Muizzuਨੇ ਬਦਲਿਆ ਰਵੱਈਆ ਤਾਂ ਭਾਰਤ ਨੇ ਵੀ ਵਧਾਇਆ ਦੋਸਤੀ ਦਾ ਹੱਥ, ਕਈ ਅਹਿਮ ਸਮਝੌਤੇ ਕਰ ਕੇ ਭਰ ਦਿੱਤੀ ਮਾਲਦੀਵ ਦੀ ਝੋਲੀ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ (mohamed muizzu) ਦਾ ਰਵੱਈਆ ਪੂਰੀ ਤਰ੍ਹਾਂ ਬਦਲ ਗਿਆ ਹੈ। ਹੁਣ ਮੁਈਜ਼ੂ ਭਾਰਤ ਦੇ ਗੁਣਗਾਨ ਕਰਦੇ ਨਜ਼ਰ ਆ ਰਹੇ ਹਨ ਅਤੇ ਭਾਰਤ ਨੂੰ ਆਪਣਾ ਖਾਸ ਦੋਸਤ ਕਹਿੰਦੇ ਹਨ।
ਏਜੰਸੀ, ਨਵੀਂ ਦਿੱਲੀ : ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ (mohamed muizzu) ਦਾ ਰਵੱਈਆ ਪੂਰੀ ਤਰ੍ਹਾਂ ਬਦਲ ਗਿਆ ਹੈ। ਹੁਣ ਮੁਈਜ਼ੂ ਭਾਰਤ ਦੇ ਗੁਣਗਾਨ ਕਰਦੇ ਨਜ਼ਰ ਆ