ਖਾਸ-ਖਬਰਾਂ/Important Newsਇਮਰਾਨ ਖਾਨ ਦਾ ਵੱਡਾ ਤੋਹਫਾ, ਸਿੱਖ ਸ਼ਰਧਾਲੂਆਂ ਨੂੰ ਨਹੀਂ ਪਾਸਪੋਰਟ ਦੀ ਲੋੜOn PunjabNovember 7, 2019 by On PunjabNovember 7, 201901325 ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸਿੱਖਾਂ ਲਈ ਇੱਕ ਹੋਰ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਰਤਾਰਪੁਰ ਕੌਰੀਡੋਰ ਰਾਹੀਂ ਜਾਣ ਵਾਲੇ ਸ਼ਰਧਾਲੂਆਂ ਲਈ...
ਖਾਸ-ਖਬਰਾਂ/Important Newsਪਾਕਿਸਤਾਨ ‘ਚ ਹਿੰਦੂ ਕੁੜੀ ਦਾ ਬਲਾਤਕਾਰ ਮਗਰੋਂ ਕਤਲOn PunjabNovember 7, 2019 by On PunjabNovember 7, 201901140 ਇਸਲਾਮਾਬਾਦ: ਪਾਕਿਸਤਾਨ ਦੀ ਯੂਨੀਵਰਸੀਟੀ ‘ਚ ਇੱਕ ਹਿੰਦੂ ਵਿਦਿਆਰਥਣ ਦੀ ਭੇਦਭਰੇ ਹਾਲਾਤ ‘ਚ ਹੋਈ ਮੌਤ ਤੋਂ ਬਾਅਦ ਹੁਣ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਸਤੰਬਰ ‘ਚ...
ਖਾਸ-ਖਬਰਾਂ/Important Newsਭਾਰਤੀ ਮੁਸਲਿਮ ਔਰਤ ਨੇ ਅਮਰੀਕਾ ‘ਚ ਹਾਸਲ ਕੀਤਾ ਖਾਸ ਅਹੁਦਾ, ਸਿਰਜਿਆ ਇਤਿਹਾਸOn PunjabNovember 7, 2019 by On PunjabNovember 7, 20190969 ਨਵੀਂ ਦਿੱਲੀ: ਇੱਕ ਮੁਸਲਿਮ ਮਹਿਲਾ ਤੇ ਇੱਕ ਸਾਬਕਾ ਵ੍ਹਾਈਟ ਹਾਊਸ ਤਕਨੀਕ ਪਾਲਿਸੀ ਐਡਵਾਈਜ਼ਰ ਸਣੇ ਚਾਰ ਭਾਰਤੀ ਅਮਰੀਕੀਆਂ ਨੇ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਅਮਰੀਕਾ ‘ਚ ਹੋਏ...
ਖਾਸ-ਖਬਰਾਂ/Important Newsਭਾਰਤੀ ਵੱਲੋਂ ਦੂਜੀ ਅੰਡਰ ਵਾਟਰ ਪ੍ਰਮਾਣੂ ਮਿਜ਼ਾਈਲ ਦੇ ਟੈਸਟ ਦੀ ਤਿਆਰੀOn PunjabNovember 6, 2019 by On PunjabNovember 6, 201901015 ਨਵੀਂ ਦਿੱਲੀ: ਡਿਫੈਂਸ ਰਿਸਰਚ ਐਂਡ ਡੇਵਲਪਮੈਂਟ ਆਰਗੇਨਾਈਜੇਸ਼ਨ (ਡੀਆਰਡੀਓ) 8 ਨਵੰਬਰ ਨੂੰ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਤਟ ‘ਤੇ ਕੇ-4 ਨਿਊਕਲੀਅਰ ਮਿਜ਼ਾਇਲ ਦੀ ਪਰਖ ਕਰੇਗਾ। ਇਹ ਟੈਸਟ...
ਖਾਸ-ਖਬਰਾਂ/Important Newsਪ੍ਰਧਾਨਮੰਤਰੀ ਮੋਦੀ ਨੂੰ ਧਮਕੀ ਦੇਣ ਵਾਲੀ ਪਾਕਿਸਤਾਨੀ ਗਾਇਕਾ ਦੀ Nude ਵੀਡੀਓ ਵਾਇਰਲOn PunjabNovember 6, 2019 by On PunjabNovember 6, 20190901 Pakistani pop singer nude video: ਇਸਲਾਮਾਬਾਦ: ਪਾਕਿਸਤਾਨੀ ਗਾਇਕਾ ਰਬੀ ਪੀਰਜ਼ਾਦਾ ਵੱਲੋਂ ਆਪਣੀ ਵਿਵਾਦਿਤ ਵੀਡੀਓ ਕਾਰਨ ਪੈਦਾ ਹੋਏ ਵਿਵਾਦਾਂ ਕਾਰਨ ਮਨੋਰੰਜਨ ਉਦਯੋਗ ਨੂੰ ਛੱਡਣ ਦਾ ਫੈਸਲਾ...
