ਖਾਸ-ਖਬਰਾਂ/Important Newsਪਾਕਿਸਤਾਨ ਵੱਲੋਂ 10,000 ਸਿੱਖਾਂ ਨੂੰ ਵੀਜ਼ੇ ਦੇਣ ਦਾ ਐਲਾਨOn PunjabOctober 13, 2019 by On PunjabOctober 13, 201901117 ਲਾਹੌਰ: ਪਾਕਿਸਤਾਨ ਨੇ ਸਿੱਖਾਂ ਲਈ ਵੱਡਾ ਐਲਾਨ ਕੀਤਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਪਾਕਿਸਤਾਨ 10,000...
ਖਾਸ-ਖਬਰਾਂ/Important Newsਕੈਨੇਡਾ ਚੋਣ ਦੰਗਲ: ਚੋਣ ਪ੍ਰਚਾਰ ਦੌਰਾਨ ਟਰੂਡੋ ਨੂੰ ਆਖ਼ਰ ਕਿਉਂ ਪਾਉਣੀ ਪਈ ਬੁਲਿਟ ਪਰੂਫ਼ ਜੈਕੇਟOn PunjabOctober 13, 2019 by On PunjabOctober 13, 201901217 ਮਿਸੀਸਾਗਾ: ਕੈਨੇਡਾ ‘ਚ ਇਨੀਂ ਦਿਨੀਂ ਫੈਡਰਲ ਚੋਣਾਂ ਨੂੰ ਲੈ ਕੇ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਸਾਰੀਆਂ ਸਿਆਸੀ ਪਰਾਟੀਆਂ ਵਧ ਚੜ੍ਹ ਕੇ ਚੋਣ ਪ੍ਰਚਾਰ ਕਰ...
ਖਾਸ-ਖਬਰਾਂ/Important Newsਸੈਲਾਨੀਆਂ ਲਈ ਕਸ਼ਮੀਰ ਦੇ ਖੁੱਲ੍ਹੇ ਦਰਵਾਜ਼ੇ, ਦੋ ਮਹੀਨੇ ਤੋਂ ਲੱਗੀ ਰੋਕ ਹਟੀOn PunjabOctober 10, 2019 by On PunjabOctober 10, 201901237 ਵੀਂ ਦਿੱਲੀ: ਜੇਕਰ ਤੁਸੀਂ ਕਸ਼ਮੀਰ ਦੀਆਂ ਵਾਦੀਆਂ ‘ਚ ਘੁੰਮਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਚੰਗੀ ਖ਼ਬਰ ਹੈ। ਜੰਮੂ-ਕਸ਼ਮੀਰ ਤੋਂ ਧਾਰਾ 370 ਹਟਣ ਦੇ...
ਖਾਸ-ਖਬਰਾਂ/Important Newsਕਸ਼ਮੀਰ ਤੋਂ ਪਰਤੇ ਵਫਦ ਨੇ ਦੱਸਿਆ ਸਾਰਾ ਹਾਲOn PunjabOctober 10, 2019 by On PunjabOctober 10, 201901204 ਚੰਡੀਗੜ੍ਹ: ਦੋ ਮਹੀਨਿਆਂ ਬਾਅਦ ਜੰਮੂ-ਕਸ਼ਮੀਰ ਬਾਰੇ ਖਬਰਸਾਰ ਸਾਹਮਣੇ ਆਉਣ ਲੱਗੀ ਹੈ। ਬੇਸ਼ੱਕ ਸਰਕਾਰ ਨੇ ਬਹੁਤ ਸਾਰੀਆਂ ਪਾਬੰਦੀਆਂ ਹਟਾ ਲਈਆਂ ਹਨ ਪਰ ਅਜੇ ਵੀ ਉੱਥੇ ਦਹਿਸ਼ਤ...
ਖਬਰਾਂ/Newsਖਾਸ-ਖਬਰਾਂ/Important Newsਇਮਰਾਨ ਖ਼ਾਨ ਨੇ ਬਣਾਇਆ ਰਿਕਾਰਡ, ਹੁਣ ਤਕ ਚੁੱਕਿਆ ਖਰਬਾਂ ਦਾ ਕਰਜ਼On PunjabOctober 9, 2019 by On PunjabOctober 9, 201901284 ਨਵੀਂ ਦਿੱਲੀ: ਆਰਥਿਕ ਮੰਦੀ ਦੀ ਕਗਾਰ ‘ਤੇ ਖੜ੍ਹੇ ਪਾਕਿਸਤਾਨ ‘ਚ ਸੱਤਾਧਾਰੀ ਇਮਰਾਨ ਸਰਕਾਰ ਨੇ ਆਪਣੇ ਇੱਕ ਸਾਲ ਦੇ ਕਾਰਜਕਾਲ ‘ਚ ਰਿਕਾਰਡ ਕਰਜ਼ਾ ਲਿਆ ਹੈ। ਸਰਕਾਰੀ...
