ਖਾਸ-ਖਬਰਾਂ/Important Newsਜਾਣੋ ਜਾਨਲੇਵਾ ਪ੍ਰਦੂਸ਼ਣ ਸਰੀਰ ਦੇ ਹਰ ਹਿੱਸੇ ‘ਤੇ ਕਿਵੇਂ ਕਰਦੈ ਹਮਲਾOn PunjabNovember 4, 2019 by On PunjabNovember 4, 20190824 pollution harmful effects: ਏਅਰ ਕੁਆਲਿਟੀ ਇੰਡੈਕਸ 400 ਤੋਂ ਵੱਧ ਹੈ ਅਤੇ ਜੇਕਰ ਆਮ ਇਨਸਾਨ ਨੂੰ ਇਸ ਵਿੱਚ ਲਗਾਤਾਰ 2 ਘੰਟੇ ਰਹਿਣਾ ਪਏਗਾ ਤਾਂ ਘਬਰਾਹਟ ਹੋਣੀ...
ਖਾਸ-ਖਬਰਾਂ/Important Newsਸ਼੍ਰੀਨਗਰ : ਅੱਤਵਾਦੀਆਂ ਵਲੋਂ ਗ੍ਰਨੇਡ ਹਮਲਾ, 1 ਦੀ ਮੌਤ, 40 ਜ਼ਖਮੀOn PunjabNovember 4, 2019 by On PunjabNovember 4, 20190952 srinagar grenade attack : ਸ਼੍ਰੀਨਗਰ: ਸ਼੍ਰੀਨਗਰ ਦੇ ਅਮੀਰਾਕਦਲ ਪੁਲ਼ ਨੇੜੇ ਗਨੀ ਖ਼ਾਨ ਇਲਾਕੇ ਵਿੱਚ ਮੌਲਾਨਾ ਆਜ਼ਾਦ ਰੋਡ ‘ਤੇ ਸ਼ੱਕੀ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਨੂੰ ਨਿਸ਼ਾਨਾ...
ਖਾਸ-ਖਬਰਾਂ/Important Newsਭਾਜਪਾ ਦੀ ਅਧੀਕਾਰਤ ਵੈਬਸਇਟ ਹੋਈ ਹੈਕ, ਪਾਕਿਸਤਾਨੀ ਹੈਕਰ ਦਾ ਹੈ ਕਾਰਾOn PunjabNovember 3, 2019 by On PunjabNovember 3, 20190894 Attack on the ruling party’s cyber securityਸਾਇਬਰ ਸਕਿਉਰਿਟੀ ਦੇ ਮਾਮਲੇ ਅਕਸਰ ਸੁਨਣ ਨੂੰ ਮਿਲਦੇ ਰਹਿੰਦੇ ਹਨ। ਪਰ ਸੱਤਾਧਾਰੀ ਪਾਰਟੀ ਦੀ ਸਾਈਬਰ ਸਕਿਉਰਿਟੀ ਤੇ ਹੀ ਹਮਲਾ...
ਖਾਸ-ਖਬਰਾਂ/Important News550ਵੇਂ ਪ੍ਰਕਾਸ਼ ਪੁਰਬ ਮੌਕੇ 13 ਏਕੜ ‘ਚ ਲੱਗਿਆ ਸਭ ਤੋਂ ਵੱਡਾ ਲੰਗਰOn PunjabNovember 3, 2019 by On PunjabNovember 3, 201901086 Sultanpur lodhi langar: ਸੁਲਤਾਨਪੁਰ ਲੋਧੀ: ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਕਰਨ ਚ ਵੱਖ-ਵੱਖ ਸੰਤਾਂ-ਮਹਾਪੁਰਸ਼ਾਂ ਅਤੇ...
ਖਾਸ-ਖਬਰਾਂ/Important Newsਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਮੋਹਿਆ ਸਿੱਖਾਂ ਦਾ ਮਨ! ਤਸਵੀਰਾਂ ਸ਼ੇਅਰ ਕਰਕੇ ਵੱਡਾ ਐਲਾਨOn PunjabNovember 3, 2019 by On PunjabNovember 3, 20190951 ਆਖਰ ਪਾਕਿਸਤਾਨ ਸਿੱਖਾਂ ਨੂੰ ਸਭ ਤੋਂ ਵੱਡਾ ਤੋਹਫਾ ਦੇਣ ਜਾ ਰਿਹਾ ਹੈ। ਸਿੱਖਾਂ ਦੀ ਚਿਰਾਂ ਦੀ ਰੀਝ ਪੂਰੀ ਕਰਦਿਆਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ 9...
