ਖੇਡ-ਜਗਤ/Sports NewsBCCI AGM: ਬੀਸੀਸੀਆਈ ਦੀ ਬੈਠਕ ‘ਚ ਵੱਡਾ ਫੈਸਲਾ, ਆਈਪੀਐਲ 2022 ‘ਚ 8 ਦੀ ਥਾਂ ਖੇਡਣਗੀਆਂ 10 ਟੀਮਾਂOn PunjabDecember 24, 2020 by On PunjabDecember 24, 202002714 ਅਹਿਮਦਾਬਾਦ: ਸਾਲ 2022 ਤੋਂ ਆਈਪੀਐਲ ਵਿਚ 10 ਟੀਮਾਂ ਹੋਣਗੀਆਂ। ਇਹ ਫੈਸਲਾ ਅੱਜ ਅਹਿਮਦਾਬਾਦ ਵਿੱਚ ਹੋਈ BCCI ਦੀ ਏਜੀਐਮ ਦੀ ਬੈਠਕ ਵਿੱਚ ਲਿਆ ਗਿਆ ਹੈ। ਆਈਪੀਐਲ...
ਖੇਡ-ਜਗਤ/Sports Newsਕ੍ਰਿਕਟਰ ਯੁਜਵੇਂਦਰ ਚਹਲ ਨੇ ਧਨਸ਼੍ਰੀ ਨਾਲ ਰਚਾਇਆ ਵਿਆਹOn PunjabDecember 23, 2020 by On PunjabDecember 23, 20200728 ਭਾਰਤੀ ਕ੍ਰਿਕਟਰ ਯੁਜਵੇਂਦਰ ਚਹਲ ਨੇ ਮੰਗੇਤਰ ਧਨਸ਼੍ਰੀ ਨਾਲ ਅੱਜ ਵਿਆਹ ਕਰਵਾ ਲਿਆ। ਉਨ੍ਹਾਂ ਸੋਸ਼ਲ ਮੀਡੀਆ ‘ਤੇ ਵਿਆਹ ਦੀ ਤਸਵੀਰ ਸਾਂਝੀ ਕੀਤੀ ਹੈ। ਉਨ੍ਹਾਂ ਦੀ ਤਸਵੀਰ...
ਖੇਡ-ਜਗਤ/Sports Newsਸਾਬਕਾ ਭਾਰਤੀ ਕਪਤਾਨ ਬਿਸ਼ਨ ਸਿੰਘ ਬੇਦੀ ਨੇ DDCA ਨੂੰ ਸੌਂਪਿਆ ਅਸਤੀਫਾ, ਸਰਕਾਰ ‘ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮOn PunjabDecember 23, 2020 by On PunjabDecember 23, 20200722 ਨਵੀਂ ਦਿੱਲੀ: ਸਾਬਕਾ ਭਾਰਤੀ ਕਪਤਾਨ ਤੇ ਦਿਗੱਜ ਸਪਿਨ ਗੇਂਦਬਾਜ਼ ਬਿਸ਼ਨ ਸਿੰਘ ਬੇਦੀ ਨੇ DDCA ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਦੇ ਨਾਲ...
ਖੇਡ-ਜਗਤ/Sports Newsਮੁੰਬਈ ਪੁਲਿਸ ਦਾ ਨਾਈਟ ਕਲੱਬ ‘ਤੇ ਛਾਪਾ, ਸੁਰੇਸ਼ ਰੈਨਾ, ਸੁਜ਼ੈਨ ਖਾਨ ਤੇ ਗੁਰੂ ਰੰਧਾਵਾ ਸਣੇ ਕਈ ਕਲੱਬ ‘ਚ ਮੌਜੂਦ, ਬਾਦਸ਼ਾਹ ਪਿਛਲੇ ਗੇਟ ਰਾਹੀਂ ਭੱਜਿਆOn PunjabDecember 22, 2020 by On PunjabDecember 22, 20200862 ਮੁੰਬਈ: ਮੁੰਬਈ ਪੁਲਿਸ ਨੇ ਦੇਰ ਰਾਤ ਡਰੈਗ ਫਲਾਈ ਕਲੱਬ ‘ਚ ਛਾਪੇਮਾਰੀ ਕੀਤੀ। ਇਸ ਦੌਰਾਨ ਕੱਲਬ ਅੰਦਰ ਕਈ ਖਿਡਾਰੀ ਤੇ ਸਿੰਗਰ ਮੌਜੂਦ ਸੀ। ਦਰਅਸਲ, ਕੋਰੋਨਾ ਦੇ...
ਖੇਡ-ਜਗਤ/Sports Newsਦਿੱਲੀ ‘ਚ ਆਇਆ ਭੁਚਾਲ, ਸਹਿਵਾਗ ਨੇ ਦਿੱਤੀ ਜਾਣਕਾਰੀ ਤਾਂ ਅੱਗੋਂ ਮਿਲੇ ਇਹ ਜਵਾਬOn PunjabDecember 18, 2020 by On PunjabDecember 18, 20200644 ਨਵੀਂ ਦਿੱਲੀ: ਰਾਜਧਾਨੀ ‘ਚ ਵੀਰਵਾਰ ਅੱਧੀ ਰਾਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ‘ਤੇ ਕ੍ਰਿਕਟਰ ਵਰਿੰਦਰ ਸਹਿਵਾਗ ਨੇ ਟਵੀਟ ਕੀਤਾ। ਸਹਿਵਾਗ ਨੇ ਟਵੀਟ ਕੀਤਾ,...
