ਫਿਲਮ-ਸੰਸਾਰ/Filmyਕੰਗਨਾ ਰਨੌਤ ਚੁੱਕੀ ਬੰਦੂਕ, ਫ਼ਿਲਮ ਦਾ ‘ਧਾਕੜ’ ਦਾ ਟੀਜ਼ਰ ਰਿਲੀਜ਼On PunjabAugust 9, 2019 by On PunjabAugust 9, 201901321 ਮੁੰਬਈ: ਮਣੀਕਰਨੀਕਾ ਅਤੇ ਜਜਮੈਂਟਲ ਹੈ ਕਿਆ ਤੋਂ ਬਾਅਦ ਇੱਕ ਵਾਰ ਫਿਰ ਕੰਗਨਾ ਰਨੌਤ ਵੱਡੇ ਪਰਦੇ ‘ਤੇ ਧਮਾਕੇਦਾਰ ਵਾਪਸੀ ਲਈ ਤਿਆਰ ਹੈ। ਕੰਗਨਾ ਰਨੌਤ ਦੀ ਆਉਣ ਵਾਲੀ
ਫਿਲਮ-ਸੰਸਾਰ/Filmyਭਾਰਤੀ ਸਿਨੇਮਾ ਕਾਮਿਆਂ ਨੇ ਖੋਲ੍ਹਿਆ ਪਾਕਿਸਤਾਨ ਖ਼ਿਲਾਫ਼ ਮੋਰਚਾ, ਪੀਐਮ ਮੋਦੀ ਤੋਂ ਕੀਤੀ ਵੱਡੀ ਮੰਗOn PunjabAugust 9, 2019 by On PunjabAugust 9, 201901389 ਮੁੰਬਈ: ਭਾਰਤੀ ਸਿਨੇਮਾ ਕਰਮਚਾਰੀ ਐਸੋਸੀਏਸ਼ਨ (AICWA) ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਪਾਕਿਸਤਾਨ ਦੇ ਕਲਾਕਾਰਾਂ ‘ਤੇ ਰੋਕ ਲਾ ਦੇਵੇ। ਐਸੋਸੀਏਸ਼ਨ ਦੀ ਇਹ
ਫਿਲਮ-ਸੰਸਾਰ/FilmyAmmy Virk ਦੀ ਫ਼ਿਲਮ ਨੂੰ ਦੋ ਵੱਡੇ ਕੌਮੀ ਸਨਮਾਨ, ਸਾਲਾਂ ਬਾਅਦ ਜਾਗੇ ਪੰਜਾਬੀ ਸਿਨੇਮਾ ਦੇ ਭਾਗOn PunjabAugust 9, 2019 by On PunjabAugust 9, 201902497 ਨਵੀਂ ਦਿੱਲੀ: ਅੱਜ 66ਵੇਂ ਨੈਸ਼ਨਲ ਫ਼ਿਲਮ ਐਵਾਰਡ ‘ਚ ਪੰਜਾਬੀ ਫ਼ਿਲਮ ‘ਹਰਜੀਤਾ’ ਨੂੰ ਖੇਤਰੀ ਫ਼ਿਲਮਾਂ ਦੀ ਸ਼੍ਰੇਣੀ ‘ਚ ਬੈਸਟ ਫ਼ਿਲਮ ਐਵਾਰਡ ਮਿਲਿਆ ਹੈ। ਫ਼ਿਲਮ ‘ਚ ਲੀਡ ਰੋਲ ‘ਚ
ਫਿਲਮ-ਸੰਸਾਰ/Filmyਨੈਸ਼ਨਲ ਫ਼ਿਲਮ ਐਵਾਰਡ 2019 ਦਾ ਹੋਇਆ ਐਲਾਨ, ਆਯੁਸ਼ਮਾਨ ਖੁਰਾਨਾ ਦੀ ‘ਵਧਾਈ ਹੋ’ ਨੇ ਮਾਰੀ ਬਾਜ਼ੀOn PunjabAugust 9, 2019 by On PunjabAugust 9, 201901527 ਨਵੀਂ ਦਿੱਲੀ: 66ਵੇਂ ਨੈਸ਼ਨਲ ਫ਼ਿਲਮ ਐਵਾਰਡ ਦਾ ਐਲਾਨ ਹੋ ਗਿਆ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਐਵਾਰਡਸ ਦਾ ਐਲਾਨ ਅਪਰੈਲ ‘ਚ ਹੋਣਾ ਸੀ ਪਰ
ਖੇਡ-ਜਗਤ/Sports NewsKohli ਤੇ Gayle ਨੇ ਰਲ ਕੇ ਗਰਾਊਂਡ ‘ਤੇ ਪਾਇਆ ਭੰਗੜਾ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲOn PunjabAugust 9, 2019 by On PunjabAugust 9, 201902016 ਨਵੀਂ ਦਿੱਲੀ: ਭਾਰਤ ਅਤੇ ਵੈਸਟਇੰਡੀਜ਼ ‘ਚ ਪਹਿਲਾ ਇੱਕ ਦਿਨਾ ਮੈਚ ਪ੍ਰੇਵਿਡੇਂਸ ਸਟੇਡੀਅਮ ‘ਚ ਖੇਡਿਆ ਗਿਆ। ਬਾਰਸ਼ ਕਰਕੇ ਮੈਚ ਰੱਦ ਹੋ ਗਿਆ। ਮੈਚ ਸ਼ੁਰੂ ਹੋਣ ਤੋਂ ਪਹਿਲਾਂ
