ਸਮਾਜ/Socialਪੁਲਵਾਮਾ ਵਿੱਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਦਰਮਿਆਨ ਮੁਕਾਬਲਾ, ਘਾਟੀ ਵਿੱਚ ਲੁਕੇ ਹੋਏ ਨੇ ਅੱਤਵਾਦੀOn PunjabSeptember 15, 2020 by On PunjabSeptember 15, 20200621 ਜੰਮੂ ਕਸ਼ਮੀਰ ਦੇ ਪੁਲਵਾਮਾ ਦੇ ਮਾਰਵਾਲ ਖੇਤਰ ਵਿਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁੱਠਭੇੜ ਚੱਲ ਰਹੀ ਹੈ। ਪੁਲਿਸ ਅਤੇ ਸੁਰੱਖਿਆ ਬਲ ਜਵਾਬੀ ਕਾਰਵਾਈ ਕਰ ਰਹੇ...
ਸਮਾਜ/SocialSigns of Elien Life on Venus: ਸ਼ੁੱਕਰ ਗ੍ਰਹਿ ‘ਤੇ ਹੋ ਸਕਦੇ ਹਨ ਏਲੀਅਨ, ਜਾਣੋ ਵਿਗਿਆਨੀ ਕਿਉਂ ਕਹਿ ਰਹੇ ਹਨ ਅਜਿਹਾOn PunjabSeptember 15, 2020 by On PunjabSeptember 15, 2020010130 ਬ੍ਰਿਟਿਸ਼ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਸ਼ੁੱਕਰ ਗ੍ਰਹਿ ਦੇ ਉਪਰਲੇ ਬੱਦਲਾਂ ‘ਚ ਫਾਸਫੀਨ ਗੈਸ ਮਿਲੀ ਹੈ, ਜਿਸ ਦੀ ਵਜ੍ਹਾ ਨਾਲ ਉਥੇ ਜੀਵਨ ਹੋਣ ਦੀ...
ਸਮਾਜ/Socialਮੀਨਾਕਸ਼ੀ ਲੇਖੀ ਤੇ ਅਨੰਤ ਹੇਗੜੇ ਸਮੇਤ 17 ਸੰਸਦ ਮੈਂਬਰ ਕੋਰੋਨਾ ਪੌਜ਼ੇਟਿਵOn PunjabSeptember 14, 2020 by On PunjabSeptember 14, 20200919 ਨਵੀਂ ਦਿੱਲੀ: ਅੱਜ ਤੋਂ ਸੰਸਦ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਇਸ ਤੋਂ ਪਹਿਲਾਂ ਸਾਰੇ ਸੰਸਦ ਮੈਂਬਰਾਂ ਲਈ ਕੋਰੋਨਾ ਟੈਸਟ ਕਰਵਾਇਆ ਗਿਆ ਸੀ। 17 ਸੰਸਦ...
ਸਮਾਜ/Social‘ਖਾਲਿਸਤਾਨ’ ਦੀ ਮੰਗ ਨੂੰ ਅੱਗ ਦੇ ਰਿਹਾ ਪਾਕਿਸਤਾਨ: ਕੈਨੇਡੀਅਨ ਥਿੰਕ ਟੈਂਕOn PunjabSeptember 11, 2020 by On PunjabSeptember 11, 20200806 ਨਵੀਂ ਦਿੱਲੀ: ਇਕ ਪ੍ਰਮੁੱਖ ਕੈਨੇਡੀਅਨ ਥਿੰਕ ਟੈਂਕ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ ‘ਅਖੌਤੀ ਖਾਲਿਸਤਾਨ’ ਜਾਂ ਸਿੱਖਾਂ ਲਈ ਸੁਤੰਤਰ ਵਤਨ ਬਣਾਉਣ ਦੀ ਮੁਹਿੰਮ...
ਸਮਾਜ/Socialਸਰਹੱਦੀ ਤਣਾਅ ਘਟਾਉਣ ਲਈ ਭਾਰਤ-ਚੀਨ ਹੋਏ ਰਾਜ਼ੀ, ਵਿਦੇਸ਼ ਮੰਤਰੀਆਂ ਦੀ ਬੈਠਕ ‘ਚ ਪੰਜ ਸੂਤਰੀ ਫਾਰਮੂਲੇ ਤੇ ਬਣੀ ਸਹਿਮਤੀOn PunjabSeptember 11, 2020 by On PunjabSeptember 11, 20200812 ਮਾਸਕੋ: ਭਾਰਤ ਅਤੇ ਚੀਨ ਵਿਚਾਲੇ ਸਰਹੱਦੀ ਵਿਵਾਦ ਦੌਰਾਨ ਰੂਸ ਦੇ ਮਾਸਕੋ ‘ਚ ਚੱਲ ਰਹੀ ਵਿਦੇਸ਼ ਮੰਤਰੀਆਂ ਦੀ ਬੈਠਕ ‘ਚ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ...
