ਖਾਸ-ਖਬਰਾਂ/Important Newsਅਮਰੀਕੀ ਅਖਬਾਰ ਦਾ ਵੱਡਾ ਦਾਅਵਾ, ਭਾਰਤੀ ਫੌਜ ਨੇ ਮਾਰੇ 60 ਚੀਨੀ ਸੈਨਿਕOn PunjabSeptember 13, 2020 by On PunjabSeptember 13, 20200724 ਨਵੀਂ ਦਿੱਲੀ: ਭਾਰਤ ਤੇ ਚੀਨ ਵਿਚਾਲੇ ਤਣਾਅ ਬਾਰੇ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਹੁਣ ਅਮਰੀਕੀ ਅਖਬਾਰ ਨੇ ਦਾਅਵਾ ਕੀਤਾ ਹੈ ਕਿ ਗਲਵਾਨ ਘਾਟੀ ਵਿੱਚ...
ਖਾਸ-ਖਬਰਾਂ/Important Newsਅਮਰੀਕਾ ਦੇ ਜੰਗਲਾਂ ‘ਚ ਲੱਗੀ ਅੱਗ ਨਾਲ ਸੰਤਰੀ ਹੋਇਆ ਆਸਮਾਨ, ਸਾਬਕਾ ਰਾਸ਼ਟਰਪਤੀ ਓਬਾਮਾ ਨੇ ਸ਼ੇਅਰ ਕੀਤੀਆਂ ਤਸਵੀਰਾਂOn PunjabSeptember 11, 2020 by On PunjabSeptember 11, 20200707 ਅਮਰੀਕਾ ਦੇ ਉੱਤਰੀ ਕੈਲੇਫੋਰਨੀਆ ਦੇ ਜੰਗਲ ‘ਚ ਲੱਗੀ ਅੱਗ ਨਾਲ ਪੂਰੇ ਪੱਛਮੀ ਅਮਰੀਕਾ ਦਾ ਆਸਮਾਨ ਸੰਤਰੀ ਤੇ ਲਾਲ ਰੰਗ ‘ਚ ਬਦਲ ਗਿਆ। ਸਾਬਕਾ ਰਾਸ਼ਟਰਪਤੀ ਬਰਾਕ...
ਖਾਸ-ਖਬਰਾਂ/Important Newsਅਮਰੀਕਾ-ਬ੍ਰਾਜ਼ੀਲ ‘ਚ ਕੋਰੋਨਾ ਕੇਸਾਂ ਦੀ ਰਫਤਾਰ ਘਟੀ, ਭਾਰਤ ‘ਚ ਤੇਜ਼ੀ ਨਾਲ ਵਧ ਰਹੇ ਮਾਮਲੇOn PunjabSeptember 11, 2020 by On PunjabSeptember 11, 20200804 Corona virus: ਦੁਨੀਆਂ ਦੇ ਤਿੰਨ ਦੇਸ਼ ਅਮਰੀਕਾ, ਭਾਰਤ ਤੇ ਬ੍ਰਾਜ਼ੀਲ ‘ਚ ਕੋਰੋਨਾ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਹੈ। ਅਮਰੀਕਾ-ਬ੍ਰਾਜ਼ੀਲ ‘ਚ ਕੋਰੋਨਾ ਕੇਸਾਂ ਦੀ ਰਫਤਾਰ ‘ਚ...
ਖਾਸ-ਖਬਰਾਂ/Important Newsਪੋਪ ਫਰਾਂਸਿਸ ਦਾ ਦਾਅਵਾ! ‘ਸੁਆਦੀ ਭੋਜਨ ਤੇ ਸੈਕਸ ਤੋਂ ਮਿਲਣ ਵਾਲਾ ਸੁੱਖ ਦੈਵੀ, ਇਹ ਸਿੱਧਾ ਰੱਬ ਤੋਂ ਮਿਲਦਾOn PunjabSeptember 11, 2020 by On PunjabSeptember 11, 20200707 ਵੈਟੀਕਨ ਸਿਟੀ: ਚੰਗੀ ਤਰ੍ਹਾਂ ਪਕਾਏ ਜਾਣ ਵਾਲੇ ਖਾਣੇ ਦਾ ਸੁਆਦ ਜਾਂ ਪਿਆਰ ਕਰਨ ਵਾਲੇ ਸੈਕਸੂਅਲ ਮੇਲ-ਜੋਲ ਦਾ ਅਨੰਦ “ਦੈਵੀ” ਹੈ ਤੇ ਅਤੀਤ ‘ਚ ਚਰਚ ਦੇ...
ਖਾਸ-ਖਬਰਾਂ/Important Newsਅਮਰੀਕਾ ਦੇ ਸਕੂਲਾਂ ‘ਚ ਡਿੱਗੀ ਕੋਰੋਨਾ ਦੀ ਗਾਜ, 756 ਸਕੂਲੀ ਵਿਦਿਆਰਥੀ ਤੇ ਮੁਲਾਜ਼ਮ ਕੋਰੋਨਾ ਪੀੜਤOn PunjabSeptember 10, 2020 by On PunjabSeptember 10, 20200796 ਨੇਸ਼ਵਿਲ: ਅਮਰੀਕਾ ਕੋਰੋਨਾ ਨਾਲ ਪੀੜਤ ਦੁਨੀਆ ਦਾ ਸਭ ਤੋਂ ਵਭ ਪ੍ਰਭਾਵਿਤ ਦੇਸ਼ ਹੈ। ਦੱਸ ਦਈਏ ਕਿ ਕੋਰੋਨਾ ਦੇ ਕੇਸਾਂ ਦੇ ਮਾਮਲੇ ‘ਚ ਅਮਰੀਕਾ ਸਭ ਤੋਂ...
