ਖਾਸ-ਖਬਰਾਂ/Important Newsਸਿੱਖ ਸੰਗਤਾਂ ਤੋਂ ਦਰਸ਼ਨਾਂ ਲਈ 20 ਡਾਲਰ ਮੰਗ ਰਿਹਾ ਪਾਕਿਸਤਾਨOn PunjabOctober 15, 2019 by On PunjabOctober 15, 201901318 Pakistan Charge Sikh Pilgrim 20 Dollars : ਬੀਤੇ ਦਿਨ ਪਹਿਲਾਂ ਪਾਕਿਸਤਾਨ ਵੱਲੋਂ ਸਿੱਖਾਂ ਸ਼ਰਧਾਲੂਆਂ ਲਈ ਵੱਡਾ ਐਲਾਨ ਕੀਤਾ ਗਿਆ । ਜਿੱਥੇ ਪਾਕਿਸਤਾਨ ਸਰਕਾਰ ਵੱਲੋਂ ਸ਼੍ਰੀ...
ਖਾਸ-ਖਬਰਾਂ/Important Newsਅਕਾਲ ਤਖ਼ਤ ਨੇ ਮੰਗਿਆ ਆਰਐਸਐਸ ‘ਤੇ ਬੈਨ, ਦੇਸ਼ ਨੂੰ ਵੰਡਣ ਦਾ ਇਲਜ਼ਾਮOn PunjabOctober 15, 2019 by On PunjabOctober 15, 20190975 ਅੰਮ੍ਰਿਤਸਰ: ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਆਰਐਸਐਸ ‘ਤੇ ਬੈਨ ਲਾਉਣ ਦੀ ਮੰਗ ਕੀਤੀ ਹੈ। ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ...
ਖਾਸ-ਖਬਰਾਂ/Important News‘ਰੈਫਰੈਂਡਮ 2020’ ਵਾਲਿਆਂ ਨੂੰ ਸਿੱਧੀ ਹੋ ਕੇ ਟੱਕਰੀ ਮੋਦੀ ਸਰਕਾਰOn PunjabOctober 15, 2019 by On PunjabOctober 15, 201901264 ਵਾਸ਼ਿੰਗਟਨ: ਭਾਰਤ ਸਰਕਾਰ ਨੇ ਪਹਿਲੀ ਵਾਰ ਖੁੱਲ੍ਹ ਕੇ ‘ਰੈਫਰੈਂਡਮ 2020’ ਦਾ ਵਿਰੋਧ ਕੀਤਾ ਹੈ। ਭਾਰਤ ਵੱਲੋਂ ਵਿਦੇਸ਼ਾਂ ਵਿੱਚ ਸਰਗਰਮ ਖਾਲਿਸਤਾਨੀਆਂ ਨੂੰ ਸਖਤ ਸੁਨੇਹਾ ਦਿੰਦਿਆਂ ‘ਰੈਫਰੈਂਡਮ...
ਖਾਸ-ਖਬਰਾਂ/Important Newsਦੁਬਈ ‘ਚ ਭਾਰਤੀ ਨੇ ਕੀਤਾ ਨੇਕ ਕੰਮ, ਫਸੇ ਲੋਕਾਂ ਨੂੰ ਘਰ ਭੇਜਣ ਲਈ ਖਰੀਦੀਆਂ ਟਿਕਟਾਂOn PunjabOctober 15, 2019 by On PunjabOctober 15, 201901226 ਨਵੀਂ ਦਿੱਲੀ: ਮੰਗਲਵਾਰ ਨੂੰ ਇੱਕ ਰਿਪੋਰਟ ਸਾਹਮਣੇ ਆਈ ਹੈ ਜਿਸ ਮੁਤਾਬਕ ਦੁਬਈ ਸਥਿਤ ਇੱਕ ਭਾਰਤੀ ਕਾਰੋਬਾਰੀ ਨੇ ਦੇਸ਼ ਵਾਪਸ ਜਾਣ ਲਈ ਦੇਸ਼ ਨਿਕਾਲੇ ਦਾ ਸਾਹਮਣਾ...
ਖਾਸ-ਖਬਰਾਂ/Important News70 ਦਿਨ ਬਾਅਦ ਜੰਮੂ-ਕਸ਼ਮੀਰ ‘ਚ ਵੱਜੀਆਂ ਘੰਟਿਆਂ, 40 ਲੱਖ ਯੂਜ਼ਰਸ ਦੇ ਪੋਸਟ ਪੇਡ ਚਾਲੂOn PunjabOctober 14, 2019 by On PunjabOctober 14, 201902809 ਸ਼੍ਰੀਨਗਰ: ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਹਟਾਏ ਜਾਣ ਦੇ ਐਲਾਨ ਤੋਂ 70 ਦਿਨ ਬਾਅਦ ਅੱਜ ਸੂਬੇ ‘ਚ ਮੋਬਾਈਲ ਫੋਨ ਦੀਆਂ ਘੰਟੀਆਂ ਵੱਜੀਆਂ। ਜੰਮੂ-ਕਸ਼ਮੀਰ ਪ੍ਰਸਾਸ਼ਨ ਨੇ ਆਮ...
