ਖੇਡ-ਜਗਤ/Sports NewsIndia vs England Full Schedule: ਫ਼ਰਵਰੀ 2021 ’ਚ ਭਾਰਤੀ ਦੌਰੇ ’ਤੇ ਆਵੇਗੀ ਇੰਗਲੈਂਡ ਦੀ ਕ੍ਰਿਕਟ ਟੀਮ, ਜਾਣੋ ਮੈਚਾਂ ਦਾ ਸਾਰਾ ਟਾਈਮ ਟੇਬਲOn PunjabDecember 10, 2020 by On PunjabDecember 10, 2020017421 ਨਵੀਂ ਦਿੱਲੀ: ਅਗਲੇ ਵਰ੍ਹੇ 2021 ’ਚ ਇੰਗਲੈਂਡ ਦੀ ਕ੍ਰਿਕਟ ਟੀਮ ਭਾਰਤ ਦੇ ਦੌਰੇ ’ਤੇ ਆਵੇਗੀ। ਦੋਵੇਂ ਟੀਮਾਂ ਵਿਚਾਲੇ ਚਾਰ ਟੈਸਟ ਮੈਚ, ਤਿੰਨ ਵਨਡੇ ਤੇ ਪੰਜ...
ਖੇਡ-ਜਗਤ/Sports Newsਆਸਟਰੇਲੀਆ ਨੇ ਆਖਰੀ ਟੀ-20 ਮੁਕਾਬਲੇ ‘ਚ ਭਾਰਤ ਨੂੰ ਹਰਾਇਆ, ਟੀਮ ਇੰਡੀਆ ਨੇ 2-1 ਨਾਲ ਜਿੱਤੀ ਸੀਰੀਜ਼On PunjabDecember 8, 2020 by On PunjabDecember 8, 20200848 India vs Australia 3rd T20: ਟੀਮ ਇੰਡੀਆ ਆਸਟਰੇਲੀਆ ਦੌਰੇ ਦਾ ਤੀਜਾ ਟੀ -20 ਮੈਚ 12 ਦੌੜਾਂ ਨਾਲ ਹਾਰ ਗਈ ਹੈ। ਭਾਰਤ ਨੇ ਮੰਗਲਵਾਰ ਨੂੰ ਸਿਡਨੀ...
ਖੇਡ-ਜਗਤ/Sports Newsਸਰਦੀਆਂ ’ਚ ਵਾਲ ਝੜਨ ਤੇ ਸਿੱਕਰੀ ਤੋਂ ਪ੍ਰੇਸ਼ਾਨ! ਜਾਣੋ ਸਮੱਸਿਆ ਦੇ ਸੌਖੇ ਹੱਲOn PunjabDecember 7, 2020 by On PunjabDecember 7, 20200730 ਠੰਢ ਦਾ ਮੌਸਮ ਸ਼ੁਰੂ ਹੁੰਦਿਆਂ ਵਾਲਾਂ ਨੂੰ ਲੈ ਕੇ ਖ਼ਾਸ ਸਾਵਧਾਨੀ ਵਰਤਣ ਦੀ ਜ਼ਰੂਰਤ ਪੈ ਜਾਂਦੀ ਹੈ। ਡੈਂਡਰਫ਼ ਤੇ ਵਾਲ ਝੜਨ ਦੀ ਸਮਿੱਸਿਆ ਤਾਂ ਆਮ...
ਖੇਡ-ਜਗਤ/Sports Newsਵਿਰਾਟ ਕੋਹਲੀ ਕਿਉਂ ਛੱਡ ਰਹੇ ਲਗਾਤਾਰ ਕੈਚ? ਅਜੇ ਜਡੇਜਾ ਨੇ ਦੱਸਿਆ ਕਾਰਨOn PunjabDecember 7, 2020 by On PunjabDecember 7, 20200646 ਨਵੀਂ ਦਿੱਲੀ: ਭਾਰਤ-ਆਸਟ੍ਰੇਲੀਆ ਸੀਰੀਜ਼ ਦੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕੁਝ ਵਧੀਆ ਅਰਧ-ਸੈਂਕੜੇ ਲਾਏ ਪਰ ਫ਼ੀਲਡਿੰਗ ਦੇ ਹਿਸਾਬ ਨਾਲ ਇਹ ਸੀਰੀਜ਼ ਉਨ੍ਹਾਂ ਲਈ ਯਾਦਗਾਰੀ ਨਹੀਂ...
ਖੇਡ-ਜਗਤ/Sports Newsਹਾਲ ਆਫ ਫੇਮ ਟੈਨਿਸ ਖਿਡਾਰੀ ਡੈਨਿਸ ਰਾਲਟਸਨ ਦਾ ਦੇਹਾਂਤ, ਖੇਡਿਆ ਸੀ ਤਿੰਨ ਵਾਰ ਗ੍ਰੈਂਡਸਲੇਮ ਮਿਕਸ ਡਬਲ ਫਾਈਨਲOn PunjabDecember 7, 2020 by On PunjabDecember 7, 20200665 ਟੇਕਸਸ: ਪੰਜ ਵਾਰ ਦੇ ਗ੍ਰੈਂਡ ਸਲੈਮ ਯੁਗਲ ਚੈਂਪੀਅਨ ਤੇ 60ਵੇਂ ਦਹਾਕੇ ਵਿੱਚ ਪੇਸ਼ੇਵਰ ਵਿਸ਼ਵ ਚੈਂਪੀਅਨਸ਼ਿਪ ਟੈਨਿਸ ਟੂਰ ਵਿੱਚ ਸ਼ਾਮਲ ਹੋਣ ਵਾਲੇ ਪਹਿਲੇ ਖਿਡਾਰੀਆਂ ‘ਚ ਸ਼ਾਮਿਲ...