ਖਾਸ-ਖਬਰਾਂ/Important Newsਅਮਰੀਕੀ ਰਿਪੋਰਟ ਨੇ ਖੋਲ੍ਹੀ ਪਾਕਿਸਤਾਨ ਦੀ ਪੋਲ, ਨਹੀਂ ਕੀਤੀ ਅੱਤਵਾਦੀ ਸੰਗਠਨਾਂ ਖਿਲਾਫ ਕਾਰਵਾਈOn PunjabNovember 6, 2019 by On PunjabNovember 6, 20190978 ਨਿਊਯਾਰਕ: ਅੱਤਵਾਦ ਨੂੰ ਪਨਾਹ ਦੇਣ ਵਾਲੇ ਗੁਆਂਢੀ ਮੁਲਕ ਪਾਕਿਸਤਾਨ ਦੇ ਝੂਠ ਦੀ ਪੋਲ ਇੱਕ ਵਾਰ ਫੇਰ ਖੁੱਲ੍ਹ ਗਈ ਹੈ। ਅੱਤਵਾਦ ‘ਤੇ ਅਮਰੀਕਾ ਦੀ ਰਿਪੋਰਟ ‘ਚ...
ਖਾਸ-ਖਬਰਾਂ/Important News‘ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ’, ਪਟਰੀ ‘ਤੇ ਡਿੱਗੇ ਵਿਅਕਤੀ ਦੀ ਇੰਝ ਬਚੀ ਜਾਨOn PunjabNovember 6, 2019 by On PunjabNovember 6, 201902312 ਨਵੀਂ ਦਿੱਲੀ: ਕਦੇ-ਕਦੇ ਕਿਸੇ ਦੀ ਜ਼ਿੰਦਗੀ ਬਚਾਉਣ ਲਈ ਕੁਝ ਸੈਕਿੰਡ ਹੀ ਕਾਫੀ ਹੁੰਦੇ ਹਨ ਤੇ ਕਦੇ ਕੁਝ ਸੈਕਿੰਡ ਦੀ ਦੇਰੀ ਹੀ ਕਿਸੇ ਦੀ ਜਾਨ ‘ਤੇ...
ਖਾਸ-ਖਬਰਾਂ/Important Newsਰਾਮ ਮੰਦਰ ਬਾਰੇ ਫੈਸਲੇ ਤੋਂ ਪਹਿਲਾਂ ਯੂਪੀ ‘ਚ ਸੁਰੱਖਿਆ ਸਖ਼ਤ, ਕੇਂਦਰ ਨੇ ਭੇਜੇ 4000 ਜਵਾਨOn PunjabNovember 5, 2019 by On PunjabNovember 5, 20190979 ਲਖਨਊ: ਅਯੋਧਿਆ ਜ਼ਮੀਨੀ ਵਿਵਾਦ ਬਾਰੇ ਸੁਪਰੀਮ ਕੋਰਟ ਦਾ ਫੈਸਲਾ ਅਗਲੇ ਦਿਨਾਂ ਵਿੱਚ ਆਉਣ ਵਾਲਾ ਹੈ। ਚੀਫ਼ ਜਸਟਿਸ ਰੰਜਨ ਗੋਗੋਈ 17 ਨਵੰਬਰ ਨੂੰ ਸੇਵਾ ਮੁਕਤ ਹੋ...
ਖਾਸ-ਖਬਰਾਂ/Important Newsਭਾਰਤ ਨੂੰ ਜਲਵਾਯੂ ਪਰਿਵਰਤਨ ਦਾ ਸਭ ਤੋਂ ਜ਼ਿਆਦਾ ਖਤਰਾ : ਗੁਟੇਰੇਸOn PunjabNovember 5, 2019 by On PunjabNovember 5, 201901107 rising sea level vulnerable: ਬੈਂਕਾਕ: ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਟੇਰੇਸ ਵੱਲੋਂ ਜਲਵਾਯੂ ਪਰਿਵਰਤਨ ਦੇ ਖਤਰੇ ਨੂੰ ਲੈ ਕੇ ਭਾਰਤ ਨੂੰ ਚੇਤਾਵਨੀ ਦਿੱਤੀ ਗਈ...
ਖਾਸ-ਖਬਰਾਂ/Important Newsਬਗਦਾਦੀ ਦੀ ਭੈਣ ਗ੍ਰਿਫ਼ਤਾਰ, ਹੁਣ ਖੁੱਲ੍ਹ ਸਕਦੇ ISIS ਦੇ ਕਈ ਰਾਜ਼On PunjabNovember 5, 2019 by On PunjabNovember 5, 201901034 ਚੰਡੀਗੜ੍ਹ: ਹਾਲ ਹੀ ਵਿੱਚ ਅਮਰੀਕਾ ਵੱਲੋਂ ਖ਼ਤਮ ਕੀਤੇ ਗਏ ਅੱਤਵਾਦੀ ਬਗਦਾਦੀ ਦੀ ਭੈਣ ਨੂੰ ਤੁਰਕੀ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਤੁਰਕੀ ਦੇ ਅਧਿਕਾਰੀਆਂ ਨੇ...