ਰਾਜਨੀਤੀ/Politicsਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਾਧਾਰਨ ਬੀਮਾ ਕਾਰੋਬਾਰ ਤੇ ਓਬੀਸੀ ਬਿੱਲ ‘ਚ ਸੋਧ ਨੂੰ ਦਿੱਤੀ ਮਨਜ਼ੂਰੀOn PunjabAugust 20, 2021 by On PunjabAugust 20, 20210610 ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਾਧਾਰਨ ਬੀਮਾ ਕਾਰੋਬਾਰ (ਰਾਸ਼ਟਰੀਕਰਨ) ਸੋਧ ਬਿੱਲ, 2021 ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਸਾਧਾਰਨ ਬੀਮਾ ਕਾਰੋਬਾਰ (ਰਾਸ਼ਟਰੀਕਰਨ) ਬਿੱਲ, 1972
ਰਾਜਨੀਤੀ/Politicsਫੇਸਬੁੱਕ ਤੇ ਇੰਸਟਾਗ੍ਰਾਮ ਨੇ ਹਟਾਈ ਰਾਹੁਲ ਗਾਂਧੀ ਦੀ ਪੋਸਟ, ਜਬਰ ਜਨਾਹ ਪੀੜਤਾ ਦੀ ਪਛਾਣ ਹੋ ਰਹੀ ਸੀ ਉਜਾਗਰOn PunjabAugust 20, 2021 by On PunjabAugust 20, 20210602 ਫੇਸਬੁੱਕ ਤੇ ਇੰਸਟਾਗ੍ਰਾਮ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਇਤਰਾਜ਼ਯੋਗ ਪੋਸਟ ਹਟਾ ਦਿੱਤੀ ਹੈ, ਜਿਸ ‘ਚ ਉਨ੍ਹਾਂ ਨੇ ਦਿੱਲੀ ਜਬਰ ਜਨਾਹ ਕੇਸ ਦੀ ਪੀੜਤਾ ਦੀ
ਖਾਸ-ਖਬਰਾਂ/Important Newsਸੈਨ ਫ੍ਰਾਂਸਿਸਕੋ ਦੇ ਰੈਸਟੋਰੈਂਟ, ਬਾਰ ’ਚ ਪੂਰਨ ਟੀਕਾਕਰਨ ਕਰਵਾ ਚੁੱਕੇ ਲੋਕਾਂ ਨੂੰ ਹੀ ਮਿਲ ਰਹੀ ਹੈ ਆਗਿਆ, ਚੈਕਿੰਗ ਸ਼ੁਰੂOn PunjabAugust 20, 2021 by On PunjabAugust 20, 20210629 ਸੈਨ ਫ੍ਰਾਂਸਿਸਕੋ ’ਚ ਇਨਡੋਰ ’ਚ ਕੀਤੇ ਜਾਣ ਵਾਲੇ ਸਾਰੇ ਕੰਮਾਂ ਲਈ ਆਪਣੇ ਪੂਰਨ ਟੀਕਾਕਰਨ ਬਾਰੇ ਜਾਣਕਾਰੀ ਦੇਣੀ ਜ਼ਰੂਰੀ ਹੈ। ਰੈਸਟੋਰੈਂਟ ’ਚ ਜਾਣਾ ਹੈ ਜਾਂ ਬਾਰ
ਸਮਾਜ/Socialਅਮਰੀਕਾ ਨੇ ਬੱਚਿਆਂ ਅੰਦਰ ਪੋਲੀਓ ਵਰਗੀ ਨਵੀਂ ਬਿਮਾਰੀ ਦੀ ਦਿੱਤੀ ਚਿਤਾਵਨੀ : ਸਿਹਤ ਵਿਭਾਗOn PunjabAugust 20, 2021 by On PunjabAugust 20, 20210527 ਅਮਰੀਕਾ ਨੇ ਮਾਪਿਆਂ ਤੇ ਸਿਹਤ ਮੁਲਾਜ਼ਮਾਂ ਨੂੰ ਅਗਲੇ ਕੁਝ ਮਹੀਨਿਆਂ ‘ਚ ਪੋਲੀਓ ਵਰਗੀ ਬਿਮਾਰੀ ਐਕਿਊਟ ਫਲੇਸਿਡ ਮਾਈਲਿਟਿਸ (Acute Flaccid Myelities) ਦੀ ਚਿਤਾਵਨੀ ਦਿੱਤੀ ਹੈ। ਸੈਂਟਰ
ਸਿਹਤ/Healthਲੰਬਾ ਜੀਵਨ ਚਾਹੁੰਦੇ ਹੋ ਤਾਂ ਖ਼ੂਬ ਖਾਓ ਅਖਰੋਟ, ਪੜ੍ਹੋ – ਕੀ ਕਹਿੰਦਾ ਹੈ ਅਧਿਐਨOn PunjabAugust 20, 2021 by On PunjabAugust 20, 20210520 ਚੰਗੀ ਸਿਹਤ ’ਚ ਸੁੱਕੇ ਮੇਵਿਆਂ ਦੀ ਅਹਿਮ ਭੂਮਿਕਾ ਹੁੰਦੀ ਹੈ। ਇਸ ਲਈ ਇਨ੍ਹਾਂ ਦੇ ਨਿਯਮਿਤ ਸੇਵਨ ਦੀ ਸਲਾਹ ਦਿੱਤੀ ਜਾਂਦੀ ਹੈ। ਹੁਣ ਇਕ ਨਵੇਂ ਅਧਿਆਇ