ਖਾਸ-ਖਬਰਾਂ/Important Newsਲਾਹੌਰ ਮਿਊਜ਼ੀਅਮ ‘ਚ ਗੁਰੂ ਗ੍ਰੰਥ ਸਾਹਿਬ ਦੀ ਹੱਥ ਲਿਖਤ ਬੀੜ ਦੀ ਪ੍ਰਦਰਸ਼ਨੀOn PunjabSeptember 10, 2020 by On PunjabSeptember 10, 202001081 ਲਾਹੌਰ: ਲਾਹੌਰ ਮਿਊਜ਼ੀਅਮ ‘ਚ ਪ੍ਰਦਰਸ਼ਿਤ ਕੀਤੀ ਗਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੱਥ ਲਿਖਤ ਬੀੜ ਪ੍ਰਤੀ ਸਿੱਖ ਭਾਈਚਾਰੇ ਦੀ ਮੰਗ ਹੈ ਕਿ ਕਰੀਬ 300...
ਖਾਸ-ਖਬਰਾਂ/Important Newsਬੇਰੂਤ ਵਿੱਚ ਇੱਕ ਹੋਰ ਵੱਡਾ ਹਾਦਸਾ, ਬੰਦਰਗਾਹ ‘ਚ ਲੱਗੀ ਭਿਆਨਕ ਅੱਗOn PunjabSeptember 10, 2020 by On PunjabSeptember 10, 20200729 ਬੇਰੂਤ: ਲੇਬਨਾਨ ਦੀ ਰਾਜਧਾਨੀ ਬੇਰੂਤ ‘ਚ ਭਿਆਨਕ ਧਮਾਕਾ ਹੋਇਆ। ਹੁਣ ਉੱਥੇ ਇੱਕ ਬੰਦਰਗਾਹ ‘ਤੇ ਭਿਆਨਕ ਅੱਗ ਲੱਗ ਗਈ। ਇਸ ਦੌਰਾਨ ਚਾਰੇ ਪਾਸੇ ਕਾਲਾ ਧੂੰਆਂ ਫੈਲ...
ਖਾਸ-ਖਬਰਾਂ/Important Newsਕੈਲੇਫੋਰਨੀਆ ਵਿੱਚ ਮੈਰੀਯੁਆਨਾ ਦਾ ਕਾਰੋਬਾਰ ਚਲਾਉਣ ਵਾਲੇ 7 ਵਿਅਕਤੀਆਂ ਦਾ ਕਤਲOn PunjabSeptember 9, 2020 by On PunjabSeptember 9, 202001282 ਐਗੁਆਂਗਾ, ਕੈਲੇਫੋਰਨੀਆ, 9 ਸਤੰਬਰ (ਪੋਸਟ ਬਿਊਰੋ) : ਦੱਖਣੀ ਕੈਲੇਫੋਰਨੀਆ ਦੇ ਨਿੱਕੇ ਜਿਹੇ ਪੇਂਡੂ ਟਾਊਨ ਵਿੱਚ ਗੈਰਕਾਨੂੰਨੀ ਮੈਰੀਯੁਆਨਾ ਦਾ ਕਾਰੋਬਾਰ ਚਲਾਏ ਜਾਣ ਦੇ ਸਬੰਧ ਵਿੱਚ ਸੱਤ...
ਖਾਸ-ਖਬਰਾਂ/Important Newsਸਰਹੱਦ ‘ਤੇ ਤਣਾਅ ਦੌਰਾਨ SCO ਸੰਮੇਲਨ ‘ਚ ਮਿਲ ਸਕਦੇ ਪੀਐਮ ਮੋਦੀ ਤੇ ਸ਼ੀ ਜਿਨਪਿੰਗOn PunjabSeptember 9, 2020 by On PunjabSeptember 9, 20200649 ਨਵੀਂ ਦਿੱਲੀ: LAC ‘ਤੇ ਪਿਛਲੇ ਪੰਜ ਮਹੀਨਿਆਂ ਤੋਂ ਜਾਰੀ ਤਣਾਅ ਦਰਮਿਆਨ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ...
ਖਾਸ-ਖਬਰਾਂ/Important NewsForbes list: ਸਭ ਤੋਂ ਅਮੀਰ ਅਮਰੀਕੀਆਂ ‘ਚ 7 ਭਾਰਤੀ, ਟਰੰਪ ਦੀ ਜਾਇਦਾਦ ‘ਚ ਹੈਰਾਨੀਜਨਕ ਕਮੀOn PunjabSeptember 9, 2020 by On PunjabSeptember 9, 202004930 ਨਵੀਂ ਦਿੱਲੀ: ਫੋਰਬਸ ਨੇ ਦੁਨੀਆ ਦੇ ਸਭ ਤੋਂ ਅਮੀਰ ਅਮਰੀਕੀਆਂ ਦੀ ਸੂਚੀ ਜਾਰੀ ਕੀਤੀ ਹੈ। ਸੱਤ ਭਾਰਤੀ-ਅਮਰੀਕੀ ਵੀ 400 ਲੋਕਾਂ ਦੀ ਇਸ ਸੂਚੀ ‘ਚ ਆਪਣੀ...