ਖਾਸ-ਖਬਰਾਂ/Important Newsਭਿਖਾਰੀ ਦੀ ਝੌਂਪੜੀ ‘ਚੋਂ ਮਿਲੀਆਂ ਪੈਸਿਆਂ ਨਾਲ ਭਰੀਆਂ ਥੈਲੀਆਂ, ਬੈਂਕ ‘ਚ 8 ਲੱਖ ਤੋਂ ਵੱਧ ਜਮ੍ਹਾOn PunjabOctober 7, 2019 by On PunjabOctober 7, 201901150 ਮੁੰਬਈ: ਅਕਸਰ ਲੋਕ ਸੜਕ ‘ਤੇ ਬੈਠੇ ਭਿਖਾਰੀਆਂ ਦੀ ਹਾਲਤ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਪੈਸੇ ਦਿੰਦੇ ਹਨ ਪਰ ਕੁਝ ਭਿਖਾਰੀ ਲੱਖਪਤੀ ਵੀ ਹੁੰਦੇ ਹਨ। ਮੁੰਬਈ...
ਖਾਸ-ਖਬਰਾਂ/Important Newsਹੁਣ ਜੈਸ਼, ਲਸ਼ਕਰ ਤੇ ਹਿਜ਼ਬੁਲ ਨੂੰ ਮਿਲੀ ਭਾਰਤ ਦਿਹਲਾਉਣ ਦੀ ਜ਼ਿੰਮੇਵਾਰੀcOn PunjabOctober 7, 2019 by On PunjabOctober 7, 201901153 ਨਵੀਂ ਦਿੱਲੀ: ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਵੱਲੋਂ ਭਾਰਤ ਵਿੱਚ ਘੁਸਪੈਠ ਕਰਨ ਦੀਆਂ ਕੋਸ਼ਿਸ਼ਾਂ ਵਧ ਗਈਆਂ ਹਨ। ਇੱਕ ਖੁਫੀਆ ਰਿਪੋਰਟ ਵਿੱਚ...
ਖਾਸ-ਖਬਰਾਂ/Important Newsਪਾਕਿਸਤਾਨ ਕਰ ਰਿਹਾ ਅੱਤਵਾਦੀਆਂ ਦੀ ਮਦਦ, ਹੁਣ ਬਲੈਕ ਲਿਸਟ ਹੋਣ ਦਾ ਖ਼ਤਰਾOn PunjabOctober 7, 2019 by On PunjabOctober 7, 201901809 ਨਵੀਂ ਦਿੱਲੀ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਪੂਰੀ ਦੁਨੀਆ ‘ਚ ਬੇਸ਼ੱਕ ਅੱਤਵਾਦ ਖਿਲਾਫ ਕਾਰਵਾਈ ਦੀ ਗੱਲ ਕਰ ਰਹੇ ਹਨ ਪਰ ਉਨ੍ਹਾਂ ਦੀਆਂ ਹਰਕਤਾਂ ਇੱਕ...
ਖਾਸ-ਖਬਰਾਂ/Important Newsਸਪੇਸ ‘ਚ ਪਹਿਲੀ ਵਾਰ 2 ਔਰਤਾਂ ‘SPACEWALK’ ਕਰ ਰਚਣਗੀਆਂ ਇਤਿਹਾਸOn PunjabOctober 6, 2019 by On PunjabOctober 6, 201901277 ਸਪੇਸ ‘ਚ 2 ਮਹਿਲਾਵਾਂ ਜਲਦ ਹੀ ਇੱਕ ਨਵਾਂ ਇਤਿਹਾਸ ਰਚਨ ਜਾ ਰਹੀਆਂ ਹਨ । ਪੁਲਾੜ ‘ਚ ਪਹਿਲੀ ਵਾਰ ਹੋਵੇਗਾ ਕਿ ਦੋ ਔਰਤਾਂ ਪੁਲਾੜ ‘ਚ ਸਪੇਸਵਾਕ...
ਖਾਸ-ਖਬਰਾਂ/Important Newsਇਮਰਾਨ ਖ਼ਾਨ ਨੇ ਕਸ਼ਮੀਰੀਆਂ ਨੂੰ ਕੀਤਾ ਖ਼ਬਰਦਾਰ!On PunjabOctober 6, 2019 by On PunjabOctober 6, 201901007 ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਮਕਬੂਜ਼ਾ ਕਸ਼ਮੀਰ ਦੇ ਲੋਕਾਂ ਨੂੰ ਖ਼ਬਰਦਾਰ ਕਰਦਿਆਂ ਕਿਹਾ ਹੈ ਕਿ ਉਹ ਕਸ਼ਮੀਰੀ ਲੋਕਾਂ ਨੂੰ ਮਾਨਵੀ ਸਹਾਇਤਾ ਦੇਣ...