ਖਾਸ-ਖਬਰਾਂ/Important Newsਬੰਦਾ ਦਿਨ ‘ਚ ਜਿੰਨੀ ਵਾਰ ਹੱਥ ਧੋਂਦਾ, ਉਸ ਤੋਂ ਜ਼ਿਆਦਾ ਵਾਰ ਝੂਠ ਬੋਲਦੇ ਟਰੰਪ! ਹੁਣ ਤੱਕ 10,796 ਝੂਠ ਬੋਲੇOn PunjabJuly 23, 2019 by On PunjabJuly 23, 201901587 ਚੰਡੀਗੜ੍ਹ: ਅਮਰੀਕੀ ਅਖ਼ਬਾਰ ਦਾ ਦਾਅਵਾ ਹੈ ਕਿ ਇੱਕ ਸ਼ਖ਼ਸ ਦਿਨ ਭਰ ਜਿੰਨੀ ਵਾਰ ਹੱਥ ਨਹੀਂ ਧੋਂਦਾ, ਉਸ ਤੋਂ ਕਿਤੇ ਜ਼ਿਆਦਾ ਵਾਰ ਡੋਨਲਡ ਟਰੰਪ ਇੱਕ ਦਿਨ...
ਖਾਸ-ਖਬਰਾਂ/Important Newsਟਰੰਪ ਦੇ ਕਸ਼ਮੀਰ ‘ਤੇ ਸਟੈਂਡ ਨਾਲ ਭਾਰਤ-ਅਮਰੀਕਾ ਰਿਸ਼ਤੇ ‘ਚ ਤੜੇੜ!On PunjabJuly 23, 2019 by On PunjabJuly 23, 201901389 ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਸ਼ਮੀਰ ਮੁੱਦੇ ‘ਤੇ ਵਿਵਾਦਤ ਬਿਆਨ ਜਾਰੀ ਕੀਤਾ ਹੈ। ਇਸ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਭਾਰਤ ਟਰੰਪ...
ਖਾਸ-ਖਬਰਾਂ/Important Newsਬ੍ਰਿਟੇਨ ਨੂੰ ਮਿਲਿਆ ਨਵਾਂ ਪ੍ਰਧਾਨ ਮੰਤਰੀ, ਹੁਣ ਥੈਰੇਸਾ ਦੀ ਥਾਂ ਬੋਰਿਸOn PunjabJuly 23, 2019 by On PunjabJuly 23, 201901536 ਲੰਦਨ: ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਨੂੰ ਲੈ ਕੇ ਤਸਵੀਰ ਸਾਫ਼ ਹੋ ਗਈ ਹੈ। ਬੋਰਿਸ ਜੌਨਸਨ, ਥੈਰੇਸਾ ਮੇਅ ਦੀ ਥਾਂ ‘ਤੇ ਬ੍ਰਿਟੇਨ ਦੇ ਨਵੇਂ ਪੀਐਮ ਦੇ ਤੌਰ...
ਖਾਸ-ਖਬਰਾਂ/Important Newsਇੱਕ ਪ੍ਰੇਰਣਾ ਯੋਗ ਸੰਸਥਾਨ — ਗੁਰਮਤਿ ਸਕੂਲ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿੰਚਮੰਡ ਹਿੱਲ ਨਿਊਯਾਰਕOn PunjabJuly 23, 2019 by On PunjabJuly 23, 201901941 ਪ੍ਰਿਤਪਾਲ ਕੋਰ ਪ੍ਰੀਤ ——ਕੇਸਰੀ ਦਸਤਾਰਾਂ ਸਜੇ , ਮਿੱਠੀ ਅਵਾਜ ਵਿੱਚ ਵਾਹਿਗੁਰੂ ਨਾਮ ਦਾ ਸਿਮਰਨ ਕਰਦੇ ਨੰਨੇ ਮੁੱਨੇ ਬੱਚੇ ਵੇਖ ਕ ਸੱਚੀ ਮੈ ਭਾਵੁੱਕ ਹੋ ਗਈ...
ਖਾਸ-ਖਬਰਾਂ/Important Newsਹੁੱਣ ਪੈਣ ਗਈਆਂ ਧਮਾਲਾਂ ਅਮਰੀਕਾ ਦੀ ਧਰਤੀ ਤੇ — ਹਰਭਜਨ ਮਾਨ ਟੀਮ ਸਮੇਤ ਅਮਰੀਕਾ ਆਉਣ ਲਈ ਤਿਆਰ :—— ਆਉ ਜੀ ਜੀ ਆਇਆ ਨੂੰ ।On PunjabJuly 23, 2019 by On PunjabJuly 23, 201902697 ਪ੍ਰਿਤਪਾਲ ਕੋਰ ਪ੍ਰੀਤ—-ਗੱਲਾ ਗੋਰੀਆਂ ਤੇ ਵਿੱਚ ਟੋਏ, ਆ ਸੋਹਣਿਆਂ ਵੇ ਜਗ ਜਿਉਂਦਿਆਂ ਦੇ ਮੇਲੇ ਤੇ ਮਿਰਜ਼ਾ ਅਤੇ ਤੇਰੇ ਪਿੰਡ ਗਈ ਸਾਂ ਵੀਰਾ ਵੇ ਵਰਗੇ ਅਣਗਿਣਤ...