ਖਾਸ-ਖਬਰਾਂ/Important Newsਭਾਰਤੀ ਮੂਲ ਦੇ ਅਭਿਜੀਤ ਬੈਨਰਜੀ ਨੂੰ ਪਤਨੀ ਸਣੇ ਮਿਲਿਆ ਨੋਬੇਲ ਐਵਾਰਡOn PunjabOctober 14, 2019 by On PunjabOctober 14, 201901286 ਨਵੀਂ ਦਿੱਲੀ: ਅਰਥਸ਼ਾਸਤਰ ਦੇ ਖੇਤਰ ‘ਚ 2019 ਦਾ ਨੋਬੇਲ ਪੁਰਸਕਾਰ ਭਾਰਤੀ ਮੂਲ ਦੇ ਅਭਿਜੀਤ ਬੈਨਰਜੀ, ਐਸਤੇਰ ਡੁਫਲੋ ਤੇ ਮਾਈਕਲ ਕ੍ਰੇਮਰ ਨੂੰ ਮਿਲਿਆ ਹੈ। ਉਨ੍ਹਾਂ ਨੂੰ...
ਖਾਸ-ਖਬਰਾਂ/Important NewsFATF ਦੀ ਮਹੱਤਵਪੂਰਨ ਬੈਠਕ ‘ਚ ਅੱਜ ਹੋਵੇਗਾ ਪਾਕਿਸਤਾਨ ਦੇ ਭਵਿੱਖ ਦਾ ਫੈਸਲਾOn PunjabOctober 14, 2019 by On PunjabOctober 14, 201901147 ਇਸਲਾਮਾਬਾਦ: ਸੋਮਵਾਰ ਨੂੰ ਪੈਰਿਸ ਵਿੱਚ FATF ਦੀ ਮਹੱਤਵਪੂਰਨ ਬੈਠਕ ਹੋਵੇਗੀ । ਇਸ ਬੈਠਕ ਵਿੱਚ ਇਹ ਮੁਲਾਂਕਣ ਕੀਤਾ ਜਾਵੇਗਾ ਕਿ ਪਾਕਿਸਤਾਨ ਵੱਲੋਂ ਗਲੋਬਲ ਨਿਗਰਾਨੀ ਦੇ ਤਹਿਤ...
ਖਾਸ-ਖਬਰਾਂ/Important Newsਪਾਕਿਸਤਾਨ ਨੇ ਸਿੱਖਾਂ ਸ਼ਰਧਾਲੂਆਂ ਨੂੰ ਦਿੱਤਾ ਵੱਡਾ ਤੋਹਫ਼ਾOn PunjabOctober 14, 2019 by On PunjabOctober 14, 201901203 ਇਸਲਾਮਾਬਾਦ : ਪਾਕਿਸਤਾਨ ਵੱਲੋਂ ਸਿੱਖ ਸ਼ਰਧਾਲੂਆਂ ਨੂੰ ਇੱਕ ਹੋਰ ਵੱਡਾ ਤੋਹਫ਼ਾ ਦਿੱਤਾ ਗਿਆ ਹੈ । ਜਿਸ ਵਿੱਚ ਪਾਕਿਸਤਾਨ ਰੇਲਵੇ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ...
ਖਾਸ-ਖਬਰਾਂ/Important Newsਅੱਤਵਾਦੀਆਂ ਦੇ ਨਿਸ਼ਾਨੇ ‘ਤੇ ਆਏ ਪੰਜਾਬ ‘ਚ ਚੱਲ ਰਹੇ ਡੇਰੇ, ਖੁਫੀਆ ਏਜੰਸੀਆਂ ਵੱਲੋਂ 87 ਡੇਰਿਆਂ ਦੀ ਪਛਾਣOn PunjabOctober 13, 2019 by On PunjabOctober 13, 201901099 ਚੰਡੀਗੜ੍ਹ: ਪੰਜਾਬ ਵਿੱਚ ਚੱਲ ਰਹੇ ਵੱਖ ਵੱਖ ਡੇਰੇ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਹਨ। ਅੱਤਵਾਦੀ ਇੱਥੇ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਪੰਜਾਬ ਦਾ ਮਾਹੌਲ ਖਰਾਬ...
ਖਾਸ-ਖਬਰਾਂ/Important Newsਅਮਰੀਕਾ ‘ਚ ਅੰਨ੍ਹੇਵਾਹ ਫਾਇਰਿੰਗ, 4 ਦੀ ਮੌਤ, 3 ਜ਼ਖ਼ਮੀOn PunjabOctober 13, 2019 by On PunjabOctober 13, 201901174 ਨਿਊਯਾਰਕ: ਅਮਰੀਕਾ ਦੇ ਨਿਊਯਾਰਕ ਸਥਿਤ ਇਕ ਕਲੱਬ ਵਿਚ ਸ਼ਨੀਵਾਰ ਨੂੰ ਅਣਪਛਾਤੇ ਬੰਦੂਕਧਾਰੀ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਇਹ ਘਟਨਾ ਸਥਾਨਕ ਸਮੇਂ ਅਨੁਸਾਰ ਸਵੇਰੇ 7 ਵਜੇ ਦੇ...