ਸਮਾਜ/SocialPhilippine Plane Crash : ਫ਼ੌਜੀ ਜਹਾਜ਼ ਦੁਰਘਟਨਾਗ੍ਰਸਤ, 92 ਲੋਕ ਸਨ ਸਵਾਰ, 17 ਲੋਕਾਂ ਦੀ ਮੌਤOn PunjabJuly 4, 2021 by On PunjabJuly 4, 20210801 ਫਿਲੀਪੀਂਸ ਦਾ ਇਕ ਫ਼ੌਜੀ ਜਹਾਜ਼ ਦੁਰਘਟਨਾਗ੍ਰਸਤ ਹੋ ਗਿਆ ਹੈ। ਇਸ ਜਹਾਜ਼ ’ਚ 92 ਯਾਤਰੀ ਸਵਾਰ ਸਨ, ਜਿਸ ’ਚ 3 ਪਾਇਲਟ ਅਤੇ ਪੰਜ ਹੋਰ ਚਾਲਕ ਦਲ...
ਸਮਾਜ/Socialਨੇਪਾਲ ’ਚ ਭਾਰੀ ਬਾਰਿਸ਼ ਦੇ ਚੱਲਦੇ ਆਏ ਹੜ੍ਹ ਨਾਲ ਹਾਲਾਤ ਬੇਕਾਬੂ, ਹੁਣ ਤਕ ਵੱਡੀ ਗਿਣਤੀ ’ਚ ਹੋਈ ਲੋਕਾਂ ਦੀ ਮੌਤ; ਜਾਣੋ ਤਾਜ਼ਾ ਅਪਡੇਟOn PunjabJuly 4, 2021 by On PunjabJuly 4, 20210712 ਨੇਪਾਲ ’ਚ ਇਸ ਸਮੇਂ ਹੜ੍ਹ ਤੇ ਜ਼ਮੀਨ ਖਿਸਕਣ ਦੀ ਦੋਹਰੀ ਮਾਰ ਦਾ ਸਾਹਮਣਾ ਕਰ ਰਿਹਾ ਹੈ। ਹਾਲਾਤ ਲਗਾਤਾਰ ਬੇਕਾਬੂ ਹੁੰਦੇ ਜਾ ਰਹੇ ਹਨ। ਪਿਛਲੇ ਕਈ...
ਸਮਾਜ/Socialਕੈਨੇਡਾ ਡੇਅ ਮਨਾਉਂਦਿਆਂ ਕੈਲਗਰੀ ‘ਚ ਇਕ ਘਰ ਨੂੰ ਲੱਗੀ ਅੱਗ, 4 ਬੱਚਿਆਂ ਸਣੇ 7 ਲੋਕ ਜ਼ਿੰਦਾ ਸੜੇOn PunjabJuly 4, 2021 by On PunjabJuly 4, 20210729 ਕੈਨੇਡਾ ਦੇ ਕੈਲਗਰੀ ਸ਼ਹਿਰ ਦੇ ਨੇੜਲੇ ਕਸਬੇ ਚੈਸਟਰਮੇਅਰ ਵਿਚ ਕੈਨੇਡਾ ਡੇਅ ਦੇ ਜਸ਼ਨ ਮਨਾਉਂਦੇ ਹੋਏ ਘਰ ਨੂੰ ਅੱਗ ਲੱਗ ਗਈ, ਜਿਸ ਕਾਰਨ 7 ਲੋਕਾਂ ਦੀ...
