ਖਾਸ-ਖਬਰਾਂ/Important Newsਨੌਕਰੀ ਨਹੀਂ ਛੱਡੇਗੀ ਅਮਰੀਕੀ ਰਾਸ਼ਟਰਪਤੀ ਦੀ ਪਤਨੀ, ਅਧਿਆਪਕਾ ਵਜੋਂ ਵਿਦਿਆਰਥੀਆਂ ਨੂੰ ਪੜ੍ਹਾਉਂਦੀ ਰਹੇਗੀOn PunjabNovember 16, 2020 by On PunjabNovember 16, 20200845 ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਚੋਣਾਂ ’ਚ ਰਿਕਾਰਡ ਵੋਟਾਂ ਹਾਸਲ ਕਰ ਕੇ ਜੋਅ ਬਾਇਡੇਨ ਅਮਰੀਕਾ ਦੇ 64ਵੇਂ ਰਾਸ਼ਟਰਪਤੀ ਬਣਨ ਜਾ ਰਹੇ ਹਨ। ਡੈਮੋਕ੍ਰੈਟਿਕ ਉਮੀਦਵਾਰ ਵਜੋਂ ਨਾਂ ਐਲਾਨੇ...
ਖਾਸ-ਖਬਰਾਂ/Important Newsਜੇਲ੍ਹ ’ਚ ਮਰੀਅਮ ਨਵਾਜ਼ ਦੇ ਬਾਥਰੂਮ ’ਚ ਵੀ ਲੱਗੇ ਸੀ ਕੈਮਰੇ, ਇਮਰਾਨ ਖਾਨ ‘ਤੇ ਵੱਡੇ ਇਲਜ਼ਾਮOn PunjabNovember 13, 2020 by On PunjabNovember 13, 202001007 ਇਸਲਾਮਾਬਾਦ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਧੀ ਮਰੀਅਮ ਨਵਾਜ਼ ਨੇ ਇਮਰਾਨ ਸਰਕਾਰ ਉੱਤੇ ਵੱਡਾ ਦੋਸ਼ ਲਾਇਆ ਹੈ। ਮੁਸਲਿਮ ਲੀਗ ਨਵਾਜ਼ ਪਾਰਟੀ ਦੇ...
ਖਾਸ-ਖਬਰਾਂ/Important Newsਅਮਰੀਕਾ ’ਚ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ, ਅਦਾਲਤ ‘ਚ ਹਾਰੇ ਕੇਸOn PunjabNovember 13, 2020 by On PunjabNovember 13, 20200653 ਵਾਸ਼ਿੰਗਟਨ: ਦੀ ਇੱਕ ਅਦਾਲਤ ’ਚ ਹਾਰਵਰਡ ਯੂਨੀਵਰਸਿਟੀ ਵਿਰੁੱਧ ਦਾਇਰ ਕੀਤਾ ਕੇਸ ਭਾਰਤੀ ਵਿਦਿਆਰਥੀ ਹਾਰ ਗਏ ਹਨ। ਦਰਅਸਲ, ਭਾਰਤੀ ਵਿਦਿਆਰਥੀਆਂ ਸਮੇਤ ਕੁਝ ਏਸ਼ੀਅਨਾਂ ਨੇ ਬੋਸਟਨ ਦੀ...
ਖਾਸ-ਖਬਰਾਂ/Important Newsਟਰੰਪ ਨੇ ਲਾਂਭੇ ਹੋਣ ਤੋਂ ਪਹਿਲਾਂ ਖੇਡਿਆ ਨਵਾਂ ਦਾਅ, ਚੁੱਪ-ਚੁਪੀਤੇ ਕੀਤਾ ਵੱਡਾ ਫੈਸਲਾOn PunjabNovember 13, 2020 by On PunjabNovember 13, 20200733 ਵਾਸ਼ਿੰਗਟਨ: ਅਮਰੀਕਾ (USA) ਦੇ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਨੇ ਆਪਣੇ ਅਹੁਦੇ ਤੋਂ ਲਾਂਭੇ ਹੋਣ ਤੋਂ ਪਹਿਲਾਂ ਚੀਨ (China) ਵਿਰੁੱਧ ਵੱਡਾ ਕਦਮ ਚੁੱਕਦਿਆਂ ਐਗਜ਼ੀਕਿਊਟਿਵ ਆਰਡਰ...
ਖਾਸ-ਖਬਰਾਂ/Important NewsUS President Election: ਅਮਰੀਕਾ ‘ਚ ਦੁਬਾਰਾ ਗਿਣੀਆਂ ਜਾਣਗੀਆਂ ਵੋਟਾਂ, ਹੱਥਾਂ ਨਾਲ ਹੋਵੇਗੀ ਬੈਲਟ ਪੇਪਰ ਦੀ ਗਿਣਤੀOn PunjabNovember 12, 2020 by On PunjabNovember 12, 20200888 ਵਾਸ਼ਿੰਗਟਨ: ਅਮਰੀਕਾ ‘ਚ ਜਾਰਜੀਆ ਰਾਜ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਲਈ ਪਈਆਂ ਵੋਟਾਂ ਦੀ ਦੁਬਾਰਾ ਗਿਣਤੀ ਕਰਵਾਏਗਾ। ਰਾਸ਼ਟਰਪਤੀ ਦੇ ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਿਡੇਨ ਆਪਣੇ...
