ਫਿਲਮ-ਸੰਸਾਰ/FilmyHema Malini Birthday : ਰੇਖਾ ਤੇ ਅਮਿਤਾਭ ਬੱਚਨ ਨੂੰ ਮਿਲਵਾਉਣਾ ਚਾਹੁੰਦੀ ਸੀ ਹੇਮਾ ਮਾਲਿਨੀ, ਇਸ ਵੱਡੇ ਆਗੂ ਤੋਂ ਮੰਗੀ ਸੀ ਮਦਦOn PunjabOctober 15, 2021 by On PunjabOctober 15, 202101820 ਬਾਲੀਵੁੱਡ ਦੀ ਡਰੀਮ ਗਰਲ ਹੇਮਾ ਮਾਲਿਨੀ ਪਰਦੇ ‘ਤੇ ਆਪਣੀ ਐਕਟਿੰਗ ਤੇ ਹੁਸਨ ਦਾ ਜਲਵਾ ਬਿਖੇਰਨ ਲਈ ਜਾਣੀ ਜਾਂਦੀ ਹੈ। ਲੋਕ ਹੇਮਾ ਦੀ ਜ਼ਿੰਦਗੀ ਬਾਰੇ ਬਹੁਤ
ਫਿਲਮ-ਸੰਸਾਰ/FilmyGadar 2 : 20 ਸਾਲ ਬਾਅਦ ਫਿਰ ਹੋਵੇਗਾ ਗਦਰ, ਸੰਨੀ ਦਿਓਲ ਨੇੇ ਕੀਤਾ ‘ਗਰਦ-ਇਕ ਪ੍ਰੇਮ ਕਥਾ’ ਦੇ ਸੀਕੁਵਲ ਦਾ ਐਲਾਨOn PunjabOctober 15, 2021 by On PunjabOctober 15, 20210774 ਇਕ ਪ੍ਰੈੱਸ ਕਥਾ ਹਿੰਦੀ ਸਿਨੇਮਾ ਦੇ ਇਤਿਹਾਸ ’ਚ ਸਭ ਤੋਂ ਜ਼ਿਆਦਾ ਲੋਕਪ੍ਰਿਆ ਤੇ ਬਾਕਸ ਆਫਿਸ ’ਤੇ ਸਫਲ ਫਿਲਮਾਂ ’ਚ ਸ਼ਾਮਲ ਹੈ। ਹੁਣ ਇਸ ਦੀ ਰਿਲੀਜ਼
ਸਿਹਤ/HealthDengue Warning Signs : ਸਾਵਧਾਨ… ਡੇਂਗੂ ਬੁਖ਼ਾਰ ਦੇ 7 ਚਿਤਾਵਨੀ ਦੇ ਸੰਕੇਤ, ਜਿਨ੍ਹਾਂ ਨੂੰ ਭੁੱਲ ਕੇ ਵੀ ਨਾ ਕਰੋ ਅਣਦੇਖਿਆ !On PunjabOctober 15, 2021 by On PunjabOctober 15, 202106493 ਡੇਂਗੂ ਬੁਖ਼ਾਰ ਦਾ ਇਲਾਜ ਆਮਤੌਰ ’ਤੇ ਉਦੋਂ ਕੀਤਾ ਜਾਂਦਾ ਹੈ, ਜਦੋਂ ਕਿਸੀ ਵਿਅਕਤੀ ਨੂੰ ਸਿਰਦਰਦ, ਤੇਜ਼ ਬੁਖ਼ਾਰ, ਅੱਖਾਂ ’ਚ ਦਰਦ, ਮਾਸਪੇਸ਼ੀਆਂ ’ਚ ਗੰਭੀਰ ਦਰਦ ਅਤੇ
ਸਿਹਤ/HealthNatural Tips for Black Hair : ਮਹਿੰਦੀ ‘ਚ ਇਹ 4 ਚੀਜ਼ਾਂ ਪਾਉਣ ਨਾਲ ਵਾਲ ਹੋ ਜਾਣਗੇ ਕੁਦਰਤੀ ਕਾਲੇ, ਅਸਰ ਦੇਖ ਤੁਸੀਂ ਵੀ ਹੋ ਜਾਓਗੇ ਹੈਰਾਨ !On PunjabOctober 15, 2021 by On PunjabOctober 15, 202105811 ਇਕ ਉਮਰ ਤੋਂ ਬਾਅਦ ਵਾਲਾਂ ਦਾ ਸਫੈਦ ਹੋਣਾ ਆਮ ਗੱਲ ਹੈ, ਪਰ ਬਦਲਦੇ ਲਾਈਫਸਟਾਈਲ ਨੇ ਘੱਟ ਉਮਰ ’ਚ ਲੋਕਾਂ ਦੇ ਵਾਲ ਸਫੈਦ ਕਰਨੇ ਸ਼ੁਰੂ ਕਰ
