ਖਾਸ-ਖਬਰਾਂ/Important Newsਭੂਚਾਲ ਦੇ ਝਟਕਿਆਂ ਨਾਲ ਫਿਰ ਕੰਬਿਆ ਕਸ਼ਮੀਰ, ਇੱਕ ਦੀ ਮੌਤ, ਦੋ ਜ਼ਖ਼ਮੀOn PunjabOctober 6, 2019 by On PunjabOctober 6, 201901509 ਇਸਲਾਮਾਬਾਦ: ਮਕਬੂਜ਼ਾ ਕਸ਼ਮੀਰ ਦੇ ਮੀਰਪੁਰ ‘ਚ ਇੱਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਨੇ ਫਿਰ ਲੋਕਾਂ ਨੂੰ ਪ੍ਰਭਾਵਤ ਕੀਤਾ ਹੈ। ਹਾਲਾਂਕਿ ਭੂਚਾਲ...
ਖਾਸ-ਖਬਰਾਂ/Important NewsISRO ਨਾਲ UAE ਦੇ ਪਹਿਲੇ ਪੁਲਾੜ ਯਾਤਰੀ ਨੇ ਵੀ ਸਪੇਸ ਤੋਂ ਭੇਜੀਆਂ ਖ਼ੂਬਸੂਰਤ ਤਸਵੀਰਾਂOn PunjabOctober 6, 2019 by On PunjabOctober 6, 201901227 ਚੰਡੀਗੜ੍ਹ: ਇਸਰੋ ਨੇ ਹਾਲ ਹੀ ਵਿੱਚ ਚੰਦਰਯਾਨ-2 ਆਰਬਿਟਰ ਦੁਆਰਾ ਭੇਜੀਆਂ ਚੰਦਰਮਾ ਦੀ ਸਤਹਿ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਉਸੇ ਸਮੇਂ, ਲੈਂਡਰ ਵਿਕਰਮ ਦੇ ਨਾਲ ਸੰਪਰਕ...
ਖਾਸ-ਖਬਰਾਂ/Important Newsਸਰਕਾਰ ਕਹੇਗੀ ਤਾਂ ਬਾਲਾਕੋਟ ਅੱਤਵਾਦੀ ਕੈਂਪ ‘ਤੇ ਫਿਰ ਕਰਾਂਗੇ ਹਮਲਾ, ਹਵਾਈ ਫੌਜ ਮੁਖੀ ਦਾ ਦਾਅਵਾOn PunjabOctober 4, 2019October 4, 2019 by On PunjabOctober 4, 2019October 4, 201901198 ਨਵੀਂ ਦਿੱਲੀ: ਭਾਰਤੀ ਹਵਾਈ ਸੈਨਾ ਦੀ ਸਾਲਾਨਾ ਪ੍ਰੈਸ ਕਾਨਫਰੰਸ ਵਿੱਚ ਬਾਲਾਕੋਟ ਹਵਾਈ ਹਮਲੇ ਨਾਲ ਜੁੜੀ ਵੀਡੀਓ ਪੇਸ਼ ਕਰਨ ਬਾਅਦ ਮਾਹੌਲ ਭਖ ਗਿਆ ਹੈ। ਇਸ ਦੌਰਾਨ...
ਖਾਸ-ਖਬਰਾਂ/Important Newsਦਿੱਲੀ ਅਤੇ ਸੁਲਤਾਨਪੁਰ ਲੋਧੀ ਨੂੰ ਜੋੜੇਗੀ ‘ਸਰਬਤ ਦਾ ਭੱਲਾ’ ਐਕਸਪ੍ਰੈਸOn PunjabOctober 4, 2019 by On PunjabOctober 4, 201901165 ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ਦੀ ਤਿਆਰੀ ਜੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ , ਅਜਿਹੇ ‘ਚ ਦੂਰੋਂ ਦੂਰੋਂ ਆਉਣ ਵਾਲੇ ਸ਼ਰਧਾਲੂਆਂ ਲਈ...
ਖਾਸ-ਖਬਰਾਂ/Important Newsਸੇਵਾ ਮੁਕਤ ਇਨਕਮ ਟੈਕਸ ਕਰਮਚਾਰੀ ਨੇ ਮਾਰੀ ਬੁੱਢੇ ਨਾਲੇ ‘ਚ ਛਾਲOn PunjabOctober 4, 2019 by On PunjabOctober 4, 201901068 ਲੁਧਿਆਣਾ: ਗੋਪਾਲ ਨਗਰ ਨੇੜੇ ਪੈਂਦੇ ਬੁੱਢੇ ਨਾਲੇ ‘ਚ ਇੱਕ ਬਜ਼ੁਰਗ ਵੱਲੋਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਸਨੇ ਨੇ ਪਹਿਲਾਂ ਆਪਣੇ ਆਪ ਨੂੰ ਚਾਕੂ ਨਾਲ...
