ਖਾਸ-ਖਬਰਾਂ/Important News5 ਟ੍ਰਿਲੀਅਨ ਅਰਥਚਾਰੇ ਦੇ ਦਾਅਵਿਆਂ ਦੀ ਨਿਕਲੀ ਫੂਕ, ਕੌਮਾਂਤਰੀ ਲਿਸਟ ‘ਚ ਭਾਰਤ ਨੂੰ ਵੱਡਾ ਝਟਕਾOn PunjabAugust 2, 2019 by On PunjabAugust 2, 201901336 ਨਵੀਂ ਦਿੱਲੀ: ਅਰਥਵਿਵਸਥਾ ਰੈਂਕਿੰਗ ਵਿੱਚ ਭਾਰਤ 5ਵੇਂ ਤੋਂ 7ਵੇਂ ਸਥਾਨ ‘ਤੇ ਖਿਸਕ ਗਿਆ ਹੈ। ਸਾਲ 2018 ਵਿੱਚ ਦੁਨੀਆ ਦੇ 10 ਦੇਸ਼ਾਂ ਦੀ ਜੀਡੀਪੀ ਦੇ ਆਧਾਰ...
ਖਾਸ-ਖਬਰਾਂ/Important Newsਪਾਕਿ ਫ਼ੌਜ ਨੂੰ ਅਮਰੀਕਾ ਦੇਵੇਗਾ 865 ਕਰੋੜ ਰੁਪਏ, ਭਾਰਤ ਫਿਕਰਾਂ ‘ਚ ਡੁੱਬਿਆOn PunjabAugust 2, 2019 by On PunjabAugust 2, 201901360 ਨਵੀਂ ਦਿੱਲੀ: ਅਮਰੀਕਾ ਵੱਲੋਂ ਪਾਕਿਸਤਾਨੀ ਫ਼ੌਜ ਨੂੰ 865 ਕਰੋੜ ਰੁਪਏ ਦੀ ਮਦਦ ਦੇਣ ਦੇ ਫੈਸਲੇ ਨੂੰ ਭਾਰਤ ਨੇ ਗੰਭੀਰ ਚਿੰਤਾ ਦਾ ਵਿਸ਼ਾ ਦੱਸਿਆ ਹੈ। ਵਿਦੇਸ਼...
ਖਾਸ-ਖਬਰਾਂ/Important Newsਪਾਕਿਸਤਾਨ ਨੇ ਕਰਤਾਰਪੁਰ ਗਲਿਆਰੇ ਦਾ 90 ਫ਼ੀਸਦ ਕੰਮ ਨਿਬੇੜਿਆ, ਆਈਆਂ ਖੂਬਸੂਰਤ ਤਸਵੀਰਾਂOn PunjabAugust 2, 2019 by On PunjabAugust 2, 201901745 ਲਾਹੌਰ: ਪਾਕਿਸਤਾਨ ਵਾਲੇ ਪਾਸੇ ਕਰਤਾਰਪੁਰ ਲਾਂਘੇ ਦਾ 90 ਫ਼ੀਸਦੀ ਕੰਮ ਮੁਕੰਮਲ ਹੋਣ ਦੀਆਂ ਖ਼ਬਰਾਂ ਹਨ।ਇੱਕ ਵਾਰ ਫਿਰ ਪਾਕਿਸਤਾਨ ਤੋਂ ਤਾਜ਼ਾ ਤਸਵੀਰਾਂ ਆਈਆਂ ਹਨ, ਜਿਸ ਵਿੱਚ...
ਖਾਸ-ਖਬਰਾਂ/Important Newsਕੈਂਬ੍ਰਿਜ ਯੂਨੀਵਰਸਿਟੀ ਦੀ ਵਿਦਿਆਰਥਣ ਨੇ 3500 ਫੁੱਟ ਤੋਂ ਮਾਰੀ ਛਾਲOn PunjabAugust 2, 2019 by On PunjabAugust 2, 201901512 ਨਵੀਂ ਦਿੱਲੀ: ਕੈਂਬ੍ਰਿਜ ਯੂਨੀਵਰਸਿਟੀ ਦੀ ਵਿਦਿਆਰਥਣ ਨੇ 3500 ਫੁੱਟ ਦੀ ਉਚਾਈ ‘ਤੇ ਉੱਡ ਰਹੇ ਜਹਾਜ਼ ਤੋਂ ਛਾਲ ਮਾਰ ਕੇ ਜਾਨ ਦੇ ਦਿੱਤੀ। 19 ਸਾਲਾ ਏਲਾਨਾ ਕਟਲੈਂਡ ਮੇਡਾਗਾਸਕਰ ਦੀ ਰਿਸਰਚ ਟ੍ਰਿਪ...
ਖਾਸ-ਖਬਰਾਂ/Important Newsਬਾਬੇ ਨਾਨਕ ਦੀ ਯਾਦ ‘ਚ ਸਜਾਏ ਕੌਮਾਂਤਰੀ ਨਗਰ ਨੇ ਘਟਾਇਆ ਦਿੱਲੀ-ਲਾਹੌਰ ਦਾ ਫਾਸਲਾ..!On PunjabAugust 1, 2019 by On PunjabAugust 1, 201901518 ਅੰਮ੍ਰਿਤਸਰ: ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀ ਯਾਦ ਵਿੱਚ ਕੌਮਾਂਤਰੀ ਨਗਰ ਕੀਰਤਨ ਬੜੇ ਖੁਸ਼ਨੁਮਾ ਮਾਹੌਲ ਵਿੱਚ ਅਟਾਰੀ ਸਰਹੱਦ ਰਾਹੀਂ ਭਾਰਤ ਵਿੱਚ...
