ਖਾਸ-ਖਬਰਾਂ/Important Newsਪਾਕਿਸਤਾਨ ਨੇ 72 ਸਾਲ ਬਾਅਦ ਖੋਲ੍ਹਿਆ ਮੰਦਰOn PunjabJuly 30, 2019 by On PunjabJuly 30, 201901390 ਇਸਲਾਮਾਬਾਦ: ਪਾਕਿਸਤਾਨ ਦੇ ਪੰਜਾਬ ਸੂਬੇ ਦੇ ਸਿਆਲਕੋਟ ਸ਼ਹਿਰ ’ਚ ਪੈਂਦੇ ਹਜ਼ਾਰ ਸਾਲ ਪੁਰਾਣੇ ਮੰਦਰ ਨੂੰ ਲੋਕਾਂ ਲਈ ਮੁੜ ਖੋਲ੍ਹ ਦਿੱਤਾ ਗਿਆ ਹੈ। ਮੰਦਰ ਨੂੰ ਪਿਛਲੇ...
ਖਾਸ-ਖਬਰਾਂ/Important Newsਟਰੰਪ ਨੇ ਐਪਲ ਨੂੰ ਪਾਇਆ ਨਵਾਂ ਪੁਆੜਾOn PunjabJuly 30, 2019 by On PunjabJuly 30, 201901408 ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਟੈਕ ਜੌਇੰਟ ਐਪਲ ਦੀਆਂ ਮੁਸ਼ਕਲਾਂ ਵਧਾਉਣ ਵਾਲਾ ਕਦਮ ਚੁੱਕਿਆ ਹੈ। ਐਪਲ ਦੇ ਸੀਈਓ ਟਿਮ ਕੁੱਕ ਨੂੰ ਚੇਤਾਵਨੀ ਦਿੰਦਿਆਂ ਅਮਰੀਕੀ...
ਖਾਸ-ਖਬਰਾਂ/Important Newsਪਹਿਲੀ ਵਾਰ 500 ਤੋਂ ਵੱਧ ਸ਼ਰਧਾਲੂਆਂ ਨੇ ਟੱਪਿਆ ਕਰਤਾਰਪੁਰ ਲਾਂਘਾOn PunjabJuly 30, 2019 by On PunjabJuly 30, 201901526 ਚੰਡੀਗੜ੍ਹ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ 500 ਤੋਂ ਜ਼ਿਆਦਾ ਸਿੱਖ ਸ਼ਰਧਾਲੂਆਂ ਦਾ ਜਥਾ ਅੱਜ ਅਟਾਰੀ ਵਾਹਗਾ ਸਰਹੱਦ ਰਾਹੀਂ ਸੜਕੀ ਰਸਤੇ ਪਾਕਿਸਤਾਨ ਰਵਾਨਾ ਹੋਇਆ।...
ਖਾਸ-ਖਬਰਾਂ/Important Newsਜੀਐਸਟੀ, ਐਫਈਡੀ ਰਾਹੀਂ 2600 ਅਰਬ ਰੁਪਏ ਇਕੱਠੇ ਕਰੇਗਾ ਪਾਕਿOn PunjabJuly 29, 2019 by On PunjabJuly 29, 201901584 ਪਾਕਿਸਤਾਨ ਦੇ ਫੇਡਰਲ ਬੋਰਡ ਆਫ ਰਿਵੇਨਿਊ (ਐਫਬੀਆਰ) ਨੇ ਚਾਲੂ ਵਿੱਤ ਸਾਲ ਵਿਚ ਜੀਐਸਟੀ ਤੇ ਐਫਈਡੀ ਤੋਂ 2600 ਅਰਬ ਰੁਪਏ (ਪਾਕਿਸਤਾਨੀ ਮੁਦਰਾ) ਇਕੱਠੇ ਕਰਨ ਦਾ ਟੀਚਾ...
ਖਾਸ-ਖਬਰਾਂ/Important Newsਕੈਨੇਡਾ ਦੀ PR ਲੈਣ ਲਈ ਰੱਖੋ ਇਨ੍ਹਾਂ ਗੱਲਾਂ ਦਾ ਖਿ਼ਆਲOn PunjabJuly 29, 2019 by On PunjabJuly 29, 201901190 ਵਿਸ਼ਵ ਦੇ ਬੇਹੱਦ ਆਦਰਸ਼ ਦੇਸ਼ਾਂ ਵਿੱਚੋਂ ਇੱਕ ਹੈ ਕੈਨੇਡਾ। ਬਹੁਤੇ ਪੰਜਾਬੀ ਕੈਨੇਡਾ ’ਚ ਜਾ ਕੇ ਸੈਟਲ ਹੋਣਾ ਤਾਂਘਦੇ ਹਨ। ਪੰਜਾਬੀ ਨੌਜਵਾਨਾਂ ਨੂੰ ਅਣ–ਰਜਿਸਟਰਡ ਟ੍ਰੈਵਲ ਏਜੰਟਾਂ...
