ਸਮਾਜ/SocialKhalistani Lakhbir Singh Rode: ਖਾਲਿਸਤਾਨੀ ਲੀਡਰ ਲਖਬੀਰ ਸਿੰਘ ਰੋਡੇ ਦੀ ਪਾਕਿਸਤਾਨ ‘ਚ ਮੌਤOn PunjabDecember 5, 2023 by On PunjabDecember 5, 20230641 ਭਾਰਤ ਦੇ ਮੋਸਟ ਵਾਂਟੇਡ ਖਾਲਿਸਤਾਨੀ ਲੀਡਰ ਲਖਬੀਰ ਸਿੰਘ ਰੋਡੇ (72) ਦੀ ਪਾਕਿਸਤਾਨ ‘ਚ ਮੌਤ ਹੋ ਗਈ ਹੈ। ਲਖਬੀਰ ਰੋਡੇ ਲੰਬੇ ਸਮੇਂ ਤੋਂ ਪਾਕਿਸਤਾਨ ‘ਚ ਰਹਿ...
ਸਮਾਜ/SocialGurpatwant Singh Pannu: ਖਾਲਿਸਤਾਨੀ ਪੰਨੂ ਦਾ ਵੱਡਾ ਐਲਾਨ! 13 ਦਸੰਬਰ ਨੂੰ ਭਾਰਤੀ ਸੰਸਦ ਦੀ ਨੀਂਹ ਹਿਲਾ ਦਿਆਂਗਾ…On PunjabDecember 5, 2023 by On PunjabDecember 5, 202307316 ਖਾਲਿਸਤਾਨ ਪੱਖੀ ਸਿੱਖ ਫਾਰ ਜਸਟਿਸ (SFJ) ਦਾ ਲੀਡਰ ਗੁਰਪਤਵੰਤ ਸਿੰਘ ਪੰਨੂ ਕਾਫੀ ਐਕਟਿਵ ਨਜ਼ਰ ਆ ਰਿਹਾ ਹੈ। ਇੱਕ ਪਾਸੇ ਉਹ ਲਗਾਤਾਰ ਭਾਰਤ ਸਰਕਾਰ ਨੂੰ ਧਮਕੀਆਂ...
ਸਮਾਜ/Socialਖਾਸ-ਖਬਰਾਂ/Important Newsਖ਼ਾਲਿਸਤਾਨ ਸਮਰਥਕ ਲਖਬੀਰ ਸਿੰਘ ਰੋਡੇ ਦੀ ਪਾਕਿਸਤਾਨ ‘ਚ ਮੌਤ; NIA ਦੀ ਮੋਸਟ ਵਾਂਟੇਡ ਸੂਚੀ ‘ਚ ਸ਼ਾਮਲ ਸੀ ਨਾਂOn PunjabDecember 5, 2023 by On PunjabDecember 5, 20230556 ਖਾਲਿਸਤਾਨ ਸਮਰਥਕ ਲਖਬੀਰ ਸਿੰਘ ਰੋਡੇ (Lakhbir Singh Rode) ਦੀ ਪਾਕਿਸਤਾਨ ‘ਚ ਮੌਤ ਹੋ ਗਈ ਹੈ। ਲਖਬੀਰ ਸਿੰਘ ਰੋਡੇ 72 ਸਾਲ ਦਾ ਸੀ। ਮੀਡੀਆ ਰਿਪੋਰਟਾਂ ਅਨੁਸਾਰ...
ਸਮਾਜ/Socialਖਾਸ-ਖਬਰਾਂ/Important Newsਅਹਿਮ ਖ਼ਬਰ ! UK ਨੇ ਵੀਜ਼ਾ ਨਿਯਮ ਕੀਤੇ ਸਖ਼ਤ, ਭਾਰਤ ਸਮੇਤ ਸੈਂਕੜੇ ਦੇਸ਼ ਹੋਣਗੇ ਪ੍ਰਭਾਵਿਤOn PunjabDecember 5, 2023 by On PunjabDecember 5, 20230535 ਬ੍ਰਿਟੇਨ ਸਰਕਾਰ (British Government) ਨੇ ਸੋਮਵਾਰ ਨੂੰ ਦੇਸ਼ ‘ਚ ਪਰਵਾਸੀਆਂ ਦੀ ਗਿਣਤੀ ਨੂੰ ਘਟਾਉਣ ਲਈ ਸਖ਼ਤ ਕਦਮ ਚੁੱਕਣ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿਚ ਵਿਦੇਸ਼ੀ...
ਸਮਾਜ/SocialGuinea Bissau Coup Attempted : ਅਫ਼ਰੀਕੀ ਦੇਸ਼ ਗਿਨੀ ਬਿਸਾਉ ‘ਚ ਤਖ਼ਤਾਪਲਟ ਦੀ ਕੋਸ਼ਿਸ਼, ਰਾਸ਼ਟਰਪਤੀ ਨੇ ਹਿੰਸਾ ਕਰਨ ਵਾਲਿਆਂ ਨੂੰ ਦਿੱਤੀ ਚਿਤਾਵਨੀOn PunjabDecember 3, 2023 by On PunjabDecember 3, 20230700 ਗਿਨੀ-ਬਿਸਾਉ ਦੇ ਰਾਸ਼ਟਰਪਤੀ ਉਮਾਰੋ ਸਿਸੋਕੋ ਐਂਬਾਲੋ ਨੇ ਸ਼ਨੀਵਾਰ ਨੂੰ ਕਿਹਾ ਕਿ ਰਾਜਧਾਨੀ ਵਿਚ ਸ਼ੁੱਕਰਵਾਰ ਨੂੰ ਹੋਈ ਹਿੰਸਾ ਦੇਸ਼ ਵਿਚ ਤਖ਼ਤਾ ਪਲਟ ਕਰਨ ਦੀ ਕੋਸ਼ਿਸ਼ ਸੀ।...