ਸਮਾਜ/Socialਲੱਦਾਖ ‘ਚ ਫਿੰਗਰ-4 ‘ਤੇ ਭਾਰਤ ਦਾ ਕੰਟਰੋਲ, ਭਾਰਤੀ ਤੇ ਚੀਨੀ ਫੌਜਾਂ ਆਹਮੋ-ਸਾਹਮਣੇOn PunjabSeptember 10, 2020 by On PunjabSeptember 10, 20200739 ਲੱਦਾਖ ‘ਚ ਹੁਣ ਫਿੰਗਰ-4 ‘ਤੇ ਭਾਰਤ ਦਾ ਕੰਟਰੋਲ ਹੋ ਗਿਆ ਹੈ। ਹੁਣ ਭਾਰਤੀ ਫੌਜ, ਚੀਨੀ ਫੌਜ ਦੇ ਇਕਦਮ ਆਹਮਣੇ-ਸਾਹਮਣੇ ਹੈ। ਫਿੰਗਰ-4 ‘ਤੇ ਚੀਨੀ ਫੌਜੀਆਂ ਨੇ...
ਸਮਾਜ/Socialਪਾਕਿਸਤਾਨ-ਚੀਨ ‘ਤੇ ਭਾਰਤ ਦੀ ਬੜ੍ਹਤ, ਰਾਫੇਲ ਲੜਾਕੂ ਜਹਾਜ਼ ਭਾਰਤੀ ਹਵਾਈ ਫੌਜ ਦੇ ਬੇੜੇ ‘ਚ ਸ਼ਾਮਲOn PunjabSeptember 10, 2020 by On PunjabSeptember 10, 20200823 ਅੰਬਾਲਾ: ਪੰਜ ਰਾਫੇਲ ਲੜਾਕੂ ਜਹਾਜ਼ਾਂ ਦੀ ਪਹਿਲੀ ਖੇਪ ਅੱਜ ਅੰਬਾਲਾ ਏਅਰਬੇਸ ‘ਤੇ ਰਸਮੀ ਤੌਰ ‘ਤੇ ਭਾਰਤੀ ਹਵਾਈ ਫੌਜ ਵਿੱਚ ਸ਼ਾਮਲ ਹੋ ਗਈ। ਇਹ ਜਹਾਜ਼ ਹਵਾਈ...
ਸਮਾਜ/Socialਸੰਯੁਕਤ ਰਾਸ਼ਟਰ ਦੀ ਚੇਤਾਵਨੀ: ਕੋਰੋਨਾ ਨਾਲ ਵਧੇਗੀ ਗਰੀਬੀ-ਭੁੱਖਮਰੀ, ਸਿੱਖਿਆ ਸਥਿਤੀ ਹੋਵੇਗੀ ਖਰਾਬ, ਜ਼ਿਆਦਾ ਬੱਚਿਆਂ ਦੀ ਹੋਵੇਗੀ ਮੌਤOn PunjabSeptember 10, 2020 by On PunjabSeptember 10, 20200769 ਸੰਯੁਕਤ ਰਾਸ਼ਟਰ ਦੇ ਸਿਖਰਲੇ ਅਧਿਕਾਰੀਆਂ ਨੇ ਸੁਚੇਤ ਕੀਤਾ ਹੈ ਕਿ ਕੋਰੋਨਾ ਵਾਇਰਸ ਕੌਮਾਂਤਰੀ ਮਹਾਮਾਰੀ ਨੇ ਭੇਦਭਾਵ ਤੇ ਹੋਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਧਾ ਦਿੱਤੀ ਹੈ।...
ਸਮਾਜ/Socialਨਿਊ ਜਰਸੀ ਵਿੱਚ ਆਇਆ ਭੂਚਾਲOn PunjabSeptember 9, 2020 by On PunjabSeptember 9, 20200784 ਨਿਊ ਜਰਸੀ, 9 ਸਤੰਬਰ (ਪੋਸਟ ਬਿਊਰੋ) : ਅੱਜ ਸਵੇਰੇ ਈਸਟ ਫਰੀਹੋਲਡ, ਨਿਊ ਜਰਸੀ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ| ਰਿਕਟਰ ਪੈਮਾਨੇ ਉੱਤੇ ਭੂਚਾਲ ਦੀ...
ਸਮਾਜ/SocialSFJ ਦੇ ਅੱਤਵਾਦੀ ਗੁਰਪੱਤਵੰਤ ਸਿੰਘ ਪੰਨੂੰ ਅਤੇ ਹਰਦੀਪ ਸਿੰਘ ਨਿੱਝਰ ਤੇ ਕਾਰਵਾਈ, ਜਾਇਦਾਦ ਦੀ ਕੁਰਕੀ ਸ਼ੁਰੂOn PunjabSeptember 9, 2020 by On PunjabSeptember 9, 20200723 ਨਵੀਂ ਦਿੱਲੀ: ਅੱਤਵਾਦ ਰੋਕੂ ਐਕਟ ਤਹਿਤ ਕੇਂਦਰ ਸਰਕਾਰ ਵੱਲੋਂ ਨਾਮੀ ਅੱਤਵਾਦੀਆਂ ਦੀ ਜਾਇਦਾਦ ਨੂੰ ਕੁਰਕ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ...