ਖਾਸ-ਖਬਰਾਂ/Important Newsਬੰਬ ਧਮਾਕਿਆਂ ਨਾਲ ਦਹਿਲੀ ਅਫ਼ਗ਼ਾਨਿਸਤਾਨ ਦੀ ਮਸਜਿਦ, 18 ਮੌਤਾਂ, 50 ਜ਼ਖ਼ਮੀOn PunjabOctober 18, 2019 by On PunjabOctober 18, 201901088 ਪੂਰਬੀ ਅਫਗਾਨਿਸਤਾਨ ਦੇ ਨੰਗਰਹਾਰ ਸੂਬੇ ਵਿੱਚ ਜੁੰਮੇ ਦੀ ਨਮਾਜ਼ ਦੌਰਾਨ ਮਸਜਿਦ ਵਿੱਚ ਬੰਬ ਧਮਾਕੇ ਹੋਏ। ਨੰਗਰਹਾਰ ਸੂਬੇ ਵਿੱਚ ਇਕ ਮਸਜਿਦ ਦੇ ਅੰਦਰ ਹੋਏ ਦੋ ਧਮਾਕਿਆਂ...
ਖਾਸ-ਖਬਰਾਂ/Important Newsਅਯੁੱਧਿਆ ਬਾਰੇ ਫੈਸਲੇ ਤੋਂ ਪਹਿਲਾਂ ਸਖ਼ਤ ਸੁਰੱਖਿਆ ਪ੍ਰਬੰਧ, ਪੁਲਿਸ ਦੀਆਂ ਛੁੱਟੀਆਂ ਰੱਦOn PunjabOctober 17, 2019 by On PunjabOctober 17, 201901451 ਲਖਨਊ: ਅਯੁੱਧਿਆ ਮਾਮਲੇ ‘ਤੇ ਸੁਪਰੀਮ ਕੋਰਟ ਦੀ ਸੁਣਵਾਈ ਦਾ ਅੱਜ ਆਖਰੀ ਦਿਨ ਹੈ। ਇਸ ਮਾਮਲੇ ‘ਚ ਸੁਪਰੀਮ ਕੋਰਟ ਹੁਣ ਜਲਦੀ ਹੀ ਫੈਸਲਾ ਸੁਣਾ ਸਕਦੀ ਹੈ।...
ਖਾਸ-ਖਬਰਾਂ/Important Newsਭਾਰਤੀ ‘ਚ ਆਣ ਵੜੇ ਅੱਤਵਾਦੀ, ਬੋਲੇ ‘ਇਸ ਵਾਰ ਦੀਵਾਲੀ ਧਮਾਕੇਦਾਰ ਹੋਵੇਗੀ, ਪੂਰਾ ਹਿੰਦੁਸਤਾਨ ਵੇਖੇਗਾ ਤੇ ਯਾਦ ਰੱਖੇਗਾ’On PunjabOctober 17, 2019 by On PunjabOctober 17, 201901173 ਨਵੀਂ ਦਿੱਲੀ: ਨੈਸ਼ਨਲ ਇੰਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਦੀਵਾਲੀ ‘ਤੇ ਭਾਰਤ ‘ਚ ਅੱਤਵਾਦੀ ਹਮਲੇ ਦਾ ਅਲਰਟ ਜਾਰੀ ਕੀਤਾ ਹੈ। ਸੂਤਰਾਂ ਮੁਤਾਬਕ, ਐਨਆਈਏ ਨੂੰ ਮੁਖਬਰਾਂ ਤੋਂ ਜਾਣਕਾਰੀ...
ਖਾਸ-ਖਬਰਾਂ/Important Newsਕਸ਼ਮੀਰ ’ਚ ਅੱਤਵਾਦੀਆਂ ਨੇ ਪੰਜਾਬੀ ਸੇਬ ਵਪਾਰੀਆਂ ‘ਤੇ ਚਲਾਈਆਂ ਗੋਲੀਆਂOn PunjabOctober 17, 2019 by On PunjabOctober 17, 201901164 ਸ਼੍ਰੀਨਗਰ: ਸ਼ੱਕੀ ਅੱਤਵਾਦੀਆਂ ਵੱਲੋਂ ਪੰਜਾਬ ਦੇ ਦੋ ਸੇਬ ਵਪਾਰੀਆਂ ਨੂੰ ਗੋਲੀ ਮਾਰਨ ਦਾ ਮਾਮਲੇ ਸਾਹਮਣੇ ਆਇਆ ਹੈ । ਮਿਲੀ ਜਾਣਕਰੀ ਵਿੱਚ ਪਤਾ ਲੱਗਿਆ ਹੈ ਕਿ...
ਖਾਸ-ਖਬਰਾਂ/Important Newsਸਾਊਦੀ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, 35 ਲੋਕਾਂ ਦੀ ਮੌਤOn PunjabOctober 17, 2019October 17, 2019 by On PunjabOctober 17, 2019October 17, 201901125 ਸਾਊਦੀ ਅਰਬ: ਵੀਰਵਾਰ ਨੂੰ ਸਾਊਦੀ ਅਰਬ ਦੇ ਪੱਛਮੀ ਇਲਾਕੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ ਘੱਟ ਤੋਂ ਘੱਟ 35 ਲੋਕਾਂ ਦੀ ਮੌਤ ਹੋ...
