ਖਾਸ-ਖਬਰਾਂ/Important Newsਲੈਂਡਿੰਗ ਦੌਰਾਨ 151 ਮੁਸਾਫਰਾਂ ਨਾਲ ਉੱਡ ਰਹੇ ਜਹਾਜ਼ ‘ਚ ਵੱਜਿਆ ਪੰਛੀ, ਵੱਡਾ ਹਾਦਸਾ ਟਲਿਆOn PunjabJuly 8, 2019 by On PunjabJuly 8, 201901759 ਲਖਨਊ: ਬੇਂਗਲੁਰੂ ਤੋਂ ਗੋਰਖਪੁਰ ਆ ਰਿਹਾ ਇੰਡੀਗੋ ਦਾ ਬੋਇੰਗ ਜਹਾਜ਼ ਵੱਡੇ ਹਾਦਸੇ ਦਾ ਸ਼ਿਕਾਰ ਹੋਣੋਂ ਬੱਚ ਗਿਆ। 186 ਸੀਟਾਂ ਵਾਲੇ ਜਹਾਜ਼ ਵਿੱਚ ਸਵਾਰ 151 ਮੁਸਾਫਰਾਂ...
ਖਾਸ-ਖਬਰਾਂ/Important Newsਚੰਦਰਯਾਨ-2′ ਦੀ ਲੌਂਚਿੰਗ 15 ਜੁਲਾਈ ਨੂੰ, ਇਸਰੋ ਨੇ ਸ਼ੇਅਰ ਕੀਤੀਆਂ ਤਸਵੀਰਾਂOn PunjabJuly 8, 2019 by On PunjabJuly 8, 201901419 ਨਵੀਂ ਦਿੱਲੀ: ਇਸਰੋ ਨੇ ‘ਚੰਦਰਯਾਨ-2′ ਦੀ ਲੌਂਚਿੰਗ ਲਈ 15 ਜੁਲਾਈ ਦੀ ਤਾਰੀਖ ਤੈਅ ਕੀਤੀ ਹੈ। ਇਸ ਤੋਂ ਠੀਕ ਇੱਕ ਹਫਤਾ ਪਹਿਲਾਂ ਇਸਰੋ ਨੇ ਵੈੱਬਸਾਈਟ ‘ਤੇ ਚੰਦਰਯਾਨ ਦੀਆਂ ਤਸਵੀਰਾਂ ਰਿਲੀਜ਼ ਕੀਤੀਆਂ।...
ਖਾਸ-ਖਬਰਾਂ/Important Newsਕਸ਼ਮੀਰ ਬਾਰੇ ਸੰਯੁਕਤ ਰਾਸ਼ਟਰ ਦੀ ਰਿਪੋਰਟ ਤੋਂ ਭਾਰਤ ਭੜਕਿਆOn PunjabJuly 8, 2019 by On PunjabJuly 8, 201901429 ਨਵੀਂ ਦਿੱਲੀ: ਜੰਮੂ–ਕਸ਼ਮੀਰ ਬਾਰੇ ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰਾਂ ਬਾਰੇ ਕੌਂਸਲ ਨੇ ਰਿਪੋਰਟ ਪੇਸ਼ ਕੀਤੀ ਹੈ। ਇਸ ਦੀ ਭਾਰਤ ਵੱਲੋਂ ਸਖ਼ਤ ਨਿੰਦਾ ਕੀਤੀ ਗਈ ਹੈ। ਭਾਰਤ...
ਖਾਸ-ਖਬਰਾਂ/Important Newsਧੀ ਮਰੀਅਮ ਨੇ ਕੀਤਾ ਨਵਾਜ਼ ਦੇ ‘ਸ਼ਰੀਫ਼’ ਹੋਣ ਦਾ ਦਾਅਵਾ, ਜੱਜ ‘ਤੇ ਦਬਾਅ ਦੇ ਦੋਸ਼On PunjabJuly 8, 2019 by On PunjabJuly 8, 201901510 ਲਾਹੌਰ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਸੁਣਾਈ ਗਈ ਸਜ਼ਾ ‘ਤੇ ਇੱਕ ਵਾਰ ਫ਼ਿਰ ਸਿਆਸਤ ਭਖ ਗਈ ਹੈ। ਨਵਾਜ਼ ਸ਼ਰੀਫ ਦੀ ਧੀ ਮਰੀਅਮ...
ਖਾਸ-ਖਬਰਾਂ/Important Newsਅਮਰੀਕਾ ਤੇ ਇਰਾਨ ‘ਚ ਵਧਿਆ ਘਮਸਾਣ, ਸਮਝੌਤੇ ਤੋੜ ਪ੍ਰਮਾਣੂ ਭੰਡਾਰ ਵਧਾਉਣ ਦਾ ਐਲਾਨOn PunjabJuly 8, 2019 by On PunjabJuly 8, 201901579 ਤੇਹਰਾਨ: ਇਰਾਨ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਯੂਰੇਨੀਅਮ ਭੰਡਾਰ ਵਧਾਏਗਾ। ਅਜਿਹਾ ਕਰ ਉਹ ਇੱਕ ਵਾਰ ਫਿਰ ਸਾਲ 2015 ਦੇ ਕੌਮਾਂਤਰੀ ਤਾਕਤਾਂ ਨਾਲ ਹੋਏ...