ਸਮਾਜ/Socialਬਿ੍ਰਟੇਨ ਦੇ ਪਿ੍ਰੰਸ ਚਾਰਲਸ ਬੋਲੇ – ਸੌਰ ਊਰਜਾ ਦੀ ਦਿਸ਼ਾ ’ਚ ਭਾਰਤ ਦੀਆਂ ਕੋਸ਼ਿਸ਼ਾਂ ਦੁਨੀਆ ਲਈ ਉਦਾਹਰਣOn PunjabJuly 1, 2021 by On PunjabJuly 1, 20210563 ਬਿ੍ਰਟੇਨ ਦੇ ਪਿ੍ਰੰਸ ਚਾਰਲਸ ਨੇ ਕਿਹਾ ਕਿ ਸੌਰ ਊਰਜਾ ਦੀ ਦਿਸ਼ਾ ’ਚ ਭਾਰਤ ਦੀਆਂ ਕੋਸ਼ਿਸ਼ਾਂ ਪੂਰੀ ਦੁਨੀਆ ਲਈ ਇਕ ਉਦਾਹਰਣ ਹੈ। ਨਾਲ ਹੀ ਜ਼ੀਰੋ ਕਾਰਬਨ...
ਸਮਾਜ/Socialਵਿਰੋਧੀਆਂ ਦੇ ਸਿਰ ਕੱਟ ਦਿੱਤੇ ਜਾਣਗੇ, ਵਿਦੇਸ਼ੀ ਤਾਕਤ ਦਾ ਦਬਾਅ ਬਰਦਾਸ਼ਤ ਨਹੀਂ ਕਰੇਗਾ ਚੀਨ-ਚਿਨਫਿੰਗ ਦੀ ਦੁਨੀਆ ਨੂੰ ਧਮਕੀOn PunjabJuly 1, 2021 by On PunjabJuly 1, 20210723 ਕਮਿਊਨਿਸਟ ਪਾਰਟੀ ਆਫ ਚਾਇਨਾ ਦੇ ਸ਼ਤਾਬਦੀ ਸਮਾਰੋਹ ਮੌਕੇ ਦਿੱਤੇ ਗਏ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਦੇਸ਼ਵਾਸੀਆਂ ਨੂੰ ਚੀਨ ਦੀ ਤਰੱਕੀ ਲਈ ਜਿਥੇ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਉਥੇ...
ਸਮਾਜ/Socialਇਸ ਦੇਸ਼ ਦੀ ਸਰਕਾਰ ਨੇ ਔਰਤਾਂ ਨੂੰ ਇਕ ਤੋਂ ਜ਼ਿਆਦਾ ਪਤੀ ਰੱਖਣ ਦੀ ਦਿੱਤੀ ਆਜ਼ਾਦੀ, ਜਾਣੋ ਇਸ ਦੇਸ਼ ਦੇ ਨਵੇਂ ਕਾਨੂੰਨ ਬਾਰੇOn PunjabJune 30, 2021 by On PunjabJune 30, 20210685 ਔਰਤਾਂ ਤੇ ਮਰਦਾਂ ਨੂੰ ਬਰਾਬਰ ਅਧਿਕਾਰ ਦੇਣ ਦੀਆਂ ਪਹਿਲਕਦਮਾਂ ਲੰਬੇ ਸਮੇਂ ਤੋਂ ਵਿਸ਼ਵ ‘ਚ ਚੱਲ ਰਹੀਆਂ ਹਨ। ਨੌਕਰੀ ਤੋਂ ਲੈ ਕੇ ਸਾਰੀਆਂ ਥਾਵਾਂ ‘ਤੇ ਔਰਤਾਂ...
ਸਮਾਜ/Socialਬ੍ਰਾਜ਼ੀਲ ਨੇ ਭਾਰਤ ਨਾਲ Covaxin ਦੀ ਖਰੀਦ ‘ਤੇ ਹੰਗਾਮੇ ਦੌਰਾਨ ਰੱਦ ਕੀਤਾ ਸੌਦਾ, ਮੁਸ਼ਕਲ ‘ਚ ਫਸੇ ਰਾਸ਼ਟਰਪਤੀ ਬੋਲਸੋਨਾਰੋOn PunjabJune 30, 2021 by On PunjabJune 30, 20210769 ਬ੍ਰਾਜ਼ੀਲ ‘ਚ ਭਾਰਤ ਦੀ ਵੈਕਸੀਨ ਭਾਰਤ ਬਾਇਓਟੈੱਕ (Bharat Biotech) ਦੀ ਕੋਵੈਕਸੀਨ (Covaxin) ਦੀ ਖਰੀਦ ਸਬੰਧੀ ਮਚੇ ਤੂਫ਼ਾਨ ਦੌਰਾਨ ਉੱਥੋਂ ਦੀ ਸਰਕਾਰ ਨੇ ਕੋਵੈਕਸੀਨ ਦੇ ਨਾਲ...
