ਸਮਾਜ/Socialਜਾਣੋ-ਛੇ ਘੰਟੇ ਕਿਉਂ ਠੱਪ ਰਿਹਾ ਵ੍ਹੱਟਸਐਪ, ਫੇਸਬੁੱਕ ਅਤੇ ਇੰਸਟਾਗ੍ਰਾਮ, ਕੀ ਯੂਜ਼ਰਸ ਦਾ ਡਾਟਾ ਹੋਇਆ ਲੀਕ?On PunjabOctober 6, 2021 by On PunjabOctober 6, 20210631 ਇੰਟਰਨੈੱਟ ਮੀਡੀਆ ਪਲੇਟਫਾਰਮ ਫੇਸਬੁੱਕ, ਇੰਸਟਾਗ੍ਰਾਮ, ਮੈਸੰਜਰ ਤੇ ਵ੍ਹੱਟਸਐਪ ਦੀ ਵਰਤੋਂ ’ਚ ਸੋਮਵਾਰ ਸ਼ਾਮ ਨੂੰ ਆਈ ਰੁਕਾਵਟ ਦੂਰ ਕਰਨ ’ਚ ਛੇ ਘੰਟੇ ਲੱਗ ਗਏ। ਕੰਪਨੀ ਨੇ...
ਸਮਾਜ/Socialਫੇਸਬੁੱਕ ਨੇ ਸੁਰੱਖਿਆ ਦੀ ਬਜਾਏ ਫ਼ਾਇਦੇ ਨੂੰ ਦਿੱਤੀ ਤਵੱਜੋ : ਵਿਹਸਲਬਲੋਅਰOn PunjabOctober 6, 2021 by On PunjabOctober 6, 20210668 ਜਦੋਂ ਵੀ ਸੁਰੱਖਿਆ ਤੇ ਫ਼ਾਇਦੇ ਵਿਚਾਲੇ ਚੋਣ ਦੀ ਗੱਲ ਆਉਂਦੀ ਹੈ ਤਾਂ ਇੰਟਰਨੈੱਟ ਮੀਡੀਆ ਕੰਪਨੀ ਫੇਸਬੁੱਕ ਨੇ ਫ਼ਾਇਦੇ ਨੂੰ ਤਵੱਜੋ ਦਿੱਤੀ। ਇਹ ਗੱਲ ਐਤਵਾਰ ਨੂੰ...
ਸਮਾਜ/Socialਕਾਬੁਲ ‘ਚ ਤਾਲਿਬਾਨ ਅੱਤਵਾਦੀਆਂ ਨੇ ਪਰਵਾਨ ਗੁਰਦੁਆਰੇ ‘ਚ ਕੀਤੀ ਭੰਨਤੋੜ, ਲੋਕਾਂ ਨੂੰ ਬਣਾਇਆ ਬੰਧੀOn PunjabOctober 6, 2021 by On PunjabOctober 6, 20210724 ਤਾਲਿਬਾਨ ਅੱਤਵਾਦੀਆਂ ਦੇ ਇੱਕ ਸਮੂਹ ਨੇ ਮੰਗਲਵਾਰ ਨੂੰ ਨਾ ਸਿਰਫ਼ ਕਾਬੁਲ ਦੇ ਗੁਰਦੁਆਰਾ ਕਰਾਟੇ ਪਰਵਾਨ ਵਿੱਚ ਭੰਨਤੋੜ ਕੀਤੀ, ਸਗੋਂ ਉੱਥੇ ਮੌਜੂਦ ਲੋਕਾਂ ਨੂੰ ਬੰਧਕ ਬਣਾ...
