ਖਾਸ-ਖਬਰਾਂ/Important Newsਹੁਣ ਸਿੱਧੀ ਮੁੱਖ ਮੰਤਰੀ ਨੂੰ ਕਰੋ ਕੰਮਚੋਰ ਅਫਸਰਾਂ ਦੀ ਸ਼ਿਕਾਇਤOn PunjabJuly 4, 2019 by On PunjabJuly 4, 20190342 ਲਖਨਊ: ਜਨਤਾ ਦੀਆਂ ਸ਼ਿਕਾਇਤਾਂ ਨਾ ਸੁਣਨ ਵਾਲੇ ਅਫਸਰਾਂ ਦੀ ਹੁਣ ਉੱਤਰ ਪ੍ਰਦੇਸ਼ ‘ਚ ਖੈਰ ਨਹੀਂ ਹੋਵੇਗੀ। ਯੋਗੀ ਸਰਕਾਰ ਨੇ ਅਜਿਹੇ ਕੰਮਚੋਰ ਅਫਸਰਾਂ ‘ਤੇ ਸਖ਼ਤ ਕਾਰਵਾਈ ਕਰਨ...
ਖਾਸ-ਖਬਰਾਂ/Important Newsਅੱਤਵਾਦ ਖਿਲਾਫ ਪਾਕਿਸਤਾਨ ਦੀ ਕਾਰਵਾਈ ਮਹਿਜ਼ ਦਿਖਾਵਾ: ਭਾਰਤOn PunjabJuly 4, 2019 by On PunjabJuly 4, 201901568 ਨਵੀਂ ਦਿੱਲੀ: ਭਾਰਤੀ ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਪਾਕਿਸਤਾਨ ਅੱਤਵਾਦੀ ਸੰਗਠਨਾਂ ਖਿਲਾਫ ਆਪਣੇ ਦਿਖਾਵਟੀ ਕਦਮਾਂ ਨਾਲ ਅੰਤਰਰਾਸ਼ਟਰੀ ਸੰਗਠਨਾਂ ਦੀਆਂ ਅੱਖਾਂ ‘ਚ ਧੂੜ ਪਾਉਣ ਦੀ...
ਖਾਸ-ਖਬਰਾਂ/Important Newsਪੁਲਿਸ ਵੈਰੀਫਿਕੇਸ਼ਨ ਨਾ ਹੋਣ ‘ਤੇ ਵੀ ਮਿਲੇਗਾ ਪਾਸਪੋਰਟ, ਸਰਕਾਰ ਨੇ ਕੀਤੇ ਵੱਡੇ ਬਦਲਾਅOn PunjabJuly 4, 2019 by On PunjabJuly 4, 201901366 ਨਵੀਂ ਦਿੱਲੀ: ਪਾਸਪੋਰਟ ਬਣਾਉਣ ਵਿੱਚ ਦੇਰੀ ਨਾ ਹੋਵੇ, ਇਸ ਲਈ ਵਿਦੇਸ਼ ਮੰਤਰਾਲੇ (MEA) ਨੇ ਨਿਯਮਾਂ ਵਿੱਚ ਤਬਦੀਲੀ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਪਾਸਪੋਰਟ ਬਿਨੈਕਾਰਾਂ ਨੂੰ...
ਖਾਸ-ਖਬਰਾਂ/Important Newsਪਾਸਪੋਰਟ ਬਣਵਾ ਰਹੇ ਹੋ ਤਾ ਜ਼ਰੂਰ ਪੜ੍ਹੋ ਇਹ ਖ਼ਬਰ, ਇਨ੍ਹਾਂ ਗੱਲ਼ਾਂ ਦਾ ਰੱਖੋ ਖਿਆਲOn PunjabJuly 4, 2019 by On PunjabJuly 4, 201901817 ਨਵੀਂ ਦਿੱਲੀ: ਜੇਕਰ ਤੁਸੀਂ ਇੱਕ ਹੀ ਕਾਲੌਨੀ ਦੇ ਮਕਾਨ ਬਦਲ ਕੇ ਦੂਜੇ ਮਕਾਨ ‘ਚ ਸ਼ਿਫਟ ਹੋ ਗਏ ਹੋ ਤਾਂ ਵੀ ਪਾਸਪੋਰਟ ਬਣਵਾਉਣ ਸਮੇਂ ਨਵੇਂ ਘਰ ਦਾ...
ਖਾਸ-ਖਬਰਾਂ/Important Newsਕਰਤਾਰਪੁਰ ਲਾਂਘੇ ਦਾ ਕੰਮ ਤਕਰੀਬਨ 80% ਪੂਰਾ, ਪਾਕਿਸਤਾਨ ਤੋਂ ਆਈਆਂ ਤਸਵੀਰਾਂOn PunjabJuly 4, 2019 by On PunjabJuly 4, 201901601 ਭਾਰਤ ਅਤੇ ਪਾਕਿਸਤਾਨ ਵਿੱਚ ਕਰਤਾਰਪੁਰ ਲਾਂਘੇ ਦੀ ਉਸਾਰੀ ਦਾ ਕੰਮ ਜ਼ੋਰਾਂ ਸ਼ੋਰਾਂ ਨਾਲ ਜਾਰੀ ਹੈ। ਦੋਵੇਂ ਦੇਸ਼ ਹੁਣ 14 ਜੁਲਾਈ ਨੂੰ ਮੁਲਾਕਾਤ ਕਰ ਰਹੇ ਹਨ।ਹਾਲਾਂਕਿ,...
