ਖਾਸ-ਖਬਰਾਂ/Important Newsਵਿਦੇਸ਼ੀ ਹੋਟਲ ‘ਚੋਂ ਭਾਰਤੀ ਪਰਿਵਾਰ ਨੇ ਚੋਰੀ ਕੀਤੀ ਸਾਰੀਆਂ ਚੀਜ਼ਾਂ, ਫੜੇ ਜਾਂਦਿਆਂ ਦੀ ਵੀਡੀਓ ਵਾਇਰਲOn PunjabJuly 28, 2019 by On PunjabJuly 28, 201901391 ਨਵੀਂ ਦਿੱਲੀ: ਇੰਡੋਨੇਸ਼ੀਆ ਦੇ ਬਾਲੀ ਦੇ ਹੋਟਲ ਵਿੱਚ ਛੁੱਟੀ ਮਨਾਉਣ ਆਏ ਭਾਰਤੀ ਪਰਿਵਾਰ ਨੇ ਉੱਥੇ ਮੌਜੂਦ ਕਈ ਚੀਜ਼ਾਂ ‘ਤੇ ਆਪਣਾ ਹੱਥ ਸਾਫ ਕਰ ਦਿੱਤਾ। ਉਨ੍ਹਾਂ...
ਖਾਸ-ਖਬਰਾਂ/Important News6 ਸਾਲਾ ਬੱਚੀ ਨੇ ਯੂਟਿਊਬ ਤੋਂ ਕਮਾਏ 55 ਕਰੋੜ, ਪਰਿਵਾਰ ਲਈ ਖਰੀਦੀ 5 ਮੰਜ਼ਲਾ ਇਮਾਰਤOn PunjabJuly 28, 2019 by On PunjabJuly 28, 201901505 ਸਿਓਲ: ਦੱਖਣੀ ਕੋਰੀਆ ਦੀ ਛੇ ਸਾਲ ਦੀ ਲੜਕੀ ਬੋਰਮ ਨੇ ਆਪਣੇ ਦੋ YouTube ਚੈਨਲਾਂ ਤੋਂ 55 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਪੈਸੇ ਨਾਲ...
ਖਾਸ-ਖਬਰਾਂ/Important Newsਬੁੱਢੇ ਦਿਖਾਉਣ ਵਾਲੀ ਐਪ ਖ਼ਿਲਾਫ਼ ਮੌਲਵੀ ਨੇ ਕੀਤਾ ਫਤਵਾ ਜਾਰੀOn PunjabJuly 27, 2019 by On PunjabJuly 27, 201901416 ਨਵੀਂ ਦਿੱਲੀ: ਹਾਲ ਹੀ ‘ਚ ਫੋਟੋ ਨੂੰ ਐਡਿਟ ਕਰਨ ਵਾਲੀ ਐਪ ਫੇਸਐਪ ਕਾਫੀ ਜ਼ਿਆਦਾ ਫੇਮਸ ਹੋ ਰਹੀ ਹੈ। ਜਿਸ ‘ਚ ਯੂਜ਼ਰਸ ਆਪਣੀ ਤਸਵੀਰ ਨੂੰ ਬਦਲ ਕੇ...
ਖਾਸ-ਖਬਰਾਂ/Important Newsਸ਼ਿਮਲਾ ‘ਚ ਮੌਸਮ ਨੇ ਬਦਲਿਆ ਮਿਜਾਜ਼, ਸੈਲਾਨੀਆਂ ਨੂੰ ਆਇਆ ਰਾਸOn PunjabJuly 27, 2019 by On PunjabJuly 27, 201901545 ਜਿੱਥੇ ਇੱਕ ਪਾਸੇ ਬਾਰਸ਼ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ, ਉਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ‘ਚ ਲਗਾਤਾਰ ਦੋ ਦਿਨਾਂ...
ਖਾਸ-ਖਬਰਾਂ/Important Newsਖ਼ੁਸ਼ਖ਼ਬਰੀ! ਇਲੈਕਟ੍ਰਿਕ ਵਾਹਨਾਂ ‘ਤੇ ਟੈਕਸ ਦਰ ਘਟਾਈOn PunjabJuly 27, 2019 by On PunjabJuly 27, 201901458 ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ ਵਿੱਚ ਹੋਈ ਜੀਐਸਟੀ ਕੌਂਸਲ ਦੀ ਬੈਠਕ ਵਿੱਚ ਇਲੈਕਟ੍ਰਿਕ ਵਾਹਨਾਂ ‘ਤੇ ਜੀਐਸਟੀ ਨੂੰ 12 ਫੀਸਦੀ ਤੋਂ ਘਟਾ ਕੇ...