ਸਮਾਜ/Socialਜੇਕਰ ਨਾ ਸੁਧਰੇ ਹਾਲਾਤ ਤਾਂ ਦੁਨੀਆ ਦੇ ਪੰਜ ਅਰਬ ਲੋਕਾਂ ਨੂੰ ਝੱਲਣਾ ਪਵੇਗਾ ਜਲ ਸੰਕਟ : UN ReportOn PunjabOctober 6, 2021 by On PunjabOctober 6, 20210661 ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ‘ਚ ਪੂਰੀ ਦੁਨੀਆ ‘ਚ ਮਡਰਾਉਂਦੇ ਜਲ ਸੰਕਟ ਪ੍ਰਤੀ ਸਾਵਧਾਨ ਕੀਤਾ ਹੈ। ਇਸ ਰਿਪੋਰਟ ‘ਚ ਕਿਹਾ ਗਿਆ ਹੈ ਕਿ ਪਾਣੀ ਦੀ...
ਸਮਾਜ/Socialਸੂਰਜ ਨੇੜੇ ਪੁੱਜੇਗਾ ਮੰਗਲ ਗ੍ਰਹਿ, ਨਜ਼ਰ ਆਉਣਗੇ ਗੁਰੂ, ਸ਼ੁੱਕਰ, ਸ਼ਨੀ ਤੇ ਟੁੱਟਦੇ ਤਾਰੇ, ਅਕਤੂਬਰ ‘ਚ ਕਈ ਖਗੋਲੀ ਘਟਨਾਵਾਂ, ਜਾਣੋ ਤਰੀਕਾਂOn PunjabOctober 5, 2021 by On PunjabOctober 5, 20210549 ਜੇਕਰ ਤੁਸੀਂ ਖਗੋਲ ਸ਼ਾਸਤਰ ‘ਚ ਰੁਚੀ ਰੱਖਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਕੰਮ ਦੀ ਹੈ। ਇਸ ਪੂਰੇ ਅਕਤੂਬਰ ਮਹੀਨੇ ਅਕਾਸ਼ ‘ਚ ਕਈ ਖਗੋਲੀ...
ਸਮਾਜ/Socialਪੰਡੌਰਾ ਪੇਪਰਜ਼ ਲੀਕ ਮਾਮਲੇ ‘ਚ ਫਸੇ ਇਮਰਾਨ ਖ਼ਾਨ ਦੇ ਕਰੀਬੀ, ਜਾਣੋ ਕਿਸ-ਕਿਸ ਮੁਲਕਾਂ ਦੇ ਰਾਜਨੇਤਾ ਤਕ ਪਹੁੰਚੀ ਉਹ ਸਲਾਹOn PunjabOctober 5, 2021 by On PunjabOctober 5, 20210562 ਪੰਡੋਰਾ ਪੇਪਰਜ਼ ਲੀਕ ਮਾਮਲਾ ਇਨ੍ਹਾਂ ਦਿਨਾਂ ਸੁਰਖੀਆਂ ਵਿੱਚ ਹੈ। ਦੁਨੀਆ ਦੇ ਕਈ ਦੇਸ਼ਾਂ ਦੇ ਸਿਆਸਤਦਾਨਾਂ ਅਤੇ ਅਰਬਪਤੀਆਂ ਦੇ ਨਾਂ ਇਸ ਵਿੱਚ ਸਾਹਮਣੇ ਆ ਰਹੇ ਹਨ।...
ਸਮਾਜ/Socialਅਫ਼ਗਾਨਿਸਤਾਨ ‘ਚ ਬੱਚਿਆਂ ਦੀ ਜਾਨ ਲੈ ਰਹੀ ਭੁੱਖਮਰੀ, ਤਾਲਿਬਾਨ ਦੇ ਰਾਜ ‘ਚ ਗ਼ਰੀਬੀ ਨਾਲ ਮਰ ਰਹੇ ਮਾਸੂਮOn PunjabOctober 5, 2021 by On PunjabOctober 5, 20210838 ਅਫ਼ਗਾਨਿਸਤਾਨ (Afghanistan) ਇਕ ਹੋਰ ਵੱਡੇ ਖ਼ਤਰੇ ਵੱਲ ਵਧ ਰਿਹਾ ਹੈ। ਅਫ਼ਗਾਨਿਸਤਾਨ “ਚ ਤਾਲਿਬਾਨ ਦੇ ਸ਼ਾਸਨ ‘ਚ ਬੱਚਿਆਂ ਦੀ ਤਰਸਯੋਗ ਹਾਲਤ ਹੋ ਗਈ ਹੈ। ਅਫ਼ਗਾਨਿਸਤਾਨ ‘ਚ...