ਖਾਸ-ਖਬਰਾਂ/Important Newsਅਮਰੀਕਾ ‘ਚ ਨੌਕਰੀ ਨਾ ਮਿਲਣ ‘ਤੇ ਪੰਜਾਬੀ ਨੇ ਲਿਆ ਫਾਹਾOn PunjabOctober 4, 2019 by On PunjabOctober 4, 201901049 ਨੌਜਵਾਨ ਇੱਕ ਚੰਗੇ ਭਵਿੱਖ ਲਈ ਵਿਦੇਸ਼ਾਂ ‘ਚ ਜਾਂਦੇ ਹਨ ਪਰ ਜਦੋਂ ਓਥੋਂ ਵੀ ਨਿਰਾਸ਼ਾ ਹੱਥ ਲਗਦੀ ਹੈ ਤਾਂ ਕਈ ਵਾਰ ਕੁੱਝ ਅਜਿਹਾ ਕਰ ਬੈਠਦੇ ਹਨ...
ਖਾਸ-ਖਬਰਾਂ/Important Newsਕਰਤਾਰਪੁਰ ਦੇ ਦਰਸ਼ਨਾਂ ਲਈ ਸ਼ਰਧਾਲੂ ਕੋਲ ਪਾਸਪੋਰਟ ਹੋਣਾ ਜ਼ਰੂਰੀOn PunjabOctober 3, 2019October 3, 2019 by On PunjabOctober 3, 2019October 3, 201901087 ਪਾਕਿਸਤਾਨ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਕਰਤਾਰਪੁਰ ਸਾਹਿਬ ਦੇ ਦਰਸ਼ਨ ਪਾਕਿਸਤਾਨ ਵੱਲੋਂ ਇੱਕ ਜ਼ਰੂਰੀ ਸ਼ਰਤ ਰੱਖ ਦਿੱਤੀ ਗਈ ਹੈ। ਜਿਸ ਵਿੱਚ...
ਖਾਸ-ਖਬਰਾਂ/Important Newsਸਪੇਨ ‘ਚ ਖੁੱਲ੍ਹਿਆ ‘ਮਹਿਲਾ ਹੋਟਲ’, ਪੁਰਸ਼ਾਂ ਦੀ ਐਂਟਰੀ ‘ਤੇ ਬੈਨOn PunjabOctober 3, 2019 by On PunjabOctober 3, 201901327 ਨਵੀਂ ਦਿੱਲੀ : ਸਪੇਨ ਦੇ ਟੂਰਿਸਟ ਸ਼ਹਿਰ ਮਾਯੋਰਕੋ ‘ਚ ਪਹਿਲਾਂ ਹੋਟਲ ਸ਼ੁਰੂ ਹੋ ਚੁੱਕਾ ਹੈ। ਮਹਿਲਾਵਾਂ ਲਈ ਸਪੈਸ਼ਲ ਇਸ ਹੋਟਲ ਦਾ ਨਾਮ ਸੋਮ ਡੋਨਾ ਹੈ।...
ਖਾਸ-ਖਬਰਾਂ/Important Newsਅਮਰੀਕਾ ਨੇ ਭਾਰਤ ਨੂੰ ਦਿੱਤੀ ਚੇਤਾਵਨੀ , ਪਾਕਿਸਤਾਨ ਕਰ ਰਿਹਾ ਹੈ ਅੱਤਵਾਦੀ ਹਮਲੇ ਦੀ ਤਿਆਰੀOn PunjabOctober 3, 2019 by On PunjabOctober 3, 201901130 ਭਾਰਤ ਅਤੇ ਪਾਕਿਸਤਾਨ ਵਿੱਚਕਾਰ ਤਣਾਅ ਬਣਿਆ ਹੀ ਰਹਿੰਦਾ ਹੈ , ਅਜਿਹੇ ‘ਚ ਅਮਰੀਕਾ ਵੱਲੋਂ ਇੱਕ ਚਿਤਾਵਨੀ ਜਾਰੀ ਕੀਤੀ ਗਈ ਜਿਸ ‘ਚ ਸਾਫ ਕੀਤਾ ਗਿਆ ਕਿ...
ਖਾਸ-ਖਬਰਾਂ/Important Newsਇਸਰੋ ਦੇ ਸੀਨੀਅਰ ਵਿਗਿਆਨੀ ਦਾ ਕਤਲ! ਫਲੈਟ ‘ਚ ਮਿਲੀ ਲਾਸ਼On PunjabOctober 2, 2019 by On PunjabOctober 2, 201901126 ਹੈਦਰਾਬਾਦ: ਭਾਰਤੀ ਪੁਲਾੜ ਖੋਜ ਸੰਸਥਾਨ (ਇਸਰੋ) ਦੇ ਸੀਨੀਅਰ ਵਿਗਿਆਨੀ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ। ਮੰਗਲਵਾਰ ਨੂੰ ਉਸ ਦੀ ਲਾਸ਼ ਹੈਦਰਾਬਾਦ ਵਿੱਚ ਫਲੈਟ ਦੇ...