ਖਾਸ-ਖਬਰਾਂ/Important Newsਅਮਰੀਕਾ ਦੇ ਗੁਰਦੁਆਰੇ ਦੇ ਗ੍ਰੰਥੀ ਸਿੰਘ ‘ਤੇ ਹਮਲਾOn PunjabJuly 27, 2019 by On PunjabJuly 27, 201901491 ਵਾਸ਼ਿੰਗਟਨ: ਅਮਰੀਕਾ ਦੇ ਕੈਲੀਫੋਰਨੀਆ ‘ਚ ਇੱਕ ਗੁਰਦੁਆਰੇ ਦੇ ਗ੍ਰੰਥੀ ‘ਤੇ ਹਮਲੇ ਦੀ ਖ਼ਬਰ ਸਾਹਮਣੇ ਆਈ ਹੈ। ਇਹ ਘਟਨਾ ਸੈਨ ਫ੍ਰਾਂਸਿਸਕੋ ਤੋਂ 160 ਕਿਲੋਮੀਟਰ ਦੂਰ ਸਥਿਤ ਇੱਕ ਗੁਰਦੁਆਰੇ ਵਿੱਚ...
ਖਾਸ-ਖਬਰਾਂ/Important Newsਅਮਰੀਕਾ ਦਾ ਬਾਰਡਰ ਟੱਪਣ ਵਾਲਿਆਂ ਨੂੰ ਡੱਕਣਗੇ ਟਰੰਪ, ਸੁਪਰੀਮ ਕੋਰਟ ਨੇ ਸੁਣਾਇਆ ਅਹਿਮ ਫੈਸਲਾOn PunjabJuly 27, 2019 by On PunjabJuly 27, 201901508 ਵਾਸ਼ਿੰਗਟਨ: ਆਪਣੇ ਦੇਸ਼ ਵਿੱਚ ਗੈਰ ਕਾਨੂੰਨੀ ਪ੍ਰਵਾਸ ਰੋਕਣ ਲਈ ਸਰਹੱਦ ਸੀਲ ਕਰਨ ਲਈ ਬਜ਼ਿੱਦ ਅਮਰੀਕੀ ਰਾਸ਼ਟਰਪਤੀ ਟਰੰਪ ਪ੍ਰਸ਼ਾਸਨ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲ...
ਖਾਸ-ਖਬਰਾਂ/Important NewsTrump ਨੂੰ Apple ‘ਤੇ ਚੜ੍ਹਿਆ ਗੁੱਸਾ, ਗੱਲ ਵਿਗੜੀ ਤਾਂ ਵੱਧ ਸਕਦੇ ਐੱਪਲ ਪ੍ਰੋਡਕਟ ਦੇ ਭਾਅ!On PunjabJuly 27, 2019 by On PunjabJuly 27, 2019015939 ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਕਿਹਾ ਕਿ ਐਪਲ ਨਵੇਂ Mac Pro ਦੇ ਪੁਰਜ਼ੇ ਜੇਕਰ ਚੀਨ ਵਿੱਚ ਹੀ ਬਣਾਏਗਾ ਤਾਂ ਉਸ ਨੂੰ ਦਰਾਮਦ ਕਰ...
ਖਾਸ-ਖਬਰਾਂ/Important Newsਜਹਾਜ਼ ‘ਚ ਬੰਦਾ ਵੇਖ ਰਿਹਾ ਸੀ ਕੁੜੀਆਂ, ਪਤਨੀ ਨੇ ਇੰਝ ਕੀਤਾ ਸਿੱਧਾ, ਵੀਡੀਓ ਵਾਇਰਲOn PunjabJuly 27, 2019 by On PunjabJuly 27, 201901422 ਨਵੀਂ ਦਿੱਲੀ: ਅਮਰੀਕਾ ਦੇ ਮਿਆਮੀ ‘ਚ ਹਵਾਈ ਜਹਾਜ਼ ਦੇ ਅੰਦਰ ਅਜਿਹਾ ਹਾਦਸਾ ਹੋਇਆ ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਪਲੇਨ ਦੇ ਅੰਦਰ ਮਹਿਲਾਂ ਨੇ...
ਖਾਸ-ਖਬਰਾਂ/Important Newsਕਾਰਗਿਲ ਵਿਜੇ ਦਿਵਸ: ਸਿਰਫ ਜੰਗ ਨਹੀਂ ਸਗੋਂ ਉਸ ਤੋਂ ਕਿਤੇ ਵੱਧ ਅਹਿਮ ਕਹਾਣੀ ਹੈOn PunjabJuly 26, 2019 by On PunjabJuly 26, 201901578 ਨਵੀਂ ਦਿੱਲੀ: ਕਾਰਗਿਲ ਮਹਿਜ਼ ਦੋ ਦੇਸ਼ਾਂ ਦਰਮਿਆਨ ਹੋਈ ਜੰਗ ਦੀ ਕਹਾਣੀ ਨਹੀਂ ਸੀ। ਇਹ ਭਾਰਤੀ ਫ਼ੌਜ ਦੀ ਬਹਾਦੁਰੀ, ਬਲਿਦਾਨ ਅਤੇ ਸਮਰਪਣ ਦੀ ਦਾਸਤਾਨ ਹੈ। ਇੱਕ ਅਜਿਹੀ ਕਹਾਣੀ...