ਸਮਾਜ/SocialTwo Child Policy: ਐਕਸਪਰਟ ਤੋਂ ਜਾਣੋ – ਆਖਰ, ਭਾਰਤ ਲਈ ਕਿਉਂ ਬੇਹੱਦ ਜ਼ਰੂਰੀ ਹੈ ਦੋ ਬੱਚਾ ਨੀਤੀOn PunjabJune 28, 2021 by On PunjabJune 28, 202101924 ਭਾਰਤ ਦੀ ਕੁੱਲ ਜਨਸੰਖਿਆ 137 ਕਰੋੜ ਕਰੋੜ ਦੇ ਆਸਪਾਸ ਹੈ। ਇਹ ਵਿਸ਼ਵ ਦੀ ਕੁੱਲ ਆਬਾਦੀ ਦਾ 17.7 ਫ਼ੀਸਦੀ ਹੈ। ਸਾਲ 2010 ’ਚ ਲੈਂਸਟ ’ਚ ਪ੍ਰਕਾਸ਼ਿਤ...
ਸਮਾਜ/Socialਈਰਾਨ ਦੇ ਖੁਮੈਨੀ ਤੋਂ ਪਾਬੰਦੀ ਹਟਾਉਣ ‘ਤੇ ਵਿਚਾਰ ਕਰ ਰਿਹੈ ਅਮਰੀਕਾ, ਸਾਬਕਾ ਰਾਸ਼ਟਰਪਤੀ ਨੇ ਲਾਈ ਸੀ ਰੋਕOn PunjabJune 28, 2021 by On PunjabJune 28, 20210567 ਅਮਰੀਕਾ ਸੰਯੁਕਤ ਰਾਜ ਵਿਆਪਕ ਕਾਰਜ ਯੋਜਨਾ (ਜੇਸੀਪੀਓਏ) ਦੇ ਜੁਆਇੰਟ ਕਮਿਸ਼ਨ ਦੇ ਨਵੀਨੀਕਰਨ ਦੇ ਯਤਨਾਂ ਤਹਿਤ ਈਰਾਨੀ ਸਰਬਉੱਚ ਨੇਤਾ ਅਲੀ ਖੁਮੈਨੀ ‘ਤੇ ਪਾਬੰਦੀ ਹਟਾਉਣ ‘ਤੇ ਵਿਚਾਰ...
ਸਮਾਜ/Socialਚੀਨ ਦੇ ਮਾਰਸ਼ਲ ਆਰਟ ਸਕੂਲ ’ਚ ਲੱਗੀ ਭਿਆਨਕ ਅੱਗ, 18 ਲੋਕਾਂ ਦੀ ਮੌਤ ਤੇ 16 ਜ਼ਖ਼ਮੀOn PunjabJune 25, 2021 by On PunjabJune 25, 20210709 ਉਂਟੀ ’ਚ ਸ਼ੁੱਕਰਵਾਰ ਤੜਕੇ ਅੱਗ ਲੱਗ ਗਈ। ਅੱਗ ਕਿਸ ਵਜ੍ਹਾ ਨਾਲ ਲੱਗੀ ਇਹ ਅੱਜੇ ਤਕ ਸਪਸ਼ਟ ਨਹੀਂ ਹੋ ਸਕਿਆ। ਸਰਕਾਰੀ ਸੀਜੀਟੀਐੱਨ – ਟੀਵੀ ਦੀ ਰਿਪੋਰਟ ਅਨੁਸਾਰ...
ਸਮਾਜ/Socialਐਂਟੀਵਾਇਰਸ ਸਾਫਟਵੇਅਰ McAfee ਦੇ ਫਾਊਂਡਰ ਜੌਨ ਡੇਵਿਡ ਮੈਕੇਫੀ ਨੇ ਕੀਤੀ ਆਤਮਹੱਤਿਆOn PunjabJune 24, 2021 by On PunjabJune 24, 20210763 ਬਾਰਸੀਲੋਨਾ ਨੇੜੇ ਜੇਲ੍ਹ ਦੀ ਇਕ ਕੋਠੜੀ ਦੇ ਬਾਹਰ ਐਂਟੀਵਾਇਰਸ ਸਾਫਟਵੇਅਰ ਨਿਰਮਾਤਾ, John McAfee ਸਰਕਾਰੀ ਅਧਿਕਾਰੀਆਂ ਨੂੰ ਮ੍ਰਿਤ ਹਾਲਤ ‘ਚ ਮਿਲੇ। ਇਸ ਘਟਨਾ ਤੋਂ ਕੁਝ ਦੇਰ...
ਸਮਾਜ/Socialਉੱਤਰ ਕੋਰੀਆ ਨੇ ਅਮਰੀਕਾ ਨਾਲ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਦੀਆਂ ਸੰਭਾਵਨਾਵਾਂ ਨੂੰ ਕੀਤਾ ਖਾਰਜ਼On PunjabJune 24, 2021 by On PunjabJune 24, 20210570 ਉੱਤਰੀ ਕੋਰੀਆ ਨੇ ਅਮਰੀਕਾ ਨਾਲ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਉੱਤਰੀ ਕੋਰੀਆ ਦੇ ਵਿਦੇਸ਼ ਮੰਤਰੀ ਰੀ ਸੀਨ ਗਵਾਨ ਦੇਸ਼...
