ਖਾਸ-ਖਬਰਾਂ/Important NewsBooster Dose : ਅਗਲੇ ਮਹੀਨੇ ਹੋਵੇਗੀ WHO ਦੇ ਐਕਸਪਰਟਸ ਦੀ ਬੈਠਕ, ਦੱਸਣਗੇ ਬੂਸਟਰ ਡੋਜ਼ ਕਿੰਨੀ ਜ਼ਰੂਰੀOn PunjabOctober 12, 2021 by On PunjabOctober 12, 202101506 ਅਮਰੀਕਾ ਤੇ ਰੂਸ ਸਮੇਤ ਕਈ ਦੇਸ਼ਾਂ ’ਚ ਫਿਲਹਾਲ ਕੋਰੋਨਾ ਸੰਕ੍ਰਮਣ ਕਾਰਨ ਹਾਲਾਤ ਚਿੰਤਾਜਨਕ ਬਣੇ ਹੋਏ ਹਨ। ਮਹਾਮਾਰੀ ਦੇ ਵੱਧਦੇ ਖ਼ਤਰੇ ਦੌਰਾਨ ਬੂਸਟਰ ਡੋਜ਼ (Booster Dose)...
ਖਾਸ-ਖਬਰਾਂ/Important Newsਸੰਸਦ ਹਮਲੇ ਦਾ ਦਸਤਾਵੇਜ਼ ਜਾਂਚ ਕਮੇਟੀ ਨੂੰ ਸੌਂਪੇਗਾ ਵ੍ਹਾਈਟ ਹਾਊਸOn PunjabOctober 11, 2021 by On PunjabOctober 11, 20210693 ਅਮਰੀਕਾ ਦੇ ਰਾਸ਼ਟਰਪਤੀ ਭਵਨ ਵ੍ਹਾਈਟ ਹਾਊਸ ਨੇ ਬੀਤੀ ਛੇ ਜਨਵਰੀ ਨੂੰ ਸੰਸਦ ਕੰਪਲੈਕਸ ‘ਤੇ ਹੋਏ ਹਮਲੇ ਨਾਲ ਜੁੜੇ ਦਸਤਾਵੇਜ਼ ਮਾਮਲੇ ਦੀ ਜਾਂਚ ਕਰ ਰਹੀ ਇਕ...
ਖਾਸ-ਖਬਰਾਂ/Important Newsਬ੍ਰੈਂਪਟਨ ‘ਚ ਲੁੱਟਾਂ-ਖੋਹਾਂ ਦੇ ਦੋਸ਼ ਹੇਠ ਤਿੰਨ ਪੰਜਾਬੀ ਗ੍ਰਿਫ਼ਤਾਰOn PunjabOctober 11, 2021 by On PunjabOctober 11, 20210740 ਬਰੈਂਪਟਨ ‘ਚ ਇਕ ਪੀੜਤ ਦੀ ਗੱਡੀ ਤੇ ਸੰਪਤੀ ਚੋਰੀ ਹੋਣ ਦੇ ਮਾਮਲੇ ‘ਚ ਪੀਲ ਪੁਲਿਸ ਨੇ ਤਿੰਨ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। 9 ਅਕਤੂਬਰ,...
ਖਾਸ-ਖਬਰਾਂ/Important Newsਭਾਰਤ ਤੇ ਅਮਰੀਕਾ ਨੇ ਰੱਖਿਆ ਭਾਈਵਾਲੀ ‘ਤੇ ਕੀਤੀ ਚਰਚਾOn PunjabOctober 10, 2021 by On PunjabOctober 10, 20210688 ਭਾਰਤ ਤੇ ਅਮਰੀਕਾ ਨੇ ਆਪਣੀ ਬਿਹਤਰੀਨ ਰੱਖਿਆ ਭਾਈਵਾਲੀ ਤੇ ਸੁਤੰਤਰ ਤੇ ਖੁੱਲ੍ਹੇ ਹਿੰਦ-ਪ੍ਰਸ਼ਾਂਤ ਨੂੰ ਬਣਾਏ ਰੱਖਣ ਲੀ ਇਕੋ ਜਿਹੀ ਵਿਚਾਰਧਾਰਾ ਵਾਲੇ ਭਾਈਵਾਲਾਂ ਨਾਲ ਸਹਿਯੋਗ ਵਧਾਉਣ...
ਖਾਸ-ਖਬਰਾਂ/Important Newsਸੰਸਦ ਹਮਲੇ ਦਾ ਦਸਤਾਵੇਜ਼ ਜਾਂਚ ਕਮੇਟੀ ਨੂੰ ਸੌਂਪੇਗਾ ਵ੍ਹਾਈਟ ਹਾਊਸOn PunjabOctober 10, 2021 by On PunjabOctober 10, 20210575 ਅਮਰੀਕਾ ਦੇ ਰਾਸ਼ਟਰਪਤੀ ਭਵਨ ਵ੍ਹਾਈਟ ਹਾਊਸ ਨੇ ਬੀਤੀ ਛੇ ਜਨਵਰੀ ਨੂੰ ਸੰਸਦ ਕੰਪਲੈਕਸ ‘ਤੇ ਹੋਏ ਹਮਲੇ ਨਾਲ ਜੁੜੇ ਦਸਤਾਵੇਜ਼ ਮਾਮਲੇ ਦੀ ਜਾਂਚ ਕਰ ਰਹੀ ਇਕ...
