ਸਮਾਜ/Socialਅਯੁੱਧਿਆ ’ਚ ਸਰਯੂ ’ਚ ਇਸ਼ਨਾਨ ਦੌਰਾਨ ਆਗਰਾ ਦੇ ਪਰਿਵਾਰ ਦੇ 12 ਲੋਕ ਪਾਣੀ ’ਚ ਵਹੇ, ਪੰਜ ਦੀ ਮੌਤ-ਚਾਰ ਲਾਪਤਾOn PunjabJuly 9, 2021 by On PunjabJuly 9, 20210688 ਰਾਮਨਗਰੀ ਅਯੁੱਧਿਆ ’ਚ ਕਾਫੀ ਤੇਜ਼ ਵਹਾਅ ਵਾਲੀ ਸਰਯੂ ਨਦੀ ’ਚ ਇਸ਼ਨਾਨ ਕਰਨ ਦੌਰਾਨ ਆਗਰਾ ਦੇ ਇਕ ਪਰਿਵਾਰ ਦੇ 12 ਲੋਕ ਪਾਣੀ ਦੇ ਤੇਜ਼ ਵਹਾਅ ’ਚ...
ਸਮਾਜ/Socialਕੈਨੇਡਾ ’ਚ ਭਾਰਤੀ ਮੂਲ ਦੇ ਇਕ 24 ਸਾਲਾ ਨੌਜਵਾਨ ਵੱਡੀ ਮਾਤਰਾ ‘ਚ ਕੋਕੀਨ ਬਰਾਮਦOn PunjabJuly 9, 2021 by On PunjabJuly 9, 20210731 ਕੈਨੇਡਾ ’ਚ ਭਾਰਤੀ ਮੂਲ ਦੇ ਇਕ 24 ਸਾਲਾ ਨੌਜਵਾਨ ਨੂੰ ਕੋਕੀਨ ਤਸਕਰੀ ਦੇ ਦੋਸ਼ ’ਚ ਗਿ੍ਰਫ਼ਤਾਰ ਕੀਤਾ ਗਿਆ ਹੈ। ਅਮਰੀਕਾ ਤੋਂ ਤਸਕਰੀ ਕਰ ਕੇ ਲਿਆਂਦੀ...
ਸਮਾਜ/Socialਪੱਤਰਕਾਰਾਂ ਲਈ ਪਾਕਿਸਤਾਨ ਖ਼ਤਰਨਾਕ ਜਗ੍ਹਾ, ਜਬਰ-ਜਨਾਹ ਦੀ ਮਿਲਦੀਆਂ ਹਨ ਧਮਕੀਆਂ; ਖੋਹੀਆਂ ਜਾ ਰਹੀ ਹੈ ਆਜ਼ਾਦੀOn PunjabJuly 8, 2021 by On PunjabJuly 8, 20210642 ਪਾਕਿਸਤਾਨ ਪੱਤਰਕਾਰਾਂ ਲਈ ਸਭ ਤੋਂ ਖ਼ਤਰਨਾਕ ਜਗ੍ਹਾਵਾਂ ‘ਚੋਂ ਇਕ ਹੈ। ਇੱਥੇ ਆਨਲਾਈਨ ਦੁਰਵਿਵਹਾਰ, ਘ੍ਰਿਣ ਤੇ ਸਰੀਰਕ ਹਿੰਸਾ ਕਾਰਨ ਮਹਿਲਾ ਪੱਤਰਕਾਰਾਂ ਦੀ ਸਥਿਤੀ ਹੋਰ ਵੀ ਭਿਆਨਕ...
ਸਮਾਜ/Socialਨਿਊਜ਼ੀਲੈਂਡ ‘ਚ ਪੰਜਾਬੀ ਨੌਜਵਾਨ ਨੇ ਬੰਦਾ ਡੁਬਣੋਂ ਬਚਾਇਆ, ਪੁਲਿਸ ਨੇ ਧੰਨਵਾਦ ਕਰਕੇ ਸੌਂਪਿਆ ਪ੍ਰਸ਼ੰਸਾ ਪੱਤਰOn PunjabJuly 8, 2021 by On PunjabJuly 8, 20210631 ਨਿਊਜ਼ੀਲੈਂਡ `ਚ ਇਕ ਪੰਜਾਬੀ ਨੌਜਵਾਨ ਨੇ ਆਪਣੀ ਜਾਨ `ਤੇ ਖੇਡ ਕੇ ਇੱਕ ਵਿਅਕਤੀ ਨੂੰ ਡੁਬਣੋਂ ਬਚਾ ਲਿਆ। ਉਸਦੇ ਹੌਂਸਲੇ ਭਰੇ ਕਦਮ ਨੂੰ ਪੁਲਿਸ ਨੇ ਸ਼ਲਾਘਯੋਗ...
ਸਮਾਜ/SocialCoronavirus: ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਦਿੱਤੀ ਭੂਟਾਨ ਤੇ ਸ਼੍ਰੀਲੰਕਾ ਦੀ ਯਾਤਰਾ ਟਾਲਣ ਦੀ ਸਲਾਹOn PunjabJuly 7, 2021 by On PunjabJuly 7, 20210613 ਅਮਰੀਕਾ ਆਪਣੇ ਨਾਗਰਿਕਾਂ ਨੂੰ ਭੂਟਾਨ ਤੇ ਸ਼੍ਰੀਲੰਕਾ ਦੀ ਯਾਤਰਾ ਟਾਲਣ ਦੀ ਸਲਾਹ ਦੇ ਰਿਹਾ ਹੈ। ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਅਮਰੀਕਾ ਆਪਣੇ ਨਾਗਰਿਕਾਂ ਨੂੰ ਭੂਟਾਨ...
