ਖਾਸ-ਖਬਰਾਂ/Important Newsਇਸ ਸਾਲ ਡੋਨਾਲਡ ਟਰੰਪ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ, ਜਾਣੋ ਕਿਉਂOn PunjabSeptember 9, 2020 by On PunjabSeptember 9, 20200629 ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਡੋਨਾਲਡ ਟਰੰਪ ਨੂੰ ਇਜ਼ਰਾਈਲ ਅਤੇ ਸੰਯੁਕਤ ਅਰਬ ਅਮੀਰਾਤ ਦਰਮਿਆਨ ਹੋਏ ‘ਇਤਿਹਾਸਕ ਸ਼ਾਂਤੀ ਸਮਝੌਤੇ’ ਲਈ ਨੋਬਲ ਸ਼ਾਂਤੀ ਪੁਰਸਕਾਰ ਲਈ...
ਖਾਸ-ਖਬਰਾਂ/Important Newsਅਸਾਂਜੇ ਦੀ ਅਮਰੀਕਾ ਨੂੰ ਹਵਾਲਗੀ ਵਾਸਤੇ ਲੰਡਨ ਅਦਾਲਤ ਵਿੱਚ ਸੁਣਵਾਈ ਸ਼ੁਰੂOn PunjabSeptember 8, 2020 by On PunjabSeptember 8, 20200691 ਅਮਰੀਕਾ ਵਿਰੁੱਧ ਬਹੁਤ ਸਾਰੀਆਂ ਸੂਚਨਾਵਾਂ ਲੀਕ ਕਰ ਚੁੱਕੀ ਵਿਕੀਲੀਕਸ ਦੀ ਸਾਈਟ ਦੇ ਮੋਢੀ ਜੂਲੀਅਨ ਅਸਾਂਜੇ ਦੀ ਅਮਰੀਕਾ ਨੂੰ ਹਵਾਲਗੀ ਦੇ ਕੇਸ ਵਿੱਚ ਲੰਡਨ ਦੀ ਅਦਾਲਤ...
ਖਾਸ-ਖਬਰਾਂ/Important Newsਪਕਿਸਤਾਨ ਸੈਨਾ ਮੁਖੀ ਬਾਜਵਾ ਨੇ ਦਿੱਤੀ ਜੰਗ ਦੀ ਧਮਕੀOn PunjabSeptember 8, 2020 by On PunjabSeptember 8, 20200686 ਨਵੀਂ ਦਿੱਲੀ: ਚੀਨ ਤੋਂ ਬਾਅਦ ਹੁਣ ਪਾਕਿਸਤਾਨ ਨੇ ਭਾਰਤ ਨੂੰ ਧਮਕੀ ਦਿੱਤੀ ਹੈ। ਪਾਕਿਸਤਾਨ ਦੇ ਆਰਮੀ ਚੀਫ ਜਨਰਲ ਕਮਰ ਜਾਵੇਦ ਬਾਜਵਾ ਨੇ ਦਾਅਵਾ ਕੀਤਾ ਹੈ...
ਖਾਸ-ਖਬਰਾਂ/Important Newsਅਮਰੀਕੀ ਚੋਣਾਂ ‘ਚ ਰੂਸ ਦੇ ਦਖਲ ਨਾਲ ਡੈਮੋਕ੍ਰੇਟਿਕ ਪਾਰਟੀ ਨੂੰ ਹੋ ਸਕਦਾ ਨੁਕਸਾਨ-ਕਮਲਾ ਹੈਰਿਸOn PunjabSeptember 7, 2020 by On PunjabSeptember 7, 20200624 ਵਾਸ਼ਿੰਗਟਨ: ਅਮਰੀਕਾ ‘ਚ ਡੈਮੋਕ੍ਰੇਟਿਕ ਪਾਰਟੀ ਵੱਲੋਂ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਨੇ ਐਤਵਾਰ ਕਿਹਾ ਕਿ ਰਾਸ਼ਟਰਪਤੀ ਚੋਣ ‘ਚ ਰੂਸ ਦੀ ਦਖਲ ਅੰਦਾਜ਼ੀ ਨਾਲ...
ਖਾਸ-ਖਬਰਾਂ/Important Newsਲੱਦਾਖ ‘ਚ ਤਣਾਅ ਵਿਚਕਾਰ ਚੀਨ ਨੇ ਅਰੁਣਾਚਲ ਪ੍ਰਦੇਸ਼ ਨੂੰ ਆਪਣਾ ਦੱਸਿਆ, ਲਾਪਤਾ 5 ਭਾਰਤੀਆਂ ਨੂੰ ਲੈ ਕੇ ਕਹੀ ਇਹ ਗੱਲOn PunjabSeptember 7, 2020 by On PunjabSeptember 7, 20200697 ਨਵੀਂ ਦਿੱਲੀ: ਭਾਰਤ ਤੇ ਚੀਨ ਵਿਚਾਲੇ ਸੰਘਰਸ਼ ਜਾਰੀ ਹੈ। ਇਸ ਦੌਰਾਨ ਚੀਨ ਨੇ ਅਰੁਣਾਚਲ ਪ੍ਰਦੇਸ਼ ‘ਤੇ ਦਾਅਵਾ ਕੀਤਾ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ...
