ਖਬਰਾਂ/Newsਕੈਬਨਿਟ ਮੰਤਰੀ ਜਿੰਪਾ ਨੇ ਜ਼ਿਲ੍ਹਾ ਪ੍ਰਸ਼ਾਸਨ ਸਮੇਤ ਹੜ੍ਹ ਪ੍ਰਭਾਵਿਤ ਪਿੰਡ ਹਲੇੜ ਜਨਾਰਧਨ ਦਾ ਕੀਤਾ ਦੌਰਾOn PunjabAugust 16, 2023 by On PunjabAugust 16, 20230316 ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਹੜ੍ਹ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦੇ ਕੈਬਨਿਟ ਮੰਤਰੀ ਜਿੰਪਾ ਨੇ ਹੜ੍ਹ ਦੀ...
ਖਬਰਾਂ/Newsਕਾਂਗਰਸ ਦਿੱਲੀ ਦੀਆਂ ਸਾਰੀਆਂ 7 ਲੋਕ ਸਭਾ ਸੀਟਾਂ ‘ਤੇ ਲੜੇਗੀ ਚੋਣ, ਬੈਠਕ ਤੋਂ ਬਾਅਦ ਅਲਕਾ ਲਾਂਬਾ ਨੇ ਦਿੱਤੀ ਜਾਣਕਾਰੀOn PunjabAugust 16, 2023 by On PunjabAugust 16, 20230570 ਕਾਂਗਰਸ ਨੇਤਾ ਅਲਕਾ ਲਾਂਬਾ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਰਾਜਧਾਨੀ ਦਿੱਲੀ ਦੀਆਂ ਸਾਰੀਆਂ ਲੋਕ ਸਭਾ ਸੀਟਾਂ ‘ਤੇ ਚੋਣ ਲੜੇਗੀ। ਉਨ੍ਹਾਂ ਦੱਸਿਆ ਕਿ...
ਖਾਸ-ਖਬਰਾਂ/Important Newsਰਾਜ ਸਭਾ ਤੋਂ ਸਸਪੈਂਡ ਕੀਤੇ ਰਾਘਵ ਚੱਡਾ ਦਾ ਵੱਡਾ ਬਿਆਨ ,ਦੱਸਿਆ – ਕਿਉਂ ਕੀਤਾ ਮੈਨੂੰ ਰਾਜ ਸਭਾ ਤੋਂ ਸਸਪੈਂਡOn PunjabAugust 12, 2023 by On PunjabAugust 12, 20230452 : ਆਮ ਆਦਮੀ ਪਾਰਟੀ ਦੇ ਸਾਂਸਦ ਰਾਘਵ ਚੱਢਾ ਨੂੰ ਰਾਜ ਸਭਾ ਤੋਂ ਸਸਪੈਂਡ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਉਨ੍ਹਾਂ ਇੱਕ ਵੀਡੀਓ ਜਾਰੀ ਕਰਦਿਆਂ...
ਖਾਸ-ਖਬਰਾਂ/Important Newsਅਨਵਰ-ਉਲ-ਹੱਕ ਹੋਣਗੇ ਪਾਕਿਸਤਾਨ ਦੇ 8ਵੇਂ ਕਾਰਜਕਾਰੀ ਪ੍ਰਧਾਨ ਮੰਤਰੀ, ਇਨ੍ਹਾਂ ਆਗੂਆਂ ਦੀ ਸਹਿਮਤੀ ਤੋਂ ਬਾਅਦ ਲਿਆ ਗਿਆ ਫੈਸਲਾOn PunjabAugust 12, 2023 by On PunjabAugust 12, 20230253 ਪਾਕਿਸਤਾਨ ਵਿੱਚ ਅਨਵਰ-ਉਲ-ਹੱਕ ਕੱਕੜ ਨੂੰ ਉੱਥੇ ਦਾ ਕਾਰਜਕਾਰੀ ਪ੍ਰਧਾਨ ਮੰਤਰੀ ਚੁਣਿਆ ਗਿਆ ਹੈ। ਸਾਬਕਾ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਨੈਸ਼ਨਲ ਅਸੈਂਬਲੀ ‘ਚ ਵਿਰੋਧੀ ਧਿਰ ਦੇ...
ਖਾਸ-ਖਬਰਾਂ/Important Newsਕੀ ਅਮਰੀਕੀ ਕੇਂਦਰੀ ਖੁਫੀਆ ਏਜੰਸੀ ਲੈ ਰਹੀ ਸੀ ਚੀਨ ਨਾਲ ਜੁੜੀ ਅਹਿਮ ਜਾਣਕਾਰੀ, ਚੀਨ ਤੇ ਅਮਰੀਕਾ ਚ ਫਿਰ ਤੋਂ ਬਵਾਲOn PunjabAugust 12, 2023 by On PunjabAugust 12, 20230264 ਚੀਨ ਨੇ ਬੀਤੇ ਸ਼ੁੱਕਰਵਾਰ ਨੂੰ ਅਮਰੀਕਾ ‘ਤੇ ਜਸੂਸੀ ਕਰਨ ਦਾ ਦੋਸ਼ ਲਗਾਇਆ ਹੈ। ਚੀਨ ਨੇ ਕਿਹਾ ਹੈ ਕਿ ਉਨ੍ਹਾਂ ਨੇ ਜ਼ੇਂਗ ਨਾਂ ਦੇ 52 ਸਾਲਾ...