ਸਮਾਜ/Socialਅਮਰੀਕਾ ਨੇ ਇਰਾਕ ‘ਤੇ ਕੀਤੀ ਵੱਡੀ ਕਾਰਵਾਈ, ਉਸ ਦੇ ਫ਼ੌਜੀ ਖੇਤਰ ‘ਤੇ ਦਾਗੇ ਸੱਤ ਰਾਕੇਟOn PunjabJuly 7, 2021 by On PunjabJuly 7, 20210789 ਅਮਰੀਕਾ (America) ਨੇ ਇਰਾਕ (Iraq) ‘ਤੇ ਵੱਡਾ ਹਮਲਾ ਕਰ ਦਿੱਤਾ ਹੈ। ਅਮਰੀਕੀ ਫ਼ੌਜ ਨੇ ਇਰਾਕ ‘ਤੇ ਸੱਤ ਰਾਕੇਟ ਦਾਗੇ ਹਨ। ਇਹ ਜਾਣਕਾਰੀ ਇਰਾਕ ਫ਼ੌਜ ਵੱਲੋਂ...
ਸਮਾਜ/Socialਰੂਸ ਵਿਚ ਜਹਾਜ਼ ਨਾਲ ਟੁੱਟਿਆ ਸੰਪਰਕ, ਹਾਦਸਾਗ੍ਰਸਤ ਹੋਣ ਦਾ ਖ਼ਦਸ਼ਾ, 28 ਲੋਕ ਨੇ ਸਵਾਰOn PunjabJuly 6, 2021 by On PunjabJuly 6, 202101195 ਰੂਸ ਵਿਚ ਇਕ ਜਹਾਜ਼ ਨਾਲ ਹਵਾਈ ਟ੍ਰੈਫਿਕ ਕੰਟਰੋਲ ਨਾਲ ਸੰਪਰਕ ਟੁੱਟਣ ਕਾਰਨ ਕਿਤੇ ਕ੍ਰੈਸ਼ ਹੋ ਜਾਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਇਸ ਜਹਾਜ਼ ਵਿਚ...
ਸਮਾਜ/SocialWater Crisis in Pakistan: ਪਾਕਿਸਤਾਨ ’ਚ ਪਾਣੀ ਦੀ ਕਮੀ ਕਾਰਨ ਹੋ ਸਕਦੇ ਨੇ ਅਕਾਲ ਵਰਗੇ ਹਾਲਾਤOn PunjabJuly 6, 2021 by On PunjabJuly 6, 202101205 ਮਾਹਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਮਾਂ ਰਹਿੰਦਿਆਂ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਪਾਕਿਸਤਾਨ ’ਚ ਪਾਣੀ ਦੀ ਕਮੀ ਨਾਲ ਅਕਾਲ ਵਰਗੇ ਹਾਲਾਤ...
ਸਮਾਜ/Socialਪਾਕਿਸਤਾਨ ‘ਚ ਭਿਆਨਕ ਗਰਮੀ ਦੌਰਾਨ ਲੋਕਾਂ ‘ਤੇ ਡਿੱਗੀ ਇਕ ਹੋਰ ਗਾਜ਼, 16 ਘੰਟੇ ਤਕ ਬਿਨਾਂ ਬਿਜਲੀ ਦੇ ਰਹਿਣ ਨੂੰ ਮਜਬੂਰOn PunjabJuly 5, 2021 by On PunjabJuly 5, 20210647 ਦੁਨੀਆ ਦੇ ਬਾਕੀ ਦੇਸ਼ਾਂ ਵਾਂਗ ਪਾਕਿਸਤਾਨ ‘ਚ ਵੀ ਇਸ ਵੇਲੇ ਖ਼ਤਰਨਾਕ ਗਰਮੀ ਪੈ ਰਹੀ ਹੈ, ਪਰ ਅਜਿਹੀ ਹਾਲਤ ‘ਚ ਵੀ ਲੋਕਾਂ ਨੂੰ ਬਿਜਲੀ ਨਾ ਮਿਲਣ...
ਸਮਾਜ/Socialਪਾਕਿਸਤਾਨ ’ਚ ਪਿਤਾ ਦੀ ਸੰਪਤੀ ’ਚ ਹਿੱਸਾ ਮੰਗਣ ’ਤੇ ਭਰਾਵਾਂ ਨੇ ਭੈਣ ਦੀ ਕੀਤੀ ਕੁੱਟਮਾਰ, ਵਾਇਰਲ ਹੋਈ ਵੀਡੀਓOn PunjabJuly 5, 2021 by On PunjabJuly 5, 20210571 ਪਾਕਿਸਤਾਨ ਤੋਂ ਬੇਹੱਦ ਹੀ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਦੋ ਭਰਾਵਾਂ ਨੇ ਆਪਣੀ ਭੈਣ ਨੂੰ ਪਿਤਾ ਦੀ ਸੰਪਤੀ ’ਚ ਆਪਣਾ ਹਿੱਸਾ ਮੰਗਣ ’ਤੇ ਹਥੌੜੇ...