ਸਮਾਜ/Social2017 ‘ਚ ਹੇਮਕੁੰਟ ਸਾਹਿਬ ਗਏ ਸ਼ਰਧਾਲੂਆਂ ਦੇ ਲਾਪਤਾ ਹੋਣ ਦੀ ਸੀਬੀਆਈ ਜਾਂਚ ਸ਼ੁਰੂ, ਪਰਿਵਾਰ ਦੇ ਬਿਆਨ ਦਰਜOn PunjabSeptember 8, 2020 by On PunjabSeptember 8, 202002552 ਅੰਮ੍ਰਿਤਸਰ: ਜੁਲਾਈ 2017 ਵਿੱਚ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਗਏ 8 ਯਾਤਰੂਆਂ ਦੇ ਲਾਪਤਾ ਹੋਣ ਦੀ ਜਾਂਚ ਸੀਬੀਆਈ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ।...
ਸਮਾਜ/Socialਜੀਡੀਪੀ ‘ਚ 23.9 ਫ਼ੀਸਦ ਗਿਰਾਵਟ ਖਤਰੇ ਦੀ ਘੰਟੀ! ਆਰਬੀਆਈ ਦੇ ਸਾਬਕਾ ਗਵਰਨਰ ਦੀ ਚੇਤਾਵਨੀOn PunjabSeptember 8, 2020 by On PunjabSeptember 8, 20200695 ਨਵੀਂ ਦਿੱਲੀ: ਕੋਰੋਨਾਵਾਇਰਸ ਨੇ ਲੌਕਡਾਊਨ ਦੇ ਆਰਥਿਕਤਾ ‘ਤੇ ਅਸਰ ਸਾਹਮਣੇ ਆਉਣ ਲੱਗੇ ਹਨ। ਚਾਲੂ ਵਿੱਤੀ ਵਰ੍ਹੇ ਦੀ ਜੂਨ ਤਿਮਾਹੀ ਦੇ ਕੁੱਲ ਘਰੇਲੂ ਉਤਪਾਦ ਵਿੱਚ 23.9...
ਸਮਾਜ/Socialਨੀਰਵ ਮੋਦੀ ਦੀ ਭਾਰਤ ਹਵਾਲਗੀ ਦੀ ਸੁਣਵਾਈ ਸ਼ੁਰੂ, ਭਗੌੜਾ ਕਾਰੋਬਾਰੀ ਵੀਡੀਓ ਲਿੰਕ ਰਾਹੀਂ ਅਦਾਲਤ ‘ਚ ਪੇਸ਼On PunjabSeptember 8, 2020 by On PunjabSeptember 8, 20200709 ਲੰਡਨ: ਨੀਰਵ ਮੋਦੀ ਦੇ ਹਵਾਲਗੀ ਮਾਮਲੇ ਦੀ ਸੁਣਵਾਈ ਕਰਨ ਵਾਲੀ ਬ੍ਰਿਟੇਨ ਦੀ ਇੱਕ ਅਦਾਲਤ ਨੇ ਸੋਮਵਾਰ ਨੂੰ ਮੁੰਬਈ ਦੀ ਆਰਥਰ ਰੋਡ ਜੇਲ੍ਹ ਦੇ ਨਵੇਂ ਵੀਡੀਓ...
ਸਮਾਜ/Socialਅਨਲੌਕ ਦਿਸ਼ਾ ਨਿਰਦੇਸ਼ਾਂ ਮੁਤਾਬਕ ਹੁਣ ਕਰ ਸਕੋਗੇ ਅਜਮੇਰ ਦਰਗਾਹ ਸਮੇਤ ਕੁਝ ਵੱਡੇ ਧਾਰਮਿਕ ਸਥਾਨਾਂ ਦੇ ਦਰਸ਼ਨOn PunjabSeptember 7, 2020 by On PunjabSeptember 7, 20200852 ਜੋਪੁਰ: ਰਾਜਸਥਾਨ ਵਿੱਚ ਅਜਮੇਰ ਦਰਗਾਹ ਸਮੇਤ ਕੁਝ ਪ੍ਰਮੁੱਖ ਧਾਰਮਿਕ ਸਥਾਨਾਂ ਨੂੰ ਅਣਲੌਕ ਦਿਸ਼ਾ ਨਿਰਦੇਸ਼ਾਂ ਮੁਤਾਬਕ ਸੋਮਵਾਰ ਤੋਂ ਮੁੜ ਖੋਲ੍ਹ ਗਿਆ। ਜਦਕਿ ਕਈ ਸਥਾਨ ਅਜੇ ਵੀ...
ਸਮਾਜ/Socialਮੌਤ ਦਾ ਲਾਈਵ ਕਰਨਾ ਚਾਹੁੰਦਾ ਸੀ ਸ਼ਖਸ, ਫੇਸਬੁੱਕ ਨੇ ਲਾਈ ਪਾਬੰਦੀOn PunjabSeptember 7, 2020 by On PunjabSeptember 7, 20200761 ਨਵੀਂ ਦਿੱਲੀ: ਫੇਸਬੁੱਕ ਨੇ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਤੇ ਆਪਣੀ ਮੌਤ ਦਾ ਲਾਈਵ ਟੈਲੀਕਾਸਟ ਕਰਨ ਦੀ ਮਨਸ਼ਾ ਰੱਖਣ ਵਾਲੇ ਵਿਅਕਤੀ ਦੇ ਲਾਈਵ ਬ੍ਰੌਡਕਾਸਟ...