ਸਮਾਜ/Socialਟੋਰਾਂਟੋ ‘ਚ ਅੰਤਰ-ਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼, 20 ‘ਚੋਂ 9 ਪੰਜਾਬੀ ਗ੍ਰਿਫ਼ਤਾਰ, 1 ਪੰਜਾਬਣ ਵੀ ਸ਼ਾਮਲOn PunjabJune 23, 2021 by On PunjabJune 23, 20210957 ਕੈਨੇਡਾ ਪੁਲਿਸ ਵੱਲੋਂ ਆਪਣੇ 6 ਮਹੀਨੇ ਦੇ ਚੱਲ ਰਹੇ ਪ੍ਰੋਜੈਕਟ ਤਹਿਤ ਅੰਤਰ-ਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਸ ਮੁਹਿੰਮ ਦੌਰਾਨ 1000 ਕਿਲੋ ਤੋਂ...
ਸਮਾਜ/Socialਹਾਂਗਕਾਂਗ ’ਚ ਪ੍ਰੈੱਸ ਨੂੰ ਚੀਨ ਦੀ ਚਿਤਾਵਨੀ, ਕਿਹਾ – ਹੱਦ ’ਚ ਰਹੋ, ਸ਼ਨੀਵਾਰ ਤਕ ਬੰਦ ਹੋ ਜਾਵੇਗਾ ਲੋਕਤੰਤਰ ਸਮਰਥਨ ਐਪਲ ਡੇਲੀ ਅਖ਼ਬਾਰOn PunjabJune 23, 2021 by On PunjabJune 23, 20210787 ਹਾਂਗਕਾਂਗ ਦਾ ਲੋਕਤੰਤਰ ਸਮਰਥਨ ਅਖ਼ਬਾਰ ਆਖਿਰਕਾਰ ਬੰਦ ਹੋਣ ਦੀ ਕਗਾਰ ’ਤੇ ਪਹੁੰਚ ਗਿਆ ਹੈ। ਹਾਂਗਕਾਂਗ ਦਾ ਐਪਲ ਡੇਲੀ ਅਖ਼ਬਾਰ (apple daily newspaper) ਇਸ ਸ਼ਨੀਵਾਰ ਤਕ...
ਸਮਾਜ/Socialਬੈਂਕਾਕ ‘ਚ 230 ਫੁੱਟ ਉੱਚੀ ਬੁੱਧ ਦੀ ਮੂਰਤੀ ਤਿਆਰ, ਲੋਕ ਅਰਪਣ ਕੋਰੋਨਾ ਮਹਾਮਾਰੀ ਕਾਰਨ ਅਗਲੇ ਸਾਲ ਤਕ ਲਈ ਟਲ਼ਿਆOn PunjabJune 22, 2021 by On PunjabJune 22, 20210922 ਬੈਂਕਾਕ ਦੇ ਬਾਹਰੀ ਖੇਤਰ ‘ਚ ਸਥਿਤ ਥਾਈ ਮੰਦਰ ‘ਚ ਸਥਾਪਤ ਹੋਣ ਵਾਲੀ ਵਿਸ਼ਾਲ ਬੁੱਧ ਮੂਰਤੀ ਬਣ ਕੇ ਤਿਆਰ ਹੋ ਗਈ ਹੈ। ਇਹ ਮੂਰਤੀ 230 ਫੁੱਟ...
ਸਮਾਜ/SocialPM ਇਮਰਾਨ ਦੇ ਹੈਰਾਨੀਜਨਕ ਬੋਲ – ਜਬਰ ਜਨਾਹ ਲਈ ਛੋਟੇ ਕੱਪਡ਼ੇ ਜ਼ਿੰਮੇਵਾਰ, ਪਰਦਾ ਪ੍ਰਥਾ ਦਾ ਲਿਆ ਪੱਖ, ਵਿਰੋਧੀ ਧਿਰਾਂ ਨੇ ਘੇਰਿਆOn PunjabJune 22, 2021 by On PunjabJune 22, 20210644 ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਜਬਰ ਜਨਾਹ ’ਤੇ ਦਿੱਤਾ ਗਿਆ ਬਿਆਨ ਸੁਰਖੀਆਂ ’ਚ ਹੈ। ਆਪਣੇ ਇਸ ਬਿਆਨ ਦੇ ਕਾਰਨ ਉਹ ਦੇਸ਼ ’ਚ ਉਦਾਰਵਾਦੀ...
ਸਮਾਜ/SocialNorth Korea: ਕੇਲਾ 330 ਰੁਪਏ ਕਿੱਲੋ ਤੇ 5167 ਰੁਪਏ ਕਿੱਲੋ ਵਿਕ ਰਹੀ ਚਾਹ, ਗੰਭੀਰ ਖ਼ੁਰਾਕੀ ਸੰਕਟ ਨਾਲ ਲਡ਼ ਰਿਹੈ ਦੇਸ਼On PunjabJune 21, 2021 by On PunjabJune 21, 202101938 ਉੱਤਰ ਕੋਰੀਆ ਇਕ ਗੰਭੀਰ ਭੋਜਨ ਸੰਕਟ ਵਿੱਚੋਂ ਲੰਘ ਰਿਹਾ ਹੈ। ਇਕ ਕਿੱਲੋ ਕੇਲੇ ਦੀ ਕੀਮਤ 3336 ਰੁਪਏ ਹੈ। ਇਸ ਤਰ੍ਹਾਂ ਬਲੈਕ ਟੀ ਦੇ ਇਕ ਪੈਕੇਟ...