ਫਿਲਮ-ਸੰਸਾਰ/FilmyKareenaKapoorKhan ਨੇ ਆਪਣੇ ਦੂਜੇ ਬੇਟੇ ਦਾ ਨਾਂ ਰੱਖਿਆ #Jehangir, ਇਸ ਤਰ੍ਹਾਂ ਹੋਇਆ ਖੁਲਾਸਾOn PunjabAugust 10, 2021 by On PunjabAugust 10, 20210521 ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਆਏ ਦਿਨੀਂ ਕਿਸੇ ਨਾ ਕਿਸੇ ਵਜ੍ਹਾ ਨਾਲ ਸੁਰਖੀਆਂ ’ਚ ਰਹਿੰਦੀ ਹੈ। ਇਸ ਵਾਰ ਇਨ੍ਹਾਂ ਦੇ ਸੁਰਖੀਆਂ ’ਚ ਰਹਿਣ ਦੀ ਵਜ੍ਹਾ
ਫਿਲਮ-ਸੰਸਾਰ/FilmyBirth Anniversary: ‘ਆਨੰਦੀ’ ਬਣ ਕੇ ਘਰ-ਘਰ ‘ਚ ਮਸ਼ਹੂਰ ਹੋਈ ਪ੍ਰਤਿਊਸ਼ਾ ਬੈਨਰਜੀ, ਅਦਾਕਾਰਾ ਦੀ ਮੌਤ ਦਾ ਕਾਰਨ ਅੱਜ ਵੀ ਇਕ ਰਾਜ਼On PunjabAugust 10, 2021 by On PunjabAugust 10, 202101567 ਤਿਊਸ਼ਾ ਬੈਨਰਜੀ ਉਨ੍ਹਾਂ ਟੀਵੀ ਅਦਾਕਾਰਾਂ ਵਿੱਚੋਂ ਇਕ ਸੀ ਜਿਨ੍ਹਾਂ ਨੇ ਥੋੜੇ ਸਮੇਂ ਵਿਚ ਛੋਟੇ ਪਰਦੇ ਉੱਤੇ ਆਪਣੀ ਜਗ੍ਹਾ ਬਣਾਈ ਅਤੇ ਬਹੁਤ ਸੁਰਖੀਆਂ ਬਟੋਰੀਆਂ। ਉਸਨੇ ਬਹੁਤ
ਖੇਡ-ਜਗਤ/Sports NewsHealth News : ਬਾਰਸ਼ ਦੇ ਮੌਸਮ ‘ਚ ਖਾਓ ‘ਛੱਲੀ’, ਅੱਖਾਂ ‘ਚ ਹੋਣ ਵਾਲੀਆਂ ਸਮੱਸਿਆਵਾਂ ਤੋਂ ਮਿਲੇਗੀ ਰਾਹਤOn PunjabAugust 10, 2021 by On PunjabAugust 10, 20210681 ਬਾਰਸ਼ ਦੇ ਮੌਸਮ ‘ਚ ਲੋਕ ਛੱਲੀ ਖਾਣਾ ਬਹੁਤ ਪਸੰਦ ਕਰਦੇ ਹਨ। ਛੱਲੀ ਨੂੰ ਉਬਾਲ ਕੇ, ਭੁੰਨ ਕੇ, ਪਕਾ ਕੇ ਕਿਸੇ ਵੀ ਤਰ੍ਹਾਂ ਤੁਸੀਂ ਖਾ ਸਕਦੇ
