ਖਾਸ-ਖਬਰਾਂ/Important Newsਕਾਰਗਿਲ ਲੜਾਈ ‘ਚ ਸ਼ਹੀਦ ਵਿਕਰਮ ਬੱਤਰਾ ਦੇ ਪਰਿਵਾਰ ਨੂੰ ਬੇਟੇ ਦੇ ਸ਼ਹੀਦੀ ‘ਤੇ ਮਾਣ, ਦੇਸ਼ ਤੋਂ ਮਿਲੇ ਮਾਣ-ਸਮਾਨ ਤੋਂ ਖੁਸ਼On PunjabJuly 26, 2019 by On PunjabJuly 26, 201901374 ਹਿਮਾਚਲ ਪ੍ਰਦੇਸ਼: ਚਾਹ ਦੇ ਬਾਗਾਂ ਲਈ ਮਸ਼ਹੂਰ ਸੂਬੇ ਦੇ ਛੋਟੇ ਜਿਹੇ ਸ਼ਹਿਰ ਪਾਲਮਪੁਰ ਨੂੰ ਵੀਰਾਂ ਦੀ ਧਰਤੀ ਵੀ ਕਿਹਾ ਜਾਂਦਾ ਹੈ। ਦੇਸ਼ ਦੇ ਪਹਿਲੇ ਪਰਮਵੀਰ ਚੱਕਰ...
ਖਾਸ-ਖਬਰਾਂ/Important Newsਮਹਿਲਾ ਪੁਲਿਸ ਮੁਲਾਜ਼ਮ ਨੇ ਥਾਣੇ ‘ਚ ਨੱਚ ਕੇ ਬਣਾਈ TikTok ਵੀਡੀਓ, ਹੋਈ ਮੁਅੱਤਲ, ਹੁਣ ਇੱਕ ਹੋਰ ਵੀਡੀਓ ਵਾਇਰਲOn PunjabJuly 26, 2019 by On PunjabJuly 26, 201901519 ਚੰਡੀਗੜ੍ਹ: ਗੁਜਰਾਤ ਵਿੱਚ ਥਾਣੇ ‘ਚ ਟਿਕਟੌਕ ਵੀਡੀਓ ਬਣਾਉਣ ਲਈ ਮਹਿਲਾ ਪੁਲਿਸ ਮੁਲਾਜ਼ਮ ਅਲਪਿਤਾ ਚੌਧਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਮਹਿਸਾਣਾ ਦੇ ਲੰਗਨਾਜ ਪੁਲਿਸ...
ਖਾਸ-ਖਬਰਾਂ/Important Newsਆਲੋਕ ਸ਼ਰਮਾ ਨੂੰ ਮਿਲੀ ਤਰੱਕੀ, ਬਣੇ ਇੰਗਲੈਂਡ ਦੇ ਕੈਬਿਨੇਟ ਮੰਤਰੀOn PunjabJuly 25, 2019 by On PunjabJuly 25, 201901451 ਇੰਗਲੈਂਡ ਦੇ ਨਵੇਂ ਪ੍ਰਧਾਨ ਮੰਤਰੀ ਸ੍ਰੀ ਬੋਰਿਸ ਜੌਨਸਨ ਨੇ ਭਾਰਤੀ ਮੂਲ ਦੇ ਸ੍ਰੀ ਆਲੋਕ ਸ਼ਰਮਾ ਨੂੰ ਤਰੱਕੀ ਦੇ ਕੇ ਕੈਬਿਨੇਟ ਮੰਤਰੀ ਬਣਾ ਦਿੱਤਾ ਹੈ। ਸ੍ਰੀ...
ਖਾਸ-ਖਬਰਾਂ/Important Newsਕਸ਼ਮੀਰ ‘ਤੇ ਵਿਚੋਲਗੀ ਦੀ ਗੱਲ ਕਰ ਟਰੰਪ ਨੇ ਵੱਡੀ ਕੂਟਨੀਤਿਕ ਭੁੱਲ ਕੀਤੀ: ਅਮਰੀਕੀ ਅਖ਼ਬਾਰOn PunjabJuly 25, 2019 by On PunjabJuly 25, 201901467 ਅਮਰੀਕਾ ਦੇ ਇੱਕ ਅਖ਼ਬਾਰ ਦਾ ਮੰਨਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕਸ਼ਮੀਰ ਮੁੱਦੇ ‘ਤੇ ਵਿਚੋਲਗੀ ਦੀ ਪੇਸ਼ਕਸ਼ ਸਬੰਧੀ ਵੱਡੀ ਭੁੱਲ ਕਰਕੇ ਭਾਰਤ ਨਾਲ ਰਿਸ਼ਤੇ...
ਖਾਸ-ਖਬਰਾਂ/Important Newsਨਹੀਂ ਮਿਲਦੀ ਪੂਰੀ ਤਨਖ਼ਾਹ ਤਾਂ ਸੁਣੋ ਕੇਂਦਰੀ ਮੰਤਰੀ ਦਾ ਬਿਆOn PunjabJuly 25, 2019 by On PunjabJuly 25, 201901508 ਨਵੀਂ ਦਿੱਲੀ: ਕਰਮਚਾਰੀਆਂ ਨੂੰ ਉਨ੍ਹਾਂ ਦੇ ਕੰਮ ਬਲਦੇ ਘੱਟੋ-ਘੱਟ ਤਨਖ਼ਾਹ ਨਾ ਦੇਣ ਵਾਲੀਆਂ ਕੰਪਨੀਆਂ ਖ਼ਿਲਾਫ਼ ਜਾਂਚ ਮਗਰੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਹ ਜਾਣਕਾਰੀ ਕੇਂਦਰੀ ਮੰਤਰੀ...
