ਖਾਸ-ਖਬਰਾਂ/Important Newsਸਵੇਰੇ ਜਲਦੀ ਉੱਠਣ ਨਾਲ ਘੱਟ ਹੁੰਦੈ ਬ੍ਰੈਸਟ ਕੈਂਸਰ ਦਾ ਖ਼ਤਰਾOn PunjabJuly 5, 2019 by On PunjabJuly 5, 201901663 ਸਵੇਰੇ ਜਲਦੀ ਉੱਠਣ ਵਾਲੀਆਂ ਔਰਤਾਂ ‘ਚ ਹੋਰਨਾਂ ਦੀ ਤੁਲਨਾ ਵਿਚ ਬ੍ਰੈਸਟ ਕੈਂਸਰ ਦਾ ਖ਼ਤਰਾ ਘੱਟ ਰਹਿੰਦਾ ਹੈ। ਤਾਜ਼ਾ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ। ਵਿਗਿਆਨਕਾਂ...
ਖਾਸ-ਖਬਰਾਂ/Important News5 ਤੋਂ 10 ਸਾਲ ਵਧ ਸਕਦੀ ਰਿਟਾਇਰਮੈਂਟ ਦੀ ਉਮਰ, ਇਕਨਾਮਿਕ ਸਰਵੇਖਣ ਤੋਂ ਮਿਲੇ ਸੰਕੇਤOn PunjabJuly 5, 2019 by On PunjabJuly 5, 201901524 ਚੰਡੀਗੜ੍ਹ: ਇਕਨਾਮਿਕ ਸਰਵੇਖਣ 2018-19 ਵਿੱਚ ਕੁਝ ਅਜਿਹੇ ਸੰਕੇਤ ਮਿਲੇ ਹਨ, ਜਿਸ ਨੂੰ ਵੇਖ ਕੇ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਅੰਦਰ ਭਾਰਤ ਵਿੱਚ...
ਖਾਸ-ਖਬਰਾਂ/Important Newsਬਜਟ ‘ਚ ਇਲੈਕਟ੍ਰਿਕ ਵਾਹਨਾਂ ਲਈ ਵੱਡਾ ਤੋਹਫ਼ਾOn PunjabJuly 5, 2019 by On PunjabJuly 5, 201902299 ਨਵੀਂ ਦਿੱਲੀ: ਦੇਸ਼ ਦੀ ਪਹਿਲੀ ਮਹਿਲਾ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੇ ਬਜਟ ਵਿੱਚ ਲਗਾਤਾਰ ਘਾਟੇ ਵਿੱਚ ਜਾ ਰਹੀ ਪੈਟਰੋਲ ਤੇ ਡੀਜ਼ਲ ਵਾਹਨ ਨਿਰਮਾਣ ਕੰਪਨੀਆਂ...
ਖਾਸ-ਖਬਰਾਂ/Important NewsBudget 2019: ਫਟਾਫਟ ਬਣਨਗੇ NRIs ਦੇ ਆਧਾਰ ਕਾਰਡOn PunjabJuly 5, 2019July 5, 2019 by On PunjabJuly 5, 2019July 5, 201901572 ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਭਾਰਤੀ ਪਾਸਪੋਰਟ ਰੱਖਣ ਵਾਲੇ ਪ੍ਰਵਾਸੀ ਭਾਰਤੀਆਂ ਨੂੰ ਦੇਸ਼ ਵਿੱਚ ਆ ਕੇ ਤੁਰੰਤ ਆਧਾਰ ਕਾਰਡ ਜਾਰੀ ਕਰਨ ਦੀ ਪੇਸ਼ਕਸ਼...
ਖਾਸ-ਖਬਰਾਂ/Important Newsਯੋਗੇਂਦਰ ਯਾਦਵ ਵੱਲੋਂ ‘ਜ਼ੀਰੋ ਬਜਟ ਸਪੀਚ’ ਕਰਾਰOn PunjabJuly 5, 2019 by On PunjabJuly 5, 201901677 ਨਵੀਂ ਦਿੱਲੀ: ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਪਹਿਲਾ ਬਜਟ ਆ ਚੁੱਕਿਆ ਹੈ। ਵਿਰੋਧੀ ਧਿਰਾਂ ਨੇ ਇੱਕ ਸੁਰ ‘ਚ ਕਿਹਾ ਕਿ ਇਸ ਬਜਟ ‘ਚ ਆਮ ਲੋਕਾਂ...
ਖਾਸ-ਖਬਰਾਂ/Important Newsਮੋਦੀ ਦੇ ਬਜਟ ਦਾ ਜਨਤਾ ਨੂੰ ਝਟਕਾ, ਜਾਣੋ ਕੀ ਕੁਝ ਹੋਇਆ ਮਹਿੰਗਾ?On PunjabJuly 5, 2019 by On PunjabJuly 5, 201901669 ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੋਦੀ ਸਰਕਾਰ-2 ਦੇ ਕਾਰਜਕਾਲ ਦਾ ਪਹਿਲਾ ਬਜਟ ਅੱਜ ਪੇਸ਼ ਕੀਤਾ ਹੈ। ਇਸ ‘ਚ ਲੋਕਾਂ ਦੀਆਂ ਉਮੀਦਾਂ ਮੁਤਾਬਕ ਕੁਝ ਖਾਸ...
