕ ਤੇ ਦਸਤਾਨਿਆਂ ਦੇ ਨਿਰਯਾਤ ‘ਤੇ ਲੱਗੀ ਰੋਕ ਹਟਾਈOn PunjabFebruary 10, 2020 by On PunjabFebruary 10, 202001154 coronavirus surgical mask: ਚੀਨ ਵਿੱਚ ਕੋਰੋਨਾ ਵਾਇਰਸ ਹਮਲੇ ਤੋਂ ਬਾਅਦ ਸਾਵਧਾਨੀ ਵਰਤਦੇ ਹੋਏ ਭਾਰਤ ਸਰਕਾਰ ਨੇ ਪਿਛਲੇ ਮਹੀਨੇ ਸਰਜੀਕਲ ਮਾਸਕ ਅਤੇ ਦਸਤਾਨਿਆਂ ਦੇ ਨਿਰਯਾਤ ‘ਤੇ...
ਖਾਸ-ਖਬਰਾਂ/Important NewsCorona Virus: ਚੀਨ ‘ਚ ਮੌਤ ਦਾ ਤਾਂਡਵ ਬਰਕਰਾਰ, 719 ਲੋਕਾਂ ਦੀ ਮੌਤOn PunjabFebruary 8, 2020 by On PunjabFebruary 8, 202005830 China coronavirus death toll: ਹੁਬੇਈ: ਚੀਨ ਵਿੱਚ ਮਹਾਂਮਾਰੀ ਦਾ ਰੂਪ ਧਾਰਨ ਕਰ ਚੁੱਕਿਆ ਕੋਰੋਨਾ ਵਾਇਰਸ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ । ਹਾਲਾਂਕਿ, ਚੀਨੀ...