ਖਾਸ-ਖਬਰਾਂ/Important Newsਕੈਨੇਡਾ ‘ਚ ਭੂਚਾਲ, ਤੇਜ਼ ਝਟਕਿਆਂ ਨਾਲ ਹਿੱਲਿਆ ਵੈਨਕੂਵਰOn PunjabJuly 4, 2019 by On PunjabJuly 4, 201901653 ਓਟਾਵਾ: ਕੈਨੇਡਾ ਨਾਲ ਲੱਗਦੇ ਪ੍ਰਸ਼ਾਂਤ ਮਹਾਂਸਾਗਰ ਵਿੱਚ ਸਥਾਨਕ ਸਮੇਂ ਮੁਤਾਬਕ ਬੁੱਧਵਾਰ ਰਾਤ ਸਾਢੇ ਕੁ ਨੌਂ ਵਜੇ ਭੂਚਾਲ ਆਉਣ ਦੀ ਖ਼ਬਰ ਹੈ। ਬ੍ਰਿਟਿਸ਼ ਕੋਲੰਬੀਆ ਸੂਬੇ ਦੇ...
ਖਾਸ-ਖਬਰਾਂ/Important Newsਹਿੰਦੀ ਸਣੇ ਛੇ ਹੋਰ ਭਾਸ਼ਾਵਾਂ ‘ਚ ਮਿਲਣਗੇ ਸੁਪਰੀਮ ਕੋਰਟ ਦੇ ਫੈਸਲੇOn PunjabJuly 3, 2019 by On PunjabJuly 3, 201901623 ਨਵੀਂ ਦਿੱਲੀ: ਜਲਦੀ ਹੀ ਸੁਪਰੀਮ ਕੋਰਟ ਦੇ ਫੈਸਲੇ ਅੰਗਰੇਜ਼ੀ ਤੋਂ ਇਲਾਵਾ ਛੇ ਹੋਰ ਭਾਸ਼ਾਵਾਂ ‘ਚ ਉੱਪਲਬਧ ਹੋਣਗੇ। ਇਹ ਭਾਸ਼ਾਵਾਂ ਹਿੰਦੀ, ਕੰਨੜ, ਅਸਮਿਆ, ਮਰਾਠੀ ਤੇ ਉੜੀਆ ਹੈ। ਸੁਪਰੀਮ ਕੋਰਟ ਦੀ...
ਖਾਸ-ਖਬਰਾਂ/Important Newsਲੰਦਨ ਦੀ ਅਦਾਲਤ ਵੱਲੋਂ ਭਗੌੜੇ ਮਾਲਿਆ ਨੂੰ ਵੱਡੀ ਰਾਹਤ, ਕਿਹਾ, ‘ਕ੍ਰਿਪਾ ਕਰਕੇ ਪੈਸੇ ਲੈ ਲਓ’On PunjabJuly 3, 2019 by On PunjabJuly 3, 201901454 ਲੰਦਨ: ਦੇਸ਼ ਛੱਡ ਕੇ ਭੱਜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਲੰਦਨ ਦੀ ਰੌਇਲ ਅਦਾਲਤ ਨੇ ਹਵਾਲਗੀ ਖਿਲਾਫ ਅਪੀਲ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸ...
ਖਾਸ-ਖਬਰਾਂ/Important Newsਦੁਨੀਆ ਦਾ ਸਭ ਤੋਂ ਮਹਿੰਗਾ ਤਲਾਕ, ਅਰਬਾਂ ਡਾਲਰਾਂ ‘ਚ ਹੋਈ ਸਹਿਮਤੀOn PunjabJuly 3, 2019 by On PunjabJuly 3, 201901633 ਵਾਸ਼ਿੰਗਟਨ: ਦੁਨੀਆ ਦੇ ਸਭ ਤੋਂ ਅਮੀਰ ਬੰਦੇ ਤੇ ਅਮੇਜ਼ੌਨ ਦੇ ਸੰਸਥਾਪਕ ਜੈਫ ਬੇਜੋਸ ਦੀ ਪਤਨੀ ਮੈਕੇਂਜੀ ਬੇਜੋਸ ਨੂੰ ਪਤੀ ਤੋਂ ਤਲਾਕ ਮਿਲਣਾ ਤੈਅ ਹੈ। 26...
ਸਮਾਜ/Socialਖਾਸ-ਖਬਰਾਂ/Important Newsਜੂਨ ਮਹੀਨੇ ਦੀ ਗਰਮੀ ਨੇ ਪੂਰੀ ਦੁਨੀਆ ‘ਚ ਤੋੜਿਆ ਰਿਕਾਰਡ, ਯੂਰਪ ਵੀ ਝੁਲਸਿਆOn PunjabJuly 3, 2019 by On PunjabJuly 3, 201901562 ਨਵੀਂ ਦਿੱਲੀ: ਦੁਨੀਆ ਭਰ ‘ਚ ਇਸ ਸਾਲ ਦਾ ਜੂਨ ਹੁਣ ਤਕ ਦਾ ਸਭ ਤੋਂ ਗਰਮ ਮਹੀਨਾ ਰਿਹਾ। ਸੈਟੇਲਾਈਟ ਡੇਟਾ ਤੋਂ ਮੰਗਲਵਾਰ ਨੂੰ ਮਿਲੀ ਜਾਣਕਾਰੀ ਮੁਤਾਬਕ, ਪਿਛਲੇ ਮਹੀਨੇ...