ਖਾਸ-ਖਬਰਾਂ/Important Newsਇਮਰਾਨ ਖਾਨ ਦੀ ਸਾਬਕਾ ਪਤਨੀ ਨੇ ਉਡਾਇਆ ਟਰੰਪ ਦਾ ਮਜ਼ਾਕ, ਸ਼ੇਅਰ ਕੀਤੀ ਦਿਲਚਸਪ ਵੀਡੀਓOn PunjabNovember 12, 2020 by On PunjabNovember 12, 20200747 ਡੋਨਲਡ ਟਰੰਪ ਰਾਸ਼ਟਰਪਤੀ ਦੀ ਚੋਣ ਹਾਰਨ ਤੋਂ ਬਾਅਦ ਵੀ ਬਿਡੇਨ ਦੀ ਜਿੱਤ ਸਵੀਕਾਰ ਕਰਨ ਲਈ ਤਿਆਰ ਨਹੀਂ ਹਨ। ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਬਾਅਦ...
ਖਾਸ-ਖਬਰਾਂ/Important Newsਭਾਰਤ ਤੇ ਚੀਨ ਵਿਚਾਲੇ ਤਣਾਅ ‘ਚ ਰੂਸ ਦੀ ਐਂਟਰੀ, ਯੂਰੇਸ਼ੀਆ ਲਈ ਖਤਰਾ ਕਰਾਰOn PunjabNovember 12, 2020 by On PunjabNovember 12, 20200901 ਮਾਸਕੋ: ਭਾਰਤ ਤੇ ਚੀਨ (India and China) ਵਿਚਾਲੇ ਪੂਰਬੀ ਲੱਦਾਖ ’ਚ ਜਾਰੀ ਤਣਾਅ ਬਾਰੇ ਰੂਸ ਨੇ ਵੱਡਾ ਬਿਆਨ ਦਿੱਤਾ ਹੈ। ਰੂਸ (Russia) ਨੇ ਕਿਹਾ ਹੈ...
ਖਾਸ-ਖਬਰਾਂ/Important Newsਚੋਣਾਂ ਹਾਰਨ ਮਗਰੋਂ ਡੌਨਾਲਡ ਟਰੰਪ ਖਿਲਾਫ Tik Tok ਨੇ ਠੋਕਿਆ ਮੁਕੱਦਮਾOn PunjabNovember 11, 2020 by On PunjabNovember 11, 20200630 ਸ਼ੌਰਟ ਵੀਡੀਓ ਐਪ ਟਿਕ ਟੌਕ ਨੇ ਅਦਾਲਤ ‘ਚ ਪਟੀਸ਼ਨ ਦਾਇਰ ਕੀਤੀ ਹੈ। ਇਸ ਤੋਂ ਪਹਿਲਾਂ ਪੈਂਸਿਲਵੇਨੀਆ ‘ਚ ਇਕ ਸੰਘੀ ਜੱਜ ਨੇ ਸਰਕਾਰ ਦੀਆਂ ਉਨ੍ਹਾਂ ਪਾਬੰਦੀਆਂ...
ਖਾਸ-ਖਬਰਾਂ/Important Newsਅਮਰੀਕਾ ‘ਚ ਮੁੜ ਕੋਰੋਨਾ ਦਾ ਕਹਿਰ, 24 ਘੰਟਿਆਂ ‘ਚ ਦੋ ਲੱਖ ਨਵੇਂ ਕੇਸOn PunjabNovember 11, 2020 by On PunjabNovember 11, 20200661 Corona Virus: ਦੁਨੀਆਂ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ‘ਚ ਕੋਰੋਨਾ ਵਾਇਰਸ ਮਹਾਮਾਰੀ ਦੀ ਨਵੀਂ ਲਹਿਰ ਨਾਲ ਹਾਹਾਕਾਰ ਮੱਚ ਗਈ ਹੈ। ਅਮਰੀਕਾ ‘ਚ ਪਿਛਲੇ 24...
ਖਾਸ-ਖਬਰਾਂ/Important Newsਅਮਰੀਕਾ ਮਗਰੋਂ ਰੂਸ ਦਾ ਵੱਡਾ ਦਾਅਵਾ, Sputnik V ਸੁਰੱਖਿਅਤ ਤੇ 90 ਫੀਸਦ ਪ੍ਰਭਾਵੀOn PunjabNovember 11, 2020 by On PunjabNovember 11, 20200560 ਰੂਸ (Russia) ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ Sputnik V ਕੋਰੋਨਾ (COVID-19) ਵੈਕਸੀਨ ਆਪਣੇ ਅੰਤਰਿਮ ਟ੍ਰਾਇਲ ਨਤੀਜਿਆਂ ਅਨੁਸਾਰ 92 ਫੀਸਦ ਪ੍ਰਭਾਵੀ ਹੈ। ਦੱਸ ਦੇਈਏ...