ਖੇਡ-ਜਗਤ/Sports Newsਦੱਖਣੀ ਅਫ਼ਰੀਕਾ ਦੇ ਦਿੱਗਜ ਬੱਲੇਬਾਜ਼ ਹਾਸ਼ਿਮ ਅਮਲਾ ਨੇ ਕ੍ਰਿਕੇਟ ਨੂੰ ਕਿਹਾ ਅਲਵਿਦਾOn PunjabAugust 9, 2019 by On PunjabAugust 9, 201901409 ਨਵੀਂ ਦਿੱਲੀ: ਦੱਖਣੀ ਅਫ਼ਰੀਕਾ ਦੇ ਦਿੱਗਜ ਸਲਾਮੀ ਬੱਲੇਬਾਜ਼ ਹਾਸ਼ਿਮ ਅਮਲਾ ਨੇ ਕੌਮਾਂਤਰੀ ਕ੍ਰਿਕੇਟ ਦੇ ਸਾਰੇ ਫਾਰਮੇਟ ਤੋਂ ਸੰਨਿਆਸ ਲੈ ਲਿਆ ਹੈ। ਕ੍ਰਿਕੇਟ ਸਾਊਥ ਅਫ਼ਰੀਕਾ ਦੇ ਅਧਿਕਾਰਤ
ਖੇਡ-ਜਗਤ/Sports Newsਪੰਜਾਬੀ ਗੱਭਰੂ ਸ਼ੁਭਮਨ ਗਿੱਲ ਨੇ ਚੁੱਕੇ ਫੱਟੇ, ਤੋੜਿਆ ਗੌਤਮ ਗੰਭੀਰ ਦਾ 17 ਸਾਲ ਪੁਰਾਣਾ ਰਿਕਾਰਡOn PunjabAugust 9, 2019 by On PunjabAugust 9, 201901264 ਚੰਡੀਗੜ੍ਹ: ਵੈਸਟਇੰਡੀਜ਼-ਏ ਖ਼ਿਲਾਫ਼ ਚੱਲ ਰਹੀ ਅਨਆਫੀਸ਼ਿਅਲ ਟੈਸਟ ਸੀਰੀਜ਼ ਦੇ ਆਖ਼ਰੀ ਮੈਚ ਵਿੱਚ ਭਾਰਤੀ ਬੱਲੇਬਾਜ਼ ਸ਼ੁਭਮਨ ਗਿੱਲ ਨੇ ਤੀਜੇ ਦਿਨ ਦੋਹਰਾ ਸੈਂਕੜਾ ਜੜ ਕੇ ਇਤਿਹਾਸ ਰਚ
ਖਾਸ-ਖਬਰਾਂ/Important Newsਭਾਰਤ-ਪਾਕਿ ਦਰਮਿਆਨ ਤਣਾਅ ਸਿਖਰਾਂ ‘ਤੇ ਪਰ ਸਿੱਖਾਂ ਲਈ ਰਾਹਤ ਦੀ ਖ਼ਬਰOn PunjabAugust 9, 2019 by On PunjabAugust 9, 201901245 ਅੰਮ੍ਰਿਤਸਰ: ਜੰਮੂ-ਕਸ਼ਮੀਰ ਦੇ ਪੁਨਰਗਠਨ ਤੋਂ ਬਾਅਦ ਪਾਕਿਸਤਾਨ ਤੇ ਭਾਰਤ ਦੇ ਰਿਸ਼ਤਿਆਂ ਦਰਮਿਆਨ ਆਏ ਤਣਾਅ ਕਾਫੀ ਵੱਧ ਗਿਆ ਹੈ। ਅਜਿਹੇ ਹਾਲਾਤ ਵਿੱਚ ਵੀ ਪਾਕਿਸਤਾਨ ਤੋਂ ਇੱਕ
ਖੇਡ-ਜਗਤ/Sports NewsWWE SummerSlam: ਜਿਗਰੀ ਯਾਰ ਜਦ ਰਿੰਗ ‘ਚ ਬਣੇ ਜਾਨੀ ਦੁਸ਼ਮਣ ਤਾਂ ਇੰਜ ਵਹਿਆ ਖ਼ੂਨ,On PunjabAugust 9, 2019 by On PunjabAugust 9, 201901474 ਨਵੀਂ ਦਿੱਲੀ: 12 ਅਗਸਤ ਨੂੰ WWE SummerSlam 2019 ਦਾ ਮੁਕਾਬਲਾ ਹੋਏਗਾ। ਕੈਨੇਡਾ ਦੇ ਟੋਰਾਂਟੋ ਦੇ ਸਕਾਟੀਆ ਬੈਂਕ ਐਰੇਨਾ ਵਿੱਚ WWE SummerSlam ਹੋਏਗਾ। ਪਰ ਇਸ ਤੋਂ
ਖਾਸ-ਖਬਰਾਂ/Important Newsਕਸ਼ਮੀਰ ਮੁੱਦੇ ‘ਤੇ ਸੰਯੁਕਤ ਰਾਸ਼ਟਰ ਨੇ ਭਾਰਤ-ਪਾਕਿ ਨੂੰ ਦਿੱਤੀ ਇਹ ਸਹਾਲOn PunjabAugust 9, 2019 by On PunjabAugust 9, 201901283 ਸੰਯੁਕਤ ਰਾਸ਼ਟਰ: ਯੂਐਨ ਦੇ ਮੁਖੀ ਐਂਟੋਨੀਓ ਗੁਟਰੇਸ ਨੇ ਭਾਰਤ ਅਤੇ ਪਾਕਿਸਤਾਨ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ ਹੈ। ਗੁਤਾਰੇਸ ਨੇ ਕਿਹਾ ਹੈ ਕਿ ਕੋਈ ਵੀ