ਖਾਸ-ਖਬਰਾਂ/Important NewsMahatama Gandhi Statue : ਅਮਰੀਕੀ ਸ਼ਹਿਰ ’ਚ ਸਥਾਪਿਤ ਹੋਵੇਗੀ ਮਹਾਤਮਾ ਗਾਂਧੀ ਦੀ ਕਾਂਸੇ ਦੀ ਮੂਰਤੀOn PunjabOctober 10, 2021 by On PunjabOctober 10, 20210691 ਅਮਰੀਕਾ ਦੇ ਮਿਸੀਸਿਪੀ ਸੂਬੇ ਦੇ ਕਲਾਰਕਸਡੇਲ ਸ਼ਹਿਰ ’ਚ ਮਹਾਮਤਾ ਗਾਂਧੀ ਦੀ ਕਾਂਸੇ ਦੀ ਮੂਰਤੀ ਸਥਾਪਿਤ ਕੀਤੀ ਜਾਵੇਗੀ। ਇਹ ਮੂਰਤੀ ਭਾਰਤੀ ਵਣਜ ਦੂਤਘਰ ਵੱਲੋਂ ਸੌਂਪੀ ਗਈ...
ਖਾਸ-ਖਬਰਾਂ/Important Newsਯਾਤਰਾ ਪਾਬੰਦੀਆਂ ਦੌਰਾਨ ਵੀਜ਼ਾ ਜਾਰੀ ਕਰਨਾ ਬੰਦ ਨਹੀਂ ਕਰ ਸਕਦਾ ਅਮਰੀਕਾ : ਅਦਾਲਤOn PunjabOctober 8, 2021 by On PunjabOctober 8, 20210723 ਅਮਰੀਕਾ ਦੇ ਇਕ ਜੱਜ ਨੇ ਆਪਣੇ ਫ਼ੈਸਲੇ ‘ਚ ਕਿਹਾ ਹੈ ਕਿ ਯਾਤਰਾ ਪਾਬੰਦੀਆਂ ਦੀ ਵਰਤੋਂ ਭਾਰਤੀ ਤਕਨੀਕੀ ਪੇਸ਼ੇਵਰਾਂ ਸਮੇਤ ਹੋਰ ਪਾਤਰ ਲੋਕਾਂ ਨੂੰ ਵੀਜ਼ਾ ਦੇਣ...
ਖਾਸ-ਖਬਰਾਂ/Important Newsਡ੍ਰੈਗਨ ਤੇ ਯੂਐੱਸ ਵਿਚਕਾਰ ਤਣਾਅ ਘੱਟ ਕਰਨ ਲਈ ਮਿਲਣਗੇ ਸ਼ੀ ਤੇ ਬਾਇਡਨ.ਜਾਣੋ- ਕਦੋਂ, ਕਿਥੇ ਤੇ ਕਿਵੇਂOn PunjabOctober 8, 2021 by On PunjabOctober 8, 20210622 ਅਮਰੀਕਾ ਤੇ ਚੀਨ ਦੇ ਰਾਸ਼ਟਰਪਤੀ ਇਸੇ ਸਾਲ ਵਰਚੁਅਲ ਮੀਟਿੰਗ ਕਰਨਗੇ। ਦੋਵੇਂ ਦੇਸ਼ਾਂ ਦੇ ਪ੍ਰਸ਼ਾਸਨ ਦਰਮਿਆਨ ਇਸ ਮੁਲਾਕਾਤ ਲਈ ਵੀਰਵਾਰ ਨੂੰ ਸਹਿਮਤੀ ਬਣੀ। ਇਸ ਤੋਂ ਪਹਿਲਾਂ...
ਖਾਸ-ਖਬਰਾਂ/Important Newsਦੁਨੀਆ ‘ਚ ਸਭ ਤੋਂ ਲੰਬੀ ਹੈ ਇਸ ਵਿਅਕਤੀ ਦਾ ਨੱਕ, 71 ਦੀ ਉਮਰ ‘ਚ ਵੀ ਵੱਧ ਰਿਹਾ ਸਾਈਜ਼On PunjabOctober 8, 2021 by On PunjabOctober 8, 20210672 ਤੁਰਕੀ ਦੇ ਇਕ ਵਿਅਕਤੀ ਆਪਣੀ ਨੱਕ ਦੀ ਵਜ੍ਹਾ ਨਾਲ ਵਰਲਡ ਰਿਕਾਰਡ ਬਣਾਉਣ ਵਿਚ ਕਾਮਯਾਬ ਹੋਇਆ। ਦੁਨੀਆ ਦੀ ਸਭ ਤੋਂ ਵੱਡਾ ਨੱਕ ਵਾਲੇ ਵਿਅਕਤੀ ਦੇ ਰੂਪ...
