ਸਿਹਤ/Healthਲੰਬੀ ਉਮਰ ਪਾਉਣ ਲਈ ਕਰੋ ਇਹ ਆਸਾਨ ਕੰਮ, ਚੂਹਿਆਂ ‘ਤੇ ਕੀਤਾ ਪ੍ਰਯੋਗ ਤਾਂ ਵਧ ਗਈ ਉਨ੍ਹਾਂ ਦੀ ਉਮਰ, ਹੈਰਾਨੀਜਨਕ ਜਾਣਕਾਰੀ ਆਈ ਸਾਹਮਣੇOn PunjabMay 9, 2022 by On PunjabMay 9, 20220555 ਸਿਹਤਮੰਦ ਜੀਵਨ ਅਤੇ ਲੰਬੀ ਉਮਰ ਲਈ ਲੋਕ ਕਈ ਤਰ੍ਹਾਂ ਦੇ ਉਪਰਾਲੇ ਕਰਦੇ ਹਨ। ਇਸ ਵਿੱਚ ਇੱਕ ਸੰਤੁਲਿਤ ਅਤੇ ਨਿਯਮਤ ਰੁਟੀਨ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ।...
ਸਿਹਤ/HealthHappy Mother’s Day : ਵਰਕਿੰਗ ਵੂਮਨ ਇਨ੍ਹਾਂ ਟਿਪਸ ਨਾਲ ਆਸਾਨੀ ਨਾਲ ਬੈਲੈਂਸ ਕਰ ਸਕਦੀਆਂ ਹਨ ਘਰ ਤੇ ਦਫ਼ਤਰ ਦੇ ਕੰਮਕਾਜOn PunjabMay 8, 2022 by On PunjabMay 8, 20220608 ਇਨ੍ਹੀਂ ਦਿਨੀਂ ਜ਼ਿਆਦਾਤਰ ਔਰਤਾਂ ਕੰਮ ਕਰ ਰਹੀਆਂ ਹਨ, ਅਜਿਹੇ ‘ਚ ਉਨ੍ਹਾਂ ਲਈ ਘਰ ਅਤੇ ਦਫਤਰ ਦੋਵਾਂ ‘ਚ ਸੰਤੁਲਨ ਬਣਾਈ ਰੱਖਣਾ ਥੋੜ੍ਹਾ ਮੁਸ਼ਕਿਲ ਹੋ ਜਾਂਦਾ ਹੈ।...
ਸਿਹਤ/HealthMonkeypox Virus : ਕੋਰੋਨਾ ਤੋਂ ਬਾਅਦ ਹੁਣ ਬ੍ਰਿਟੇਨ ‘ਚ ਮਿਲਿਆ Monkeypox ਵਾਇਰਸ ਦਾ ਮਾਮਲਾ, ਜਾਣੋ ਕੀ ਹਨ ਲੱਛਣOn PunjabMay 8, 2022 by On PunjabMay 8, 20220576 ਬ੍ਰਿਟੇਨ ਦੀ ਹੈਲਥ ਪ੍ਰੋਟੈਕਸ਼ਨ ਏਜੰਸੀ (UKHSA) ਨੇ ਕਿਹਾ ਕਿ Monkeypox ਇੱਕ ਦੁਰਲੱਭ ਵਾਇਰਲ ਇਨਫੈਕਸ਼ਨ ਹੈ ਜੋ ਲੋਕਾਂ ਵਿੱਚ ਆਸਾਨੀ ਨਾਲ ਨਹੀਂ ਫੈਲਦਾ। ਆਮ ਤੌਰ ‘ਤੇ...