ਸਮਾਜ/SocialPakitsan ਦੀ Tiktok ਸਟਾਰ ਨੇ PPP ਦੇ ਵਿਧਾਇਕ ਨਾਲ ਕੀਤਾ ਵਿਆਹ, ਇਸ ਹਫ਼ਤੇ ਖੋਲ੍ਹੇਗੀ ਇਹ ਰਾਜ਼On PunjabJune 30, 2021 by On PunjabJune 30, 20210944 ਜਿੱਥੇ ਇਕ ਪਾਸੇ ਪਾਕਿਸਤਾਨ ਨੇ ਚੀਨੀ ਐਪ ਟਿਕ ਟਾਕ ‘ਤੇ ਪਾਬੰਦੀ ਲਾ ਦਿੱਤੀ ਹੈ। ਤਾਂ ਹੁਣ ਪਾਕਿਸਤਾਨ ਦੀ ਟਿਕਟਾਕ ਸਟਾਰ ਹਰੀਮ ਸ਼ਾਹ ਸੁਰਖੀਆਂ ‘ਚ ਬਣੀ...
ਸਮਾਜ/Socialਪਾਕਿਸਤਾਨ ਨੇ ਮੰਨਿਆ, ਤਾਲਿਬਾਨ ਅੱਤਵਾਦੀਆਂ ਦਾ ਕਰਵਾਉਂਦੇ ਹਨ ਇਲਾਜ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਗਈ ਹੈ ਪਨਾਹOn PunjabJune 29, 2021 by On PunjabJune 29, 20210779 ਲੰਬੇ ਸਮੇਂ ਤਕ ਆਪਣੇ ਇੱਥੇ ਤਾਲਿਬਾਨ ਦੀ ਮੌਜੂਦਗੀ ਤੋਂ ਇਨਕਾਰ ਕਰਨ ਵਾਲੇ ਪਾਕਿਸਤਾਨ ਨੇ ਆਖ਼ਰਕਾਰ ਮੰਨ ਲਿਆ ਹੈ ਕਿ ਉਹ ਇਸ ਸੰਗਠਨ ਦੇ ਅੱਤਵਾਦੀਆਂ ਨੂੰ...
ਸਮਾਜ/SocialTiktok Ban: ਪਾਕਿਸਤਾਨ ਨੇ ‘TikTok’ ‘ਤੇ ਲਾਇਆ ਬੈਨ, ਕਿਹਾ- ਅਸ਼ਲੀਲਤਾ ਤੇ ਅਨੈਤਿਕਤਾ ਨੂੰ ਬੜ੍ਹਾਵਾ ਦੇ ਰਿਹੈ Chinese AppOn PunjabJune 29, 2021 by On PunjabJune 29, 20210640 ਚੀਨੀ ਵੀਡੀਓ-ਸ਼ੇਅਰਿੰਗ ਐਪਲੀਕੇਸ਼ਨ ਟਿਕਟੌਕ ਪੂਰੀ ਦੁਨੀਆ ਵਿਚ ਬਹੁਤ ਮਸ਼ਹੂਰ ਹੈ। ਪਰ ਇਸ ਐਪ ‘ਤੇ ਕਈ ਦੇਸ਼ਾਂ ਨੇ ਕਿਸੇ ਨਾ ਕਿਸੇ ਕਾਰਨ ਕਰਕੇ ਪਾਬੰਦੀ ਲਗਾਈ ਹੋਈ...