ਖਾਸ-ਖਬਰਾਂ/Important Newsਸੰਯੁਕਤ ਰਾਸ਼ਟਰ ਦੇ ਨੁਮਾਇੰਦੇ ਨੇ ਵਿਚਕਾਰਲਾ ਰਾਹ ਕੱਢਣ ਲਈ ਕੀਤੀ ਤਾਲਿਬਾਨੀ ਮੰਤਰੀ ਨਾਲ ਮੁਲਾਕਾਤ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਨੁਮਾਇੰਦੇ ਡੇਬ੍ਰਾਹ ਲਾਇਨਸ ਨੇ ਤਾਲਿਬਾਨੀ ਸੂਚਨਾ ਤੇ ਸੱਭਿਆਚਾਰ ਮੰਤਰੀ ਖੈਰੂਉੱਲ੍ਹਾ ਖੈਰਖਵਾਹ ਨਾਲ ਮੁਲਾਕਾਤ ਕੀਤੀ ਹੈ। ਦੋਵਾਂ ਨੇ ਅਫ਼ਗਾਨਿਸਤਾਨ ਦੀਆਂ ਵੱਖ-ਵੱਖ ਸਮੱਸਿਆਵਾਂ ਨੂੰ ਲੈ ਕੇ ਡੂੰਘੀ ਚਰਚਾ ਕੀਤੀ। ਦੋਵੇਂ ਹੀ ਧਿਰਾਂ ਇਕ ਸਾਂਝਾ ਆਧਾਰ ਤਲਾਸ਼ ਰਹੇ ਹਨ ਤਾਂ ਕਿ ਸਥਿਰ ਅਫ਼ਗਾਨਿਸਤਾਨ ਲਈ ਅਫ਼ਗਾਨਾਂ ਦਾ ਸਮਰਥਨ ਕੀਤਾ ਜਾ ਸਕੇ। ਅਫ਼ਗਾਨਿਸਤਾਨ ਲਈ ਸੰਯੁਕਤ ਰਾਸ਼ਟਰ ਦੇ ਸਹਾਇਤਾ ਮਿਸ਼ਨ ਵੱਲੋਂ ਡੇਬ੍ਰਾਹ ਨੇ ਟਵੀਟ ਕਰਕੇ ਕਿਹਾ ਕਿ ਬੁੱਧਵਾਰ ਨੂੰ ਇਸ ਦੁਵੱਲੀ ਮੁਲਾਕਾਤ ‘ਚ ਤਾਲਿਬਾਨ ਦੀਆਂ ਜ਼ਰੂਰਤਾਂ ‘ਤੇ ਸਹਿਮਤੀ ਪ੍ਰਗਟਾਈ ਗਈ। ਨਾਲ ਹੀ ਅਜਿਹੇ ਬਿੰਦੂਆਂ ‘ਤੇ ਵਿਚਾਰ ਕੀਤਾ ਗਿਆ ਜਿਸ ‘ਤੇ ਕੌਮਾਂਤਰੀ ਭਾਈਚਾਰਾ ਅਫ਼ਗਾਨੀ ਲੋਕਾਂ ਦੀ ਮਦਦ ਲਈ ਅੱਗੇ ਆ ਸਕੇ। ਇਸ ਤੋਂ ਇਲਾਵਾ ਅਫ਼ਗਾਨਿਸਤਾਨ ਦੀ ਸਥਿਰਤਾ ਅਤੇ ਵਿਕਾਸ ਦੀ ਦਿਸ਼ਾ ਵਿਚ ਕੰਮ ਕੀਤਾ ਜਾ ਸਕੇ। ਪਿਛਲੇ ਮਹੀਨੇ ਡੇਬ੍ਰਾਹ ਨੇ ਅਫ਼ਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਨਾਲ ਮੁਲਾਕਾਤ ਕੀਤੀ ਸੀ। ਨਾਲ ਹੀ ਅਫ਼ਗਾਨੀ ਲੋਕਾਂ ਤਕ ਮਨੁੱਖੀ ਸਹਾਇਤਾ ਪਹੁੰਚਾਏ ਜਾਣ ‘ਤੇ ਬਲ ਦਿੱਤਾ ਸੀ।On PunjabOctober 7, 2021 by On PunjabOctober 7, 20210645 ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਨੁਮਾਇੰਦੇ ਡੇਬ੍ਰਾਹ ਲਾਇਨਸ ਨੇ ਤਾਲਿਬਾਨੀ ਸੂਚਨਾ ਤੇ ਸੱਭਿਆਚਾਰ ਮੰਤਰੀ ਖੈਰੂਉੱਲ੍ਹਾ ਖੈਰਖਵਾਹ ਨਾਲ ਮੁਲਾਕਾਤ ਕੀਤੀ ਹੈ। ਦੋਵਾਂ ਨੇ ਅਫ਼ਗਾਨਿਸਤਾਨ ਦੀਆਂ ਵੱਖ-ਵੱਖ ਸਮੱਸਿਆਵਾਂ...