ਸਮਾਜ/Socialਮਿਆਂਮਾਰ ਲਈ ਪਿਘਲਿਆ ਤਾਨਾਸ਼ਾਹ ਕਿਮ ਦਾ ਦਿਲ, 16 ਸਾਲ ’ਚ ਪਹਿਲੀ ਵਾਰ ਯੂਐੱਨ ਰਾਹੀਂ ਦਿੱਤੀ ਆਰਥਿਕ ਮਦਦOn PunjabJune 17, 2021 by On PunjabJune 17, 20210648 ਪੂਰੀ ਦੁਨੀਆ ’ਚ ਆਪਣੇ ਤਾਨਾਸ਼ਾਹੀ ਰਵੱਈਏ ਤੋਂ ਪਛਾਣ ਬਣਾਉਣ ਵਾਲੇ ਉੱਤਰੀ ਕੋਰੀਆ ਨੇ ਸਾਲ 2005 ਤੋਂ ਬਾਅਦ ਪਹਿਲੀ ਵਾਰ ਯੂਐੱਨ ਤਖਤਾ ਪਲਟ ਦਾ ਸ਼ਿਕਾਰ ਹੋਏ...
ਸਮਾਜ/SocialIsrael Air Strikes: ਆਖਰਕਾਰ ਜੰਗਬੰਦੀ ਟੁੱਟ ਗਈ, ਇਜ਼ਰਾਈਲ ਨੇ ਗਾਜ਼ਾ ‘ਚ ਫਿਰ ਹਮਲਾ ਕੀਤਾOn PunjabJune 16, 2021June 16, 2021 by On PunjabJune 16, 2021June 16, 20210674 ਇਜ਼ਰਾਈਲ ਤੇ ਫਿਲਸਤੀਨ ’ਚ ਜਾਰੀ ਸੰਘਰਸ਼ ਵਿਰਾਮ ਫਿਰ ਟੁੱਟ ਗਿਆ ਹੈ। ਇਜ਼ਰਾਈਲ ਨੇ ਸਵੀਕਾਰ ਕੀਤਾ ਹੈ ਕਿ ਉਸ ਨੇ ਗਾਜ਼ਾ ’ਤੇ ਜਵਾਬੀ ਹਵਾਈ ਹਮਲੇ ਕੀਤੇ...
ਸਮਾਜ/Socialਇਟਲੀ ‘ਚ ਦਿਲ ਕੰਬਾਊ ਵਾਰਦਾਤ, ਸਿਰਫਿਰੇ ਨੇ ਇੱਕੋ ਪਰਿਵਾਰ ਦੇ ਤਿੰਨ ਜੀਆਂ ਨੂੰ ਗੋਲ਼ੀ ਮਾਰਨ ਤੋਂ ਬਾਅਦ ਕੀਤੀ ਖ਼ੁਦਕੁਸ਼ੀOn PunjabJune 14, 2021 by On PunjabJune 14, 20210781 ਇਟਲੀ ਜਿੱਥੇ ਕੋਰੋਨਾ ਮਹਾਮਾਰੀ ਦੇ ਪੰਜੇ ਵਿੱਚੋ ਨਿਕਲਣ ਲਈ ਦਿਨ-ਰਾਤ ਇੱਕ ਕਰ ਰਿਹਾ ਹੈ ਇਸ ਦੇ ਚੱਲਦਿਆਂ ਹੁਣ ਅੱਜ ਤੋਂ...
ਸਮਾਜ/Socialਵਿਆਹ ਤੋਂ ਇਕ ਦਿਨ ਪਹਿਲਾਂ ਕੀਤੀ ਮੰਗੇਤਰ ਦੀ ਹੱਤਿਆ, ਲਾੜੇ ਨੇ ਕੁਹਾੜੀ ਨਾਲ ਕੀਤੇ 83 ਵਾਰOn PunjabJune 14, 2021 by On PunjabJune 14, 20210639 ਰੂਸ (Russia) ਦੇ ਮਾਸਕੋ (Moscow) ਸ਼ਹਿਰ ਤੋਂ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ ਇਕ ਵਿਅਕਤੀ ਨੇ ਵਿਆਹ ਤੋਂ ਇਕ ਦਿਨ...
ਸਮਾਜ/Socialਮੌਤ ਨਾਲ ਸਾਹਮਣਾ : ਵ੍ਹੇਲ ਮੱਛੀ ਨੇ ਸਮੁੰਦਰ ‘ਚ ਡਾਈਵਿੰਗ ਕਰ ਰਹੇ ਸ਼ਖ਼ਸ ਨੂੰ ਦਬੋਚਿਆ, 30 ਸੈਕੰਡ ਮੂੰਹ ‘ਚ ਰੱਖਣ ਤੋਂ ਬਾਅਦ ਉਗਲਿਆOn PunjabJune 13, 2021 by On PunjabJune 13, 20210613 ਅਮਰੀਕਾ ਦੇ ਮੈਸਾਚੁਸੈਟਸ ਤੋਂ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਡੀਪ-ਸੀ ਡਾਈਵਰ ਨੂੰ ਭੁੱਖੀ ਵ੍ਹੇਲ ਨੇ ਅਚਾਨਕ ਹੀ ਮੂੰਹ ਦੇ...
