ਸਮਾਜ/Socialਅਗਲੇ ਹੁਕਮਾਂ ਤਕ ਤਿੰਨ ਖੇਤੀ ਕਾਨੂੰਨਾਂ ‘ਤੇ ਸੁਪਰੀਮ ਕੋਰਟ ਨੇ ਲਾਈ ਰੋਕ, ਕਮੇਟੀ ਗਠਿਤOn PunjabJanuary 12, 2021 by On PunjabJanuary 12, 202101046 ਸੁਪਰੀਮ ਕੋਰਟ ਵਿਚ ਮੰਗਲਵਾਰ ਨੂੰ ਪਿਛਲੇ ਸਾਲ ਸਤੰਬਰ ’ਚ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਦੀ ਵੈਲਡਿਟੀ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ’ਤੇ ਸੁਣਵਾਈ ਹੋਈ ਅਤੇ...
ਸਮਾਜ/SocialWorld’s Longest Flight Route : ਬਿਨਾਂ ਕਿਸੇ ਪੁਰਸ਼ ਦੇ ਚਾਰ ਮਹਿਲਾ ਪਾਇਲਟਾਂ ਦੀ ਟੀਮ ਨੇ ਬੈਂਗਲੁਰੂ ’ਚ ਕੀਤੀ ਸਫਲਤਾ ਪੂਰਵਕ ਲੈਂਡਿੰਗOn PunjabJanuary 11, 2021 by On PunjabJanuary 11, 20210579 ਜਿਵੇਂ ਹੀ ਏਅਰ ਇੰਡੀਆ ਦੀ ਉਡਾਣ ਸੇਨ ਫਰਾਂਸਿਕੋ ਤੋਂ ਬੈਂਗਲੁਰੂ ਪਹੁੰਚੀ, ਉਸ ’ਚ ਭਾਰਤ ਦੀਆਂ ਬਹਾਦਰ ਮਹਿਲਾਵਾਂ ਦੇ ਨਾਂ ਸਫਲਤਾ ਦਾ ਇਕ ਨਵਾਂ ਅਧਿਐਨ ਜੁੜ...
ਸਮਾਜ/SocialAir India ਦੀ ਲੰਡਨ ਤੋਂ ਦਿੱਲੀ ਆਈ ਫਲਾਈਟ ‘ਚ ਮਿਲੇ ਚਾਰ ਕੋਰੋਨਾ ਪਾਜ਼ੇਟਿਵ ਯਾਤਰੀOn PunjabJanuary 11, 2021 by On PunjabJanuary 11, 202104683 ਏਅਰ ਇੰਡੀਆ (Air India) ਦੀ ਲੰਡਨ-ਦਿੱਲੀ ਫਲਾਈਟ ‘ਚ ਯਾਤਰਾ ਕਰ ਰਹੇ ਚਾਰ ਯਾਤਰੀ ਕੋਰੋਨਾ ਇਨਫੈਕਟਿਡ ਪਾਏ ਗਏ ਹਨ। ਜੈਨੇਸਟ੍ਰਿਕਸ ਡਾਇਗਨੋਸਟਿਕ ਸੈਂਟਰ (Genestrings Diagnostic Centre) ਦੇ...
ਸਮਾਜ/Socialਰਾਸ਼ਟਰਪਤੀ ਅਹੁਦੇ ਤੋਂ ਤੁਰੰਤ ਹਟਾਏ ਜਾਣ ਟਰੰਪ, ਸੰਸਦ ’ਚ ਹੰਗਾਮੇ ਤੋਂ ਨਾਰਾਜ਼ ਅਮਰੀਕੀ ਸੰਸਦ ਮੈਂਬਰਾਂ ਨੇ ਕੀਤੀ ਮੰਗOn PunjabJanuary 7, 2021 by On PunjabJanuary 7, 20210562 ਅਮਰੀਕੀ ਸੰਸਦ ’ਚ ਹੋਏ ਹੰਗਾਮੇ ਨੂੰ ਲੈ ਕੇ ਦੇਸ਼ ਭਰ ’ਚ ਰਾਸ਼ਟਰਪਤੀ ਡੋਨਾਲਡ ਟਰੰਪ (President Donald Trump) ਦੀ ਨਿੰਦਾ ਕੀਤੀ ਜਾ ਰਹੀ ਹੈ। ਇਥੋਂ ਤਕ...
ਸਮਾਜ/SocialUS Capitol Riots News ਟਰੰਪ ਸਮਰਥਕਾਂ ਦੀ ਕਰਤੂੂਤ ਤੋਂ ਸ਼ਰਮਸਾਰ ਹੋਇਆ ਅਮਰੀਕਾ, ਕਈ ਨੇਤਾਵਾਂ ਨੇ ਕੀਤੀ ਨਿੰਦਾ, 4 ਦੀ ਮੌਤOn PunjabJanuary 7, 2021 by On PunjabJanuary 7, 20210550 ਵਾਸ਼ਿੰਗਟਨ : ਅਮਰੀਕਾ ਵਿਚ ਜਿਵੇਂ ਜਿਵੇਂ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਇਡਨ ਦੀ ਸਹੁੰ ਚੁੱਕਣ ਦੇ ਦਿਨ ਨੇਡ਼ੇ ਆ ਰਹੇ ਹਨ, ਉਵੇਂ ਉਵੇਂ ਮੌਜੂਦਾ ਰਾਸ਼ਟਰਪਤੀ ਡੋਨਾਲਡ...