ਖੇਡ-ਜਗਤ/Sports Newsਚੀਨ ਹੱਥੋਂ ਹਾਰੀ ਭਾਰਤੀ ਮਰਦ ਬੈਡਮਿੰਟਨ ਟੀਮ, ਸਾਤਵਿਕ ਤੇ ਚਿਰਾਗ ਦੀ ਡਬਲਜ਼ ਜੋੜੀ ਹੀ ਇੱਕੋ-ਇਕ ਜਿੱਤ ਦਰਜ ਕਰ ਸਕੀOn PunjabOctober 15, 2021 by On PunjabOctober 15, 20210589 ਪਹਿਲਾਂ ਹੀ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਚੁੱਕੀ ਭਾਰਤੀ ਮਰਦ ਬੈਡਮਿੰਟਨ ਟੀਮ ਵੀਰਵਾਰ ਨੂੰ ਇੱਥੇ ਥਾਮਸ ਕੱਪ ਦੇ ਆਖ਼ਰੀ ਗਰੁੱਪ ਮੈਚ ਵਿਚ ਮਜ਼ਬੂਤ ਚੀਨ ਹੱਥੋਂ
ਖੇਡ-ਜਗਤ/Sports Newsਭਾਰਤੀ ਹਾਕੀ ਦੀ ਝੋਲੀ ’ਚ ਪਏ ਐੱਫਆਈਐੱਚ ਦੇ ਅੱਠੇ ਐਵਾਰਡOn PunjabOctober 15, 2021 by On PunjabOctober 15, 20210514 ਕੌਮਾਂਤਰੀ ਹਾਕੀ ਫੈਡਰੇਸ਼ਨ (ਐੱਫਆਈਐੱਚ) ਵੱਲੋਂ ਟੋਕੀਓ ਓਲੰਪਿਕ-2020 ਮੁਕਾਬਲੇ ਤੋਂ ਬਾਅਦ ਦੁਨੀਆ ਭਰ ਦੇ ਸਾਲ 2021 ਦੇ ਰੁਸਤਮ ਪੁਰਸ਼ ਤੇ ਮਹਿਲਾ ਹਾਕੀ ਖਿਡਾਰੀਆਂ ਤੋਂ ਇਲਾਵਾ ਅੱਵਲ
ਰਾਜਨੀਤੀ/Politicsਸਿੰਘੂ ਬਾਰਡਰ ਮਰਡਰ : 3 ਧੀਆਂ ਦਾ ਪਿਓ ਤੇ ਨਸ਼ੇ ਦੀ ਆਦੀ ਸੀ ਤਰਨਤਾਰਨ ਦਾ ਲਖਬੀਰ, ਪਤਨੀ ਛੱਡ ਕੇ ਚਲੀ ਗਈ ਸੀ ਪੇਕੇOn PunjabOctober 15, 2021 by On PunjabOctober 15, 20210621 ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ‘ਚ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਸ਼ਨਿਚਰਵਾਰ ਸਵੇਰੇ ਸਿੰਘੂ ਬਾਰਡਰ ‘ਤੇ ਨਿਹੰਗ ਸਿੰਘਾਂ ਨੇ ਇਕ ਵਿਅਕਤੀ ਨੂੰ ਬੰਨ੍ਹ ਕੇ ਪਹਿਲਾਂ ਉਸ
