ਸਮਾਜ/Socialਆਈਟੀ ਮੰਤਰਾਲੇ ਵੱਲੋਂ 118 ਚੀਨੀ ਐਪ ‘ਤੇ ਪਾਬੰਦੀ, PUBG ਵੀ ਬੈਨOn PunjabSeptember 2, 2020 by On PunjabSeptember 2, 20200631 ਨਵੀਂ ਦਿੱਲੀ: ਭਾਰਤ ਤੇ ਚੀਨ ਵਿਚਾਲੇ ਤਣਾਅ ਜਾਰੀ ਹੈ। ਇਸ ਦੌਰਾਨ ਭਾਰਤ ਦੇ ਕੇਂਦਰੀ ਆਈਟੀ ਮੰਤਰਾਲੇ ਨੇ 118 ਚੀਨੀ ਐਪਸ ‘ਤੇ ਪਾਬੰਦੀ ਲਾਈ ਹੈ ਜਿਸ...
ਸਮਾਜ/SocialJEE-NEET ਦਾ ਇਮਤਿਹਾਨ ਦੇਣ ਵਾਲਿਆਂ ਲਈ ਅੱਜ ਤੋਂ 15 ਸਤੰਬਰ ਤਕ ਚੱਲਣਗੀਆਂ ਵਿਸ਼ੇਸ਼ ਰੇਲਾਂOn PunjabSeptember 2, 2020 by On PunjabSeptember 2, 202001263 ਨਵੀਂ ਦਿੱਲੀ: ਰੇਲਵੇ ਨੇ NEET ਅਤੇ JEE ਦੇ ਉਮੀਦਵਾਰਾਂ ਨੂੰ ਪਰੀਖਿਆ ਵਾਲੇ ਦਿਨ ਮੁੰਬਈ ‘ਚ ਵਿਸ਼ੇਸ਼ ਸੇਵਾਵਾ ਦਾ ਲਾਭ ਉਠਾਉਣ ਦੀ ਇਜਾਜ਼ਤ ਦੇਣ ਦੇ ਇਕ...
ਸਮਾਜ/Socialਇੰਗਲੈਂਡ ‘ਚ ਮੁੜ ਖੁੱਲੇ ਸਕੂਲ-ਕਾਲਜ, ਕੋਰੋਨਾ ਕਾਰਨ ਮਾਰਚ ਤੋਂ ਸੀ ਬੰਦOn PunjabSeptember 2, 2020 by On PunjabSeptember 2, 20200842 ਲੰਡਨ: ਇੰਗਲੈਂਡ ‘ਚ ਕੋਰੋਨਾਵਾਇਰਸ ਮਹਾਮਾਰੀ ਨਾਲ ਨਿਪਟਨ ਲਈ ਲੌਕਡਾਊਨ ਕਾਰਨ ਮਾਰਚ ਤੋਂ ਬੰਦ ਸਕੂਲ ਅਤੇ ਕਾਲਜ ਆਖਿਰਕਾਰ ਮੰਗਲਵਾਰ ਨੂੰ ਦੁਬਾਰਾ ਖੁੱਲ੍ਹ ਗਏ। ਸਿੱਖਿਆ ਵਿਭਾਗ ਨੇ...
ਸਮਾਜ/Socialਫੌਜ ਨੇ ਵੱਡੀ ਅੱਤਵਾਦੀ ਸਾਜਿਸ਼ ਕੀਤੀ ਨਕਾਮ, ਵੱਡੀ ਮਾਤਰਾ ‘ਚ ਗੋਲਾ-ਬਰੂਦ ਤੇ ਹਥਿਆਰ ਬਰਾਮਦOn PunjabSeptember 1, 2020September 1, 2020 by On PunjabSeptember 1, 2020September 1, 20200865 ਨਵੀਂ ਦਿੱਲੀ: ਭਾਰਤੀ ਫੌਜ ਨੇ ਵੱਡੀ ਅੱਤਵਾਦੀ ਸਾਜਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਭਾਰਤੀ ਸੈਨਾ ਦੀ ਚਿਨਾਰ ਕੋਰਪਸ ਨੇ ਕਿਹਾ ਕਿ ਉਨ੍ਹਾਂ ਨੇ 30 ਅਗਸਤ...
ਸਮਾਜ/Socialਪਤੰਗ ਨਾਲ ਉੱਡੀ 3 ਸਾਲਾ ਬੱਚੀOn PunjabSeptember 1, 2020 by On PunjabSeptember 1, 20200767 ਹਾਂਗਕਾਂਗ: ਹਾਂਗਕਾਂਗ ਦੇ ਤਾਇਵਾਨ ‘ਚ ਪੰਤਗਬਾਜ਼ੀ ਦੇ ਇੱਕ ਫੈਸਟੀਵਲ (Hsinchu International Kite Festival) ‘ਚ 3 ਸਾਲਾ ਬੱਚੀ ਪੰਤਗ ਨਾਲ ਹਵਾ ‘ਚ ਉੱਡ ਗਈ। ਕਰੀਬ 100...