ਸਮਾਜ/Socialਮਿਲਾਨ ‘ਚ ਲੈਂਡਿੰਗ ਤੋਂ ਪਹਿਲਾਂ ਜਹਾਜ਼ ਦੀ ਮੰਜ਼ਿਲਾ ਖਾਲੀ ਇਮਾਰਤ ਨਾਲ ਟਕਰਾਇਆ, ਇੱਕ ਬੱਚੇ ਸਣੇ ਅੱਠ ਦੀ ਮੌਤOn PunjabOctober 4, 2021 by On PunjabOctober 4, 20210700 ਇਟਲੀ ਦੇ ਸ਼ਹਿਰ ਮਿਲਾਨ ਵਿੱਚ ਐਤਵਾਰ ਨੂੰ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਕ ਛੋਟਾ ਜਹਾਜ਼ ਰਨਵੇਅ ‘ਤੇ ਉਤਰਨ ਤੋਂ ਪਹਿਲਾਂ ਮਿਲਾਨ ਵਿਚ ਇਕ ਖਾਲੀ ਦੋ...
ਸਮਾਜ/Socialਤਾਲਿਬਾਨ ਦਾ ਨਵਾਂ ਗੇਮ ਪਲਾਨ? ਅਫ਼ਗਾਨਿਸਤਾਨ ਦੀਆਂ ਸਰਹੱਦਾਂ ‘ਤੇ ਤਾਇਨਾਤ ਕਰੇਗਾ ਆਤਮਘਾਤੀ ਹਮਲਾਵਰਾਂ ਦੀ ਫੌਜ : ਰਿਪੋਰਟOn PunjabOctober 4, 2021 by On PunjabOctober 4, 20210635 ਤਾਲਿਬਾਨ ਦੇ ਸੱਤਾ ਹੜਪਣ ਤੋਂ ਬਾਅਦ ਅਫ਼ਗਾਨਿਸਤਾਨ ‘ਚ ਅਸ਼ਾਂਤੀ, ਡਰ ਤੇ ਚਿੰਤਾ ਦਾ ਮਾਹੌਲ ਹੈ। ਔਰਤਾਂ ਨੂੰ ਸਿੱਖਿਆ ਸਣੇ ਹੋਰ ਅਧਿਕਾਰ ਖੋਹਣ ਦਾ ਡਰ ਹੈ।...
ਸਮਾਜ/SocialBlast in Kabul : ਕਾਬੁਲ ਦੀ ਇਕ ਮਸਜਿਦ ‘ਚ ਵੱਡਾ ਬੰਬ ਧਮਾਕਾ, ਕਈ ਲੋਕਾਂ ਦੀ ਮੌਤ, ਕਈ ਜ਼ਖ਼ਮੀOn PunjabOctober 3, 2021 by On PunjabOctober 3, 202101194 ਅਫ਼ਗਾਨਿਸਤਾਨ ਦੀ ਸੱਤਾ ‘ਤੇ ਤਾਲਿਬਾਨ ਦੀ ਵਾਪਸੀ ਤੋਂ ਬਾਅਦ ਹਾਲਾਤ ਹੋਰ ਖ਼ਰਾਬ ਹੋ ਗਏ ਹਨ। ਅਫ਼ਗਾਨਿਸਤਾਨ ਹਾਲੇ ਵੀ ਅੱਤਵਾਦੀ ਹਮਲਿਆਂ ਦੀ ਅੱਗ ‘ਚ ਝੁਲਸ ਰਿਹਾ...