ਸਮਾਜ/Socialਮਾਛੀਵਾੜਾ ਇਲਾਕੇ ਦੇ ਨੌਜਵਾਨ ਦੀ ਇਟਲੀ ‘ਚ ਮੌਤ, ਬਿਲਡਿੰਗ ਦੀ ਉਸਾਰੀ ਦੌਰਾਨ ਤੀਸਰੀ ਮੰਜ਼ਿਲ ਤੋਂ ਹੇਠਾਂ ਗਿਰਿਆOn PunjabAugust 12, 2023 by On PunjabAugust 12, 20230519 ਨੇੜੇ ਪਿੰਡ ਲੁਬਾਣਗੜ੍ਹ ਦੇ ਨੌਜਵਾਨ ਅਵਤਾਰ ਸਿੰਘ (40) ਦੀ ਇਟਲੀ ਵਿਖੇ ਹਾਦਸੇ ਦੌਰਾਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਮੁਤਾਬਿਕ...
ਸਮਾਜ/Socialਦਿਲ ਦਹਿਲਾ ਦੇਣ ਵਾਲੀ ਘਟਨਾ : ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਨਾਈਜੀਰੀਆ ‘ਚ ਮਸਜਿਦ ਦਾ ਇੱਕ ਹਿੱਸਾ ਡਿੱਗਿਆ, ਸੱਤ ਦੀ ਮੌਤ; 23 ਜ਼ਖ਼ਮੀOn PunjabAugust 12, 2023 by On PunjabAugust 12, 20230719 ਉੱਤਰ-ਪੱਛਮੀ ਨਾਈਜੀਰੀਆ ਦੇ ਕਦੂਨਾ ਰਾਜ ਵਿੱਚ ਨਮਾਜ਼ ਦੌਰਾਨ ਜ਼ਰੀਆ ਕੇਂਦਰੀ ਮਸਜਿਦ ਦਾ ਇੱਕ ਹਿੱਸਾ ਢਹਿ ਗਿਆ, ਜਿਸ ਵਿੱਚ ਸੱਤ ਸ਼ਰਧਾਲੂਆਂ ਦੀ ਮੌਤ ਹੋ ਗਈ। ਅਧਿਕਾਰੀਆਂ...
ਖਾਸ-ਖਬਰਾਂ/Important Newsਅੱਗ ਦੀ ਲਪੇਟ ‘ਚ ਆ ਕੇ ਤਬਾਹ ਹੋਇਆ ਹਵਾਈ ਟਾਪੂ, ਰੁੱਖ, ਘਰ ਤੇ ਖ਼ੂਬਸੂਰਤ ਸ਼ਹਿਰ ਸਭ ਹੋਇਆ ਖ਼ਾਕ; ਵਾਪਸ ਆਏ ਲੋਕ ਹੋਏ ਭਾਵੁਕOn PunjabAugust 12, 2023 by On PunjabAugust 12, 20230708 ਹਵਾਈ ਦੇ ਮਾਉਈ ਟਾਪੂ ‘ਤੇ ਲਹਾਨੀਆ ਸ਼ਹਿਰ ਜੰਗਲ ਦੀ ਅੱਗ ਨਾਲ ਸੜ ਗਿਆ ਹੈ। ਦਰੱਖਤ, ਪੌਦੇ, ਸੜਕਾਂ, ਘਰ, ਬਿਜਲੀ ਦੇ ਖੰਭੇ ਜਾਂ ਤਾਰਾਂ ਸਭ ਸੜ...
ਖਾਸ-ਖਬਰਾਂ/Important Newsਅਨਵਰ-ਉਲ-ਹੱਕ ਬਣੇ ਪਾਕਿਸਤਾਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ, ਉਨ੍ਹਾਂ ਦੇ ਨਾਂ ਦੇ ‘ਤੇ ਵਿਰੋਧੀ ਧਿਰ ਵੀ ਸਹਿਮਤOn PunjabAugust 12, 2023 by On PunjabAugust 12, 20230428 ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਤੇ ਵਿਰੋਧੀ ਨੇਤਾਵਾਂ ਨੇ ਕੇਅਰਟੇਕਰ ਪੀਐਮ ਲਈ ਸੈਨੇਟਰ ਅਨਵਰ ਉਲ ਹੱਕ ਕੱਕੜ ਦੇ ਨਾਮ ‘ਤੇ ਸਹਿਮਤੀ ਜਤਾਈ ਹੈ। ਜੀਓ ਨਿਊਜ਼ ਨੇ...
ਖਬਰਾਂ/NewsHawaii wildfires : ਹਵਾਈ ਦੇ ਜੰਗਲਾਂ ‘ਚ ਅੱਗ ਨਾਲ 1000 ਇਮਾਰਤਾਂ ਤਬਾਹ; ਅਰਬਾਂ ਦਾ ਨੁਕਸਾਨ, ਹੁਣ ਤੱਕ 55 ਮੌਤਾਂOn PunjabAugust 11, 2023 by On PunjabAugust 11, 20230361 ਅਮਰੀਕਾ ਦੇ ਮੱਧ ‘ਚ ਸਥਿਤ ਹਵਾਈ ਦੇ ਮਾਉਈ ਟਾਪੂ ‘ਚ ਜੰਗਲ ਦੀ ਅੱਗ ਕਾਰਨ ਹੁਣ ਤੱਕ 55 ਲੋਕਾਂ ਦੀ ਮੌਤ ਹੋ ਚੁੱਕੀ ਹੈ। ਲਾਹੇਨਾ ਸ਼ਹਿਰ...
