ਖਾਸ-ਖਬਰਾਂ/Important Newsਧਰਤੀ ਦੀ ਨਿਗਰਾਨੀ ਲਈ NASA ਨੇ ਲਾਂਚ ਕੀਤਾ Landsat 9 ਤੇ ਚਾਰ ਛੋਟੇ ਉਪਗ੍ਰਹਿ, ਦੇਖੋ ਵੀਡੀਓOn PunjabSeptember 30, 2021 by On PunjabSeptember 30, 20210756 ਕੈਲੀਫੋਰਨੀਆ (ਏਜੰਸੀ) : ਅਮਰੀਕੀ ਪੁਲਾਡ਼ ਏਜੰਸੀ ‘ਨੈਸ਼ਨਲ ਏਅਰੋਨਾਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ’ (ਨਾਸਾ) ਨੇ ਲੈਂਡਸੈੱਟ ਨਾਈਨ ਉਪਗ੍ਰਹਿ ਨੂੰ ਸਫਲਤਾ ਨਾਲ ਲਾਂਚ ਕੀਤਾ ਹੈ। ਇਹ ਸ਼ਕਤੀਸ਼ਾਲੀ ਉਪਗ੍ਰਹਿ...
ਖਾਸ-ਖਬਰਾਂ/Important Newsਰਾਸ਼ਟਰਪਤੀ ਬਾਇਡਨ ਨੇ ਕੀਤੀ ਭਾਰਤੀ ਮੀਡੀਆ ਦੀ ਸਿਫ਼ਤ ਤਾਂ ਗੁੱਸੇ ਹੋਏ ਅਮਰੀਕੀ ਰਿਪੋਰਟਰ, ਬਚਾਅ ਕਰਨ ਆਇਆ ਵ੍ਹਾਈਟ ਹਾਊਸOn PunjabSeptember 29, 2021 by On PunjabSeptember 29, 20210711 ਵ੍ਹਾਈਟ ਹਾਊਸ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਟਿੱਪਣੀ ਨੂੰ ਲੈ ਕੇ ਨਾਰਾਜ਼ ਅਮਰੀਕੀ ਮੀਡੀਆ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਕ ਸੀਨੀਅਰ ਅਧਿਕਾਰੀ...
ਖਾਸ-ਖਬਰਾਂ/Important Newsਅਮਰੀਕਾ ਨੇ ਕਿਹਾ- ਅਫ਼ਗਾਨਿਸਤਾਨ ‘ਚ ਫਿਰ ਇਕਜੁੱਟ ਹੋ ਰਹੇ ਅਲਕਾਇਦਾ ਤੇ ਤਾਲਿਬਾਨ, ਦੁਨੀਆ ‘ਤੇ ਵਧੇਗਾ ਖ਼ਤਰਾOn PunjabSeptember 29, 2021 by On PunjabSeptember 29, 20210543 ਅਫ਼ਗਾਨਿਸਤਾਨ ‘ਚ ਇਕ ਵਾਰ ਫਿਰ ਤੋਂ ਤਾਲਿਬਾਨ ਤੇ ਅਲਕਾਇਦਾ ਇਕਜੁੱਟ ਹੋ ਰਹੇ ਹਨ। ਅਮਰੀਕਾ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਅਫ਼ਗਾਨਿਸਤਾਨ ਤੋਂ ਆਪਣੇ ਫੌਜੀਆਂ...
ਖਾਸ-ਖਬਰਾਂ/Important Newsਧਰਤੀ ਦੀ ਨਿਗਰਾਨੀ ਲਈ NASA ਨੇ ਲਾਂਚ ਕੀਤਾ Landsat 9 ਤੇ ਚਾਰ ਛੋਟੇ ਉਪਗ੍ਰਹਿ, ਦੇਖੋ ਵੀਡੀਓOn PunjabSeptember 29, 2021 by On PunjabSeptember 29, 20210638 ਅਮਰੀਕੀ ਪੁਲਾਡ਼ ਏਜੰਸੀ ‘ਨੈਸ਼ਨਲ ਏਅਰੋਨਾਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ’ (ਨਾਸਾ) ਨੇ ਲੈਂਡਸੈੱਟ ਨਾਈਨ ਉਪਗ੍ਰਹਿ ਨੂੰ ਸਫਲਤਾ ਨਾਲ ਲਾਂਚ ਕੀਤਾ ਹੈ। ਇਹ ਸ਼ਕਤੀਸ਼ਾਲੀ ਉਪਗ੍ਰਹਿ ਧਰਤੀ ਦੀ ਸਤਹਿ...
ਖਾਸ-ਖਬਰਾਂ/Important Newsਅਮਰੀਕੀ ਰਿਪੋਰਟ ਦਾ ਵੱਡਾ ਖੁਲਾਸਾ! ਪੰਜ ਅੱਤਵਾਦੀ ਸੰਗਠਨਾਂ ਦੇ ਨਿਸ਼ਾਨੇ ‘ਤੇ ਭਾਰਤOn PunjabSeptember 28, 2021 by On PunjabSeptember 28, 20210682 ਅਮਰੀਕੀ ਸੰਸਥਾ ਕਾਂਗਰੇਸ਼ਨਲ ਰਿਸੋਰਸ ਸਰਵਿਸ ਦੀ ਇੱਕ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਦੁਨੀਆ ਵਿੱਚ 12 ਅੱਤਵਾਦੀ ਸੰਗਠਨ ਸਰਗਰਮ ਹਨ ਜਿਨਾਂ ਨੇ ਪਾਕਿਸਤਾਨ ਵਿੱਚ ਸ਼ਰਨ...