ਖਾਸ-ਖਬਰਾਂ/Important Newsਟਰੰਪ ਖ਼ਿਲਾਫ਼ ਮਹਾਦੋਸ਼ ਚਲਾਉਣ ਦਾ ਪ੍ਰਸਤਾਵ ਮਨਜ਼ੂਰ !On PunjabNovember 1, 2019 by On PunjabNovember 1, 20190992 ਵਾਸ਼ਿੰਗਟਨ: ਯੂਐਸ ਦੇ ਹਾਊਸ ਆਫ ਰਿਪਰੇਜ਼ੈਂਟੇਟਿਵਜ਼ ਨੇ ਵੀਰਵਾਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਰੁੱਧ ਮਹਾਂਦੋਸ਼ ਮਤੇ ਲਈ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨੂੰ...
ਖਾਸ-ਖਬਰਾਂ/Important Newsਕਰਤਾਰਪੁਰ ਲਾਂਘੇ ਨੂੰ ਲੈ ਕੇ ਇਮਰਾਨ ਨੇ ਕੀਤਾ ਵੱਡਾ ਐਲਾਨOn PunjabNovember 1, 2019 by On PunjabNovember 1, 20190952 ਨਵੀਂ ਦਿੱਲੀ: ਕਰਤਾਰਪੁਰ ਲਾਂਘੇ ਨੂੰ ਲੈ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਵੱਡਾ ਐਲਾਨ ਕੀਤਾ। ਇਮਰਾਨ ਖ਼ਾਨ ਨੇ ਪਾਸਪੋਰਟ ਦੀ ਸ਼ਰਤ ਨੂੰ ਖ਼ਤਮ...
ਖਾਸ-ਖਬਰਾਂ/Important Newsਪੰਜਾਬ ਦੇ ਸਰਪੰਚਾਂ ਬਾਰੇ ਛਪੀ ਡਾਇਰੈਕਟਰੀ ਲੋਕ ਅਰਪਣOn PunjabOctober 31, 2019October 31, 2019 by On PunjabOctober 31, 2019October 31, 201901162 ਪੇਂਡੂ ਵਿਕਾਸ ਮੰਤਰੀ ਬਾਜਵਾ ਨੇ ਡਾਇਰੈਕਟਰੀ ਕੀਤੀ ਰਿਲੀਜ਼ -ਸੰਪਾਦਕ ਗੋਰਾ ਸੰਧੂ ਦੇ ਕਾਰਜ ਦੀ ਕੀਤੀ ਸਭ ਨੇ ਸ਼ਲਾਘਾ ਵੈਨਕੂਵਰ :-(ਬਰਾੜ-ਭਗਤਾ ਭਾਈ ਕਾ) ਪੰਜਾਬ ਦੇ ਜ਼ਿਲ੍ਹਾ...
ਖਾਸ-ਖਬਰਾਂ/Important Newsਪਾਕਿਸਤਾਨ ਹਾਈ ਕਮਿਸ਼ਨ ਵੱਲੋਂ ਨਨਕਾਣਾ ਸਾਹਿਬ ਜਾਣ ਲਈ ਪੰਜਾਬ ਸਰਕਾਰ ਦੇ ਵਫ਼ਦ ਨੂੰ ਨਹੀਂ ਮਿਲੀ ਮਨਜ਼ੂਰੀOn PunjabOctober 31, 2019 by On PunjabOctober 31, 201901291 Pak High Commission deligation punjab government : ਦੇਸ਼ਾਂ ਵਿਦੇਸ਼ਾਂ ‘ਚ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈਕੇ ਤਿਆਰੀਆਂ ਮੁਕੱਮਲ...
ਖਾਸ-ਖਬਰਾਂ/Important Newsਪਾਕਿਸਤਾਨ ਨੇ ਕਰਤਾਰਪੁਰ ਲਾਂਘੇ ਦੇ ਉਦਘਾਟਨ ਲਈ ਨਵਜੋਤ ਸਿੰਘ ਸਿੱਧੂ ਨੂੰ ਦਿੱਤਾ ਸੱਦਾOn PunjabOctober 31, 2019 by On PunjabOctober 31, 20190951 Pak Invites Sidhu Corridor Inaguration : ਲਾਹੌਰ: ਪਾਕਿਸਤਾਨ ਨੇ ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਰੋਹ ਦੇ ਮੌਕੇ ‘ਤੇ ਨਵਜੋਤ ਸਿੰਘ ਸਿੱਧੂ ਨੂੰ ਬੁਲਾਉਣ ਦਾ ਫ਼ੈਸਲਾ ਲਿਆ...