ਖਬਰਾਂ/NewsIndependence Day 2023 : ਅਖੰਡ ਭਾਰਤ ‘ਚ ਸ਼ਾਮਲ ਕੀਤੇ ਗਏ ਸਨ ਇਹ ਦੇਸ਼, ਮੌਜੂਦਾ ਸਥਿਤੀ ‘ਚ ਇਨ੍ਹਾਂ ਦੇਸ਼ਾਂ ਦੀ ਵੱਖਰੀ ਹੈ ਪਛਾਣOn PunjabAugust 11, 2023 by On PunjabAugust 11, 20230515 ਅਸੀਂ ਸਾਰਿਆਂ ਨੇ ‘ਅਖੰਡ ਭਾਰਤ’ ਸ਼ਬਦ ਨੂੰ ਕਿਸੇ ਨਾ ਕਿਸੇ ਸਮੇਂ ਸੁਣਿਆ ਜਾਂ ਪੜ੍ਹਿਆ ਹੋਵੇਗਾ। ਪਰ ਕੀ ਤੁਸੀਂ ਜਾਣਦੇ ਹੋ ਅਖੰਡ ਭਾਰਤ ਕੀ ਹੈ? ਜੇ...
ਖਬਰਾਂ/Newsਬਟਾਲਾ ਨੇੜਲੇ ਪਿੰਡ ਮੀਕਾ ‘ਚ ਮਿਲੀਆਂ ਪਤੀ-ਪਤਨੀ ਦੀਆਂ ਲਾਸ਼ਾਂ, ਲੁੱਟ ਦੀ ਨੀਅਤ ਨਾਲ ਕਤਲ ਕੀਤੇ ਜਾਣ ਦਾ ਖ਼ਦਸ਼ਾOn PunjabAugust 11, 2023 by On PunjabAugust 11, 20230467 ਬਟਾਲਾ ਪੁਲਿਸ ਅਧੀਨ ਪੈਂਦੇ ਪਿੰਡ ਮੀਕਾ ਦੇ ਇਕ ਘਰ ‘ਚੋਂ ਮਿਲੀਆਂ ਲਾਸ਼ਾਂ ਮਿਲੀਆਂ ਹਨ। ਪਤੀ-ਪਤਨੀ ਦੀਆਂ ਲਾਸ਼ਾਂ ਮਿਲਣ ਨਾਲ ਪਿੰਡ ਤੇ ਇਲਾਕੇ ‘ਚ ਦਹਿਸ਼ਤ ਫੈਲ...
ਖਬਰਾਂ/NewsBig News: ਸਿੱਖ ਕੌਮ ਦੇ ਵਿਰੋਧ ਕਰ ਕੇ ਮਹਾਰਾਸ਼ਟਰ ਸਰਕਾਰ ਨੇ ਬਦਲਿਆ ਫੈਸਲਾ, ਡਾ. ਵਿਜੈ ਸਤਬੀਰ ਸਿੰਘ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਸ਼ਾਸਕ ਨਿਯੁਕਤOn PunjabAugust 11, 2023 by On PunjabAugust 11, 20230396 ਮਹਾਰਾਸ਼ਟਰ ਸਰਕਾਰ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕ ਵਜੋਂ ਇੱਕ ਗੈਰ-ਸਿੱਖ ਵਿਅਕਤੀ ਦੀ ਨਿਯੁਕਤੀ ਦੇ ਆਪਣੇ ਫੈਸਲੇ ਨੂੰ ਬਦਲ ਦਿੱਤਾ ਹੈ। ਸਿੱਖ ਜਥੇਬੰਦੀਆਂ ਦੇ...
ਫਿਲਮ-ਸੰਸਾਰ/Filmyਆਮਿਰ ਖਾਨ ਦੀ ਵਜ੍ਹਾ ਨਾਲ ਬੇਟੀ ਇਰਾ ਖਾਨ ਬਣੀ ਇਸ ਗੰਭੀਰ ਬਿਮਾਰੀ ਦਾ ਸ਼ਿਕਾਰ, ਕਿਹਾ- ‘ਮੇਰੇ ਮਾਤਾ-ਪਿਤਾ ਹਨ ਟ੍ਰਿਗਰ’On PunjabAugust 8, 2023 by On PunjabAugust 8, 20230400 ਮਿਸਟਰ ਪਰਫੈਕਸ਼ਨਿਸਟ’ ਕਹੇ ਜਾਣ ਵਾਲੇ ਆਮਿਰ ਖਾਨ ਦੀ ਬੇਟੀ ਇਰਾ ਖਾਨ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ‘ਚ ਹੈ। ਇਰਾ ਆਪਣੀ ਮਾਨਸਿਕ ਸਿਹਤ ਬਾਰੇ...
ਸਿਹਤ/Healthਕੀ ਭਾਰ ਘਟਾਉਣ ਲਈ ਰੋਟੀ ਛੱਡਣਾ ਹੈ ਜ਼ਰੂਰੀ ? ਜਾਣੋ ਡਾਈਟ ‘ਚ ਕਿਹੜੀਆਂ ਚੀਜ਼ਾਂ ਕਰਨੀਆਂ ਚਾਹੀਦੀਆਂ ਹਨ ਸ਼ਾਮਲOn PunjabAugust 8, 2023 by On PunjabAugust 8, 20230586 ਅੱਜ-ਕੱਲ੍ਹ ਮੋਟਾਪਾ ਇੱਕ ਆਮ ਸਮੱਸਿਆ ਹੈ ਜਿਸ ਕਾਰਨ ਕਈ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਮੋਟਾਪਾ ਘੱਟ ਕਰਨ ਲਈ ਲੋਕ ਜਿੰਮ ‘ਚ ਘੰਟਿਆਂ ਪਸੀਨਾ ਵਹਾਉਂਦੇ...