ਸਮਾਜ/Socialਨਵੀਂ ਆਸ: ਨਿਊਜ਼ੀਲੈਂਡ ‘ਚ ਲੱਖਾਂ ਪ੍ਰਵਾਸੀ ਬਣ ਸਕਣਗੇ ਪੱਕੇ ਵਸਨੀਕ, ਇਮੀਗ੍ਰੇਸ਼ਨ ਵੱਲੋਂ ਨਵੇਂਂ 2021 ਰੈਜ਼ੀਡੈਂਟ ਵੀਜ਼ੇ ਦਾ ਐਲਾਨOn PunjabOctober 1, 2021 by On PunjabOctober 1, 20210613 ਪਿਛਲੇ ਲੰਬੇ ਸਮੇਂ ਤੋਂ ਨਿਊਜ਼ੀਲੈਂਡ ‘ਚ ਬੇਯਕੀਨੀ ਦੇ ਆਲਮ ‘ਚ ਵਿਚਾਰ ਰਹੇ ਲੱਖਾਂ ਮਾਈਗਰੈਂਟ ਵਰਕਰਾਂ ਲਈ ਪੱਕੇ ਵਸਨੀਕ ਬਣਨ ਦਾ ਰਾਹ ਖੁੱਲ੍ਹ ਗਿਆ ਹੈ। ਜਿਸ...
ਸਮਾਜ/SocialCyclone Warning : ਪਾਕਿਸਤਾਨ ’ਚ ਚੱਕਰਵਾਤ ਦੀ ਚਿਤਾਵਨੀ ਦੌਰਾਨ ਸਮੁੰਦਰ ’ਚ ਮੱਛੀਆਂ ਫੜਨ ਵਾਲੀਆਂ 70 ਕਿਸ਼ਤੀਆਂ ਲਾਪਤਾOn PunjabOctober 1, 2021 by On PunjabOctober 1, 20210684 ਪਾਕਿਸਤਾਨ ’ਚ ਸੰਭਾਵਿਤ ਚੱਕਰਵਾਤੀ ਤੂਫ਼ਾਨ ਦੀ ਚਿਤਾਵਨੀ ਦੌਰਾਨ ਸਮੁੰਦਰ ’ਚ ਮੱਛੀਆਂ ਫੜਨ ਵਾਲੀਆਂ 70 ਕਿਸ਼ਤੀਆਂ ਲਾਪਤਾ ਹੋ ਗਈਆਂ ਹਨ। ਸੰਭਾਵਿਤ ਟ੍ਰਾਪੀਕਲ ਚੱਕਰਵਾਤ ਦੇ ਮੱਦੇਨਜ਼ਰ ਕਰਾਚੀ...
ਸਮਾਜ/Socialਸਪੇਨ ਦੇ ਲਾ ਪਾਲਮਾ ਟਾਪੂ ‘ਤੇ ਜਵਾਲਾਮੁਖੀ ਫਟਣ ਤੋਂ ਬਾਅਦ ਨਿਕਲਿਆ ਲਾਵਾ, ਅਟਲਾਂਟਿਕ ਮਹਾਸਾਗਰ ਤੱਕ ਪਹੁੰਚਿਆ, 656 ਇਮਾਰਤਾਂ ਤਬਾਹOn PunjabSeptember 30, 2021 by On PunjabSeptember 30, 20210580 ਸਪੇਨ ਦੇ ਲਾ ਪਾਲਮਾ ਟਾਪੂ ‘ਤੇ ਜਵਾਲਾਮੁਖੀ ਫਟਣ ਤੋਂ ਬਾਅਦ ਨਿਕਲਣ ਵਾਲਾ ਲਾਵਾ ਅਟਲਾਂਟਿਕ ਮਹਾਸਾਗਰ ਤੱਕ ਪਹੁੰਚ ਗਿਆ ਹੈ। ਇਸ ਘਟਨਾ ਤੋਂ ਬਾਅਦ ਜ਼ਹਿਰੀਲੀਆਂ ਗੈਸਾਂ...