ਸਮਾਜ/SocialParis Stab Death : ਪੈਰਿਸ ‘ਚ ਆਈਫਲ ਟਾਵਰ ਨੇੜੇ ਪੈਦਲ ਯਾਤਰੀਆਂ ‘ਤੇ ਚਾਕੂ ਨਾਲ ਹਮਲਾ, ਇਕ ਦੀ ਮੌਤ; ਦੋ ਜ਼ਖ਼ਮੀOn PunjabDecember 3, 2023 by On PunjabDecember 3, 202303166 ਫਰਾਂਸ ਦੀ ਰਾਜਧਾਨੀ ਪੈਰਿਸ ‘ਚ ਸ਼ਨੀਵਾਰ ਨੂੰ ਚਾਕੂ ਮਾਰਨ ਦੀ ਘਟਨਾ ਸਾਹਮਣੇ ਆਈ ਹੈ। ਪੈਰਿਸ ‘ਚ ਆਈਫਲ ਟਾਵਰ ਨੇੜੇ ਇਕ ਹਮਲਾਵਰ ਨੇ ਕੁਝ ਪੈਦਲ ਚੱਲਣ...
ਸਮਾਜ/Socialਖਾਸ-ਖਬਰਾਂ/Important NewsHenry Kissinger Death : ਹਮੇਸ਼ਾ ਵਿਵਾਦਾਂ ‘ਚ ਰਹਿਣ ਵਾਲੇ ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਹੈਨਰੀ ਕਿਸਿੰਗਰ ਨੇ 100 ਸਾਲ ਦੀ ਉਮਰ ਵਿੱਚ ਲਿਆ ਆਖ਼ਰੀ ਸਾਹOn PunjabNovember 30, 2023 by On PunjabNovember 30, 2023014493 ਏਐੱਨਆਈ, ਵਾਸ਼ਿੰਗਟਨ : ਡੀ.ਸੀ. ਹੈਨਰੀ ਕਿਸਿੰਗਰ ਦੀ ਮੌਤ ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਹੈਨਰੀ ਕਿਸਿੰਗਰ ਦਾ ਬੁੱਧਵਾਰ ਨੂੰ 100 ਸਾਲ ਦੀ ਉਮਰ ਵਿੱਚ ਕਨੈਕਟੀਕਟ ਵਿੱਚ ਉਨ੍ਹਾਂ...
ਸਮਾਜ/Socialਖਾਸ-ਖਬਰਾਂ/Important NewsIndia Canada Row : ਜਸਟਿਨ ਟਰੂਡੋ ਦਾ ਭਾਰਤ ਬਾਰੇ ਇੱਕ ਹੋਰ ਬਿਆਨ, ਕਿਹਾ- “ਭਾਰਤ ਨੂੰ ਕੈਨੇਡਾ ਦੇ ਦੋਸ਼ਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦੈ”On PunjabNovember 30, 2023 by On PunjabNovember 30, 20230721 ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਕ ਵਾਰ ਫਿਰ ਭਾਰਤ ‘ਤੇ ਵੱਡਾ ਦੋਸ਼ ਲਗਾਇਆ ਹੈ। ਬੁੱਧਵਾਰ ਨੂੰ, ਟਰੂਡੋ ਨੇ ਕਿਹਾ ਕਿ ਅਮਰੀਕਾ ਦੇ ਦੋਸ਼...
ਸਮਾਜ/SocialStorm Warning: ਸੂਰਜ ਤੋਂ ਧਰਤੀ ਵੱਲ ਵਧ ਰਿਹਾ ਹੈ ਸੂਰਜੀ ਤੂਫਾਨ, ਨਾਸਾ ਨੇ ਦਿੱਤੀ ਚੇਤਾਵਨੀ, ਕੀ ਹਨ ਖ਼ਤਰੇ ?On PunjabNovember 26, 2023 by On PunjabNovember 26, 202303491 ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਸੂਰਜੀ ਤੂਫਾਨ ਨੂੰ ਲੈ ਕੇ ਚੇਤਾਵਨੀ ਦਿੱਤੀ ਹੈ ਅਤੇ ਕਿਹਾ ਹੈ ਕਿ ਇਹ ਸੰਭਵ ਹੈ ਕਿ ਐਤਵਾਰ ਨੂੰ ਸੂਰਜ ਦਾ...
ਸਮਾਜ/Socialਖਾਸ-ਖਬਰਾਂ/Important News‘ਇਲਾਜ ਦੀ ਆੜ ‘ਚ ਮੇਰੀ ਪਤਨੀ ਨੂੰ ਮਿਲਣ ਆਉਂਦਾ ਸੀ…’, ਬੁਸ਼ਰਾ ਬੀਬੀ ਦੇ ਤਲਾਕਸ਼ੁਦਾ ਪਤੀ ਨੇ ਇਮਰਾਨ ਖਾਨ ਦੀਆਂ ਵਧਾਈਆਂ ਮੁਸ਼ਕਿਲਾਂOn PunjabNovember 26, 2023 by On PunjabNovember 26, 20230644 ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਤੀਜੀ ਪਤਨੀ ਬੁਸ਼ਰਾ ਬੀਬੀ ‘ਤੇ ਉਨ੍ਹਾਂ ਦੇ ਤਲਾਕਸ਼ੁਦਾ ਪਤੀ ਖਾਵਰ ਫਰੀਦ ਮੇਨਕਾ ਨੇ ਗੰਭੀਰ ਦੋਸ਼ ਲਗਾ ਕੇ ਮਾਮਲਾ ਦਰਜ...