ਖਾਸ-ਖਬਰਾਂ/Important Newsਜਦੋਂ ਵਿਆਹ ਬਣਿਆ ਜੰਗ ਦਾ ਮੈਦਾਨ..On PunjabOctober 17, 2019 by On PunjabOctober 17, 201901551 ਵਿਆਹ ਲੋਕਾਂ ਲਈ ਖੁਸ਼ੀਆਂ ਲੈਕੇ ਆਉਂਦਾ ਹੈ ਪਰ ਇੰਗਲੈਂਡ ‘ਚ ਇੱਕ ਵਿਆਹ ਦਾ ਮਾਹੌਲ ਇੱਕੋ ਦੱਮ ਓਦੋਂ ਬਦਲ ਗਿਆ ਜਦੋਂ ਇੱਕ ਵੱਡੇ ਹੋਟਲ ‘ਚ ਪੰਜਾਬੀ...
ਖਾਸ-ਖਬਰਾਂ/Important Newsਪੰਜਾਬ ਬਾਸ਼ਿੰਦਿਆਂ ਵੱਲੋਂ ਕੈਨੇਡਾ ਦੀਆਂ ਫ਼ੈਡਰਲ ਚੋਣਾਂ ‘ਚ ਜਸਟਿਨ ਟਰੂਡੋ ਦੀ ਮੱਦਦ ਕਰਨੀ ਪਾਰਟੀ ਲਈ ਹੋ ਸਕਦੀ ਹੈ ਘਾਤਕOn PunjabOctober 17, 2019 by On PunjabOctober 17, 201901101 -ਬੇਰੁਜ਼ਗਾਰ ਹੁੰਦੇ ਜਾ ਰਹੇ ਲੋਕ ਭੁਗਤ ਸਕਦੇ ਹਨ ਪੰਜਾਬੀਆਂ ਦੀ ਸੋਚ ਦੇ ਖ਼ਿਲਾਫ਼ -ਕੈਨੇਡਾ ਦੇ ਜੰਮਪਲ ਵਿਦਿਆਰਥੀਆਂ ਨੂੰ ਯੂਨੀਵਰਸਿਟੀਆਂ ‘ਚ ਦਾਖ਼ਲਿਆਂ ਦੀ ਸਮੱਸਿਆ ਵੀ ਹੈ...
ਖਾਸ-ਖਬਰਾਂ/Important Newsਟਰੰਪ ਨੇ ਤੁਰਕੀ ‘ਤੇ ਵੱਡੀ ਕਾਰਵਾਈ ਕਰਦਿਆਂ ਦਿੱਤੀ ਧਮਕੀOn PunjabOctober 16, 2019 by On PunjabOctober 16, 201901153 ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਉੱਤਰ-ਪੂਰਬੀ ਸੀਰੀਆ ਵਿੱਚ ਤੁਰਕੀ ਦੀ ਸੈਨਿਕ ਕਾਰਵਾਈ ਦੇ ਵਿਰੋਧ ਵਿੱਚ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਗਿਆ ਹੈ...
ਖਾਸ-ਖਬਰਾਂ/Important Newsਫਰਵਰੀ 2020 ਤੱਕ ਗ੍ਰੇ ਲਿਸਟ ‘ਚ ਰਹੇਗਾ ਪਾਕਿਸਤਾਨ : FATFOn PunjabOctober 16, 2019 by On PunjabOctober 16, 201901164 ਪੈਰਿਸ: FATF ਵੱਲੋਂ ਪਾਕਿਸਤਾਨ ਨੂੰ ਅਗਲੇ ਸਾਲ ਯਾਦੱਸ ਦੇਈਏ ਕਿ ਟੇਰਰ ਫੰਡਿੰਗ ਰੋਕਣ ਵਿੱਚ ਨਾਕਾਮ ਪਾਕਿਸਤਾਨ ਨੂੰ FATF ਦੀ ਸਮੀਖਿਆ ਮੀਟਿੰਗ ਵਿੱਚ ਕਰਾਰਾ ਝਟਕਾ ਲੱਗਿਆ...
ਖਾਸ-ਖਬਰਾਂ/Important Newsਅਮਰੀਕਾ ‘ਚ ਭਾਰਤੀ ਬੰਦੇ ਦਾ ਕਾਰਾ, ਆਪਣੇ ਹੀ ਪਰਿਵਾਰ ਦੇ ਚਾਰ ਮੈਂਬਰਾਂ ਦਾ ਕਤਲ, ਲਾਸ਼ਾਂ ਲੈ ਥਾਣੇ ਪਹੁੰਚਿਆOn PunjabOctober 16, 2019 by On PunjabOctober 16, 201901093 ਵਾਸ਼ਿੰਗਟਨ: ਭਾਰਤੀ ਮੂਲ ਦਾ ਸ਼ੰਕਰ ਹਾਂਗੁਡ ਨੂੰ ਪੁਲਿਸ ਨੇ ਚਾਰ ਕਤਲ ਕਰਨ ਦੇ ਇਲਜ਼ਾਮ ‘ਚ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਮੁਤਾਬਕ ਸ਼ੰਕਰ ਸੋਮਵਾਰ ਨੂੰ ਪੁਲਿਸ ਸਟੇਸ਼ਨ...