ਖਾਸ-ਖਬਰਾਂ/Important Newsਕਿਤੇ ਚੜ੍ਹ ਨਾ ਜਾਣਾ ਟ੍ਰੈਫਿਕ ਪੁਲਿਸ ਵਾਲਿਆਂ ਦੇ ਹੱਥੇ, ਕਿਉਂਕਿ ਹੁਣ ਸਸਤੇ ‘ਚ ਨਹੀਂ ਛੁੱਟਦੇOn PunjabJuly 25, 2019 by On PunjabJuly 25, 201901517 ਨਵੀਂ ਦਿੱਲੀ: Motor Vehicle Amendment ਯਾਨੀ ਮੋਟਰ ਵਹੀਕਲ ਐਕਟ ‘ਚ ਸੋਧ ਬਿਲ ਲੋਕ ਸਭਾ ਪਾਸ ਹੋ ਗਿਆ ਹੈ। ਹੁਣ ਇਹ ਬਿਲ ਰਾਜ ਸਭਾ ਵਿੱਚ ਜਾਵੇਗਾ।...
ਖਾਸ-ਖਬਰਾਂ/Important Newsਭਾਰਤੀ ਮੂਲ ਦੀ ਪ੍ਰੀਤੀ ਪਟੇਲ ਬਣੀ ਬ੍ਰਿਟੇਨ ਦੀ ਗ੍ਰਹਿ ਮੰਤਰੀOn PunjabJuly 25, 2019 by On PunjabJuly 25, 201901652 ਨਵੀਂ ਦਿੱਲੀ: ਭਾਰਤੀ ਮੂਲ ਦੀ ਕੰਜਰਵੈਟਿਵ ਨੇਤਾ ਪ੍ਰੀਤੀ ਪਟੇਲ (47) ਨੂੰ ਬ੍ਰਿਟੇਨ ਦਾ ਨਵਾਂ ਗ੍ਰਹਿ ਮੰਤਰੀ ਬਣਾਇਆ ਗਿਆ ਹੈ। ਪ੍ਰੀਤੀ ਇਸ ਅਹੂਦੇ ‘ਤੇ ਕਾਬਿਜ਼ ਹੋਣ ਵਾਲੀ ਪਹਿਲੀ ਭਾਰਤੀ...
ਖਾਸ-ਖਬਰਾਂ/Important Newsਟ੍ਰੈਵਲ ਏਜੰਟ ਨੇ ਵਿਦੇਸ਼ ਗਈ ਪੰਜਾਬਣ ਦਾ ਪਾਕਿਸਤਾਨੀ ਨਾਲ ਕੀਤਾ ਸੌਦਾ, ਸੰਨੀ ਦਿਓਲ ਨੇ ਚੁੱਕਿਆ ਮੁੱਦਾ ਤਾਂ ਅੰਬੈਸੀ ਨੇ ਪੈਸੇ ਦੇ ਕੇ ਛੁਡਾਈOn PunjabJuly 25, 2019 by On PunjabJuly 25, 201901382 ਗੁਰਦਾਸਪੁਰ: ਕੁਵੈਤ ਗਈ ਪੰਜਾਬੀ ਔਰਤ ਨੂੰ ਭਾਰਤੀ ਦੂਤਾਵਾਸ ਨੇ ਤਕਰੀਬਨ ਢਾਈ ਲੱਖ ਰੁਪਏ ਦੇ ਕੇ ਛੁਡਵਾ ਲਿਆ ਹੈ। ਹੁਣ ਧਾਰੀਵਾਲ ਦੀ ਰਹਿਣ ਵਾਲੀ ਤਿੰਨ ਬੱਚਿਆਂ...
ਖਾਸ-ਖਬਰਾਂ/Important Newsਕੈਨੇਡਾ ਦੇ ਚੋਣ ਮੈਦਾਨ ਵਿੱਚ ਹੈ ਤਲਵਾੜਾ ਦਾ ਜੰਮਪਲ ਜਸਵਿੰਦਰ ਦਿਲਾਵਰੀOn PunjabJuly 25, 2019 by On PunjabJuly 25, 201901582 ਲਵਾੜਾ, 25 ਜੁਲਾਈ: ਸ਼ਮੀ: ਤਲਵਾੜਾ ਦਾ ਜੰਮਪਲ ਜਸਵਿੰਦਰ ਸਿੰਘ ਦਿਲਾਵਰੀ ਇਨ੍ਹੀ ਦਿਨੀਂ ਕੈਨੇਡਾ ਪਾਰਲੀਮੈਂਟ ਦੀਆਂ ਆਮ ਚੋਣਾਂ ਵਿੱਚ ਪੀਪਲਜ਼ ਪਾਰਟੀ ਆਫ਼ ਕੈਨੇਡਾ ਵੱਲੋਂ ਸਰੀ ਸੈਂਟਰਲ...
ਖਾਸ-ਖਬਰਾਂ/Important Newsਹੁਣ ਟਰੰਪ ਨੇ ਕਸ਼ਮੀਰ ਮੁੱਦੇ ‘ਤੇ ਪਾਇਆ ਪੁਆੜਾ, ਭਾਰਤ ਲੋਹਾ-ਲਾਖਾOn PunjabJuly 23, 2019 by On PunjabJuly 23, 201901483 ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਸ਼ਮੀਰ ਮੁੱਦੇ ’ਤੇ ਭਾਰਤ ਤੇ ਪਾਕਿਸਤਾਨ ਵਿਚਾਲੇ ਵਿਚੋਲਗੀ ਦੀ ਪੇਸ਼ਕਸ਼ ਕਰਕੇ ਨਵਾਂ ਪੁਆੜਾ ਪਾ ਦਿੱਤਾ ਹੈ। ਟਰੰਪ...