ਸਮਾਜ/SocialBritain Fuel Crises: ਬ੍ਰਿਟੇਨ ‘ਚ ਤੇਲ ਦਾ ਵੱਡਾ ਸੰਕਟ, ਪੈਟਰੋਲ ਪੰਪਾਂ ‘ਤੇ ਲੰਬੀਆਂ ਕਤਾਰਾਂ, ਸਟੈਂਡਬਾਏ ‘ਤੇ ਫੌਜOn PunjabSeptember 29, 2021 by On PunjabSeptember 29, 202101309 ਬ੍ਰਿਟੇਨ ਇਸ ਵੇਲੇ ਤੇਲ ਦੇ ਵੱਡੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਯੂਕੇ ਦੇ ਬਹੁਤ ਸਾਰੇ ਹਿੱਸਿਆਂ ‘ਚ ਪੈਟਰੋਲ ਪੰਪਾਂ ‘ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ...
ਸਮਾਜ/Socialਤਾਲਿਬਾਨ ਨੇ ਭਾਰਤ ਨੂੰ ਲਿਖਿਆ ਪੱਤਰ- ਕਾਬੁਲ ਲਈ ਕਮਰਸ਼ੀਅਲ ਉਡਾਣਾਂ ਮੁੜ ਬਹਾਲ ਕਰਨ ਦੀ ਅਪੀਲOn PunjabSeptember 29, 2021 by On PunjabSeptember 29, 20210596 ਤਾਲਿਬਾਨ ਦੇ ਅਫ਼ਗਾਨਿਸਤਾਨ ‘ਤੇ ਕਬਜ਼ਾ ਕੀਤੇ ਕਰੀਬ ਡੇਢ ਮਹੀਨਾ ਬੀਤ ਗਿਆ ਹੈ। ਉੱਥੇ ਹੁਣ ਤੱਕ ਕਾਬੁਲ ਹਵਾਈ ਅੱਡੇ ‘ਤੇ ਵਪਾਰਕ ਉਡਾਣਾਂ ਦਾ ਸੰਚਾਲਨ ਪੂਰੀ ਤਰ੍ਹਾਂ...
ਸਮਾਜ/Socialਤਾਲਿਬਾਨ ਨੇ ਹੁਣ ਦਾਡ਼੍ਹੀ ਕੱਟਣ ’ਤੇ ਵੀ ਲਾਈ ਰੋਕ, ਇਸਲਾਮੀ ਕਾਨੂੰਨ ਦਾ ਦਿੱਤਾ ਹਵਾਲਾ, ਸਖਤ ਸਜ਼ਾ ਦੀ ਵੀ ਦਿੱਤੀ ਚਿਤਾਵਨੀOn PunjabSeptember 28, 2021 by On PunjabSeptember 28, 20210661 ਬੰਦੂਕ ਦੇ ਦਮ ’ਤੇ ਅਫ਼ਗਾਨਿਸਤਾਨ ਦੀ ਸੱਤਾ ’ਤੇ ਕਾਬਜ਼ ਹੋਣ ਵਾਲੇ ਤਾਲਿਬਾਨ ਨੇ ਹੁਣ ਦਾਡ਼੍ਹੀ ਕੱਟਣ ਜਾਂ ਸ਼ੇਵ ਕਰਨ ’ਤੇ ਵੀ ਰੋਕ ਲਗਾ ਦਿੱਤੀ ਹੈ।...
ਸਮਾਜ/Socialਤਾਲਿਬਾਨ ਨੇ ਬੱਚੇ ਨੂੰ ਫਾਂਸੀ ‘ਤੇ ਲਟਕਾਇਆ, ਲੜਕੇ ਦੇ ਪਿਤਾ ‘ਤੇ ਸੀ ਵਿਰੋਧੀ ਫ਼ੌਜ ਦਾ ਮੈਂਬਰ ਹੋਣ ਦਾ ਸ਼ੱਕ ।On PunjabSeptember 28, 2021 by On PunjabSeptember 28, 20210703 ਤਾਲਿਬਾਨ ਦੇ ਲੜਾਕੂਆਂ ਨੇ ਅਫਗਾਨਿਸਤਾਨ ਦੇ ਤਾਖਰ ਪ੍ਰਾਂਤ ਦੇ ਇਕ ਪਿੰਡ ਵਿਚ ਬੱਚੇ ਨੂੰ ਫਾਂਸੀ ‘ਤੇ ਲਟਕਾ ਕੇ ਮਾਰ ਦਿੱਤਾ ਗਿਆ। ਇਸ ਬੇਰਹਿਮੀ ਦੀ ਕਹਾਣੀ...