ਸਿਹਤ/HealthAutism Spectrum Disorder: ਬੱਚਿਆਂ ਦੀਆਂ ਕੁਝ ਆਦਤਾਂ ਨੂੰ ਕਰਨਾ ਪੈ ਸਕਦਾ ਹੈ ਨਜ਼ਰਅੰਦਾਜ਼, ਹੋ ਸਕਦੇ ਹਨ ਔਟਿਜ਼ਮ ਤੋਂ ਪੀੜਤOn PunjabMay 4, 2022 by On PunjabMay 4, 202204892 ਬੱਚਾ ਆਪਣੇ ਆਪ ‘ਚ ਗੁਆਚਿਆ ਰਹਿੰਦਾ ਹੈ। ਜੇਕਰ ਤੁਸੀਂ ਚੁੱਪ ਰਹਿੰਦੇ ਹੋ ਤੇ ਗੱਲ ਕਰਨ ‘ਚ ਦਿਲਚਸਪੀ ਨਹੀਂ ਲੈਂਦੇ ਤਾਂ ਇਹ ਇੱਕ ਗੰਭੀਰ ਮਾਮਲਾ ਬਣ...
ਸਿਹਤ/HealthWeight Loss Tips: ਇਹ 7 ਆਯੁਰਵੈਦਿਕ ਉਪਾਅ ਪੇਟ ਦੀ ਚਰਬੀ ਨੂੰ ਘੱਟ ਕਰਨ ਲਈ ਕਰਨਗੇ ਕੰਮOn PunjabMay 4, 2022 by On PunjabMay 4, 20220686 ਵਧਦੇ ਭਾਰ ਨੂੰ ਕੰਟਰੋਲ ਕਰਨਾ ਇੱਕ ਸਮੱਸਿਆ ਹੈ, ਜੋ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਵਧੀ ਹੈ। ਇਕ ਵਾਰ ਭਾਰ ਵਧਣ ਤੋਂ ਬਾਅਦ ਇਸ ਨੂੰ ਘੱਟ ਕਰਨਾ...
ਸਿਹਤ/HealthBenefits of Pumpkin Seeds : ਕੱਦੂ ਦੇ ਬੀਜਾਂ ਦੇ ਇਹ 8 ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ, ਇਹ ਹਨ ਸਿਹਤ ਦੀ ਤੰਦਰੁਸਤੀ ਦਾ ਖ਼ਜ਼ਾਨਾOn PunjabMay 3, 2022 by On PunjabMay 3, 202202856 ਭਾਵੇਂ ਅੱਜ ਦੀ ਪੀੜ੍ਹੀ ਕੱਦੂ ਦੀ ਸਬਜ਼ੀ ਨੂੰ ਜ਼ਿਆਦਾ ਪਸੰਦ ਨਹੀਂ ਕਰਦੀ ਪਰ ਜਿਸ ਸਬਜ਼ੀ ਨੂੰ ਖਾਣ ਤੋਂ ਬਾਅਦ ਤੁਸੀਂ ਆਪਣਾ ਮੂੰਹ ਮੋੜ ਲੈਂਦੇ ਹੋ,...
ਸਿਹਤ/HealthHealth Department Report : ਕੋਰੋਨਾ ਦੇ ਦੌਰ ‘ਚ ਡਿਜੀਟਲ ਸਿੱਖਿਆ ਨੇ ਘਟਾਈ ਅੱਖਾਂ ਦੀ ਰੋਸ਼ਨੀ, 24 ਹਜ਼ਾਰ ਬੱਚਿਆਂ ਨੂੰ ਲੱਗੀਆਂ ਐਨਕਾਂOn PunjabMay 3, 2022 by On PunjabMay 3, 20220513 ਕੋਰੋਨਾ ਦੇ ਦੌਰ ਵਿੱਚ ਬੱਚਿਆਂ ਲਈ ਲੰਬੇ ਸਮੇਂ ਤਕ ਆਨਲਾਈਨ ਪੜ੍ਹਾਈ ਕਰਨਾ ਮਹਿੰਗਾ ਸਾਬਤ ਹੋਇਆ ਹੈ। ਇੱਕ ਸਾਲ ਦੇ ਅੰਦਰ ਸੂਬੇ ਦੇ 23 ਹਜ਼ਾਰ ਬੱਚੇ...