ਖਾਸ-ਖਬਰਾਂ/Important Newsਮੋਦੀ ਇਜ਼ਰਾਈਲ ‘ਚ ਵੀ ਕਰ ਰਹੇ ਚੋਣ ਪ੍ਰਚਾਰ, ਦੇਖੋ ਵੀਡੀਓOn PunjabJuly 29, 2019 by On PunjabJuly 29, 201901919 ਨਵੀਂ ਦਿੱਲੀ: ਇਜ਼ਰਾਈਲ ‘ਚ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਚੋਣਾਂ ਦੀ ਤਿਆਰੀ ਸ਼ੁਰੂ ਕਰ ਚੁੱਕੇ ਹਨ। ਇਨ੍ਹਾਂ ਚੋਣਾਂ ‘ਚ ਪ੍ਰਚਾਰ ਬੇਹੱਦ ਖਾਸ ਤਰੀਕੇ ਨਾਲ ਕੀਤਾ ਜਾ ਰਿਹਾ...
ਖਾਸ-ਖਬਰਾਂ/Important Newsਅਮਰੀਕਾ: ਭਰੇ ਮੇਲੇ ‘ਚ ਅੰਨ੍ਹੇਵਾਹ ਫਾਇਰਿੰਗ, ਕਈ ਜ਼ਖ਼ਮੀOn PunjabJuly 29, 2019 by On PunjabJuly 29, 201901546 ਸੈਨ ਹੋਜ਼ੇ: ਕੈਲੀਫੋਰਨੀਆ ਦੇ ਸ਼ਹਿਰ ਗਿਲਰੌਏ ਵਿੱਚ ਜਾਰੀ ਸਾਲਾਨਾ ਗਾਰਲਿਕ (ਲਸਣ) ਮੇਲੇ ’ਚ ਕਿਸੇ ਵਿਅਕਤੀ ਵੱਲੋਂ ਅਚਾਨਕ ਅੰਨ੍ਹੇਵਾਹ ਗੋਲ਼ੀਬਾਰੀ ਕਰ ਦਿੱਤੀ, ਜਿਸ ਕਾਰਨ ਕਈ ਲੋਕਾਂ...
ਖਾਸ-ਖਬਰਾਂ/Important Newsਅਮਰੀਕੀ ਦੌਰੇ ਲਈ ਇਮਰਾਨ ਖ਼ਾਨ ਨੇ ਡੇਢ ਲੱਖ ‘ਚ ਖਰੀਦੇ 7 ਜੋੜੀ ਕੱਪੜੇ, ਕ੍ਰੈਡਿਟ ਲੈਣ ਲਈ ਭਿੜੀਆਂ ਦੋ ਕੰਪਨੀਆਂOn PunjabJuly 28, 2019 by On PunjabJuly 28, 201901478 ਇਸਲਾਮਾਬਾਦ: ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਅਮਰੀਕੀ ਦੌਰੇ ਤੋਂ ਮੁੜ ਆਏ ਹਨ ਪਰ ਇਸ ਦੀਆਂ ਚਰਚਾਵਾਂ ਹਾਲੇ ਤਕ ਜਾਰੀ ਹਨ। ਅਮਰੀਕਾ ਵਿੱਚ ਇਮਰਾਨ ਫੈਸ਼ਨੇਬਲ ਸਲਵਾਰ-ਕਮੀਜ਼...
ਖਾਸ-ਖਬਰਾਂ/Important News16,00,000 ਰੁਪਏ ਹੜੱਪਣ ਲਈ ਪੰਜਾਬੀ ਪੁਲਿਸ ਅਧਿਕਾਰੀ ਨੇ ਲੰਡਨ ‘ਚ ਰਚੀ ਸਾਜ਼ਿਸ਼, ਹੁਣ ਜਾਏਗਾ ਜੇਲ੍ਹOn PunjabJuly 28, 2019 by On PunjabJuly 28, 201901552 ਲੰਡਨ: ਇੱਥੋਂ ਦੀ ਸਕਾਟਲੈਂਡ ਯਾਰਡ ਪੁਲਿਸ ਦੇ ਪੰਜਾਬੀ ਮੂਲ ਦੇ ਅਫਸਰ ਨੂੰ ਲੱਖਾਂ ਰੁਪਏ ਦੀ ਬੀਮੇ ਦੀ ਰਕਮ ਹੜੱਪਣ ਦੇ ਦੋਸ਼ ਹੇਠ 30 ਮਹੀਨਿਆਂ ਦੀ...
ਖਾਸ-ਖਬਰਾਂ/Important Newsਯੂਕੇ ‘ਚ ਵੀ ਪੰਜਾਬੀਆਂ ਨੇ ਛੇੜਿਆ ਨਸ਼ਿਆਂ ਦਾ ਕਾਰੋਬਾਰ, ਹੁਣ 18 ਸਾਲ ਦੀ ਕੈਦOn PunjabJuly 28, 2019 by On PunjabJuly 28, 201901537 ਲੰਡਨ: ਡਰੱਗ ਤਸਕਰੀ ਗਰੋਹ ਦੇ ਭਾਰਤੀ ਮੂਲ ਦੇ ਸਰਗਣੇ ਤੇ ਉਸ ਦੇ ਸਾਥੀ ਨੂੰ ਬ੍ਰਿਟੇਨ ਵਿੱਚ ਨਸ਼ਾ ਤਸਕਰੀ ਤੇ ਲੱਖਾਂ ਪੌਡਾਂ ਦੇ ਕਾਲੇ ਧਨ ਨੂੰ...