ਖੇਡ-ਜਗਤ/Sports Newsਅਧਿਐਨ ਅਨੁਸਾਰ ਬੱਚਿਆਂ ‘ਚ ਸਰੀਰਕ ਮਿਹਨਤ ਨਾਲ ਦੂਰ ਹੋ ਸਕਦੀਆਂ ਨੇ ਮੋਟਾਪੇ ਦੀਆਂ ਸਮੱਸਿਆਵਾਂOn PunjabAugust 10, 2021 by On PunjabAugust 10, 20210529 ਬਚਪਨ ਤੋਂ ਹੀ ਜੋ ਬੱਚੇ ਡਿਜੀਟਲ ਮੀਡੀਆ ‘ਤੇ ਜ਼ਿਆਦਾ ਸਮਾਂ ਬਤੀਤ ਕਰਦੇ ਹਨ, ਉਨ੍ਹਾਂ ‘ਚ ਅੱਲ੍ਹੜਪੁਣੇ ਤਕ ਆਉਂਦੇ-ਆਉਂਦੇ ਮੋਟਾਪੇ ਦੀ ਸਮੱਸਿਆ ਹੋਣ ਲਗਦੀ ਹੈ। ਬਾਅਦ
ਖੇਡ-ਜਗਤ/Sports News7 ਅਗਸਤ ਨੂੰ ਦੇਸ਼ ਭਰ ’ਚ ਹਰ ਸਾਲ ਹੋਵੇਗਾ ਜੈਵਲਿਨ ਥ੍ਰੋ ਮੁਕਾਬਲਾ, ਅਥਲੈਟਿਕਸ ਸੰਘ ਨੇ ਕੀਤਾ ਐਲਾਨOn PunjabAugust 10, 2021 by On PunjabAugust 10, 2021030589 ਭਾਰਤੀ ਅਥਲੈਟਿਕਸ ਸੰਘ ਨੇ ਇਕ ਵੱਡਾ ਐਲਾਨ ਕੀਤਾ ਹੈ ਅਤੇ ਕਿਹਾ ਹੈ ਕਿ ਅਗਲੇ ਸਾਲ ਤੋਂ ਦੇਸ਼ ਦੇ ਹਰ ਜ਼ਿਲ੍ਹੇ ’ਚ 7 ਅਗਸਤ ਨੂੰ ਜੈਵਲਿਨ
ਖੇਡ-ਜਗਤ/Sports Newsਮੇਸੀ ਤੇ ਨੇਮਾਰ ਦੀ ਸੁਪਰਹਿੱਟ ਜੋੜੀ ਫਿਰ ਦਿਖੇਗੀ ਮੈਦਾਨ ’ਚ? PSG ਜੁਆਇੰਨ ਕਰ ਸਕਦੇ ਹਨ ਲਿਓOn PunjabAugust 10, 2021 by On PunjabAugust 10, 20210566 ਫੁੱਟਬਾਲ ਪ੍ਰਸ਼ੰਸਕਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ। ਜੇਕਰ ਰਿਪੋਰਟਾਂ ਦੀ ਮੰਨੀਏ ਤਾਂ ਅਰਜਨਟੀਨਾ ਦੇ ਕਪਤਾਨ ਲਿਓਨੇਲ ਮੇਸੀ ਅਤੇ ਉਨ੍ਹਾਂ ਦੇ ਪੁਰਾਣੇ ਬਾਰਸੀਲੋਨਾ ਕਲੱਬ ਸਾਥੀ
ਰਾਜਨੀਤੀ/Politicsਰਾਸ਼ਟਰੀ ਪੱਧਰ ’ਤੇ NRC ਲਾਗੂ ਕਰਵਾਉਣ ਦਾ ਸਰਕਾਰ ਨੇ ਨਹੀਂ ਲਿਆ ਹੁਣ ਤਕ ਕੋਈ ਫ਼ੈਸਲਾ : ਨਿੱਤਿਆਨੰਦ ਰਾਏOn PunjabAugust 10, 2021 by On PunjabAugust 10, 20210551 ਮੌਨਸੂਨ ਸੈਸ਼ਨ ਦੌਰਾਨ ਸਰਕਾਰ ਵੱਲੋਂ ਕੇਂਦਰੀ ਗ੍ਰਹਿ ਰਾਜ ਮੰਤਰੀ ਨਿੱਤਿਆਨੰਦ ਰਾਏ ਨੇ ਕਿਹਾ ਕਿ ਫਿਲਹਾਲ ਸਰਕਾਰ ਨੇ ਰਾਸ਼ਟਰੀ ਪੱਧਰ ’ਤੇ ਐੱਨਆਰਸੀ ਕਰਵਾਉਣ ਬਾਬਤ ਕੋਈ ਫ਼ੈਸਲਾ