ਸਿਹਤ/HealthPrickly Heat Rash : ਧੱਫੜਾਂ ਤੋਂ ਲੈ ਕੇ Prickly Heat ਤਕ, ਗਰਮੀਆਂ ਦੀਆਂ 5 ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣਗੇ ਇਹ ਘਰੇਲੂ ਉਪਾਅਤੇਜ਼ ਧੁੱਪ ਦੇ ਕਾਰਨ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ। ਸਾਡੀ ਚਮੜੀ ਗਰਮੀ, ਪਸੀਨਾ, ਧੂੜ ਅਤੇ ਪ੍ਰਦੂਸ਼ਣ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੁੰਦੀ ਹੈ। ਜੇਕਰ ਇਨ੍ਹਾਂ ਦਾ ਸਮੇਂ ਸਿਰ ਇਲਾਜ ਨਾ ਕੀਤਾ ਗਿਆ ਤਾਂ ਇਹ ਗੰਭੀਰ ਰੂਪ ਵੀ ਧਾਰਨ ਕਰ ਸਕਦੇ ਹਨ। ਇਸ ਦੇ ਲਈ ਸਫਾਈ ਰੱਖਣ ਦੇ ਨਾਲ-ਨਾਲ ਸਨਸਕ੍ਰੀਨ ਲਗਾਉਣਾ ਵੀ ਜ਼ਰੂਰੀ ਹੈ ਤਾਂ ਜੋ ਚਮੜੀ ਨੂੰ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਤੋਂ ਬਚਾਇਆ ਜਾ ਸਕੇ। ਇਸ ਤੋਂ ਇਲਾਵਾ ਖੂਬ ਪਾਣੀ ਪੀਓ, ਤਾਂ ਕਿ ਡੀਹਾਈਡ੍ਰੇਸ਼ਨ ਨਾ ਹੋਵੇ।On PunjabApril 29, 2022 by On PunjabApril 29, 202201548 ਤੇਜ਼ ਧੁੱਪ ਦੇ ਕਾਰਨ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ। ਸਾਡੀ ਚਮੜੀ ਗਰਮੀ, ਪਸੀਨਾ, ਧੂੜ ਅਤੇ ਪ੍ਰਦੂਸ਼ਣ ਨਾਲ ਸਭ ਤੋਂ ਵੱਧ ਪ੍ਰਭਾਵਿਤ...
ਸਿਹਤ/HealthMango For Weight Loss: ਇਨ੍ਹਾਂ 4 ਤਰੀਕਿਆਂ ਨਾਲ ਆਪਣੇ ਭਾਰ ਘਟਾਉਣ ਵਾਲੀ ਖੁਰਾਕ ‘ਚ ਅੰਬ ਨੂੰ ਕਰੋ ਸ਼ਾਮਲ!On PunjabApril 28, 2022 by On PunjabApril 28, 202201068 ਗਰਮੀਆਂ ਦਾ ਮੌਸਮ ਆ ਗਿਆ ਹੈ ਅਤੇ ਇਸ ਦੇ ਨਾਲ ਹੀ ਅੰਬ ਖਾਣ ਦਾ ਮੌਸਮ ਵੀ ਆ ਗਿਆ ਹੈ। ਅੰਬ ਇਕ ਅਜਿਹਾ ਫਲ ਹੈ ਜੋ...
ਸਿਹਤ/HealthHealth Tips: ਕਿਸੇ ਦਵਾਈ ਤੋਂ ਘੱਟ ਨਹੀਂ ਗਰਮੀਆਂ ‘ਚ ਸੱਤੂ ਦਾ ਸੇਵਨ, ਸਰੀਰ ਨੂੰ ਦਿੰਦੈ ਐਨਰਜੀ ਤੇ ਰੱਖਦੈ ਠੰਡਾOn PunjabApril 28, 2022 by On PunjabApril 28, 20220732 ਸੱਤੂ ਤੋਂ ਸ਼ਾਇਦ ਹੀ ਕੋਈ ਅਣਜਾਣ ਹੋਵੇ। ਹਾਲਾਂਕਿ ਫਾਸਟ ਫੂਡ ਦੇ ਦੌਰ ‘ਚ ਹੁਣ ਲੋਕ ਸੱਤੂ ਦੀ ਘੱਟ ਵਰਤੋਂ ਕਰਦੇ ਹਨ। ਪਰ ਸੱਤੂ ਦੇ ਔਸ਼ਧੀ...