ਸਿਹਤ/Healthਧਿਆਨ ਲਗਾਉਣ ਨਾਲ ਯਾਦਸ਼ਕਤੀ ਹੁੰਦੀ ਹੈ ਤੇਜ਼,ਪੜ੍ਹੋ ਅਧਿਐਨ ‘ਚ ਆਈ ਸਾਹਮਣੇ ਇਹ ਗੱਲOn PunjabAugust 20, 2021 by On PunjabAugust 20, 20210562 ਧਿਆਨ, ਯੋਗ ਤੇ ਪ੍ਰਾਣਾਯਾਮ ਸਾਨੂੰ ਮਾਨਸਿਕ ਤੇ ਸਰੀਰਕ ਤੌਰ ’ਤੇ ਪੂਰੀ ਤਰ੍ਹਾਂ ਸਿਹਤਮੰਦ ਰੱਖਦੇ ਹਨ। ਇਹ ਸਾਡੀ ਜੀਵਨ ਸ਼ੈਲੀ ਦਾ ਪੁਰਾਤਣ ਸਮੇਂ ਤੋਂ ਹਿੱਸਾ ਹਨ।
ਖਾਸ-ਖਬਰਾਂ/Important Newsਨਿਊਜ਼ੀਲੈਂਡ ਦੀ ਜੰਮਪਲ ਸ਼ੈਰਲਟ ਦਾ ਤਾਲਿਬਾਨ ਨੂੰ ਤਿੱਖਾ ਸਵਾਲ, ਪੁੱਛਿਆ ਔਰਤਾਂ ਦੇ ਕੰਮ ਕਰਨ ਤੇ ਬੱਚੀਆਂ ਦੀ ਪੜ੍ਹਾਈ ਦੇ ਅਧਿਕਾਰ ਬਾਰੇOn PunjabAugust 20, 2021 by On PunjabAugust 20, 20210633 ਨਿਊਜ਼ੀਲੈਂਡ ਹਮੇਸ਼ਾ ਔਰਤਾਂ ਦੇ ਹੱਕਾਂ ਦਾ ਅਲੰਬਰਦਾਰ ਰਿਹਾ ਹੈ, ਜੋ ਹੁਣ ਫਿਰ ਇਸ ਕਰਕੇ ਚਰਚਾ ਆਇਆ ਹੈ ਕਿ ਇੱਥੋਂ ਦੀ ਜੰਮਪਲ ਪੱਤਰਕਾਰ ਸ਼ੈਰਲਟ ਬੇਲਿਸ ਨੇ
ਖਾਸ-ਖਬਰਾਂ/Important Newsਅਫ਼ਗਾਨੀ ਔਰਤਾਂ ਦੇ ਪੈਰਾਂ ‘ਚ ਪੈਣ ਲੱਗੀਆਂ ਨੌਕਰੀ ਨਾ ਕਰਨ ਦੀਆਂ ਜੰਜ਼ੀਰਾਂOn PunjabAugust 20, 2021 by On PunjabAugust 20, 20210593 ਯੁੱਧ ਨਾਲ ਗ੍ਰਸਤ ਅਫ਼ਗਾਨਿਸਤਾਨ ’ਚ ਤਾਲਿਬਾਨ ਦੀ ਭਵਿੱਖੀ ਸਰਕਾਰ ਨੇ ਹੁਣੇ ਤੋਂ ਸਰਕਾਰੀ ਤੇ ਗ਼ੈਰ-ਸਰਕਾਰੀ ਏਜੰਸੀਆਂ ’ਚ ਕੰਮ ਕਰਨ ਵਾਲੀਆਂ ਔਰਤਾਂ ’ਤੇ ਕੰਮ ਕਰਨ ਤੋਂ
ਸਮਾਜ/Socialਮਹਾਰਾਜਾ ਰਣਜੀਤ ਸਿੰਘ ਦੀ ਮੂਰਤੀ ਤੋੜਨ ਵਾਲੇ ਕੱਟੜਪੰਥੀ ਸੰਗਠਨ ਟੀਐੱਲਪੀ ਦੇ ਸਖ਼ਸ਼ ਨੂੰ ਪਾਕਿਸਤਾਨ ਦੀ ਅਦਾਲਤ ਨੇ ਦਿੱਤੀ ਜ਼ਮਾਨਤOn PunjabAugust 20, 2021 by On PunjabAugust 20, 20210485 ਪਾਕਿਸਤਾਨ ਦੀ ਇਕ ਅਦਾਲਤ ਨੇ ਸ਼ੁੱਕਰਵਾਰ ਨੂੰ ਲਾਹੌਰ ਫੋਰਟ ’ਚ ਸਿੱਖ ਸ਼ਾਸਕ ਮਹਾਰਾਜ ਰਣਜੀਤ ਸਿੰਘ ਦੀ ਮੂਰਤੀ ਤੋੜਨ ਵਾਲੇ ਦੋਸ਼ੀ ਨੂੰ ਜ਼ਮਾਨਤ ਦੇ ਦਿੱਤੀ ਹੈ।
English NewsFormer Afghan President Hamid Karzai holds talks with senior Taliban leaderOn PunjabAugust 18, 2021 by On PunjabAugust 18, 20210520 A Taliban commander and senior leader of the Haqqani Network militant group, Anas Haqqani, met for talks with former Afghan President Hamid Karzai, a Taliban