ਖਾਸ-ਖਬਰਾਂ/Important Newsਟਰੰਪ ਪ੍ਰਸ਼ਾਸਨ ਨੇ ਵਾਸ਼ਿੰਗਟਨ ਹਵਾਈ ਅੱਡੇ ’ਤੇ ਨਹੀਂ ਕੀਤਾ ਇਮਰਾਨ ਖ਼ਾਨ ਦਾ ਰਸਮੀ ਸੁਆਗਤOn PunjabJuly 22, 2019 by On PunjabJuly 22, 201901331 ਪਾਕਿਸਤਾਨ ਇਸ ਵੇਲੇ ਡੂੰਘੇ ਆਰਥਿਕ ਸੰਕਟ ’ਚੋਂ ਲੰਘ ਰਿਹਾ ਹੈ, ਇਸੇ ਲਈ ਪ੍ਰਧਾਨ ਮੰਤਰੀ ਸ੍ਰੀ ਇਮਰਾਨ ਖ਼ਾਨ ਕਿਸੇ ਪ੍ਰਾਈਵੇਟ ਜੈੱਟ ਹਵਾਈ ਜਹਾਜ਼ ਰਾਹੀਂ ਨਹੀਂ, ਸਗੋਂ...
ਖਾਸ-ਖਬਰਾਂ/Important Newsਭਾਰਤ ਦੀ ਚੰਨ ਵੱਲ ਉਛਾਲ, ਰਚਿਆ ਇੱਕ ਹੋਰ ਇਤਿਹਾਸOn PunjabJuly 22, 2019 by On PunjabJuly 22, 201901427 ਨਵੀਂ ਦਿੱਲੀ: ਚੰਦਰਯਾਨ-2 ਰਾਹੀਂ ਭਾਰਤ ਨੇ ਪੁਲਾੜ ਦੀ ਦੁਨੀਆ ‘ਚ ਇੱਕ ਹੋਰ ਇਤਿਹਾਸਕ ਰਚ ਦਿੱਤਾ ਹੈ। ਮਿਸ਼ਨ ਚੰਦਰਯਾਨ ਦੀ ਲੌਂਚਿੰਗ ਤੈਅ ਸਮੇਂ 2:43 ਵਜੇ ਹੋਈ।...
ਖਾਸ-ਖਬਰਾਂ/Important Newsਰੇਲਵੇ ਗੇਟਮੈਨ ਦੇ ਰਿਹਾ ਸੀ ਪਾਕਿਸਤਾਨੀਆਂ ਨੂੰ ਭੇਤ, ਕੇਸ ਦਰਜOn PunjabJuly 22, 2019 by On PunjabJuly 22, 201901434 ਅੰਮ੍ਰਿਤਸਰ: ਜ਼ਿਲ੍ਹੇ ਦੀ ਘਰਿੰਡਾ ਪੁਲਿਸ ਨੇ ਰਾਮਕੇਸ਼ਵਰ ਨਾਂ ਦੇ ਨੌਜਵਾਨ ਖ਼ਿਲਾਫ਼ ਪਾਕਿਸਤਾਨੀ ਏਜੰਟ ਹੋਣ ਦੇ ਇਲਜ਼ਾਮ ਹੇਠ ਕੇਸ ਦਰਜ ਕਰ ਲਿਆ ਹੈ। ਅਟਾਰੀ ਰੇਲਵੇ ਸਟੇਸ਼ਨ...
ਖਾਸ-ਖਬਰਾਂ/Important Newsਇਰਾਨ ਨੇ ਦਬੋਚੇ ਅਮਰੀਕਾ ਦੇ 17 ਜਾਸੂਸ, ਕਈਆਂ ਨੂੰ ਮੌਤ ਦੀ ਸਜ਼ਾOn PunjabJuly 22, 2019 by On PunjabJuly 22, 201901658 ਦੁਬਈ: ਇਰਾਨ ਨੇ ਸੋਮਵਾਰ ਨੂੰ ਦਾਅਵਾ ਕੀਤਾ ਹੈ ਕਿ ਉਸ ਨੇ ਅਮਰੀਕੀ ਖੁਫੀਆ ਏਜੰਸੀ ਸੀਆਈਏ ਦੇ 17 ਜਾਸੂਸਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚੋਂ ਕੁਝ ਨੂੰ ਮੌਤ ਦੀ...
ਖਾਸ-ਖਬਰਾਂ/Important News7ਵੀਆ ਸਲਾਨਾ ਖੇਡਾਂ 2019– ਗੁਰੂਦੁਆਰਾ ਸਾਹਿਬ ਸਿੱਖ ਕਲਚਰਲ ਸੁਸਾਇਟੀ ਰਿੰਚਮੰਡ ਹਿੱਲ ਨਿਊਯਾਰਕ ਵੱਲੋਂ ਬੱਚਿਆ ਦੀਆ ਸਲਾਨਾ ਖੇਡਾਂ ਸਮੋਕੀ ਪਾਰਕ ਵਿੱਚ ਹੋਈਆ ਸੰਪੰਨOn PunjabJuly 21, 2019July 21, 2019 by On PunjabJuly 21, 2019July 21, 201902592 ਨਿਊਯਾਰਕ -ਜੁਲਾਈ 20( ਪ੍ਰਿਤਪਾਲ ਕੋਰ ਪ੍ਰੀਤ )- ਗੁਰੂਦੁਆਰਾ ਸਿੱਖ ਕਲਚਰਲ ਸੁਸਾਇਟੀ ਰਿੰਚਮੰਡ ਹਿੱਲ ਸਟ੍ਰੀਟ 118 ਨਿਊਯਾਰਕ ਵਿੱਚ ਚਲ ਰਹੇ ਗੁਰਮਤਿ ਕੈਂਪ ਦੇ ਬੱਚਿਆ ਦੀਆ ਸਲਾਨਾ...