ਖਾਸ-ਖਬਰਾਂ/Important Newsਭਾਰਤੀ ਫੌਜ ਹੋਏਗੀ ਏਕੇ-47 ਨਾਲ ਲੈਸ, 7.70 ਲੱਖ ਰਾਈਫਲਾਂ ਦੀ ਲੋੜOn PunjabSeptember 4, 2020 by On PunjabSeptember 4, 20200694 ਮਾਸਕੋ: ਭਾਰਤੀ ਫੌਜ ਏਕੇ-47 203 ਰਾਈਫਲਾਂ ਨਾਲ ਲੈਸ ਹੋਏਗੀ। ਏਕੇ-47 203 ਇਸ ਸ਼੍ਰੇਣੀ ਵਿੱਚ ਸਭ ਤੋਂ ਆਧੁਨਿਕ ਤੇ ਐਡਵਾਂਸਡ ਰੂਪ ਹੈ, ਜੋ ਇੰਡੀਅਨ ਸਮਾਲ ਆਰਮਜ਼...
ਖਾਸ-ਖਬਰਾਂ/Important NewsWHO ਖ਼ਿਲਾਫ਼ ਟਰੰਪ ਪ੍ਰਸ਼ਾਸਨ ਦਾ ਸਖ਼ਤ ਐਕਸ਼ਨ, ਛੇ ਕਰੋੜ ਡਾਲਰ ਦਾ ਭੁਗਤਾਨ ਨਾ ਕਰਨ ਦਾ ਐਲਾਨOn PunjabSeptember 4, 2020 by On PunjabSeptember 4, 20200767 ਵਾਸ਼ਿੰਗਟਨ: ਅਮਰੀਕਾ ਨੇ ਵਿਸ਼ਵ ਸਿਹਤ ਸੰਗਠਨ (WHO) ਨੂੰ ਬਕਾਇਆ ਰਾਸ਼ੀ ਦਾ ਭੁਗਤਾਨ ਨਾ ਕਰਨ ਦਾ ਫੈਸਲਾ ਕੀਤਾ ਹੈ। ਟਰੰਪ ਪ੍ਰਸ਼ਾਸਨ ਨੇ ਕਿਹਾ ਕਿ ਛੇ ਕਰੋੜ...
ਖਾਸ-ਖਬਰਾਂ/Important Newsਛੇ ਮਹੀਨਿਆਂ ਬਾਅਦ ਚੀਨ ‘ਚ ਅੰਤਰਰਾਸ਼ਟਰੀ ਉਡਾਣਾਂ ਦੀ ਇਜਾਜ਼ਤ, ਪਾਕਿਸਤਾਨ ਸਮੇਤ 8 ਦੇਸ਼ਾਂ ਨੂੰ ਮਨਜੂਰੀOn PunjabSeptember 3, 2020 by On PunjabSeptember 3, 20200631 ਕੋਰੋਨਾ ਵਾਇਰਸ ਦੇ ਚੱਲਦਿਆਂ ਚੀਨ ‘ਚ ਛੇ ਮਹੀਨੇ ਬਾਅਦ ਵੀਰਵਾਰ ਤੋਂ ਅੰਤਰ ਰਾਸ਼ਟਰੀ ਉਡਾਣਾਂ ਦੀ ਇਜਾਜ਼ਤ ਹੋਵੇਗੀ। ਅਧਿਕਾਰਤ ਹੁਕਮਾਂ ਮੁਤਾਬਕ ਚੀਨ ਦੇ ਸਭ ਤੋਂ ਭਰੋਸੇਯੋਗ...
ਖਾਸ-ਖਬਰਾਂ/Important Newsਕੋਰੋਨਾ ਸੰਕਟ ‘ਚ ਅਮਰੀਕੀ ਲੋਕਾਂ ‘ਤੇ ਪਈ ਇੱਕ ਹੋਰ ਮਾਰ, ਲੋਕਾਂ ‘ਚ ਵਧਿਆ ਤਣਾਅ, ਜਾਣੋ ਕਾਰਨOn PunjabSeptember 3, 2020 by On PunjabSeptember 3, 20200729 ਵਾਸ਼ਿੰਗਟਨ: ਅਮਰੀਕਾ ਵਿੱਚ ਕੋਰੋਨਾ ਮਹਾਮਾਰੀ ਵਿਚਾਲੇ ਮਾਨਸਿਕ ਰੋਗਾਂ ਦੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਇਲਾਜ ਲਈ ਆਪਣੀ ਵਾਰੀ ਦੀ ਉਡੀਕ ਕਰ ਰਹੇ ਲੋਕਾਂ ਦੀ...
ਖਾਸ-ਖਬਰਾਂ/Important Newsਕਰਤਾਰਪੁਰ ਸਾਹਿਬ ਦੇ ਆਲੇ-ਦੁਆਲੇ ਸੜਕਾਂ ਦਾ ਘਟੀਆ ਨਿਰਮਾਣ, ਹਾਈਕੋਰਟ ਨੇ ਜਾਂਚ ਦੇ ਦਿੱਤੇ ਆਦੇਸ਼On PunjabSeptember 3, 2020 by On PunjabSeptember 3, 20200684 ਲਾਹੌਰ: ਪਾਕਿਸਤਾਨ ਨੂੰ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਲਈ ਇੰਨੀ ਜਲਦੀ ਸੀ ਕਿ ਉਨ੍ਹਾਂ ਘਟੀਆ ਕੁਆਲਟੀ ਦੀਆਂ ਸੜਕਾਂ ਬਣਾ ਦਿੱਤੀਆਂ। ਇਹ ਸੜਕਾਂ ਇੱਕ ਸਾਲ ਵੀ...