ਖੇਡ-ਜਗਤ/Sports Newsਕਾਨੂੰਨੀ ਲੜਾਈ ਜਾਰੀ ਰੱਖਣਗੇ ਟਰੰਪ, ਪ੍ਰੈੱਸ ਸਕੱਤਰ ਨੇ ਕਿਹਾ- ਨਿਆਇਕ ਪ੍ਰਣਾਲੀ ਦਾ ਇਸਤੇਮਾਲ ਕਰਨਾ ਲੋਕਤੰਤਰ ’ਤੇ ਹਮਲਾ ਨਹੀਂOn PunjabDecember 17, 2020 by On PunjabDecember 17, 20200669 ਰਾਸ਼ਟਰਪਤੀ ਡੋਨਾਲਡ ਟਰੰਪ ਤਿੰਨ ਨਵੰਬਰ ਨੂੰ ਹੋਈਆਂ ਚੋਣਾਂ ਨਾਲ ਸਬੰਧਤ ਕਾਨੂੰਨੀ ਲੜਾਈ ਜਾਰੀ ਰੱਖਣਗੇ। ਵ੍ਹਾਈਟ ਹਾਊਸ ਦੀ ਪ੍ਰਰੈੱਸ ਸਕੱਤਰ ਕਾਇਲੀ ਮੈਕਨੇਨੀ ਦਾ ਇਹ ਬਿਆਨ ਇਲੈਕਟੋਰਲ...
ਖੇਡ-ਜਗਤ/Sports Newsਦਿੱਗਜ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਦੀ ਬਾਇਓਪਿਕ ਦਾ ਐਲਾਨ, 2022 ‘ਚ ਹੋਵੇਗੀ ਰਿਲੀਜ਼On PunjabDecember 16, 2020 by On PunjabDecember 16, 20200597 ਹਾਕੀ ਦੇ ਲੇਜੈਂਡ ਮੇਜਰ ਧਿਆਨਚੰਦ ਦੀ ਬਾਇਓਪਿਕ ਬਣੇਗੀ। ਇਸ ਫ਼ਿਲਮ ਨੂੰ ਰੌਨੀ ਸਕ੍ਰੂਵਾਲਾ ਪ੍ਰੋਡਿਊਸ ਕਰਨਗੇ ਤੇ ਡਾਇਰੈਕਟ ਅਭਿਸ਼ੇਕ ਚੌਬੇ ਕਰਨਗੇ। ਇਹ ਫ਼ਿਲਮ 2022 ‘ਚ ਵੱਡੇ...
ਖੇਡ-ਜਗਤ/Sports Newsਯੁਵਰਾਜ ਸਿੰਘ ਦੀ ਕ੍ਰਿਕਟ ‘ਚ ਵਾਪਸੀ ਤੇ ਚਰਚਾOn PunjabDecember 16, 2020 by On PunjabDecember 16, 20200953 ਚੰਡੀਗੜ੍ਹ: ਭਾਰਤੀ ਕ੍ਰਿਕਟ ਟੀਮ ਦੇ ਦਿੱਗਜ ਖਿਡਾਰੀ ਰਹਿ ਚੁੱਕੇ ਯੁਵਰਾਜ ਸਿੰਘ ਸੰਨਿਆਸ ਤੋਂ ਲੈ ਚੁੱਕੇ ਹਨ ਪਰ ਉਨ੍ਹਾਂ ਦੀ ਕ੍ਰਿਕੇਟ ‘ਚ ਵਾਪਸੀ ਤੇ ਚਰਚਾ ਜਾਰੀ...
ਖੇਡ-ਜਗਤ/Sports NewsHappy Birthday Geeta Phogat: ਕਾਮਨਵੈਲਥ ‘ਚ ਗੋਲਡ ਜਿੱਤ ਕੇ ਇਤਿਹਾਸ ਰਚਣ ਵਾਲੀ ਗੀਤਾ ਹੋਈ 32 ਸਾਲਾ ਦੀOn PunjabDecember 15, 2020 by On PunjabDecember 15, 20200713 ਭਾਰਤੀ ਮਹਿਲਾ ਪਹਿਲਵਾਨ ਗੀਤਾ ਫੋਗਾਟ ਦਾ ਆਪਣਾ 32ਵਾਂ ਜਨਮ ਦਿਨ ਮਨਾ ਰਹੀ ਹੈ। ਭਾਰਤੀ ਮਹਿਲਾ ਪਹਿਲਵਾਨੀ ਨੂੰ ਵੱਖ ਪਛਾਣ ਦਿਵਾਉਣ ਵਾਲੀ ਗੀਤਾ ਦਾ ਜਨਮ 15...
ਖੇਡ-ਜਗਤ/Sports Newsਸਾਲ 2020 ’ਚ ਕ੍ਰਿਕਟ ਵਿਵਾਦ, ਸੁਰੇਸ਼ ਰੈਨਾ ਤੋਂ ਲੈ ਕੇ ਗਾਵਸਕਰ ਤੇ ਸ਼ਾਹਿਦ ਅਫ਼ਰੀਦੀ ਤੱਕ ਦਾ ਪੰਗਾOn PunjabDecember 14, 2020 by On PunjabDecember 14, 20200733 ਚੰਡੀਗੜ੍ਹ: ਕ੍ਰਿਕੇਟ ਨੂੰ ਆਮ ਤੌਰ ’ਤੇ ਭਲੇ ਲੋਕਾਂ ਦੀ ਖੇਡ ਵਜੋਂ ਜਾਣਿਆ ਜਾਂਦਾ ਹੈ; ਫਿਰ ਵੀ ਵਿਵਾਦ ਵੀ ਇਸ ਦੇ ਨਾਲੋ-ਨਾਲ ਚੱਲਦੇ ਰਹੇ ਹਨ। ਕ੍ਰਿਕਟ...