ਖਾਸ-ਖਬਰਾਂ/Important Newsਅਮਰੀਕਾ ਨੇ ਕੱਸਿਆ ਭਾਰਤੀਆਂ ‘ਤੇ ਸ਼ਿਕੰਜਾ, ਔਰਤਾਂ ਸਣੇ ਸੈਂਕੜੇ ਲੋਕ ਦੇਸ਼ ‘ਚੋਂ ਕੱਢੇOn PunjabDecember 24, 2019 by On PunjabDecember 24, 201901269 ਚੰਡੀਗੜ੍ਹ: ਅਮਰੀਕਾ ਨੇ ਗੈਰਕਾਨੂੰਨੀ ਤੌਰ ’ਤੇ ਆਉਣ ਵਾਲਿਆਂ ਵਿਰੁੱਧ ਸਿਕੰਜ਼ਾ ਕੱਸ ਦਿੱਤਾ ਹੈ। ਲੰਘੇ ਸੱਤ ਮਹੀਨਿਆਂ ਵਿੱਚ 929 ਭਾਰਤੀਆਂ ਨੂੰ ਵਾਪਸ ਭੇਜਿਆ ਜਾ ਚੁੱਕਾ ਹੈ...
ਖਾਸ-ਖਬਰਾਂ/Important Newsਯੂਏਈ ਦੀ ਮੈਸੇਜਿੰਗ ਐਪ ‘ਤੇ ਲੱਗੇ ਜਾਸੂਸੀ ਦੇ ਇਲਜ਼ਾਮ, ਗੂਗਲ-ਐਪਲ ਨੇ ਕੀਤੀ ਡਿਲੀਟOn PunjabDecember 24, 2019 by On PunjabDecember 24, 201901125 ਵਾਸ਼ਿੰਗਟਨ: ਗੂਗਲ ਤੇ ਐਪਲ ਨੇ ਆਪਣੇ ਐਪ ਸਟੋਰ ਤੋਂ ਸੰਯੁਕਤ ਅਰਬ ਅਮੀਰਾਤ ਦੇ ਮੈਸੇਜਿੰਗ ਐਪ ਟੋ-ਟੋਕ ਨੂੰ ਹਟਾ ਦਿੱਤਾ ਹੈ। ਜਾਣਕਾਰੀ ਮੁਤਾਬਕ ਅਜਿਹੀਆਂ ਖ਼ਬਰਾਂ ਆ...
ਖਾਸ-ਖਬਰਾਂ/Important Newsਆਸਟਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਐਬੋਟ ਦੀ ਅੱਗ ਬੁਜਝਾਉਂਦੇ ਦੀ ਫੋਟੋ ਹੋਈ ਵਾਇਰਲOn PunjabDecember 23, 2019 by On PunjabDecember 23, 201901112 ਸਿਡਨੀ ਆਸਟਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਐਬੋਟ ਦੀ ਫਾਇਰਮੈਨ ਵਰਦੀ ਦੀ ਫੋਟੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਉਹ ਸ਼ੁੱਕਰਵਾਰ ਨੂੰ ਦੱਖਣੀ ਸਿਡਨੀ...
ਖਾਸ-ਖਬਰਾਂ/Important News200 ਸਾਲਾਂ ‘ਚ ਪਹਿਲੀ ਵਾਰ ਕੈਥੇਡ੍ਰਲ ‘ਚ ਨਹੀਂ ਹੋਵੇਗਾ ਕ੍ਰਿਸਮਸ ਮਾਸ ਦਾ ਆਯੋਜਨOn PunjabDecember 23, 2019 by On PunjabDecember 23, 201901000 ਪੈਰਿਸ: ਫਰਾਂਸ ਵਿੱਚ ਸਥਿਤ ਨੋਟਰੇ ਡੇਮ ਕੈਥੇਡ੍ਰਲ ਵਿੱਚ 200 ਸਾਲਾਂ ਤੋਂ ਹਮੇਸ਼ਾ ਹੀ ਕ੍ਰਿਸਮਸ ਮਾਸ ਦਾ ਆਯੋਜਨ ਕੀਤਾ ਜਾਂਦਾ ਹੈ, ਪਰ ਇਸ ਵਾਰ 200 ਸਾਲਾਂ...
ਖਾਸ-ਖਬਰਾਂ/Important Newsਪੁਰਾਣੇ ਰੱਦ ਕੀਤੇ ਪਾਸਪੋਰਟ ਨਾ ਲਿਜਾਣ ਕਰਕੇ 16 ਭਾਰਤੀ ਅਮਰੀਕੀ ਹਵਾਈ ਅੱਡੇ ‘ਤੇ ਫਸੇOn PunjabDecember 23, 2019 by On PunjabDecember 23, 201901012 ਵਾਸ਼ਿੰਗਟਨ: ਅਮਰੀਕਾ ਤੋਂ ਨਵੀਂ ਦਿੱਲੀ ਆ ਰਹੇ ਕਰੀਬ 16 ਭਾਰਤੀ-ਅਮਰੀਕੀ ਵੈਧ ਓਸੀਆਈ ਕਾਰਡ ਧਾਰਕਾਂ ਨੂੰ ਐਤਵਾਰ ਨੂੰ ਜੌਨ ਐਫ਼ ਕੈਨੇਡੀ ਹਵਾਈ ਅੱਡੇ ‘ਤੇ ਪ੍ਰੇਸ਼ਾਨੀ ਦਾ...