ਰਾਜਨੀਤੀ/PoliticsCovid India Updates : ਦੇਸ਼ ’ਚ ਪਿਛਲੇ ਦੋ ਹਫ਼ਤਿਆਂ ’ਚ ਦੋ ਫ਼ੀਸਦ ਤੋਂ ਵੀ ਘੱਟ ਦਰਜ ਕੀਤਾ ਗਿਆ ਪਾਜ਼ੇਟਿਵਿਟੀ ਰੇਟ : ਸਿਹਤ ਮੰਤਰਾਲਾOn PunjabAugust 10, 2021 by On PunjabAugust 10, 20210587 ਦੇਸ਼ ’ਚ ਕੋਰੋਨਾ ਦੇ ਮਾਮਲਿਆਂ ਅਤੇ ਟੀਕਾਕਰਨ ਦੀ ਸਥਿਤੀ ਨੂੰ ਲੈ ਕੇ ਸਿਹਤ ਮੰਤਰਾਲੇ ਦੀ ਪ੍ਰੈੱਸ ਕਾਨਫਰੰਸ ’ਚ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ
ਸਮਾਜ/Socialਚੀਨੀ ਅਦਾਲਤ ਨੇ ਖਾਰਜ ਕੀਤੀ ਕੈਨੇਡਾ ਦੇ ਨਾਗਰਿਕ ਦੀ ਅਪੀਲ, ਡਰੱਗ ਮਾਮਲੇ ’ਚ ਮਿਲੀ ਮੌਤ ਦੀ ਸਜ਼ਾOn PunjabAugust 10, 2021 by On PunjabAugust 10, 20210668 ਚੀਨ ਦੀ ਇਕ ਅਦਾਲਤ ਨੇ ਡਰੱਗ ਮਾਮਲੇ ’ਚ ਮੰਗਲਵਾਰ ਨੂੰ ਇਕ ਕੈਨੇਡਾ ਦੇ ਨਾਗਰਿਕ ਦੀ ਅਪੀਲ ਖਾਰਜ ਕਰ ਦਿੱਤੀ, ਜਿਸ ’ਚ ਸਜ਼ਾ ਨੂੰ ਵਧਾ ਕੇ
ਖਾਸ-ਖਬਰਾਂ/Important Newsਤੀਆਂ ਨੇ ਫਰਿਜ਼ਨੋਂ ਲਾਇਆ ਪੰਜਾਬ ਵਾਲਾ ਰੰਗ, ਵੱਖ-ਵੱਖ ਗਰੁੱਪਾਂ ‘ਚ ਗੀਤਾਂ ਤੇ ਗਿੱਧੇ ਦੇ ਮੁਕਾਬਲੇ ਕਰਵਾਏOn PunjabAugust 10, 2021 by On PunjabAugust 10, 20210630 ਪਿਛਲੇ 25 ਸਾਲਾਂ ਤੋਂ ਫਰਿਜ਼ਨੋ ਸ਼ਹਿਰ ਦੀ ਸੰਘਣੀ ਵਸੋਂ ਤੋਂ ਦੂਰ ਖੁਲੇ ‘ਕਾਰਨੀ ਪਾਰਕ’ ਦੇ ਦਰੱਖਤਾਂ ਦੀ ਸੰਘਣੀ ਛਾਂ ਹੇਠ ਤੀਆਂ ਹਰ ਸਾਲ ਲੱਗ ਰਹੀਆਂ