ਸਮਾਜ/SocialSidhu Moose Wala: ਮੂਸੇਵਾਲਾ ਦੀ ਮਾਂ ਦੇ ਮੁੜ ਚੋਣ ਲੜਨ ‘ਤੇ ਸਸਪੈਂਸ, ਪੰਚਾਇਤਾਂ ਭੰਗ ਹੋਣ ‘ਤੇ ਕਿਹਾ- ਅਣਜਾਣੇ ‘ਚ ਕੋਈ ਗ਼ਲਤੀ ਹੋਈ ਹੋਵੇ ਤਾਂ ਮੁਆਫ਼ ਕਰਨਾOn PunjabAugust 12, 2023 by On PunjabAugust 12, 20230314 ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਵੀ ਉਨ੍ਹਾਂ ਦੇ ਪਿੰਡ ਮੂਸੇਵਾਲਾ ਦੀ ਸਰਪੰਚ ਸੀ। ਪੰਜਾਬ ਸਰਕਾਰ ਵੱਲੋਂ ਆਗਾਮੀ ਚੋਣਾਂ ਦੇ ਮੱਦੇਨਜ਼ਰ ਪੰਚਾਇਤਾਂ ਭੰਗ...
ਫਿਲਮ-ਸੰਸਾਰ/Filmy‘ਗਦਰ 2’ ਦੀ ਬੰਪਰ ਓਪਨਿੰਗ, ਸੰਨੀ ਦਿਓਲ ਦੀ ਫਿਲਮ ਨੇ ਪਹਿਲੇ ਦਿਨ ਛਾਪੇ ਇੰਨੇ ਕਰੋੜOn PunjabAugust 12, 2023 by On PunjabAugust 12, 20230399 ਇਤਜ਼ਾਰ ਦੀਆਂ ਘੜੀਆਂ ਸ਼ੁੱਕਰਵਾਰ 11 ਅਗਸਤ ਨੂੰ ਖ਼ਤਮ ਹੋ ਗਈਆਂ, ਜਦੋਂ ਸਨੀ ਦਿਓਲ ਦੀ ਫ਼ਿਲਮ ‘ਗਦਰ 2’ ਰਿਲੀਜ਼ ਹੋਈ। ਬਹੁਤ ਜ਼ਿਆਦਾ ਐਡਵਾਸ ਬੁਕਿੰਗ ਦੇ ਕਾਰਨ...
ਸਿਹਤ/Healthਇਨ੍ਹਾਂ ਚੀਜ਼ਾਂ ਨਾਲ ਕਰੋ ਕੁਦਰਤੀ ਹੇਅਰ ਡਾਈ, ਕੁਝ ਹੀ ਦਿਨਾਂ ‘ਚ ਚਿੱਟੇ ਵਾਲ ਹੋ ਜਾਣਗੇ ਦੂਰOn PunjabAugust 12, 2023 by On PunjabAugust 12, 20230449 ਵਧਦੀ ਉਮਰ ਦੇ ਨਾਲ ਵਾਲ ਵੀ ਚਿੱਟੇ ਹੋਣ ਲੱਗਦੇ ਹਨ। ਕਈ ਵਾਰ ਛੋਟੀ ਉਮਰ ਵਿੱਚ ਵੀ ਵਾਲ ਚਿੱਟੇ ਹੋ ਜਾਂਦੇ ਹਨ, ਜੋ ਕਿ ਖਰਾਬ ਜੀਵਨ...
ਰਾਜਨੀਤੀ/Politicsਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ, 44 ਘੰਟੇ 15 ਮਿੰਟ ਚੱਲਿਆ ਸੈਸ਼ਨOn PunjabAugust 12, 2023 by On PunjabAugust 12, 20230584 ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸ਼ੁੱਕਰਵਾਰ (11 ਅਗਸਤ) ਨੂੰ ਲੋਕ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰਨ ਦਾ ਐਲਾਨ ਕੀਤਾ। ਬਿਰਲਾ ਨੇ ਕਿਹਾ...
ਰਾਜਨੀਤੀ/Politics‘ਕਿਸੇ ਗ਼ਰੀਬ ਨੂੰ ਭੁੱਖਾ ਨਹੀਂ ਸੌਣ ਦਿਆਂਗਾ’, PM ਮੋਦੀ ਨੇ ਸਾਗਰ ‘ਚ ਕਿਹਾ- ਮੈਂ ਸਮਝਦਾ ਹਾਂ ਤੁਹਾਡਾ ਦਰਦOn PunjabAugust 12, 2023 by On PunjabAugust 12, 20230443 ਪ੍ਰਧਾਨ ਮੰਤਰੀ ਮੋਦੀ (PM Narendra Modi) ਅੱਜ ਮੱਧ ਪ੍ਰਦੇਸ਼ ਦੇ ਦੌਰੇ ‘ਤੇ ਹਨ। ਪ੍ਰਧਾਨ ਮੰਤਰੀ ਨੇ ਅੱਜ ਸਾਗਰ ਜ਼ਿਲ੍ਹੇ ਵਿੱਚ ਸੰਤ ਰਵਿਦਾਸ ਮੰਦਰ ਦਾ ਭੂਮੀ...