ਸਮਾਜ/Socialਬਾਰਸ਼ ਨੇ ਤੋੜਿਆ 44 ਸਾਲਾਂ ਦਾ ਰਿਕਾਰਡOn PunjabAugust 30, 2020 by On PunjabAugust 30, 20200778 ਮੀਂਹ ਨੇ ਇਸ ਵਾਰ 44 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਇਸ ਸਾਲ ਅਗਸਤ ਮਹੀਨੇ ’ਚ ਸਭ ਤੋਂ ਜ਼ਿਆਦਾ ਮੀਂਹ...
ਸਮਾਜ/Socialਸ੍ਰੀਨਗਰ ਦੇ ਪਾਂਥਾ ਚੌਕ ਇਲਾਕੇ ‘ਚ ਤਿੰਨ ਅੱਤਵਾਦੀ ਢੇਰ, ਮੁਕਾਬਲਾ ਖਤਮOn PunjabAugust 30, 2020 by On PunjabAugust 30, 20200663 ਜੰਮੂ: ਸ੍ਰੀਨਗਰ ‘ਚ ਪੰਥਾ ਚੌਕ ਇਲਾਕੇ ‘ਚ ਚੱਲ ਰਿਹਾ ਮੁਕਾਬਲਾ ਖਤਮ ਹੋ ਗਿਆ ਹੈ। ਸੁਰੱਖਿਆ ਬਲਾਂ ਨੇ ਦੋ ਹੋਰ ਅੱਤਵਾਦੀਆਂ ਨੂੰ ਮਾਰ ਮੁਕਾਇਆ। ਇੱਕ ਅੱਤਵਾਦੀ...
ਸਮਾਜ/SocialIIT ਇੰਦੌਰ ਨੇ ਸ਼ੁਰੂ ਕੀਤਾ ਅਨੌਖਾ ਕੋਰਸ, ਇਸ ਭਾਸ਼ਾ ‘ਚ ਪੜ੍ਹਾਇਆ ਜਾਵੇਗਾ ਪ੍ਰਾਚੀਨ ਭਾਰਤੀ ਵਿਗਿਆਨOn PunjabAugust 29, 2020 by On PunjabAugust 29, 202002437 ਇੰਦੌਰ: ਹੁਣ ਦੇਸ਼ ਦੀਆਂ ਪ੍ਰਮੁੱਖ ਉੱਚ ਸਿੱਖਿਆ ਸੰਸਥਾਵਾਂ ਵਿੱਚੋਂ ਇੱਕਆਈਆਈਟੀ-ਇੰਦੌਰ ਸੰਸਕ੍ਰਿਤ ਵਿੱਚ ਵਿਗਿਆਨ ਦੀ ਸਿਖਲਾਈ ਦੇਣ ਜਾ ਰਹੀ ਹੈ। ਸੰਸਥਾ ਪ੍ਰਾਚੀਨ ਭਾਰਤੀ ਵਿਗਿਆਨ ਬਾਰੇ ਸਿਖਾਏਗੀ,...
ਸਮਾਜ/SocialTunnel in samba: ਬੀਐਸਐਫ ਨੂੰ ਮਿਲੀ 20 ਫੁੱਟ ਲੰਬੀ ਸੁਰੰਗ, ਰੇਤ ਨਾਲ ਭਰੀਆਂ ਬੋਰੀਆਂ ‘ਤੇ ਪਾਕਿਸਤਾਨ ਦੇ ਨਿਸ਼ਾਨ ਲਗਾਉਣ ਵਾਲੀOn PunjabAugust 29, 2020 by On PunjabAugust 29, 202002777 ਜੰਮੂ: ਸਰਹੱਦੀ ਸੁਰੱਖਿਆ ਬਲ (BSF) ਨੂੰ ਜੰਮੂ-ਕਸ਼ਮੀਰ ਦੇ ਸਾਂਬਾ ਵਿਖੇ ਇੱਕ ਸੁਰੰਗ ਮਿਲੀ ਹੈ। ਜੰਮੂ ਬੀਐਸਐਫ ਦੇ ਆਈਜੀ ਐਨਐਸ ਜਨਵਾਲ ਮੁਤਾਬਕ, ਇਹ ਸੁਰੰਗ ਪਾਕਿਸਤਾਨ ਦੀ...
ਸਮਾਜ/Socialਜਾਣੋ 9ਵੇਂ ਗੁਰੂ ਤੇਗ ਬਹਾਦੁਰ ਦੇ ਬਿਹਾਰ ਦੇ ਕਟਿਹਾਰ ਸਥਿਤ ਗੁਰਦੁਆਰੇ ਦੀ ਪੂਰੀ ਕਹਾਣੀOn PunjabAugust 29, 2020 by On PunjabAugust 29, 20200811 ਕਟਿਹਾਰ: ਜ਼ਿਲ੍ਹੇ ਦੇ ਬਾਰੀ ਬਲਾਕ ‘ਚ ਸਥਿਤ ਸਿੱਖਾਂ ਦੇ 9ਵੇਂ ਗੁਰੂ ਤੇਗ ਬਹਾਦਰ ਦਾ ਇਤਿਹਾਸਕ ਗੁਰਦੁਆਰਾ ਲਕਸ਼ਮੀਪੁਰ ਪਿੰਡ ਸਮੇਤ ਪੂਰੇ ਦੇਸ਼-ਵਿਦੇਸ਼ ‘ਚ ਮਸ਼ਹੂਰ ਹੈ। ਗੁਰੂ...