ਸਮਾਜ/Socialਭਾਰਤ ਦੇ ਰਣਨੀਤਕ ਕਦਮਾਂ ਨੇ ਚੀਨ ਨੂੰ ਕੀਤਾ ਹੈਰਾਨ, ਸਰਹੱਦੀ ਵਿਵਾਦ ‘ਚ ਬੈਕਫੁੱਟ ‘ਤੇ ਚੀਨOn PunjabSeptember 7, 2020 by On PunjabSeptember 7, 20200916 ਲੱਦਾਖ: ਭਾਰਤ ਤੇ ਚੀਨ ਵਿਚਾਲੇ ਗਲਵਾਨ ਘਾਟੀ ‘ਚ ਹੋਈ ਝੜਪ ਤੋਂ ਬਾਅਦ ਤੋਂ ਹੀ ਮਾਹੌਲ ਬੇਹੱਦ ਤਣਾਅਪੂਰਨ ਚੱਲ ਰਿਹਾ ਹੈ। ਦੋਵੇਂ ਦੇਸ਼ਾਂ ਵਿਚਾਲੇ ਜਾਰੀ ਬੈਠਕਾਂ...
ਸਮਾਜ/SocialLAC ‘ਤੇ ਤਣਾਅ ਦੌਰਾਨ ਆਹਮੋ-ਸਾਹਮਣੇ ਹੋਣਗੇ ਭਾਰਤ ਤੇ ਚੀਨ ਦੇ ਵਿਦੇਸ਼ ਮੰਤਰੀOn PunjabSeptember 4, 2020 by On PunjabSeptember 4, 2020022219 ਨਵੀਂ ਦਿੱਲੀ: LAC ‘ਤੇ ਚੀਨ ਨਾਲ ਚੱਲ ਰਹੇ ਤਣਾਅ ਦਰਮਿਆਨ ਭਾਰਤ ਤੇ ਚੀਨ ਦੇ ਵਿਦੇਸ਼ ਮੰਤਰੀ ਸ਼ੁੱਕਰਵਾਰ ਇਕ ਵਾਰ ਫਿਰ ਆਹਮੋ ਸਾਹਮਣੇ ਹੋਣਗੇ। ਹਾਲਾਂਕਿ ਇਹ...
ਸਮਾਜ/Socialਚਾਰ ਲੱਖ ਰੁਪਏ ‘ਚ ਵਿਕਿਆ ਇਹ ਛੋਟਾ ਜਿਹਾ ਬੂਟਾ, ਆਖਰ ਕੀ ਹੈ ਖਾਸੀਅਤOn PunjabSeptember 4, 2020 by On PunjabSeptember 4, 20200770 ਨਿਊਜ਼ੀਲੈਂਡ ‘ਚ ਚਾਰ ਪੱਤੀਆਂ ਵਾਲਾ ਛੋਟਾ ਜਿਹਾ ਬੂਟਾ ਚਾਰ ਲੱਖ ਰੁਪਏ ‘ਚ ਵਿਕਿਆ। ਦੁਨੀਆਂ ‘ਚ ਬਹੁਤ ਘੱਟ ਥਾਵਾਂ ‘ਤੇ ਪਾਇਆ ਜਾਣ ਵਾਲਾ ਪੌਦਾ ਰਫਿਡੋਫੋਰਾ ਟੈਟ੍ਰਾਸਪਰਮਾ...
ਸਮਾਜ/SocialPUBG Ban: PUBG ਸਣੇ 118 Apps ਦੇ ਬੈਨ ‘ਤੇ ਭੜਕਿਆ ਚੀਨOn PunjabSeptember 3, 2020 by On PunjabSeptember 3, 20200789 ਨਵੀਂ ਦਿੱਲੀ: ਭਾਰਤ ਤੇ ਚੀਨ ਵਿਚਾਲੇ ਤਣਾਅ ਜਾਰੀ ਹੈ। ਇਸ ਦੌਰਾਨ ਬੁੱਧਵਾਰ ਨੂੰ ਮੋਦੀ ਸਰਕਾਰ ਨੇ 118 ਵਿਦੇਸ਼ੀ ਮੋਬਾਈਲ ਐਪਸ ‘ਤੇ ਪਾਬੰਦੀ ਲਾ ਦਿੱਤੀ ਹੈ।...
ਸਮਾਜ/Socialਚੀਨ ਕੋਲ ਹੁਣ ਦੁਨੀਆ ਦੀ ਸਭ ਤੋਂ ਵੱਡੀ ਜਲ ਸੈਨਾ, ਭਾਰਤ ਦੇ ਦਰਜਨ ਗੁਆਂਢੀ ਦੇਸ਼ਾਂ ‘ਚ ਬਣਾਉਣਾ ਚਾਹੁੰਦਾ ਸੈਨਿਕ ਅਧਾਰOn PunjabSeptember 3, 2020 by On PunjabSeptember 3, 20200733 ਬੀਜਿੰਗ: ਚੀਨ ਨੇ ਪਿਛਲੇ ਕੁਝ ਸਾਲਾਂ ਵਿੱਚ ਆਪਣੀ ਜਲ ਸੈਨਾ ਦੀ ਤਾਕਤ ਕਈ ਗੁਣਾ ਵਧਾਈ ਹੈ। ਹੁਣ ਚੀਨ ਕੋਲ ਵਿਸ਼ਵ ਦੀ ਸਭ ਤੋਂ ਵੱਡੀ ਸਮੁੰਦਰੀ...