ਸਮਾਜ/Socialਤਾਲਿਬਾਨ ਬਦਲੇਗਾ ਅਫਗਾਨਿਸਤਾਨ ਦਾ ਪਾਸਪੋਰਟ ਤੇ ਪਛਾਣ ਪੱਤਰOn PunjabSeptember 26, 2021 by On PunjabSeptember 26, 20210626 ਤਾਲਿਬਾਨ ਅਫ਼ਗਾਨਿਸਤਾਨ ਦਾ ਨਾਂ ਬਦਲਣ ਦੇ ਨਾਲ ਹੀ ਹੁਣ ਪਾਸਪੋਰਟ ਤੇ ਰਾਸ਼ਟਰੀ ਪਛਾਣ ਪੱਤਰ ਵੀ ਬਦਲਣ ਜਾ ਰਿਹਾ ਹੈ। ਹੁਣ ਹਰ ਦਸਤਾਵੇਜ਼ ’ਤੇ ਦੇਸ਼ ਦਾ...
ਸਮਾਜ/Socialਚੀਨੀ ਹੈਕਰ ਨੇ ਭਾਰਤੀ ਮੀਡੀਆ ਤੇ ਸਰਕਾਰ ਨੂੰ ਬਣਾਇਆ ਸੀ ਨਿਸ਼ਾਨਾ: ਅਮਰੀਕਾ ਦੀ ਇਕ ਨਿੱਜੀ ਸਾਈਬਰ ਸੁਰੱਖਿਆ ਕੰਪਨੀ ਨੇ ਕੀਤਾ ਦਾਅਵਾOn PunjabSeptember 24, 2021 by On PunjabSeptember 24, 20210686 ਅਮਰੀਕਾ ਦੀ ਇਕ ਨਿੱਜੀ ਸਾਈਬਰ ਸੁਰੱਖਿਆ ਕੰਪਨੀ ਦਾ ਇਹ ਦਾਅਵਾ ਭਾਰਤ ਤੇ ਚੀਨ ਦੇ ਤਣਾਅਪੂਰਨ ਰਿਸ਼ਤਿਆਂ ’ਚ ਹੋਰ ਤਲਖੀ ਪੈਦਾ ਕਰ ਸਕਦਾ ਹੈ। ਕੰਪਨੀ ਨੇ...
ਸਮਾਜ/SocialBlast in Afghanistan : ਕਈ ਸਿਲਸਿਲੇਵਾਰ ਧਮਾਕਿਆਂ ਨਾਲ ਫਿਰ ਦਹਿਲਿਆ ਅਫ਼ਗਾਨਿਸਤਾਨ, ਤਿੰਨ ਲਾਸ਼ਾਂ ਹੋਈਆਂ ਬਰਾਮਦOn PunjabSeptember 24, 2021 by On PunjabSeptember 24, 20210593 ਅਫ਼ਗਾਨਿਸਤਾਨ ’ਚ ਤਾਲਿਬਾਨ ਦੇ ਸੱਤਾ ’ਚ ਆਉਂਦਿਆਂ ਹੀ ਉਥੇ ਅਸਥਿਰਤਾ ਦਾ ਮਾਹੌਲ ਹੈ। ਅਫ਼ਗਾਨ ਦੀ ਰਾਜਧਾਨੀ ਕਾਬੁਲ ਸਮੇਤ ਹੋਰ ਸੂਬਿਆਂ ’ਚ ਬਲਾਸਟ ਦੀਆਂ ਘਟਨਾਵਾਂ ਵੱਧ...