ਸਮਾਜ/Socialਚੀਨ ‘ਚ ਵੱਡਾ ਹਾਦਸਾ, ਗੈਸ ਪਾਈਪ ‘ਚ ਭਿਆਨਕ ਵਿਸਫੋਟ ਨਾਲ 11 ਲੋਕਾਂ ਦੀ ਮੌਤ; 37 ਗੰਭੀਰ ਰੂਪ ਨਾਲ ਜ਼ਖ਼ਮੀOn PunjabJune 13, 2021 by On PunjabJune 13, 20210650 ਚੀਨ ‘ਚ ਅੱਜ ਇਕ ਵੱਡਾ ਹਾਦਸਾ ਹੋ ਗਿਆ ਹੈ। ਚੀਨ ਦੇ ਹੁਬਈ ਸੂਬੇ ਦੇ ਸ਼ਿਆਨ ਸ਼ਹਿਰ ‘ਚ ਐਤਵਾਰ ਸਵੇਰੇ ਗੈਸ ਪਾਈਪ ਫਟ ਗਈ। ਮੱਧ ਚੀਨ...
ਸਮਾਜ/Socialਆਪਣੇ ਬੱਚਿਆਂ ਨਾਲ ਅਫਗਾਨ ਜੇਲ੍ਹਾਂ ’ਚ ਬੰਦ ਪਾਕਿਸਤਾਨੀ ਔਰਤਾਂ, ਆਈਐੱਸ ਜਿਹੇ ਖੂੰਖਾਰ ਅੱਤਵਾਦੀ ਸੰਗਠਨਾਂ ਨਾਲ ਹਨ ਰਿਸ਼ਤੇOn PunjabJune 11, 2021 by On PunjabJune 11, 20210717 ਪਾਕਿਸਤਾਨ ਦੇ ਇਸ ਦਾਅਵੇ ਦੇ ਉਲਟ ਕਿ ਉਨ੍ਹਾਂ ਲੋਕਾਂ ਦੇ ਅਫਗਾਨਿਸਤਾਨ ’ਚ ਐਕਟਿਵ ਅੱਤਵਾਦੀ ਸਮੂਹਾਂ ਨਾਲ ਕੋਈ ਰਿਸ਼ਤਾ ਨਹੀਂ ਹੈ, ਕਰੀਬ 24 ਪਾਕਿਤਾਨੀ ਔਰਤਾਂ ਆਪਣੇ...
ਸਮਾਜ/Socialਖੇਡ-ਖੇਡ ‘ਚ ਬੇਟੀ ਦੇ ਉੱਪਰ ਜਾ ਡਿੱਗਿਆ ਪਿਤਾ, 3 ਸਾਲ ਦੀ ਮਾਸੂਮ ਦੀ ਹੋ ਗਈ ਮੌਤOn PunjabJune 11, 2021 by On PunjabJune 11, 20210707 ਦੁਨੀਆ ‘ਚ ਬਾਪ-ਬੇਟੀ ਦਾ ਰਿਸ਼ਤਾ ਸਭ ਤੋਂ ਪਿਆਰਾ ਮੰਨਿਆ ਜਾਂਦਾ ਹੈ। ਜਦੋਂ ਕੋਈ ਪਿਤਾ ਹੀ ਆਪਣੀ ਬੇਟੀ ਦੀ ਮੌਤ ਦੀ ਵਜ੍ਹਾ ਬਣ ਜਾਵੇ ਤਾਂ ਸੋਚੋ...
ਸਮਾਜ/Social138 ਕਰੋੜ ਰੁਪਏ ‘ਚ ਵਿਕਿਆ ਇਹ ਸਿੱਕਾ! ਕੀ ਤੁਹਾਡੇ ਕੋਲ ਵੀ ਹੈ ਅਜਿਹਾ Coin?On PunjabJune 11, 2021 by On PunjabJune 11, 20210957 ਜੇਕਰ ਤੁਸੀਂ ਵੀ ਪੁਰਾਣੇ ਸਿੱਕਿਆਂ ਦੀ ਕੁਲੈਕਸ਼ਨ ਰੱਖਣ ਦੇ ਸ਼ੌਕੀਣ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਫਾਇਦੇਮੰਦ ਸਾਬਿਤ ਹੋ ਸਕਦੀ ਹੈ। ਅੱਜ ਅਸੀਂ ਤੁਹਾਨੂੰ ਇਕ...
ਸਮਾਜ/SocialCrash in Myanmar: ਮਿਆਂਮਾਰ ’ਚ ਫ਼ੌਜ ਦਾ ਜਹਾਜ਼ ਕਰੈਸ਼, 12 ਲੋਕਾਂ ਦੀ ਮੌਤ; ਰਾਹਤ ਤੇ ਬਚਾਅ ਕਾਰਜ ਜਾਰੀOn PunjabJune 10, 2021 by On PunjabJune 10, 20210727 ਮਿਆਂਮਾਰ ’ਚ ਫ਼ੌਜ ਦਾ ਇਕ ਜਹਾਜ਼ ਕਰੈਸ਼ ਹੋ ਗਿਆ ਹੈ। ਹਾਦਸੇ ’ਚ 12 ਲੋਕਾਂ ਦੀ ਮੌਤ ਦੀ ਖ਼ਬਰ ਸਾਹਮਣੇ ਆ ਰਹੀ ਹੈ। ਰਿਪੋਰਟ ਮੁਤਾਬਕ, ਮਿ੍ਰਤਕਾਂ...