ਖਾਸ-ਖਬਰਾਂ/Important News246 ਸਾਲ ‘ਚ ਪਹਿਲੀ ਵਾਰ ਅਮਰੀਕੀ ਸਿੱਖ ਜਲ ਸੈਨਾ ਨੂੰ ਪੱਗੜੀ ਬੰਨ੍ਹਣ ਦੀ ਮਿਲੀ ਇਜਾਜ਼ਤ, ਇਸ ਭਾਰਤਵੰਸ਼ੀ ਦੀ ਅਪੀਲ ਦਾ ਅਸਰOn PunjabSeptember 28, 2021 by On PunjabSeptember 28, 20210655 ਅਮਰੀਕਾ ਨਿਵਾਸੀ 26 ਸਾਲ ਭਾਰਤੀ ਮੂਲ ਦੇ ਸਿੱਖ ਜਲ ਸੈਨਾ ਅਧਿਕਾਰੀ ਨੂੰ ਕੁਝ ਪਾਬੰਦੀਆਂ ਦੇ ਨਾਲ ਪੱਗੜੀ ਪਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਅਮਰੀਕੀ ਜਲ...
ਖਾਸ-ਖਬਰਾਂ/Important Newsਰਾਸ਼ਟਰਪਤੀ ਬਾਇਡਨ ਨੇ ਕੀਤੀ ਭਾਰਤੀ ਮੀਡੀਆ ਦੀ ਸਿਫ਼ਤ ਤਾਂ ਗੁੱਸੇ ਹੋਏ ਅਮਰੀਕੀ ਰਿਪੋਰਟਰ, ਬਚਾਅ ਕਰਨ ਆਇਆ ਵ੍ਹਾਈਟ ਹਾਊਸOn PunjabSeptember 28, 2021 by On PunjabSeptember 28, 20210676 ਵ੍ਹਾਈਟ ਹਾਊਸ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਟਿੱਪਣੀ ਨੂੰ ਲੈ ਕੇ ਨਾਰਾਜ਼ ਅਮਰੀਕੀ ਮੀਡੀਆ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਕ ਸੀਨੀਅਰ ਅਧਿਕਾਰੀ...
ਖਾਸ-ਖਬਰਾਂ/Important NewsAmtrak Train Derails: ਅਮਰੀਕਾ ਦੇ ਮੋਂਟਾਨਾ ‘ਚ ਪੱਟੜੀ ਤੋਂ ਉਤਰੀ ਟਰੇਨ, ਹਾਦਸੇ ‘ਚ ਹੁਣ ਤਕ ਤਿੰਨ ਲੋਕਾਂ ਦੀ ਮੌਤOn PunjabSeptember 26, 2021 by On PunjabSeptember 26, 20210767 ਅਮਰੀਕਾ ਦੇ ਮੋਂਟਾਨਾ ‘ਚ ਵੱਡਾ ਰੇਲ ਹਾਦਸਾ ਹੋਇਆ ਹੈ। ਉੱਤਰ-ਮੱਧ ਮੋਂਟਾਨਾ ‘ਚ ਸਿਏਟਲ ਤੇ ਸ਼ਿਕਾਗੋ ਵਿਚਕਾਰ ਚੱਲਣ ਵਾਲੀ ਐਮਟਰੈਕ ਟਰੇਨ ਦੇ ਪੱਟੜੀ ਤੋਂ ਉਤਰਣ ਨਾਲ...
ਖਾਸ-ਖਬਰਾਂ/Important Newsਅਮਰੀਕੀ ਰਾਸ਼ਟਰਪਤੀ ਨੇ ਕਿਹਾ, ਭਾਰਤ ’ਚ ਮੌਜੂਦ ਹਨ ਪੰਜ ਬਾਇਡਨOn PunjabSeptember 26, 2021 by On PunjabSeptember 26, 20210641 ਵ੍ਹਾਈਟ ਹਾਊਸ ’ਚ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁਲਾਕਾਤ ਦੌਰਾਨ ਕੁਝ ਗ਼ੈਰ-ਰਸਮੀ ਪਲ਼ ਵੀ ਆਏ। ਬਾਇਡਨ ਨੇ ਉਪ ਰਾਸ਼ਟਰਪਤੀ ਦੇ...
ਖਾਸ-ਖਬਰਾਂ/Important Newsਜਰਮਨੀ ‘ਚ 26 ਸਤੰਬਰ ਨੂੰ ਹੋਣ ਜਾ ਰਹੀਆਂ ਪਾਰਲੀਮੈਂਟ ਚੋਣਾਂ, 60 ਮਿਲੀਅਨ ਤੋਂ ਵੱਧ ਲੋਕ ਵੋਟ ਪਾਉਣ ਦੇ ਯੋਗOn PunjabSeptember 24, 2021 by On PunjabSeptember 24, 20210620 ਐਤਵਾਰ 26 ਸਤੰਬਰ ਨੂੰ, ਜਰਮਨੀ ਨਵੀਂ ਸੰਸਦ ਦੀ ਚੋਣ ਕਰੇਗਾ। ਜਿਸ’ ਚ 60 ਮਿਲੀਅਨ ਤੋਂ ਵੱਧ ਲੋਕ ਵੋਟ ਪਾਉਣ ਦੇ ਯੋਗ ਹਨ, ਹਰੇਕ ਵੋਟਰ ਨੂੰ...