PreetNama
ਖਾਸ-ਖਬਰਾਂ/Important News

ਅਮਰੀਕਾ ਨੇ ਭਾਰਤਵੰਸ਼ੀ ਅਤੁਲ ਕੇਸ਼ਪ ਨੂੰ ਭਾਰਤ ‘ਚ ਅੰਤਿ੍ਮ ਰਾਜਦੂਤ ਨਿਯੁਕਤ ਕੀਤਾ

ਅਮਰੀਕਾ ਨੇ ਭਾਰਤੀ-ਅਮਰੀਕੀ ਸਫ਼ਾਰਤਕਾਰ ਅਤੁਲ ਕੇਸ਼ਪ ਨੂੰ ਭਾਰਤ ‘ਚ ਅੰਤਿ੍ਮ ਰਾਜਦੂਤ ਨਿਯੁਕਤ ਕੀਤਾ ਹੈ। ਉਹ ਕਾਫ਼ੀ ਸਮੇਂ ਤਕ ਵਿਦੇਸ਼ ਮੰਤਰਾਲੇ ‘ਚ ਕੰਮ ਕਰ ਚੁੱਕੇ ਹਨ। ਕੇਸ਼ਪ (50) ਰਾਜਦੂਤ ਡੈਨੀਅਲ ਸਮਿਥ ਦੇ ਸੇਵਾਮੁਕਤ ਹੋਣ ਤੋਂ ਬਾਅਦ ਨਵੀਂ ਦਿੱਲੀ ਰਵਾਨਾ ਹੋਣਗੇ।

 

ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਰਾਜਦੂਤ ਕੇਸ਼ਪ ਦੀ ਨਿਯੁਕਤੀ ਅਮਰੀਕਾ ਦੀ ਭਾਰਤ ਸਰਕਾਰ ਤੇ ਭਾਰਤ ਦੇ ਲੋਕਾਂ ਨਾਲ ਡੂੰਘੀ ਭਾਈਵਾਲੀ ਨੂੰ ਮਜ਼ਬੂਤ ਕਰੇਗੀ, ਜਿਹੜੀ ਕੋਵਿਡ-19 ਮਹਾਮਾਰੀ ਵਰਗੀ ਆਲਮੀ ਚੁਣੌਤੀ ਤੋਂ ਪਾਰ ਪਾਉਣ ਲਈ ਸਾਡੇ ਵਿਚਕਾਰ ਸਿਹਯੋਗ ਤੋਂ ਝਲਕਦੀ ਹੈ।

Related posts

ਪੰਜਾਬ ਕਾਂਗਰਸ ਵਿੱਚ ਵਧ ਰਹੀ ਗੁਟਬਾਜ਼ੀ ਵਿਚਾਲੇ ਰਾਹੁਲ ਗਾਂਧੀ ਨੇ ਚੰਨੀ ਧੜੇ ਦੀ ਬੈਠਕ ਤੋਂ ਬਣਾਈ ਦੂਰੀ

On Punjab

ਡਾ. ਮੀਨਾਕਸ਼ੀ ਗਰਗ ਨੇ ਮਲੇਸ਼ੀਆ ਤੋਂ ਅੰਤਰਰਾਸ਼ਟਰੀ ਪੋਸਟ-ਡਾਕਟੋਰਲ ਪ੍ਰੋਗਰਾਮ ਸਫਲਤਾਪੂਰਵਕ ਪੂਰਾ ਕੀਤਾ

On Punjab

ਅੰਨੇ ਕਤਲ ਦੀ ਗੁੱਥੀ ਸੁਲਝੀ ਦੋਸ਼ੀ ਗ੍ਰਿਫਤਾਰ 

Pritpal Kaur