ਸਮਾਜ/Socialਦਿੱਲੀ ’ਚ ਬਣੇਗਾ ਨਵਾਂ ਸੰਸਦ ਭਵਨ, ਸੁਪਰੀਮ ਕੋਰਟ ਨੇ ਸੈਂਟਰਲ ਵਿਸਟਾ ਪ੍ਰੋਜੈਕਟ ਨੂੰ ਦਿੱਤੀ ਮਨਜ਼ੂਰੀOn PunjabJanuary 5, 2021 by On PunjabJanuary 5, 20210783 ਰਾਸ਼ਟਰੀ ਰਾਜਧਾਨੀ ਦਿੱਲੀ ’ਚ ਸੰਸਦ ਦੀ ਨਵੀਂ ਬਿਲਡਿੰਗ ਬਣਨ ਦਾ ਰਸਤਾ ਸਾਫ਼ ਹੋ ਗਿਆ ਹੈ। ਸੁਪਰੀਮ ਕੋਰਟ ਨੇ ਇਸ ਸੈਂਟਰਲ ਵਿਸਟਾ ਪ੍ਰੋਜੈਕਟ ਖ਼ਿਲਾਫ਼ ਦਰਜ ਪਟੀਸ਼ਨਾਂ...
ਸਮਾਜ/Socialਡਿਊਟੀ ਦੇ ਰਹੇ ਇੰਸਪੈਕਟਰ ਪਿਤਾ ਨੇ DSP ਧੀ ਨੂੰ ਮਾਰਿਆ ਸਲੂਟ, ਇੰਟਰਨੈੱਟ ‘ਤੇ ਖ਼ੂਬ ਵਾਇਰਲ ਹੋ ਰਹੀ ਤਸਵੀਰOn PunjabJanuary 5, 2021 by On PunjabJanuary 5, 20210544 ਹਰੇਕ ਮਾਤਾ-ਪਿਤਾ ਦੀ ਇੱਛਾ ਹੁੰਦੀ ਹੈ ਕਿ ਉਨ੍ਹਾਂ ਦਾ ਧੀ-ਪੁੱਤਰ ਉਨ੍ਹਾਂ ਤੋਂ ਵੀ ਜ਼ਿਆਦਾ ਕਾਮਯਾਬੀ ਹਾਸਲ ਕਰੇ। ਆਪਣੇ ਬੱਚਿਆਂ ਦੀ ਸਫ਼ਲਤਾ ਹੀ ਉਨ੍ਹਾਂ ਲਈ ਸਭ...
ਸਮਾਜ/Socialਦੱਖਣੀ ਅਫਰੀਕਾ ‘ਚ ਭਾਰਤੀ ਮੂਲ ਦੇ ਡਰੱਗ ਮਾਫ਼ੀਆ ਦੀ ਹੱਤਿਆOn PunjabJanuary 5, 2021 by On PunjabJanuary 5, 20210459 ਦੱਖਣੀ ਅਫਰੀਕਾ ਵਿਚ ਭਾਰਤੀ ਮੂਲ ਦੇ ਕਥਿਤ ਡਰੱਗ ਮਾਫ਼ੀਆ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਮਲਾਵਰਾਂ ਨੇ ਯਾਗਾਨਾਥਨ ਪਿਲਈ ਨੂੰ ਦਿਨਦਿਹਾੜੇ ਉਸ ਦੇ...
ਸਮਾਜ/Socialਪਾਕਿਸਤਾਨੀ ਲੜਕੀਆਂ ਲਈ ਹਾਇਰ ਐਜੂਕੇਸ਼ਨ ਦਾ ਰਾਹ ਆਸਾਨ, ਅਮਰੀਕੀ ਸੰਸਦ ’ਚ ਪਾਸ ਹੋਇਆ ‘ਮਲਾਲਾ ਯੂਸੁਫ਼ਜ਼ਈ ਸਕਾਲਰਸ਼ਿਪ ਐਕਟ’On PunjabJanuary 4, 2021 by On PunjabJanuary 4, 20210630 ਅਮਰੀਕਾ ਦੀ ਸੰਸਦ ’ਚ ਮਲਾਲਾ ਯੂਸੁਫ਼ਜ਼ਈ ਸਕਾਲਰਸ਼ਿਪ ਐਕਟ ਨੂੰ ਪਾਸ ਕਰ ਦਿੱਤਾ ਗਿਆ। ਦੱਸ ਦੇਈਏ ਕਿ ਇਸਦੇ ਰਾਹੀਂ ਉੱਚ ਸਿੱਖਿਆ ਪਾਉਣ ’ਚ ਪਾਕਿਸਤਾਨੀ ਔਰਤਾਂ ਨੂੰ...
ਸਮਾਜ/Socialਉੱਤਰਾਖੰਡ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ‘ਚ ਜ਼ਬਰਦਸਤ ਬਰਫ਼ਬਾਰੀ ਤੇ ਮੈਦਾਨੀ ਇਲਾਕਿਆਂ ‘ਚ ਰੱਜ ਕੇ ਵਰ੍ਹਿਆ ਮੀਂਹOn PunjabJanuary 3, 2021 by On PunjabJanuary 3, 20210660 ਉੱਤਰੀ ਭਾਰਤ ਦੇ ਜ਼ਿਆਦਾਤਰ ਇਲਾਕਿਆਂ ‘ਚ ਜ਼ਬਰਦਸਤ ਬਾਰਿਸ਼ ਹੋ ਰਹੀ ਹੈ ਜਿਸ ਨਾਲ ਕਾਫ਼ੀ ਠੰਢ ਵਧ ਗਈ ਹੈ। ਉੱਥੇ ਹੀ ਉੱਤਰਾਖੰਡ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ‘ਚ...