ਖਾਸ-ਖਬਰਾਂ/Important Newsਸਿਹਤ ਵਿਭਾਗ ਦੇ ਦਫਤਰ ਨੂੰ ਲੱਗੀ ਅੱਗ, ਇਮਾਰਤ ਨੂੰ ਵੱਡਾ ਨੁਕਸਾਨOn PunjabJuly 5, 2019 by On PunjabJuly 5, 201901630 ਨਵੀਂ ਦਿੱਲੀ: ਪੂਰਬੀ ਦਿੱਲੀ ਦੇ ਕੜਕੜਡੂਮਾ ਇਲਾਕੇ ‘ਚ ਇੱਕ ਇਮਾਰਤ ਨੂੰ ਅੱਗ ਲੱਗ ਗਈ। ਇਸ ਇਮਾਰਤ ‘ਚ ਸਿਹਤ ਸੇਵਾ ਵਿਭਾਗ ਦਾ ਦਫਤਰ ਹੈ। ਦਿੱਲੀ ਅੱਗ ਬਝਾਊ...
ਖਾਸ-ਖਬਰਾਂ/Important Newsਜਨਤਕ ਥਾਵਾਂ ‘ਤੇ ਕਮੀਜ਼ ਲਾਹੁਣੀ ਪਵੇਗੀ ਮਹਿੰਗੀ, ਠੁੱਕੇਗਾ ਮੋਟਾ ਜ਼ੁਰਮਾਨਾOn PunjabJuly 5, 2019 by On PunjabJuly 5, 201901547 ਬੀਜ਼ਿੰਗ: ਚੀਨ ਵਿੱਚ ਜਨਤਕ ਥਾਂਵਾਂ ‘ਤੇ ਸ਼ਰਟ ਲਾਹੁਣ ਵਾਲਿਆਂ ਨੂੰ ਜ਼ੁਰਮਾਨਾ ਭਰਨਾ ਪਵੇਗਾ। ਚੀਨ ਦੇ ਸ਼ੇਨਡੌਂਗ ਖੇਤਰ ‘ਚ ਨਵਾਂ ਨਿਯਮ ਲਾਗੂ ਕੀਤਾ ਗਿਆ ਹੈ। ਅਧਿਕਾਰੀਆਂ ਮੁਤਾਬਕ, ਨਵਾਂ...
ਖਾਸ-ਖਬਰਾਂ/Important Newsਸਰਕਾਰ 2020 ਤੱਕ ਮੋਬਾਈਲ ਗੇਮ ਨਾਲ ਖ਼ਤਮ ਕਰੇਗੀ ਕਿਸਾਨਾਂ ਦੀ ਗਰੀਬੀOn PunjabJuly 5, 2019 by On PunjabJuly 5, 201901604 ਬੀਜਿੰਗ: ਚੀਨੀ ਸਰਕਾਰ ਨੇ ਦੇਸ਼ ਦੀ ਗਰੀਬੀ ਨੂੰ ਦੂਰ ਕਰਨ ਲਈ ਇੱਕ ਇਨੋਵੇਟਿਵ ਤਰੀਕਾ ਲੱਭਿਆ ਹੈ। ਇੱਕ ਅਜਿਹਾ ਮੋਬਾਈਲ ਗੇਮ ਤਿਆਰ ਕੀਤਾ ਜਾ ਰਿਹਾ ਹੈ,...
ਖਾਸ-ਖਬਰਾਂ/Important Newsਪਵਾਸੀਆਂ ਨਾਲ ਭਰੀ ਕਿਸ਼ਤੀ ਸਮੁੰਦਰ ‘ਚ ਪਲਟੀ, 80 ਮੌਤਾਂ ਦਾ ਖਦਸ਼ਾOn PunjabJuly 5, 2019 by On PunjabJuly 5, 201901533 ਜਿਨੇਵਾ: ਟਿਊਨੀਸ਼ੀਆ ਦੇ ਸਮੁੰਦਰੀ ਇਲਾਕੇ ‘ਚ ਬੁੱਧਵਾਰ ਦੇਰ ਰਾਤ ਪ੍ਰਵਾਸੀਆਂ ਨਾਲ ਭਾਰੀ ਕਿਸ਼ਤੀ ਪਲਟਣ ਨਾਲ 80 ਤੋਂ ਜ਼ਿਆਦਾ ਲੋਕਾਂ ਦੀ ਮਰਨ ਦੀ ਸ਼ੰਕਾ ਹੈ। ਯੂਐਨਐਚਸੀਆਰ ਨੇ ਹਾਦਸੇ ‘ਚ...