ਸਮਾਜ/Socialਇਜ਼ਰਾਈਲ-ਹਮਾਸ ਜੰਗ ਦੌਰਾਨ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਮੰਗੀ ਮਾਫੀ, ਕਿਹਾ- ਮੈਂ ਗ਼ਲਤ ਸੀOn PunjabOctober 30, 2023 by On PunjabOctober 30, 20230812 ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਵਿੱਚ ਆਪਣੇ ਖੁਫੀਆ ਮੁਖੀਆਂ ਬਾਰੇ ਦਿੱਤੇ ਬਿਆਨਾਂ ਤੋਂ ਘਿਰੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਮੁਆਫੀ ਮੰਗ ਲਈ ਹੈ। ਉਨ੍ਹਾਂ ਨੇ...
ਸਮਾਜ/Socialਮੁਖਤਾਰ ਅੰਸਾਰੀ ਦੇ ਗੈਂਗਸਟਰ ਮਾਮਲੇ ‘ਚ 26 ਸਾਲ ਬਾਅਦ ਆਇਆ ਫ਼ੈਸਲਾ, 10 ਸਾਲ ਦੀ ਸਜ਼ਾ; 5 ਲੱਖ ਜੁਰਮਾਨਾOn PunjabOctober 27, 2023 by On PunjabOctober 27, 20230801 ਐਡੀਸ਼ਨਲ ਸੈਸ਼ਨ ਜੱਜ ਐਮਪੀ-ਐਮਐਲਏ ਜੱਜ ਦੁਰਗੇਸ਼ ਦੀ ਅਦਾਲਤ ਨੇ ਮਾਫੀਆ ਮੁਖਤਾਰ ਅੰਸਾਰੀ ਅਤੇ ਉਸ ਦੇ ਕਰੀਬੀ ਸਾਥੀ ਭੀਮ ਸਿੰਘ ਨੂੰ 1996 ਦੇ ਗੈਂਗਸਟਰ ਕੇਸ ਵਿੱਚ...
ਸਮਾਜ/SocialUS Mass Shooting: ਅਮਰੀਕਾ ਵਿੱਚ ਬੰਦੂਕਾਂ ਦੀ ਗਿਣਤੀ ਲੋਕਾਂ ਦੀ ਕੁੱਲ ਆਬਾਦੀ ਤੋਂ ਵੱਧ, ਹੈਰਾਨ ਕਰ ਦੇਵੇਗਾ ਇਹ ਅੰਕੜਾOn PunjabOctober 27, 2023 by On PunjabOctober 27, 202301034 ਅਮਰੀਕਾ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ਾਂ ਦੀ ਸੂਚੀ ਵਿੱਚ ਸਿਖਰ ‘ਤੇ ਹੈ, ਜਿਸ ਕਾਰਨ ਅਮਰੀਕਾ ਦਾ ਜ਼ਿਕਰ ਕੀਤੇ ਬਿਨਾਂ ਦੁਨੀਆ ਵਿੱਚ ਬਹੁਤ ਕੁਝ ਨਹੀਂ...
ਸਮਾਜ/SocialIDF ਟੈਂਕਾਂ ਤੇ ਪੈਦਲ ਸੈਨਾ ਨੇ ਗਾਜ਼ਾ ‘ਚ ਕੀਤੀ ‘ਸਰਜੀਕਲ ਸਟ੍ਰਾਈਕ’, ਹਮਾਸ ਦੇ ਠਿਕਾਣਿਆਂ ਨੂੰ ਤਬਾਹ ਕਰਨ ਤੋਂ ਬਾਅਦ ਪਰਤਿਆOn PunjabOctober 26, 2023 by On PunjabOctober 26, 202301206 ਇਜ਼ਰਾਈਲ-ਹਮਾਸ ਯੁੱਧ ਹਰ ਗੁਜ਼ਰਦੇ ਦਿਨ ਨਾਲ ਡਰਾਉਣਾ ਹੁੰਦਾ ਜਾ ਰਿਹਾ ਹੈ। ਇਹ ਜੰਗ ਬਦਲੇ ਦੀ ਹੈ ਜੋ ਹੌਲੀ-ਹੌਲੀ ਨਸਲਕੁਸ਼ੀ ਦਾ ਰੂਪ ਲੈ ਰਹੀ ਹੈ। ਇਜ਼ਰਾਈਲ...
ਸਮਾਜ/SocialWorld’s Oldest Dog : 31 ਸਾਲ ਉਮਰ ਭੋਗ ਕੇ ਦੁਨੀਆ ’ਚ ਵਡੇਰੀ ਉਮਰ ਦੇ ਕੁੱਤੇ ‘ਬੌਬੀ’ ਦੀ ਮੌਤOn PunjabOctober 24, 2023 by On PunjabOctober 24, 20230719 ਦੁਨੀਆ ਦੇ ਸਭ ਤੋਂ ਉਮਰਦਰਾਜ ਕੁੱਤੇ ਪੁਰਤਗਾਲ ਵਿਚ ਜੰਮੇ-ਪਲੇ ‘ਬੌਬੀ’ ਦੀ 31 ਸਾਲ ਦੀ ਉਮਰ ਵਿਚ ਮੌਤ ਹੋ ਗਈ ਹੈ। ਰਾਫੇਈਰੋ ਅਲੈਂਟੇਜਾਨੋ ਦੀ ਨਸਲ ਵਾਲੇ...