ਖਾਸ-ਖਬਰਾਂ/Important Newsਹੁਣ PNB ‘ਚ 3,800 ਕਰੋੜ ਦਾ ਹੋਰ ਘੁਟਾਲਾ, ਰਿਜ਼ਰਵ ਬੈਂਕ ਨੂੰ ਦਿੱਤੀ ਜਾਣਕਾਰੀOn PunjabJuly 7, 2019 by On PunjabJuly 7, 201901686 ਨਵੀਂ ਦਿੱਲੀ: ਜਨਤਕ ਖੇਤਰ ਵਿੱਚ ਪੰਜਾਬ ਨੈਸ਼ਨਲ ਬੈਂਕ (PNB) ਨੇ ਸ਼ਨੀਵਾਰ ਨੂੰ ਕਿਹਾ ਕਿ ਉਸ ਨੇ ਭੂਸ਼ਣ ਪਾਵਰ ਐਂਡ ਸਟੀਲ ਲਿਮਟਿਡ (BPSL) ਦੇ 3,800 ਕਰੋੜ...
ਖਾਸ-ਖਬਰਾਂ/Important Newsਛੇ ਮਹੀਨਿਆਂ ‘ਚ 38 ਪੱਤਰਕਾਰਾਂ ਦਾ ਕਤਲ!On PunjabJuly 7, 2019 by On PunjabJuly 7, 201901600 ਜੈਨੇਵਾ: ਇਸ ਸਾਲ ਵਿੱਚ ਹੁਣ ਤੱਖ 38 ਪੱਤਰਕਾਰਾਂ ਦੀ ਹੱਤਿਆ ਹੋਈ ਹੈ। ਇਹ ਅੰਕੜਾ ਦੁਨੀਆ ਦੇ 20 ਦੇਸ਼ਾਂ ਵਿੱਚ ਜਨਵਰੀ ਤੋਂ ਜੂਨ ਤੱਕ ਦਾ ਹੈ।...
ਖਾਸ-ਖਬਰਾਂ/Important Newsਕਾਰ ਬੰਬ ਧਾਮਕੇ ‘ਚ 12 ਲੋਕਾਂ ਦੀ ਮੌਤOn PunjabJuly 7, 2019 by On PunjabJuly 7, 201901833 ਕਾਬੁਲ: ਮੱਧ ਅਫ਼ਗਾਨਿਸਤਾਨ ‘ਚ ਐਤਵਾਰ ਨੂੰ ਇੱਕ ਕਾਰ ਬੰਬ ਧਾਮਕਾ ਹੋਇਆ। ਇਸ ‘ਚ ਕਰੀਬ 12 ਲੋਕਾਂ ਦੀ ਮੌਤ ਹੋ ਗਈ ਜਦਕਿ 50 ਦੇ ਕਰੀਬ ਜ਼ਖ਼ਮੀ...
ਖਾਸ-ਖਬਰਾਂ/Important Newsਕੈਨੇਡਾ ‘ਚ ਹੋਏ ਵਿਆਹ ਸਮਾਗਮ ‘ਚ ਸਿੱਖ ਰਹਿਤ ਮਰਿਆਦਾ ਦੀ ਉਲੰਘਨਾOn PunjabJuly 7, 2019 by On PunjabJuly 7, 201901901 ਓਟਾਵਾ: ਕੈਨੇਡਾ ਦੇ ਓਂਟਾਰੀਓ ਸੂਬੇ ਵਿੱਚ oakville ਸ਼ਹਿਰ ਵਿੱਚ ਪਿਛਲੇ ਦਿਨੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇਕ ਵਿਆਹ ਸਮਾਗਮ ਦੌਰਾਨ ਸ਼ਰ੍ਹੇਆਮ ਸਿੱਖ ਰਹਿਤ...
ਖਾਸ-ਖਬਰਾਂ/Important Newsਸ਼ੁੱਧ ਪੰਜਾਬੀ ਖਾਣੇ ਦਾ ਸਵਾਦ -ਫਲੇਮਸ ਰੈਸਟਰੋਰੈਟ ਰਾਹੀਂ ਪੰਜਾਬੀਆਂ ਨੂੰ ਲਾਜਵਾਬ ਭੋਜਨ ਦਾ ਤੋਹਫ਼ਾOn PunjabJuly 7, 2019July 7, 2019 by On PunjabJuly 7, 2019July 7, 201903727 ਜੁਲਾਈ 7 -(ਪ੍ਰਿਤਪਾਲ ਕੋਰ ਪ੍ਰੀਤ ) ਪੰਜਾਬੀ ਭੋਜਨ ਆਪਣੇ ਵੱਖਰੇ ਸਵਾਦ ਕਰ ਕੇ ਹਰ ਕਲਚਰ ਦੇ ਲੋਕਾਂ ਦੀ ਪਹਿਲੀ ਪਸੰਦ ਹੈ । ਇਸੇ ਪਸੰਦ ਨੂੰ...