ਖੇਡ-ਜਗਤ/Sports NewsInd vs Aus 1st T20I: ਭਾਰਤ ਨੇ ਜਿੱਤਿਆ ਪਹਿਲਾ ਮੁਕਾਬਲਾ, ਆਸਟਰੇਲੀਆ ਨੂੰ 11 ਦੌੜਾਂ ਨਾਲ ਹਰਾਇਆOn PunjabDecember 4, 2020 by On PunjabDecember 4, 202004119 ਜੇਐਨਐਨ, ਨਵੀੇਂ ਦਿੱਲੀ : India vs Australia 1st T20I Match LIVE Updates: ਭਾਰਤ ਅਤੇ ਆਸਟਰੇਲੀਆ ਵਿਚਕਾਰ ਤਿੰਨ ਮੈਚਾਂ ਦੀ ਟੀ20 ਇੰਟਰਨੈਸ਼ਨਲ ਸੀਰੀਜ਼ ਦਾ ਪਹਿਲਾ ਮੁਕਾਬਲਾ...
ਖੇਡ-ਜਗਤ/Sports Newsਅਗਲੇ ਸਾਲ ਦੇ ਆਸਟ੍ਰੇਲੀਅਨ ਓਪਨ ਨੂੰ ਅੱਠ ਤੋਂ 21 ਫਰਵਰੀ ਦੀ ਵਿੰਡੋ ‘ਚ ਕਰਵਾਇਆ ਜਾ ਸਕਦੈOn PunjabDecember 4, 2020 by On PunjabDecember 4, 20200701 ਮੈਲਬੌਰਨ : ਅਗਲੇ ਸਾਲ ਦੇ ਆਸਟ੍ਰੇਲੀਅਨ ਓਪਨ ਨੂੰ ਅੱਠ ਤੋਂ 21 ਫਰਵਰੀ ਦੀ ਵਿੰਡੋ ‘ਚ ਕਰਵਾਇਆ ਜਾ ਸਕਦਾ ਹੈ ਜਦਕਿ ਕੁਆਰੰਟਾਈਨ ਦੌਰਾਨ ਖਿਡਾਰੀਆਂ ਨੂੰ ਆਪਣੇ...
ਖੇਡ-ਜਗਤ/Sports NewsT20I ਕ੍ਰਿਕਟ ‘ਚ 99 ‘ਤੇ ਆਊਟ ਹੋਣ ਵਾਲੇ ਤਿੰਨ ਬੱਲੇਬਾਜ਼ ਹਨ ਇੰਗਲੈਂਡ ਦੇ, ਜਾਣੋ ਕੌਣ-ਕੌਣ ਹਨ ਉਹOn PunjabDecember 3, 2020 by On PunjabDecember 3, 202002619 ਕ੍ਰਿਕਟ ਦੇ ਕਿਸੇ ਵੀ ਫਾਰਮੈਟ ‘ਚ ਸੈਂਕੜਾ ਲਗਾਉਣਾ ਬੱਲੇਬਾਜ਼ਾਂ ਲਈ ਗਰਵ ਦੀ ਗੱਲ ਹੈ, ਪਰ ਕੋਈ ਖਿਡਾਰੀ ਨਾਈਟੀਜ਼ ਜਾਂ ਫਿਰ 99 ਦੇ ਸਕੋਰ ‘ਤੇ ਆਊਟ...
ਖੇਡ-ਜਗਤ/Sports Newsਡਿਏਗੋ ਮੈਰਾਡੋਨਾ ਦੀ ਮੌਤ ਦੀ ਜਾਂਚ ਕਰ ਰਹੀ ਪੁਲਿਸ ਨੇ ਮਨੋਵਿਗਿਆਨੀ ਦੇ ਘਰ ਤੇ ਦਫ਼ਤਰ ‘ਤੇ ਮਾਰਿਆ ਛਾਪਾOn PunjabDecember 3, 2020 by On PunjabDecember 3, 20200592 ਬਿਊਨਸ ਆਇਰਸ (ਏਪੀ) : ਡਿਏਗੋ ਮੈਰਾਡੋਨਾ ਦੀ ਮੌਤ ਦੀ ਜਾਂਚ ਕਰ ਰਹੀ ਪੁਲਿਸ ਨੇ ਫੁੱਟਬਾਲ ਦੇ ਇਸ ਮਹਾਨਾਇਕ ਦੀ ਦੇਖਭਾਲ ਕਰਨ ਵਾਲੀ ਮਨੋਵਿਗਿਆਨੀ ਦੇ ਦਫਤਰ...
ਖੇਡ-ਜਗਤ/Sports NewsIndia vs Australia: ਪਾਂਡਿਆ-ਜਡੇਜਾ ਨੇ ਕਰਵਾਈ ਮੈਚ ‘ਚ ਵਾਪਸੀ, ਭਾਰਤ ਨੇ ਆਸਟਰੇਲੀਆ ਨੂੰ ਦਿੱਤਾ 303 ਦੌੜਾਂ ਦਾ ਟੀਚਾOn PunjabDecember 2, 2020 by On PunjabDecember 2, 20200632 ਕੈਨਬਰਾ: ਟੀਮ ਇੰਡੀਆ ਨੇ ਸੀਰੀਜ਼ ਦੇ ਆਖਰੀ ਮੈਚ ਵਿਚ ਆਸਟਰੇਲੀਆ ਖਿਲਾਫ ਜਿੱਤ ਲਈ 303 ਦੌੜਾਂ ਦਾ ਟੀਚਾ ਰੱਖਿਆ ਹੈ। ਭਾਰਤੀ ਟੀਮ ਨੇ ਹਾਰਦਿਕ ਪਾਂਡਿਆ (ਨਾਬਾਦ...