ਸਮਾਜ/Socialਸਿਹਤ/Healthਖਬਰਾਂ/Newsਖਾਸ-ਖਬਰਾਂ/Important Newsਜਾਣੋ ਕੱਦੂ ਦੇ ਬੀਜਾਂ ਦੇ ਚਮਤਕਾਰੀ ਫਾਇਦੇ, ਇਨ੍ਹਾਂ ਬਿਮਾਰੀਆਂ ਨੂੰ ਕੰਟਰੋਲ ਕਰਨ ‘ਚ ਮਦਦਗਾਰOn PunjabOctober 22, 2023 by On PunjabOctober 22, 20230856 ਕੱਦੂ ਦੀ ਸਬਜ਼ੀ ਬਣਾਉਂਦੇ ਸਮੇਂ ਕਈ ਲੋਕ ਇਸ ਦੇ ਬੀਜ ਕੱਢ ਕੇ ਸੁੱਟ ਦਿੰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਕੱਦੂ ਦੇ ਬੀਜ ਕੱਦੂ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politicsਸਕਾਟਲੈਂਡ ਦੇ ਫਸਟ ਮਨਿਸਟਰ ਵੱਲੋਂ ਗਾਜਾ ਦੇ ਸ਼ਰਨਾਰਥੀਆਂ ਦੀ ਬਾਂਹ ਫੜਨ ਦਾ ਐਲਾਨOn PunjabOctober 22, 2023 by On PunjabOctober 22, 20230511 ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਦੇ ਫਸਟ ਮਨਿਸਟਰ ਹਮਜ਼ਾ ਯੂਸਫ ਨੇ ਗਾਜਾ ਦੇ ਲੋਕਾਂ ਦੇ ਦੁੱਖ ’ਚ ਸ਼ਰੀਕ ਹੁੰਦਿਆਂ ਸਭ ਤੋਂ ਪਹਿਲਾਂ ਬਾਂਹ ਫੜ੍ਹਨ ਦੀ...
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਭਾਰਤੀ ਨੇ ਯੂਏਈ ਵਿਚ ਜਿੱਤਿਆ ਜੈਕਪੌਟOn PunjabOctober 22, 2023 by On PunjabOctober 22, 20230639 ਦੁਬਈ : ਭਾਰਤੀ ਪ੍ਰੋਜੈਕਟ ਮੈਨੇਜਰ ਮਗੇਸ਼ ਕੁਮਾਰ ਨਟਰਾਜਨ (49), ਨੇ ਸ਼ੁੱਕਰਵਾਰ ਨੂੰ ਅਮੀਰਾਤ ਡਰਾਅ ਦਾ ਫਾਸਟ 5 ਗ੍ਰੈਂਡ ਪ੍ਰਾਈਜ਼ (ਰੈਫਲ ਡਰਾਅ) ਜਿੱਤਿਆ। ਇਹ ਪ੍ਰਾਪਤੀ ਕਰਨ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਡਿਪਲੋਮੈਟਾਂ ਨੂੰ ਲੈ ਕੇ ਭਾਰਤ ਨਾਲ ਵਿਵਾਦ ਵਿਚ ਅਮਰੀਕਾ-UK ਨੇ ਕੀਤਾ ਕੈਨੇਡਾ ਦਾ ਸਮਰਥਨOn PunjabOctober 22, 2023 by On PunjabOctober 22, 20230570 ਵਾਸ਼ਿੰਗਟਨ: ਭਾਰਤ ਅਤੇ ਕੈਨੇਡਾ ਦਰਮਿਆਨ ਚੱਲ ਰਹੇ ਕੂਟਨੀਤਕ ਸੰਕਟ (ਯੂਐਸ ਕੈਨੇਡਾ ਵਿਵਾਦ) ਵਿਚ ਹੁਣ ਅਮਰੀਕਾ ਤੇ ਬ੍ਰਿਟੇਨ ਵੀ ਕੁੱਦ ਗਿਆ ਹੈ। ਅਮਰੀਕਾ ਤੇ ਯੂਕੇ ਨੇ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਐਫ਼.ਬੀ.ਆਈ. ਦੇ ਨਵੇਂ ਅੰਕੜੇ: ਅਮਰੀਕਾ ’ਚ ਨਫ਼ਰਤੀ ਅਪਰਾਧਾਂ ਦੇ ਸੱਭ ਤੋਂ ਵੱਧ ਪੀੜਤ ਸਿੱਖOn PunjabOctober 22, 2023 by On PunjabOctober 22, 20230606 ਰੀਪੋਰਟ ਅਨੁਸਾਰ 2022 ’ਚ ਧਾਰਮਕ ਤੌਰ ’ਤੇ ਪ੍ਰੇਰਿਤ ਨਫ਼ਰਤੀ ਅਪਰਾਧ ਦੇ ਸ਼ਿਕਾਰ ਸਭ ਤੋਂ ਵੱਧ ਸਨ ਜਿਨ੍ਹਾਂ ’ਚ 2021 ਤੋਂ 17 ਫ਼ੀ ਸਦੀ ਦਾ ਵਾਧਾ...