ਖਾਸ-ਖਬਰਾਂ/Important News50 ਕਰੋੜ ਲੋਕਾਂ ਦੀ ਤਨਖ਼ਾਹ ਨਾਲ ਜੁੜਿਆ ਬਿੱਲ ਲੋਕ ਸਭਾ ‘ਚ ਪਾਸOn PunjabJuly 31, 2019 by On PunjabJuly 31, 201902431 ਨਵੀਂ ਦਿੱਲੀ: ਲੋਕ ਸਭਾ ਵਿੱਚ ਮੰਗਲਵਾਰ ਨੂੰ ਘੱਟੋ-ਘੱਟ ਮਜ਼ਦੂਰੀ ਸਬੰਧੀ ਬਿੱਲ ਸੋਧ 2019 ਨੂੰ ਪਾਸ ਕਰ ਦਿੱਤਾ ਗਿਆ ਹੈ। ਇਸ ਬਿੱਲ ਨਾਲ 50 ਕਰੋੜ ਕਰਮਚਾਰੀਆਂ...
ਖਾਸ-ਖਬਰਾਂ/Important Newsਅੰਤਰਰਾਸ਼ਟਰੀ ਨਗਰ ਕੀਤਰਨ ਤੋਂ ਪਹਿਲਾਂ ਚਾਵਲਾ ਤੇ ਸਿਰਸਾ ਦੀ ‘ਜੱਫੀ’ ਨੇ ਪਾਇਆ ਕਲੇਸ਼, ਵੀਡੀਓ ਵਾਇਰਲOn PunjabJuly 31, 2019 by On PunjabJuly 31, 201901548 ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੁਲਤਾਨਪੁਰ ਲੋਧੀ ਤਕ ਕੱਢੇ ਜਾਣ ਵਾਲੇ ਪਹਿਲੇ ਕੌਮਾਂਤਰੀ ਨਗਰ ਕੀਰਤਨ ਤੋਂ ਪਹਿਲਾਂ ਮੰਗਲਵਾਰ ਨੂੰ ਵੱਡਾ ਵਿਵਾਦ ਸਾਹਮਣੇ ਆਇਆ ਹੈ।...
ਖਾਸ-ਖਬਰਾਂ/Important Newsਸ਼ਹੀਦੋਂ ਕੀ ਚਿਤਾਓਂ ਪੇ ਲਗੇਂਗੇ ਹਰ ਬਰਸ ਮੇਲੇ, ਹੁਣ ਪਾਕਿਸਤਾਨ ਵੀ ਕਰੇਗਾ ਊਧਮ ਸਿੰਘ ਦੀ ਸ਼ਹਾਦਤ ਨੂੰ ਯਾਦOn PunjabJuly 31, 2019 by On PunjabJuly 31, 201901462 ਲਾਹੌਰ: ਜੱਲ੍ਹਿਆਂਵਾਲੇ ਬਾਗ ਖ਼ੂਨੀ ਸਾਕੇ ਦਾ ਬਦਲਾ ਲੈਣ ਵਾਲੇ ਆਜ਼ਾਦੀ ਦੇ ਪਰਵਾਨੇ ਊਧਮ ਸਿੰਘ ਦੀ 79ਵੀਂ ਬਰਸੀ ਮੌਕੇ ਪਾਕਿਸਤਾਨ ਵਿੱਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸ਼ਹੀਦ...
ਖਾਸ-ਖਬਰਾਂ/Important Newsਅਮਰੀਕੀ ਸ਼ਰਨ ਲਈ ਭੁੱਖ ਹੜਤਾਲ ‘ਤੇ ਡਟੇ ਭਾਰਤੀਆਂ ਨਾਲ ਜ਼ਬਰਦਸਤੀOn PunjabJuly 30, 2019 by On PunjabJuly 30, 201901431 ਹਿਊਸਟਨ: ਅਮਰੀਕਾ ‘ਚ ਸ਼ਰਨ ਲਈ ਭੁੱਖ ਹੜਤਾਲ ‘ਤੇ ਡਟੇ ਭਾਰਤੀਆਂ ਨੂੰ ਜ਼ਬਰੀ ਡ੍ਰਿਪਸ ਚੜ੍ਹਾਈਆਂ ਗਈਆਂ ਹਨ। ਉਹ ਪਿਛਲੇ ਦੋ ਹਫਤਿਆਂ ਤੋਂ ਭੁੱਖ ਹੜਤਾਲ ‘ਤੇ ਸੀ।...
ਖਾਸ-ਖਬਰਾਂ/Important Newsਰਿਹਾਇਸ਼ੀ ਇਲਾਕੇ ‘ਚ ਡਿੱਗਿਆ ਫੌਜੀ ਜਹਾਜ਼, 19 ਮੌਤਾਂOn PunjabJuly 30, 2019 by On PunjabJuly 30, 201901488 ਇਸਲਾਮਾਬਾਦ: ਪਾਕਿਸਤਾਨ ਸੈਨਾ ਦਾ ਜਹਾਜ਼ ਮੰਗਲਵਾਰ ਤੜਕੇ ਰਾਵਲਪਿੰਡੀ ਦੇ ਰਿਹਾਇਸ਼ੀ ਇਲਾਕੇ ‘ਚ ਕ੍ਰੈਸ਼ ਹੋ ਗਿਆ। ਹਾਦਸੇ ‘ਚ ਪੰਜ ਕਰੂ ਮੈਂਬਰਾਂ ਸਣੇ 19 ਲੋਕਾਂ ਦੀ ਮੌਤ...