ਖਾਸ-ਖਬਰਾਂ/Important Newsਡੈਨਮਾਰਕ ਦੇ ਵਿਗਿਆਨੀਆਂ ਨੇ ਬੰਦੇ ਬਾਰੇ ਕੀਤੀ ਵੱਡੀ ਖੋਜOn PunjabDecember 23, 2019 by On PunjabDecember 23, 201901012 ਲੰਡਨ: ਮਨੁੱਖੀ ਵਿਕਾਸ ਦਾ ਕ੍ਰਮ ਜਿੰਨਾ ਜ਼ਿਆਦਾ ਰਹੱਸਮਈ ਹੈ, ਇਹ ਉਨ੍ਹਾਂ ਹੀ ਦਿਲਚਸਪ ਵੀ ਹੈ। ਦੁਨੀਆਂ ਭਰ ਦੇ ਵਿਗਿਆਨੀ ਮਨੁੱਖੀ ਵਿਕਾਸ ਸਬੰਧੀ ਨਵੀਂ ਜਾਣਕਾਰੀ ਇਕੱਠੀ...
ਖਾਸ-ਖਬਰਾਂ/Important NewsCAA Protest: UP ਦੇ 21 ਜ਼ਿਲ੍ਹਿਆਂ ‘ਚ ਇੰਟਰਨੈੱਟ ਬੰਦOn PunjabDecember 22, 2019 by On PunjabDecember 22, 201901061 UP Internet services suspended: ਲਖਨਊ: ਨਾਗਰਿਕਤਾ ਸੋਧ ਕਾਨੂੰਨ ਖਿਲਾਫ ਪੂਰੇ ਦੇਸ਼ ਵਿੱਚ ਬਹੁਤ ਜ਼ਿਆਦਾ ਬਵਾਲ ਹੋ ਰਿਹਾ ਹੈ । ਇਸ ਕਾਨੂੰਨ ਖਿਲਾਫ਼ ਉੱਤਰ ਪ੍ਰਦੇਸ਼ ਵਿੱਚ...
ਖਾਸ-ਖਬਰਾਂ/Important Newsਭਾਰਤ ਤੋਂ CCA ਵਿਰੋਧ ਦੀ ਅੱਗ ਹੁਣ ਪਹੁੰਚੀ ਲੰਦਨ ‘ਚOn PunjabDecember 22, 2019 by On PunjabDecember 22, 201901080 ਭਾਰਤ ਦੇ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਦੀ ਅੱਗ ਹੁਣ ਵਿਦੇਸ਼ਾਂ ਵਿਚ ਵੀ ਜਾ ਲੱਗੀ ਹੈ ਜੀ ਹਾਂ ਸੋਧ ਨਾਗਰਿਤਾ ਕਾਨੂੰਨ ਸੀ. ਏ. ਏ. ਅਤੇ...
ਖਾਸ-ਖਬਰਾਂ/Important Newsਪਾਕਿਸਤਾਨ ਅਦਾਲਤ ਵੱਲੋਂ ਲੈਕਚਰਾਰ ਜੁਨੈਦ ਹਫ਼ੀਜ਼ ਨੂੰ ਸਜ਼ਾ-ਏ-ਮੌਤOn PunjabDecember 22, 2019 by On PunjabDecember 22, 20190930 ਲਾਹੌਰ: ਪਾਕਿਸਤਾਨ ਦੀ ਅਦਾਲਤ ਵੱਲੋਂ ਸ਼ਨੀਵਾਰ ਨੂੰ ਮੁਲਤਾਨ ਦੀ ਇੱਕ ਯੂਨੀਵਰਸਿਟੀ ਦੇ ਸਾਬਕਾ ਲੈਕਚਰਾਰ ਜੁਨੈਦ ਹਫ਼ੀਜ਼ ਨੂੰ ਈਸ਼-ਨਿੰਦਾ ਦੇ ਦੋਸ਼ ਅਧੀਨ ਮੌਤ ਦੀ ਸਜ਼ਾ ਸੁਣਾਈ...
ਖਾਸ-ਖਬਰਾਂ/Important Newsਹੁਣ ਭਾਰਤ-ਪਾਕਿਸਤਾਨ ਵਿਚਾਲੇ ਜੰਗ ਦੀ ਤਿਆਰੀ, ਇਮਰਾਨ ਖਾਨ ਨੇ ਦਿੱਤੀ ਚੇਤਾਵਨੀOn PunjabDecember 22, 2019 by On PunjabDecember 22, 201901069 ਇਸਲਾਮਾਬਾਦ: ਪਾਕਿਸਤਾਨ ਨੂੰ ਭਾਰਤ ਵੱਲੋਂ ਜੰਗ ਸ਼ੁਰੂ ਕਰਨ ਦਾ ਡਰ ਸਤਾ ਰਿਹਾ ਹੈ। ਇਸ ਨੂੰ ਲੈ ਕੇ ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਨੂੰ ਚਿੱਠੀ ਵੀ ਲਿਖੀ...