ਰਾਜਨੀਤੀ/Politicsਸਰਹੱਦੀ ਇਲਾਕਿਆਂ ’ਚ ਕਰਵਾਈ ਜਾ ਰਹੀ ਹੈ ਧਰਮ ਤਬਦੀਲੀ, ਜਥੇਦਾਰ ਨੇ ਕਿਹਾ- SGPC ਕੋਲ ਲਗਾਤਾਰ ਪਹੁੰਚ ਰਹੀਆਂ ਸ਼ਿਕਾਇਤਾਂOn PunjabOctober 15, 2021 by On PunjabOctober 15, 20210539 ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਜ਼ਿਲ੍ਹਿਆਂ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਤੇ ਤਰਨਤਾਰਨ ਵਿਚ ਧਰਮ ਤਬਦੀਲੀ ਦੇ ਮਾਮਲੇ ਸਾਹਮਣੇ ਆਉਣ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੀ
ਖਾਸ-ਖਬਰਾਂ/Important Newsਸਿੰਘੂ ਬਾਰਡਰ ‘ਤੇ ਪੰਜਾਬੀ ਨੌਜਵਾਨ ਦੀ ਹੱਤਿਆ ਦੇ ਮਾਮਲੇ ‘ਚ ਸੰਯੁਕਤ ਕਿਸਾਨ ਮੋਰਚੇ ਦਾ ਆਇਆ ਵੱਡਾ ਬਿਆਨ, ਪੜ੍ਹੋ ਕੀ ਕਿਹਾOn PunjabOctober 15, 2021 by On PunjabOctober 15, 20210717 ਅੱਜ ਸਵੇਰੇ ਸਿੰਘੂ ਬਾਰਡਰ ‘ਤੇ ਪੰਜਾਬ ਦੇ ਲਖਬੀਰ ਸਿੰਘ ਪੁੱਤਰ ਦਰਸ਼ਨ ਸਿੰਘ ਪਿੰਡ ਚੀਮਾ ਕਲਾਂ ਵਾਸੀ ਤਰਨਤਾਰਨ ਦੀ ਬੇਰਹਿਮੀ ਨਾਲ ਕੀਤੀ ਹੱਤਿਆ ਮਾਮਲੇ ‘ਚ ਸੰਯੁਕਤ
ਖਾਸ-ਖਬਰਾਂ/Important Newsਵਿਦੇਸ਼ੀ ਯਾਤਰੀਆਂ ਲਈ ਆਪਣੀਆਂ ਸਰਹੱਦਾਂ ਖੋਲ੍ਹਣ ਜਾ ਰਿਹਾ ਅਮਰੀਕਾ, ਪਰ ਪੂਰੀ ਕਰਨੀ ਪਵੇਗੀ ਇਹ ਸ਼ਰਤOn PunjabOctober 15, 2021 by On PunjabOctober 15, 20210553 ਅਮਰੀਕਾ ਅਗਲੇ ਮਹੀਨੇ ਕੋਰੋਨਾ ਮਹਾਂਮਾਰੀ ਕਾਰਨ ਸੀਲ ਕੀਤੀਆਂ ਸਰਹੱਦਾਂ ਖੋਲ੍ਹਣ ਦੀ ਤਿਆਰੀ ਕਰ ਰਿਹਾ ਹੈ। ਨਿਊਜ਼ ਏਜੰਸੀ ਏਪੀ ਨਿਊਜ਼ ਦੇ ਅਨੁਸਾਰ, ਅਮਰੀਕਾ ਅਗਲੇ ਮਹੀਨੇ ਗੈਰ-ਜ਼ਰੂਰੀ